Breaking News
Home / ਦੇਸ਼

ਦੇਸ਼

ਮੁੰਬਈ ਏਅਰਪੋਰਟ ਅਡਾਨੀ ਦੇ ਹਵਾਲੇ

ਮੁੰਬਈ ਕੌਮਾਂਤਰੀ ਹਵਾਈ ਅੱਡੇ ਦਾ ਪ੍ਰਬੰਧਕੀ ਕੰਟਰੋਲ ਅਦਾਨੀ ਗਰੁੱਪ ਹੱਥ ਗਾਂਧੀਨਗਰ, 13 ਜੁਲਾਈ -ਅਦਾਨੀ ਇੰਟਰਪ੍ਰਾਈਜ਼ਜ਼ ਦੀ ਸਹਾਇਕ ਕੰਪਨੀ ਅਦਾਨੀ ਏਅਰਪੋਰਟ ਹੋਲਡਿੰਗਜ਼ ਲਿਮਟਡ (ਏਏਐੱਚਐੱਲ) ਨੇ ਮੰਗਲਵਾਰ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਡ (ਐੱਮਆਈਏਐੱਲ) ਦੇ ਬੋਰਡ ਦੀ ਮੀਟਿੰਗ ਮਗਰੋਂ ਜੀਵੀਕੇ ਗਰੁੱਪ ਤੋਂ ਐੱਮਆਈਏਐੱਲ ਦਾ ਪ੍ਰਬੰਧਕੀ ਕੰਟਰੋਲ ਆਪਣੇ ਹੱਥ ਲੈ ਲਿਆ। ਅਦਾਨੀ ਗਰੁੱਪ ਨੇ …

Read More »

ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਈ ਹੋਰ ਇਲਾਕਿਆਂ ’ਤੇ ਕ ਬ ਜ਼ਾ

ਭਾਰਤ ਨੇ ਕੰਧਾਰ ਕੌਂਸਲਖਾਨੇ ’ਚ ਸਾਰੇ ਡਿਪਲੋਮੈਟ, ਸੁਰੱਖਿਆ ਮੁਲਾਜ਼ਮ ਵਾਪਸ ਸੱਦੇ… ਕੰਧਾਰ ਤੋਂ ਭਾਰਤੀ ਅਧਿਕਾਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਨਵੀਂ ਦਿੱਲੀ, 11 ਜੁਲਾਈ – ਵਿਦੇਸ਼ ਮੰਤਰਾਲਾ ਦੇ ਸੂਤਰਾਂ ਅਨੁਸਾਰ ਤਾਲਿਬਾਨ ਲ ੜਾ ਕਿ ਆਂ ਵਲੋਂ ਅਫ਼ਗ਼ਾਨਿਸਤਾਨ ਦੇ ਦੱਖਣੀ ਸ਼ਹਿਰ ਦੇ ਆਸਪਾਸ ਦੇ ਪ੍ਰਮੁੱਖ ਇਲਾਕਿਆਂ ‘ਤੇ ਕਬਜ਼ਾ ਕਰਨ ਦੇ ਦਾਅਵੇ ਵਿਚਕਾਰ …

Read More »

ਸਲਮਾਨ ਖ਼ਾਨ ਤੇ ਉਸ ਦੀ ਭੈਣ ਖ਼ਿਲਾਫ਼ ਚੰਡੀਗੜ੍ਹ ’ਚ ਮਾਮਲਾ ਦਰਜ, ਧੋਖਾਧੜੀ ਦਾ ਲੱਗਾ ਦੋਸ਼

ਚੰਡੀਗੜ੍ਹ : ਧੋਖਾਧੜੀ ਦੇ ਇਕ ਕਥਿਤ ਕੇਸ ਵਿਚ ਸਲਮਾਨ ਖਾਨ, ਅਲਵੀਰਾ ਖਾਨ ਸਮੇਤ 7 ਲੋਕਾਂ ਨੂੰ ਕੀਤਾ ਗਿਆ ਤਲਬ ਚੰਡੀਗੜ੍ਹ, 8 ਜੁਲਾਈ – ਚੰਡੀਗੜ੍ਹ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, ਉਸਦੀ ਭੈਣ ਅਲਵੀਰਾ ਖਾਨ ਅਤੇ 7 ਹੋਰ ਲੋਕਾਂ ਨੂੰ ਧੋਖਾਧੜੀ ਦੇ ਇਕ ਕਥਿਤ ਕੇਸ ਵਿਚ ਤਲਬ ਕੀਤਾ ਹੈ। ਚੰਡੀਗੜ੍ਹ ਦੇ …

Read More »

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸੀ। ਦਲੀਪ ਕੁਮਾਰ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਸੀ। ਪਲਮਨੋਲੋਜਿਸਟ ਡਾ. ਜਲੀਲ ਪਾਰਕਰ ਜਿਸ ਨੇ ਮੁੰਬਈ ਦੇ ਪੀ.ਡੀ. ਹਿੰਦੂਜਾ ਹਸਪਤਾਲ …

Read More »

ਸ਼ਿਵ ਸੈ ਨਾ ਅਤੇ ਹੋਰ ਜੱਥੇਬੰਦੀਆਂ ਵਲੋਂ ਹਾਈ ਵੋਲਟੇਜ ਡਰਾਮਾ

ਸ਼ਿਵ ਸੈ ਨਾ ਅਤੇ ਹੋਰ ਕੱ ਟ ੜ ਵਾ ਦੀ ਹਿੰਦੂ ਜੱਥੇਬੰਦੀਆਂ ਵਲੋਂ ਹਾਈ ਵੋਲਟੇਜ ਡਰਾਮਾ। ਅਖੇ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ ਹੈ ਕਿਉਕਿ ਸਿੱਖ ਮੁੱਖ ਮੰਤਰੀ ਹੋਣ ਕਰਕੇ ਪੰਜਾਬ ਦਾ ਹਿੰਦੂ ਗੁਲਾਮ ਹੈ। ਨਾਲੇ ਹਿੰਦੋਸਤਾਨ ਦਾ ਕੁਲ ਹਿੰਦੂ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਸਦਾ ਹੈ, ਅਗਰ …

Read More »

ਸੰਘੀਆਂ ਦੀ ਜ਼ਾਅਲੀ ਮੀਡੀਆ ਵਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼

6 ਜੂਨ 2021 ਨੂੰ OpIndia ਨੇ ਇੱਕ ਆਰਟੀਕਲ ਪ੍ਰਕਾਸ਼ਿਤ ਕਰਦਿਆਂ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ‘ਚ ਇੱਕ ਹੋਰ ਕੁੜੀ ਨਾਲ ਜ-ਬ-ਰ ਜ-ਨਾ-ਹ ਦੀ ਵਾਰਦਾਤ ਹੋਈ। ਖਬਰ ਅਨੁਸਾਰ ਇਹ ਵਾਰਦਾਤ ਟਿਕਰੀ ਬਾਰਡਰ ‘ਤੇ ਇੱਕ ਨਰਸ ਨਾਲ ਵਾਪਰੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਿਕਰੀ ਬਾਰਡਰ ‘ਤੇ ਬਣੇ Pind California ਦੇ …

Read More »

ਕਰੀਨਾ ਕਪੂਰ ਵਲੋਂ ਸੀਤਾ ਦਾ ਰੋਲ ਕਰਨ ਤੇ ਭੜਕੇ ਹਿੰਦੂਤਵੀ – ਦੇਖੋ ਕੀ ਕਹਿ ਰਹੇ

ਕਰੀਨਾ ਕਪੂਰ ਵਲੋਂ ਸੀਤਾ ਦਾ ਰੋਲ ਕਰਨ ਤੇ ਭੜਕੇ ਹਿੰਦੂਤਵੀ – ਦੇਖੋ ਕੀ ਕਹਿ ਰਹੇ ਜਦੋਂ ਫਿਰ ਪੰਜਾਬੀ ਕੰਗਨਾ ਦਾ ਵਿਰੋਧ ਕਰਦੇ ਫਿਰ ਸੰਘੀਆਂ ਦੇ ਚ ਲੂ ਣੇ ਕਿਉਂ ਲ ੜ ਦੇ? ਸ਼ਨੀਵਾਰ ਸਵੇਰਤੋਂ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਮੰਗ ਉੱਠ …

Read More »

MP ਨੁਸਰਤ ਜਹਾਂ ਅਤੇ ਨਿਖਿਲ ਜੈਨ: ਪਿਆਰ ਅਤੇ ਵਿਆਹ ਟੁੱਟਣ ਤੱਕ ਦੀ ਪੂਰੀ ਕਹਾਣੀ

ਬੰਗਾਲੀ ਫ਼ਿਲਮਾਂ ਦੀ ਉੱਘੀ ਅਦਾਕਾਰਾ ਨੁਸਰਤ ਜਹਾਂ ਦਾ ਨਾਂਅ ਦੋ ਸਾਲ ਪਹਿਲਾਂ ਸੁਰਖੀਆਂ ਵਿੱਚ ਰਿਹਾ ਸੀ। ਇਸ ਦੀ ਵਜ੍ਹਾ ਸੀ, ਅਦਾਕਾਰੀ ਤੋਂ ਸਿਆਸਤ ਵਿੱਚ ਪੈਰ ਧਰਦੇ ਹੋਏ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਟੀਐੱਮਸੀ ਦੀ ਟਿਕਟ ‘ਤੇ ਉਨ੍ਹਾਂ ਦੀ ਬਸ਼ੀਰਹਾਟ ਹਲਕੇ ਤੋਂ ਵੱਡੇ ਫਰਕ ਨਾਲ ਜਿੱਤ ਅਤੇ ਉਸ ਤੋਂ …

Read More »

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ ਭਾਰਤੀਆਂ ਨੂੰ ਆਪਣਾ ਪਾਸਪੋਰਟ CoWIN ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਵਾਉਣਾ ਹੋਵੇਗਾ। ਕੇਂਦਰ ਨੇ ਸੋਮਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਹੁਕਮ ਟੀਕਾਕਰਨ ਸਬੰਧੀ ਕੁਝ ਹੋਰ ਬਦਲਾਵਾਂ ਦੇ ਨਾਲ ਜਾਰੀ ਕੀਤੇ ਹਨ। ਨਵੇਂ ਨਿਯਮਾਂ …

Read More »

ਮੈਨੂੰ ਖੁਸ਼ੀ ਕਿ ਆਕਸੀਜਨ ਦੀ ਕਮੀ ਨਾਲ ਲੋਕਾਂ ਨੇ ਗਵਾਈ ਆਪਣੀ ਜਾਨ – ਗਡਕਰੀ ਦੀ ਵੀਡੀਉ ਹੋਈ ਵਾਇਰਲ

ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਸਰਕਾਰ ਇਸ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਯੂਪੀ ਵਿੱਚ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਜ਼ਿਲ੍ਹੇ ਦੇ ਨੈਨੀ ਸਥਿਤ ਸਰਸਵਤੀ ਹਾਈ-ਟੈਕ ਸਿਟੀ ਵਿਚ ਆਕਸੀਜਨ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਇਸ ਆਕਸੀਜਨ ਪਲਾਂਟ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ …

Read More »