Breaking News
Home / ਪੰਜਾਬ

ਪੰਜਾਬ

ਪ੍ਰਸਿੱਧ ਸੂਫੀ ਗਾਇਕ ਮਨਮੀਤ ਸਿੰਘ ਦੀ ਮਿਲੀ ਲਾ ਸ਼

ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਹਿਮਾਚਲ ਵਿਚ ਬਾਰਸ਼ ਅਤੇ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ ਹੈ। ਇਸ ਹਾਦਸੇ ਨਾਲ ਸੇਨ ਬ੍ਰਦਰਜ਼ ਦੀ ਜੋੜੀ ਸਦਾ ਲਈ ਟੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਮਨਮੀਤ ਸਿੰਘ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਗਏ ਸਨ। ਮੀਂਹ ਅਤੇ ਜ਼ਮੀਨ ਖਿਸਕਣ …

Read More »

ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ,”ਬੇਅੰਤ ਕੌਰ ਨੂੰ ਵੀ ਸੱਦਿਆ ਜਾਵੇਗਾ ਪੰਜਾਬ’

ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ,”ਬੇਅੰਤ ਕੌਰ ਨੂੰ ਵੀ ਸੱਦਿਆ ਜਾਵੇਗਾ ਪੰਜਾਬ’ ਮਨੀਸ਼ਾ ਗੁਲਾਟੀ ਨੇ ਫੇਸਬੁੱਕ ਤੇ ਲਿਖਿਆ- ਅੱਜ ਮੈਂ ਲਵਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਮਿਲੀ, ਸੱਚ ਮੰਨੋ ਬਹੁਤ ਹੀ ਦੁੱਖ ਲੱਗਿਆ ਦੇਖ ਕੇ। ਮੇਰੇ ਕੋਲ ਜ਼ਿਆਦਾ ਕੁੱਝ ਨਹੀਂ ਹੈ ਬੋਲਣ ਲਈ, ਇੱਕ ਮਾਂ …

Read More »

ਰਾਮ ਰਹੀਮ ਢਿੱਡ ‘ਚ ਦਰਦ ਕਾਰਨ ਦਿੱਲੀ ਦੇ ਏਮਜ਼ ’ਚ ਦਾਖਲ

20 ਸਾਲ ਦੀ ਕੱ ਟ ਰਹੇ ਸੋਧਾ ਸਾਧ ਰਾਮ ਰਹੀਮ ਦੀ ਸਿਹਤ ਵਿਗੜਨ ਤੋਂ ਬਾਅਦ ਅੱਜ ਉਸ ਨੂੰ ਸਵੇਰੇ ਸੁਨਾਰੀਆ ਜੇਲ੍ਹ ਤੋਂ ਦਿੱਲੀ ਏਮਜ਼ ਲਿਜਾਇਆ ਗਿਆ। ਏਮਜ਼ ਵਿੱਚ ਉਸ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਡੇਰਾ ਮੁਖੀ ਨੂੰ ਕਈ ਦਿਨਾਂ ਲਈ ਗੁਰੂਗ੍ਰਾਮ ਵਿਚ ਮੇਦਾਂਤਾ ਹਸਪਤਾਲ ਵਿਚ …

Read More »

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨਾਲ ਧੋਖਾ ਕਰਨ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਸਨ ਪਰ ਹੁਣ ਕੁੜੀਆਂ ਵਲੋਂ ਨੌਜਵਾਨਾਂ ਦੇ ਮਾਪਿਆਂ ਦੇ ਲੱਖਾਂ ਰੁਪਏ ਖ਼ਰਚਾ ਕੇ ਵਿਦੇਸ਼ ਪੁੱਜ ਕੇ ਮੁਕਰਨ ਦੇ ਮਾਮਲੇ ਰਫ਼ਤਾਰ ਫੜ੍ਹਦੇ ਜਾ ਰਹੇ …

Read More »

ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਪਰਿਵਾਰ ਨੇ ਕਿਹਾ ਕੀਤਾ ਜਾਵੇ ਡਿਪੋਰਟ

ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਕੁੜੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਇਸ ਦੇ ਚੱਕਰ ’ਚ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ …

Read More »

ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬੀ ਸਿਪਾਹੀ ‘ਤੇ ਕੀਤਾ ਗਿਆ ਤ ਸ਼ੱ ਦ ਦ

ਸੰਗਰੂਰ: ਭਾਰਤੀ ਫ਼ੌਜ ਦੀ 6 ਸਿੱਖ ਰੈਜੀਮੈਂਟ ਦਿੱਲੀ ਵਿੱਚ ਬਤੌਰ ਸਿਪਾਹੀ ਦੇਸ਼ ਦੀ ਸੇਵਾ ਨਿਭਾ ਰਹੇ ਨਜ਼ਦੀਕੀ ਪਿੰਡ ਗੋਬਿੰਦਗਡ਼੍ਹ ਜੇਜੀਆਂ ਦੇ 24 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੇ ਮਾਪਿਆਂ ਪਿਤਾ ਜਗਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਨਾਲ ਨਾਲ ਕਾਮਰੇਡ ਰੋਹੀ ਸਿੰਘ ਨੇ ਫੌਜ ਦੇ ਉੱਚ ਅਧਿਕਾਰੀਆਂ ਉਪਰ ਕੁਲਵਿੰਦਰ ਸਿੰਘ ਤੇ …

Read More »

ਜ਼ਹਿਰੀਲੇ ਪਾਣੀ ਵਾਲੀ ਮੋਟਰ ਦਾ ਮਾਮਲਾ

ਪਿੰਡ ਆਲੋਅਰਖ ਵਿਖੇ ਕੈਮੀਕਲ ਫੈਕਟਰੀ ਵੱਲੋਂ ਕਥਿਤ ਤੌਰ ’ਤੇ ਧਰਤੀ ਵਿੱਚ ਜਜ਼ਬ ਕੀਤੇ ਕੈਮੀਕਲ ਤਰਲ ਪਦਾਰਥਾਂ ਕਾਰਨ ਕਈ ਕਿਸਾਨਾਂ ਦੀਆਂ ਮੋਟਰਾਂ ਦਾ ਪਾਣੀ ਪ੍ਰਦੂਸ਼ਤ ਹੋ ਗਿਆ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਚਮੜੀ ਦੇ ਰੋਗ ਲੱਗ ਰਹੇ ਹਨ। ਇਥੇ ਇਹ ਦੱਸਣਯੋਗ ਹੈ …

Read More »

ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍

ਫ਼ਿਰੋਜ਼ਪੁਰ : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਮੋਗਾ ਦੀ ਰਹਿਣ ਵਾਲੀ ਕੁੜੀ ਨਾਲ ਕੀਤਾ ਸੀ। ਮੁੰਡੇ ਦੇ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਵਿਦੇਸ਼ ਭੇਜਣ ਅਤੇ ਵਿਆਹ ਦਾ ਸਾਰਾ ਖ਼ਰਚਾ ਚੁੱਕਿਆ ਸੀ ਅਤੇ ਕੁੜੀ ਵਿਆਹ ਕਰਕੇ ਮੁੰਡੇ ਨੂੰ ਕਰੀਬ ਇਕ ਸਾਲ …

Read More »

ਨਾਰਕੋ ਟੈਸਟ ਲਈ ਉਮਰਾਨੰਗਲ ਨੇ ਅਦਾਲਤ ਨੂੰ ਦਿੱਤੀ ਲਿਖਤੀ ਰਜ਼ਾਮੰਦੀ

ਕੋਟਕਪੂਰਾ ਗੋ ਲੀ ਕਾਂ ਡ ਮਾਮਲੇ ਵਿਚ ਨਾਮਜ਼ਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਅੱਜ ਅਦਾਲਤ ਵਿਚ ਪੇਸ਼ ਹੋ ਕੇ ਨਾਰਕੋ ਟੈਸਟ ਲਈ ਆਪਣੀ ਲਿਖਤੀ ਰਜ਼ਾਮੰਦੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਨਵੀਂ ਸਿੱਟ ਵਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਲਈ ਅਦਾਲਤ …

Read More »

ਵੀਰ ਭੱਦਰ ਨੇ ਸਿੱਖਾਂ ਨੂੰ ਇਹ ਸਲਾਹ ਕਿਉਂ ਦਿੱਤੀ ਜਾਣੋ?

ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈਇੰਦਰ ਕੌਰ ਅਤੇ ਬੁਸ਼ੈਹਿਰ ਦੇ ਰਾਜੇ ਵੀਰਭੱਦਰ ਸਿੰਘ ਦੀ ਆਪਸ ‘ਚ ਕੁੜਮਾਚਾਰੀ ਹੈ। ਵੀਰਭੱਦਰ ਸਿੰਘ ਦੀ ਮੌਤ ਹੋ ਗਈ। ਅਜੀਬ ਇਤਫਾਕ ਹੈ, ਅੱਜ ਤੋਂ ਪੂਰੇ 34 ਸਾਲ ਪਹਿਲਾਂ 8 ਜੁਲਾਈ 1987 ਨੂੰ ਹਿਮਾਚਲ ‘ਚ ਸਿੱਖਾਂ ਦਾ ਕ-ਤ-ਲੇ-ਆ-ਮ ਹੋ ਰਿਹਾ ਸੀ। ਮਨਾਲੀ ‘ਚ ਹਿੰਦੂਆਂ ਨੇ ਕਾਂਗਰਸੀ, …

Read More »