Breaking News

ਭਾਈ ਰਵੀ ਸਿੰਘ ਖਾਲਸਾ ਏਡ ਦੇ ਗੁਰਦਿਆ ਵਿਚ ਨੁਕਸ, ਅੱਜ ਹੋਵੇਗਾ ਓਪਰੇਸ਼ਨ

ਮੇਰੀ ਸਿਹਤ ਬਾਰੇ ਕੁਝ ਅਹਿਮ ਜਾਣਕਾਰੀ ਪਿਛਲੇ 22 ਸਾਲਾਂ ਤੋਂ ਗੁਰੂ ਸਾਹਬ ਕ੍ਰਿਪਾ ਕਰਕੇ ਸੇਵਾ ਲੈ ਰਹੇ ਹਨ। ਪਰ ਸੇਵਾ ਦੇ ਪਹਿਲੇ ਦਸ ਸਾਲ ਵਿੱਚ ਹੋਈ ਦੌੜ ਭੱਜ ਅਤੇ ਦੁਨੀਆਂ ਦੇ ਅਲੱਗ ਅਲੱਗ ਜਗ੍ਹਾਵਾਂ ਦੇ ਹਾਲਾਤਾਂ ਅਨੁਸਾਰ ਮੈਂ ਆਪਣੇ ਖਾਣ ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਿਆ। …

Read More »

ਨਕਸਲੀਆਂ ਨੇ ਸਾਡੀਆਂ ਸੰਸਥਾਵਾਂ ਵਿਚ ਘੁਸਪੈਠ ਕੀਤੀ- ਜਥੇਦਾਰ ਹਰਪ੍ਰੀਤ ਸਿੰਘ

ਜੱਥੇਦਾਰ ਸਾਬ ਨੇ ਸਹੀ ਗੱਲ ਕਹੀ ਹੈ , ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ , ਨਕਸਲੀ ਮੂਵਮੇਂਟ ਤੋਂ ਬਾਅਦ ਕੁਝ ਇਮਾਨਦਾਰ ਨਕਸਲੀ ਖਾੜਕੂ ਮੂਵਮੇਂਟ ਵਿਚ ਸ਼ਾਮਲ ਹੋਏ , ਸੰਤਾ ਦੇ ਆਸ ਪਾਸ ਪੁਰਾਣੇ ਨਕਸਲੀ ਵੀ ਸੀ , ਖ਼ਾਸ ਕਰ ਜਗਤ ਨਰਾਇਣ ਕੇਸ ਵਾਲਾ ਸਿੰਘ ਨਕਸਲੀ ਪਿਛੋਕੜ ਤੋਂ ਸੀ , …

Read More »

ਦੀਪ ਸਿੱਧੂ ਬਾਰੇ ਸਵਾਲ ਪੁੱਛਿਆ ਹੀ ਸੀ,ਖੋਹ ਲਿਆ ਮਾਈਕ

ਦੀਪ ਸਿੱਧੂ ਬਾਰੇ ਸਵਾਲ ਪੁੱਛਿਆ ਹੀ ਸੀ,ਖੋਹ ਲਿਆ ਮਾਈਕ ਕਿਸਾਨ ਆਗੂਆਂ ਅਤੇ ਲੱਖਾ ਸਿਧਾਣਾ ਵਿਚਾਲੇ ਏਕਤਾ ਦੀ ਗੱਲ ਸਿਰੇ ਚੜ੍ਹਨ ਦਾ ਖੁਲਾਸਾ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਕੁਝ ਲੋਕ ਡੇਢ ਮਹੀਨੇ ਤੋਂ ਇਸ ਕੋਸ਼ਿਸ਼ ਵਿੱਚ ਸਨ, ਜੋ ਸਫਲ ਹੋਈ ਹੈ। ਦੂਜੇ ਪਾਸੇ ਦੀਪ ਸਿੱਧੂ ਤੋਂ ਕਿਸਾਨ ਆਗੂਆਂ …

Read More »

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple M Metal Company) ਵਿਖੇ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ CNTL ਟਰੱਕ ਡਰਾਈਵਰ ਅਮਰਪ੍ਰੀਤ ਸੰਧੂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਇਕ ਨਿੱਜੀ ਕਾਰੋਬਾਰੀ ਯਾਰਡ ਵਿਚ ਬੀਤੇ …

Read More »

ਕਨੇਡਾ-ਬਰੈਂਪਟਨ ਵਿਚ ਚੋਰਾਂ ਵਲੋਂ ਸਾਈਕਲ ਚੋਰੀ ਕਰਨ ਦੀ ਵਾਇਰਲ ਵੀਡੀਉ

ਬਰੈਂਪਟਨ ਵਿਖੇ ਚੋਰਾ ਹੱਥੋ ਸਾਈਕਲ ਵੀ ਮਹਿਫੂਜ਼ ਨਹੀਂ ,ਡਰਾਇਵ ਵੇਅ ਚੋ ਚਿੱਟੇ ਦਿਨੇ ਲੈ ਗਏ ਚੁੱਕ ਕੇ ਬਰੈਂਪਟਨ ਦੇ ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਖੇਤਰ ਡਿਕਸੀ / ਕੰਟਰੀਸਾਈਡ (Dixie/Countryside) ਵਿਖੇ ਚੋਰਾ ਵੱਲੋ ਸਵੇਰ ਦੇ ਸਮੇਂ ਘਰ ਦੇ ਡਰਾਇਵ ਵੇਅ ਤੋ ਸਾਈਕਲ ਚੁੱਕਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਕੱਲ ਸੋਮਵਾਰ …

Read More »

ਦੀਪ ਸਿੱਧੂ ਦੇ ਲੱਖਾ ਸਿਧਾਣਾ ਨੂੰ ਦੂਰ ਦੂਰ ਰੱਖਣਾ ਜ਼ਰੂਰੀ – ਰੁਲਦੂ ਸਿੰਘ ਮਾਨਸਾ ਦੀ ਵਾਇਰਲ ਵੀਡੀਉ

ਚਾਲੀ ਸਾਲ ਦੇ ਤਜਰਬੇ ਵਾਲਿਆਂ ਵਿਚੋਂ ਇਕ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਇਕ ਵੀਡਿਓ ਅੱਜ ਸਵੇਰੇ ਦੀ ਚਰਚਾ ਵਿੱਚ ਹੈ ਜਿਸ ਵਿਚ ਉਹਨੇ ਲੱੱਖੇ ਸਿਧਾਣੇ ਤੇ ਦੀਪ ਸਿੱਧੂ ਨੂੰ ਪਾੜਕੇ ਰੱਖਣ ਬਾਰੇ ਇਕਬਾਲ ਕੀਤਾ ਹੈ। ਸੋਸਲ ਮੀਡੀਆ ਉਤੇ ਇਸ ਵੀਡਿਓ ਕਰਕੇ ਕਿਸਾਨ ਲੀਡਰਸ਼ਿਪ ਦੀ ਅਲੋਚਨਾ ਕਰਨ ਵਾਲੇ ਖਚਰੇ ਜਹੇ …

Read More »

ਮਾਉਵਾਦੀਆਂ ਦੇ ਹੱਕ ਵਿਚ ਨਿੱਤਰੇ ਕਾਮਰੇਡ – ਹੁਣ ਕਾਮਰੇਡਾਂ ਦੀ ਦੇਸ਼ਭਗਤੀ ਕਿੱਥੇ ਹੈ?

ਮਾਉਵਾਦੀਆਂ ਦੇ ਹੱਕ ਵਿਚ ਨਿੱਤਰੇ ਕਾਮਰੇਡ ਨ ਕ ਸ ਲੀ ਆਂ ਵਲੋਂ ਪੁਲਿਸ ਵਾਲਿਆਂ ਨੂੰ ਮਾ ਰ ਨ ਦੇ ਹੱਕ ਵਿਚ ਨਿੱਤਰੇ ਕਾਮਰੇਡ, ਜਾਇਜ਼ ਠਹਿਰਾਈ ਨਕ ਸ ਲੀ ਆਂ ਦੀ ਕਾਰਵਾਈ- ਹੁਣ ਦੇਸ਼ ਭੱਗਤੀ ਕਿੱਥੇ? ਨ ਕ ਸ ਲੀ ਆਂ ਦੇ ਹੱਕ ਵਿਚ ਨਿੱਤਰੇ ਖਾ ੜ ਕੂ ਆਂ ਦਾ ਵਿਰੋਧ …

Read More »

ਬਲਬੀਰ ਰਾਜੇਵਾਲ ‘ਆਪ’ ਦੀ ਟਿਕਟ ‘ਤੇ ਲੜਨਗੇ ਚੋਣ – ਰਵਨੀਤ ਬਿੱਟੂ

ਲੁਧਿਆਣਾ: ਪੰਜਾਬ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੋਰੋਨਵਾਇਰਸ ਤੋਂ ਤੰਦਰੁਸਤ ਹੋ ਕੇ ਕਿਸਾਨ ਲੀਡਰਾਂ ‘ਤੇ ਆਪਣੀ ਜੰ ਮ ਕੇ ਭ ੜਾ ਸ ਕੱਢੀ। ਉਨ੍ਹਾਂ ਬਲਬੀਰ ਰਾਜੇਵਾਲ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬਲਵੀਰ ਰਾਜੇਵਾਲ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜਨੀ ਹੈ। ਉਨ੍ਹਾਂ ਦੀ ਮੁਲਾਕਾਤ ਹੋ ਚੁੱਕੀ ਹੈ …

Read More »

‘ਭਾਵੇਂ 2024 ਤੱਕ ਓਥੇ ਬਹਿਣਾ ਪਵੇ,ਮੁੜਦੇ ਨੀਂ ਹੁਣ” – ਗੁਰਨਾਮ ਸਿੰਘ ਚੜੂਨੀ

‘ਭਾਵੇਂ 2024 ਤੱਕ ਓਥੇ ਬਹਿਣਾ ਪਵੇ,ਮੁੜਦੇ ਨੀਂ ਹੁਣ’ | ਸੰਸਦ ਘੇਰਨ ਤੇ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸੰਯੁਕਤ ਕਿਸਾਨ ਮੋਰਚੇ ਦੇ ਮੋਹਰੀ ਆਗੂ ਗੁਰਨਾਮ ਸਿੰਘ ਚਢੂਨੀ ਨੇ ਅੱਜ ਇੱਥੇ ਕਿਹਾ ਕਿ ਦੀਪ ਸਿੱਧੂ ਨਾਲ ਭਵਿੱਖ ’ਚ ਵੀ ਕਦੇ ਸੰਯੁਕਤ ਕਿਸਾਨ ਮੋਰਚਾ ਮਿਲ ਕੇ ਨਹੀਂ ਚੱਲ ਸਕਦਾ। ਲੱਖਾ ਸਿਧਾਨਾ ਬਾਰੇ …

Read More »

ਸਿੱਖ ਦੀ ਦਸਤਾਰ ਮੌਤ ਦੇ ਮੂੰਹ ‘ਚੋਂ ਕਿਵੇਂ ਜਾਨ ਬਚਾਉਂਦੀ ਹੈ

‘ਦ ਖ਼ਾਲਸ ਟੀਵੀ ਬਿਊਰੋ:-ਖੁੱਦ ਨੂੰ ਲੱਗੀ ਗੋ ਲੀ ਦੀ ਨਹੀਂ ਕੀਤੀ ਪਰਵਾਹ, ਆਪਣੀ ਪੱਗ ਲਾਹ ਕੇ ਬੰ ਨ੍ਹ ਦਿੱਤੀ ਸਾਥੀ ਜਵਾਨ ਦੇ ਫੱ ਟਾਂ ‘ਤੇ..ਛੱਤੀਸਗੜ੍ਹ ਵਿੱਚ ਮਾਓਵਾਦੀਆਂ ਦੇ ਹ-ਮ-ਲੇ ਦੌਰਾਨ ਜ਼-ਖ-ਮੀ ਸਿੱਖ ਨੌਜਵਾਨ ਨੇ ਕੀਤੀ ਮਿਸਾਲ ਕਾਇਮ ਆਪਣੇ ਜ਼-ਖ-ਮਾਂ ਨੂੰ ਸਹਿ ਕੇ ਦੂਜਿਆਂ ਦੀਆਂ ਤ ਕ ਲੀ ਫਾਂ ਨੂੰ ਘੱਟ …

Read More »