Breaking News

ਜੇ ਅੱਜ ਤੋਂ ਬਾਅਦ ਕੋਈ ਬੇਅਦਬੀ ਹੋਈ ਤਾਂ..

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ ‘ਤੇ ਅੱਜ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਸਮਾਗਮ ਕਰਵਾਇਆ ਗਿਆ । ਸਮਾਗਮ ‘ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ । ਸਮਾਗਮ ‘ਚ ਸ਼੍ਰੋਮਣੀ ਗੁਰਦੁਆਰਾ …

Read More »

ਇੰਗਲੈਂਡ ਦੀ ਅਦਾਲਤ ਨੇ ਰੋਕੀ ਤਿੰਨ ਸਿੱਖਾਂ ਦੀ ਭਾਰਤ ਹਵਾਲਗੀ

ਭਾਰਤ ਸਰਕਾਰ ਜਿਹੜੇ 3 ਸਿੱਖ ਨੌਜਵਾਨਾਂ ਨੂੰ ਇੰਗਲੈਂਡ ਤੋਂ ਗ੍ਰਿਫਤਾਰ ਕਰਨਾ ਚਾਹੁੰਦੀ ਸੀ, ਅੱਜ ਇੰਗਲੈਂਡ ਦੀ ਪ੍ਰਸਿੱਧ ਏਜੰਸੀ CPS ( Crime Prosecution Service) ਨੇ ਉਨ੍ਹਾਂ 3 ਸਿੱਖ ਨੌਜਵਾਨਾਂ ਨੂੰ ਭਾਰਤ ਸਰਕਾਰ ਹਵਾਲੇ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਜਿਕਰਯੋਗ ਹੈ ਕਿ 2009 ਵਿਚ ਆਰ.ਐੱਸ.ਐੱਸ ਦੇ ਮੁਖੀ ਰੁਲਦਾ ਸਿਹੁੰ ਦਾ …

Read More »

ਅਡਾਨੀ ਦੀ ਗੁਜਰਾਤ ਬੰਦਰਗਾਹ ‘ਤੇ ਅਰਬਾਂ ਦੀ ਡ ਰੱ ਗ ਫੜੀ ਗਈ

3000 ਕਿਲੋ ਹੈ ਰੋ ਇ ਨ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੇ ਕਮਿਸ਼ਨ ਤੋਂ ਕਰਵਾਈ ਜਾਵੇ: ਕਾਂਗਰਸ ਨਵੀਂ ਦਿੱਲੀ, 22 ਸਤੰਬਰ – ਕਾਂਗਰਸ ਨੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ ਤਕਰੀਬਨ 3000 ਕਿਲੋ ਹੈ ਰੋ ਇ ਨ ਜ਼ਬਤ ਕਰਨ ਦੇ ਮਾਮਲੇ ’ਚ ਕੇਂਦਰ ‘ਤੇ ਹਮਲਾ ਕੀਤਾ ਹੈ ਤੇ ਮੰਗ …

Read More »

ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ

Navjot Sidhu ਖਿਲਾਫ ਕੈਪਟਨ ਵੱਲੋਂ ਮੋਰਚਾਬੰਦੀ ਦਾ ਐਲਾਨ, ‘CM ਬਣਨ ਤੋਂ ਰੋਕਣ ਲਈ ਕੁਰਬਾਨੀ ਦੇਣ ਨੂੰ ਤਿਆਰ’ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨਗੇ …

Read More »

ਦਲਿਤ ਦਾ ਮਾਸੂਮ 2 ਸਾਲ ਦਾ ਬੱਚਾ ਮੰਦਰ ‘ਚ ਚਲਾ ਗਿਆ

ਦਲਿਤ ਦਾ ਮਾਸੂਮ 2 ਸਾਲ ਦਾ ਬੱਚਾ ਮੰਦਰ ‘ਚ ਚਲਾ ਗਿਆ ਭਾਰਤ ਦੇ ਸੂਬੇ ਕਰਨਾਟਕ ਦੇ ਮੀਆਪੁਰ ਪਿੰਡ (ਜ਼ਿਲ੍ਹਾਂ ਕੋਪਾਲ) ਵਿਖੇ ਅਖੌਤੀ ਨੀਂਵੀ ਜਾਤ ਦੇ ਪਰਿਵਾਰ ਨੂੰ ਮੰਦਰ ਦੇ ਸ਼ੁੱਧੀਕਰਨ ਵਾਸਤੇ ਅਖੌਤੀ ਉੱਚ ਜਾਤੀਆਂ ਵਲੋਂ 25,000 ਦਾ ਡੰਨ ਲਾ ਦਿੱਤਾ ਗਿਆ, ਸਿਰਫ ਇਸ ਕਰਕੇ ਕਿ ਇੱਕ ਦਲਿਤ ਦਾ ਮਾਸੂਮ 2 …

Read More »

ਮੋਦੀ ਨੇ ਜਸਟਿਨ ਟਰੂਡੋ ਨੂੰ ਕੈਨੇਡਾ ਚੋਣਾਂ ‘ਚ ਜਿੱਤ ਲਈ ਦਿੱਤੀ ਵਧਾਈ , ਕਿਹਾ – ਅਸੀਂ ਮਿਲ ਕੇ ਕਰਾਂਗੇ ਕੰਮ

ਕੈਨੇਡੀਅਨ ਵੋਟਰਾਂ ਨੇ 2004 ਤੋਂ ਲੈ ਕੇ 2021 ਤੱਕ 17 ਸਾਲਾਂ ਦੌਰਾਨ ਕਾਰਵਾਈਆਂ ਗਈਆਂ 7 ਚੋਣਾਂ ‘ਚੋਂ 5 ਚੋਣਾਂ ਦੌਰਾਨ ਘੱਟਗਿਣਤੀ ਸਰਕਾਰਾਂ ਬਣਾਈਆਂ ਹਨ। ਇੱਕ ਵਾਰ ਪਾਲ ਮਾਰਟਿਨ ਦੀ, ਦੋ ਵਾਰ ਸਟੀਫਨ ਹਾਰਪਰ ਦੀ ਤੇ ਦੋ ਵਾਰ ਜਸਟਿਨ ਟਰੂਡੋ ਦੀ। ਇੱਕ ਵਾਰ ਸਟੀਫਨ ਹਾਰਪਰ ਤੇ ਇੱਕ ਵਾਰ ਜਸਟਿਨ ਟਰੂਡੋ ਬਹੁਗਿਣਤੀ …

Read More »

ਸਿੱਧੂ ਦਾ ਨੇੜਲਾ ਦਮਨਦੀਪ ਬਣਿਆ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਨਵਾਂ ਚੇਅਰਮੈਨ, ਕੈਪਟਨ ਦੇ ਨੇੜਲੇ ਬੱਸੀ ਦਾ ਪੱਤਾ ਸਾਫ਼

ਅੰਮ੍ਰਿਤਸਰ, 22 ਸਤੰਬਰ – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਸਿੱਧੂ ਦੇ ਕਰੀਬੀ ਦਮਨਦੀਪ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ ਹੈ | ਦਿਨੇਸ਼ ਬੱਸੀ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਯੁਕਤ ਕੀਤਾ ਗਿਆ ਸੀ | ਦਮਨਦੀਪ ਸਿੰਘ ਉੱਪਲ ਨੂੰ ਦਿਨੇਸ਼ ਬੱਸੀ ਦੀ ਥਾਂ ‘ਤੇ …

Read More »

ਸਕਾਟਲੈਂਡ: ਮੋਟਰਵੇਅ ‘ਤੇ ਹੋਏ ਹਾਦਸੇ ‘ਚ ਪੰਜਾਬੀ ਨੌਜਵਾਨ ਮਨਵੀਰ ਬਿਨਿੰਗ ਦੀ ਮੌਤ

ਸਕਾਟਲੈਂਡ ਦੇ ਸਭ ਤੋਂ ਭੀੜ ਵਾਲ ਮੋਟਰਵੇਅ ਐੱਮ-8 ਦੇ ਜੰਕਸ਼ਨ 31 ਨੇੜੇ ਬਿਸ਼ਪਟਨ ‘ਤੇ ਵਾਪਰੇ ਭਿਆਨਕ ਹਾਦਸੇ ‘ਚ ਪੰਜਾਬੀ ਮੂਲ ਦੇ ਨੌਜਵਾਨ ਮਨਵੀਰ ਬਿਨਿੰਗ (27) ਅਤੇ ਉਸ ਦੇ ਦੋ ਹੋਰ ਸਾਥੀਆਂ ਡੇਵਿਡ ਪੇਟਿਨ (27) ਤੇ ਮਾਰਕ ਡੋਵਨੀ (31) ਦੀ ਮੌਤ ਹੋ ਗਈ | ਇਸ ਤੋਂ ਇਲਾਵਾ ਹਾਦਸਾਗ੍ਰਸਤ ਹੋਏ ਪੰਜ ਹੋਰ …

Read More »

ਰਾਜ ਧਰਮ ਅਨੁਸਾਰ ਚੱਲੇਗਾ, ਹਰ ਧਰਮ ਦਾ ਸਤਿਕਾਰ ਹੋਏਗਾ – ਚੰਨੀ

ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਪੀ ਸੋਨੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਹਾਜ਼ਰ …

Read More »

ਕੈਨੇਡਾ ਨੇ ਭਾਰਤ ਤੋਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ ‘ਤੇ ਪਾਬੰਦੀ 26 ਸਤੰਬਰ ਤੱਕ ਵਧਾਈ

ਨਵੀਂ ਦਿੱਲੀ, 22 ਸਤੰਬਰ – ਕੈਨੇਡਾ ਨੇ ਭਾਰਤ ਤੋਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ ‘ਤੇ ਪਾਬੰਦੀ 26 ਸਤੰਬਰ ਤੱਕ ਵਾਧਾ ਦਿੱਤੀ ਹੈ | According to Transport Canada, once the restriction on direct flights expires, travellers eligible to enter Canada will be able to board direct flights from India to Canada. …

Read More »