Breaking News

ਕਨੂਪ੍ਰੀਆ ਨੂੰ ਕਾਮਰੇਡਾਂ ਨੇ ਕਿਉਂ ਕਿਹਾ ਗੱ ਦਾ ਰ

ਕਨੂਪ੍ਰੀਆ ਨਾ ਤਾਂ ਸਿੱਖ ਹੈ। ਖ਼ਾਲਿਸਤਾਨੀ ਤਾਂ ਓਹਨੇ ਹੋਣਾ ਹੀ ਕੀ ਸੀ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦੇ ਪੱਟੀ ਦੇ ਹਿੰਦੂ ਪਰਿਵਾਰ ਦੀ ਧੀ ਹੈ। ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ‘ਚ ਪਹਿਲੀ ਕੁੜੀ ਸੀ ਜੋ ਵੋਟਾਂ ਲੜਕੇ ਪਾੜ੍ਹਿਆਂ ਦੀ ਪ੍ਰਧਾਨ ਬਣੀ। ਧਰਮ ਨਿਰਪੱਖ ਵੀ ਹੈ। ਪਰ ਦੇਖੋ ਇਸ ਨਾਲ ਕਿਵੇਂ ਦਾ ਵਰਤਾਓ …

Read More »

ਵੀਡੀਉ – ਕੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਖਤਮ ਕਰਨ ਦਾ ਪਲਾਨ ਬਣਾਇਆ ਗਿਆ ਸੀ?

ਇਹ ਜੋ ਖੁਲਾਸੇ ਕੀਤੇ ਹਨ ਪੱਤਰਕਾਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲੇ ਕਾਫੀ ਸੱਚ ਪ੍ਰਤੀਤ ਹੁੰਦੇ ਨੇ ਕਿਉਂਕਿ ਰਾਜੇਵਾਲ ਦੀ 26 ਤੋਂ ਪਹਿਲਾਂ ਦੀਆਂ ਵੀਡੀਓਜ ਸੁਣੋ ,ਉਸ ਚ ਓਹ ਕਹਿੰਦੇ ਕਿ ਅਸੀਂ ਇੰਤਜ਼ਾਮ ਕਰ ਲਿਐ ,ਟੀਮਾਂ ਬਣਾ ਲਈਆਂ ਹਨ,ਡਿਊਟੀਆਂ ਲਾ ਦਿੱਤੀਆਂ ਹਨ ,ਕੇ ਕਿਵੇਂ ਸ਼ਰਾਰਤੀ ਤੱਤ ਕਾਬੂ ਕਰਨੇ ਹਨ ਕਾਫੀ ਸਮਾਂ …

Read More »

ਦਿੱਲੀ ਹਾਈ ਕੋਰਟ ਨੇ ਫ਼ਰਜ਼ੀ ਖ਼ਬਰ ਚਲਾਉਣ ਦੇ ਮਾਮਲੇ ‘ਚ ਆਜਤਕ ਚੈਨਲ ਨੂੰ ਨੋਟਿਸ ਜਾਰੀ ਕੀਤਾ

ਢੀਂਡਸਾ ਅਤੇ ਜੀਕੇ ਵੱਲੋਂ ਪਾਈ ਗਈ ਸੀ ਜਨਹਿਤ ਪਟੀਸ਼ਨ ਅਸੀਂ ਚੁੱਪਚਾਪ ਦਿੱਲੀ ਦੀ ਸ਼ਾਂਤੀ ਨੂੰ ਵਿਗੜਦਾ ਹੋਇਆ ਨਹੀਂ ਵੇਖਣਾ ਚਾਹੁੰਦੇ : ਜੀਕੇ ਨਵੀਂ ਦਿੱਲੀ (1 ਫਰਵਰੀ 2021): ਦਿੱਲੀ ਹਾਈ ਕੋਰਟ ਨੇ ਅੱਜ ਫ਼ਰਜ਼ੀ ਖ਼ਬਰ ਚਲਾਉਣ ਦੇ ਮਾਮਲੇ ‘ਚ ਆਜਤਕ ਚੈਨਲ ਨੂੰ ਨੋਟਿਸ ਜਾਰੀ ਕੀਤਾ ਹੈ। ਰਾਜ-ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ …

Read More »

ਕੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੋਦੀ ਦੇ ਝੂਠ ਨੂੰ ਚੈਲੰਜ ਕਰਨਗੇ?

ਪਹਿਲਾਂ ਸਰਕਾਰ ਨੇ ਰਾਸ਼ਟਰਪਤੀ ਕੋਲੋਂ ਝੂਠ ਬੁਲਵਾਇਆ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਝੂਠ ਬੋਲਿਆ ਹੈ ਕੇ ਤਿਰੰਗੇ ਦਾ ਅਪਮਾਨ ਹੋਇਆ। ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ। ਕੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿੱਚ ਅਕਲ ਤੇ ਜੁਰਅਤ ਦੀ ਇੰਨੀ ਘਾਟ ਹੈ ਕਿ ਉਹ ਮੋਦੀ ਦੇ ਸ਼ਰ੍ਹੇਆਮ ਬੋਲੇ ਝੂਠ ਨੂੰ ਚੈਲੇਂਜ ਨਹੀਂ …

Read More »

ਕਾਮਰੇਡੀ ਤੇ ਸ ਰ ਕਾ ਰੀ ਝੂਠ ਦਾ ਪਰਦਾਫਾਸ਼ ਕਰਦੀ ਵੀਡੀਉ

ਕਾਮਰੇਡੀ ਤੇ ਸਰਕਾਰੀ ਝੂਠ ਦਾ ਪਰਦਾਫਾਸ਼ ਕਰਦੀ ਵੀਡੀਉ – ਕਾਮਰੇਡਾਂ ਤੇ ਪੁਲਿਸ ਵਾਲੇ ਰੂਟ ਤੇ ਵੀ ਪੁਲਿਸ ਨੇ ਤੋੜੇ ਸ਼ੀਸ਼ੇ ਇਹ ਗੱਡੀਆਂ ਯੋਗਿੰਦਰ ਯਾਦਵ ਦੇ ਵਲੋਂ ਤੈਅ ਕੀਤੇ ਰੂਟ ‘ਤੇ ਹੀ ਜਾ ਰਹੀਆਂ ਸਨ। ਪਰ ਫੇਰ ਵੀ ਪੁਲਿਸ ਵਾਲਿਆਂ ਨੇ ਸ਼ੀਸ਼ੇ ਤੋੜੇ ਦਿੱਤੇ। ਪਰ ਕਿਸਾਨ ਮੋਰਚੇ ਵਾਲਿਆਂ ਨੇ ਇਨ੍ਹਾਂ ਤੋੜੀਆਂ …

Read More »

ਸਪੇਨ ਵਿਚ ਕਿਸਾਨਾਂ ਖਿਲਾਫ ਬੋਲਣ ਮੋਦੀ ਭਗਤ ਗੁਜਰਾਤੀ ਦੀ ਹੋਈ ਸੇਵਾ

ਇਹ ਮੁੰਡਾ ਗੁਜਰਾਤ ਤੋਂ ਹੈ ਮੋਦੀ ਭਗਤ ਸਪੇਨ ਦੇ ਸ਼ਹਿਰ ਵਲੈਂਨਸੀਆ ਵਿਖੇ ਰਹਿੰਦਾ ਹੈ, ਕਿਸਾਨ ਸੰਘਰਸ਼ ਬਾਰੇ ਬਹੁਤ ਗਲਤ ਬੋਲ ਰਿਹਾ ਹੈ ਸਿੱਖਾ ਨੂੰ ਅਤੇ ਹਰਿਆਣੇ ਦੇ ਹਿੰਦੂ ਵੀਰਾ ਨੂੰ tik tok ਤੇ ਗਾ ਲਾ ਕੱਢ ਰਿਹਾ ਹੈ,ਅੱਜ ਵਲੈਂਨਸੀਆ ਦੇ ਸਿੰਘ ਇਸ ਮੋਦੀ ਭਗਤ ਦੀ ਸੇਵਾ ਕਰਨ ਪਹੁੰਚੇ ਨੇ, ਇਹਨਾ …

Read More »

ਵੀਡੀਉ – ਦੀਪ ਸਿੱਧੂ ਦਾ ਸਾਰਾ ਪਿੰਡ ਖੜ੍ਹ ਗਿਆ ਦੀਪ ਦੇ ਹੱਕ ਚ,……

Deep sidhu ਦੇ ਪਿੰਡ ਦੀ ਪੰਚਾਇਤ ਨੇ ਦੀਪ ਦੇ ਹੱਕ ਚ ਕੀਤਾ ਮਤਾ ਪਾਸ ਤੇ ਉਸਦੇ ਪਰਿਵਾਰ ਤੇ ਝੂੱਠੇ ਇਲਜ਼ਾਮ ਲਾਉਣ ਵਾਲੇ ਪੁਲਿਸ ਟਾਊਟ ਬਖਤੌਰ ਢਿੱਲੋਂ ਨੂੰ ਕਿਹਾ ਸਾਡੇ ਸਾਹਮਣੇ ਆਕੇ ਗੱਲ ਕਰੇ। ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਪਿੰਡਾਂ ਸਿਧਾਣਾ ਅਤੇ ਉਦੇਕਰਨ ਦੀਆਂ ਪੰਚਾਇਤਾਂ ਅਤੇ ਪਿੰਡ ਨਿਵਾਸੀਆਂ ਨੇ ਦੋਹਾਂ …

Read More »

ਕਪਿਲ ਦੇ ਦੁਬਾਰਾ ਪਿਤਾ ਬਣਨ ਤੇ ਸੰਘੀਆਂ ਨੇ ਕੀਤਾ ਟਰੋਲ, ਇਸ ਦਾ ਕਾਰਨ ਕਿਸਾਨਾਂ ਦੀ ਹਮਾਇਤ ਕਰਨਾ ਤੇ ਨਹੀਂ?

ਮੁੰਬਈ: ਟੀ ਵੀ ਜਗਤ ਦਾ ਕਾਮੇਡੀ ਕਿੰਗ ਕਹਾਉਣ ਵਾਲੇ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ(Kapil Sharma) ਦੇ ਘਰ ਫਿਰ ਖੁਸ਼ੀਆਂ ਨੂੰ ਦਸਤਕ ਦਿੱਤੀ ਹੈ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ(Ginni Chatrath) ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਖੁਦ ਕਪਿਲ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਕਪਿਲ ਸ਼ਰਮਾ ਨੇ ਟਵੀਟ …

Read More »

ਏਕੇ ਦਾ ਮਤਲਬ ਰਜਿੰਦਰ ਦੀਪ ਨੂੰ ਵੀ ਸਮਝਾ ਦਿਉ ਕੋਈ, ਇਹ ਤਾਂ ਲੋਕਾਂ ਦੇ ਮਗਰ ਹੀ ਪੈ ਗਏ

ਆਹ ਹਰਮੇਸ਼ ਢੇਸੀ ਕੁੱਝ ਬੰਦੇ ਲੈ ਸਿੰਘੂ ਮੋਰਚੇ ਚੋਂ SFS ਵਿਦਿਆਰਥੀ ਜਥੇਬੰਦੀ ਦਾ ਟੈਂਟ ਚਕਾਉਂਣ ਗਿਆ ਤੇ ਕੁੜੀਆਂ ਨੂੰ ਮੰਦਾ ਬੋਲਿਆ, ਵਿਰੋਧ ਹੋਂਣ ਤੇ ਭੱਜਿਆ… “ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਵੱਲੋਂ ਝੂਠ ਦੀ ਬੁਨਿਆਦ ਤੇ ਸ਼ੁਰੂ ਕੀਤਾ ਗਿਆ ਕੂੜ ਪ੍ਰਚਾਰ ਅੱਜ ਇਸ ਹੱਦ ਤੇ ਪਹੁੰਚ ਗਿਆ ਹੈ ਕਿ ਇਹਨਾਂ …

Read More »

ਅੰਦਰ ਕੀ ਹੋ ਰਿਹਾ, ਅਸਲੀਅਤ ਕੀ ਹੈ, ਗ਼ ਦਾ ਰੀ ਦੇ ਫ਼ਤਵੇ ਦੇਣ ਵਾਲੇ ਕੀ ਕਰਦੇ ਹਨ ਤੇ ਦੋਗਲੀ ਨੀਤੀ ਕੀ ਹੈ

ਬੱਬੂ ਖੋਸਾ ਪਿੰਡ ਤੂੰਬੜਭੰਨ ਤੋਂ ਨੌਜਵਾਨ ਹੈ। ਆਮ ਆਦਮੀ ਪਾਰਟੀ ਦੇ ਉਭਾਰ ਵੇਲੇ ਕਾਫ਼ੀ ਸਰਗਰਮ ਸੀ ਤੇ ਹੁਣ ਕਿਸਾਨ ਮੋਰਚੇ ‘ਚ ਪੂਰਾ ਸਰਗਰਮ ਦੇਖਿਆ। ਮੋਰਚੇ ਦੀ ਜ਼ਮੀਨ ‘ਤੇ ਵੀ ਅਤੇ ਮਗਰ ਆਈ ਟੀ ਸੈੱਲ ‘ਚ ਵੀ। ਟਵਿਟਰ ਵਾਲੀ ਜੰਗ ‘ਚ ਵੱਡਾ ਰੋਲ ਨਿਭਾ ਰਿਹਾ। ਅੰਦਰ ਕੀ ਹੋ ਰਿਹਾ, ਅਸਲੀਅਤ ਕੀ …

Read More »