Breaking News

ਦੇਖੋ ਕਿਸਾਨਾਂ ਨੇ ਕਿਵੇਂ ਮੁਹਰੇ-ਮੁਹਰੇ ਭਜਾਏ ਹਰਿਆਣਾ ਭਾਜਪਾ ਦੇ ਮੰਤਰੀ

ਦੇਖੋ ਕਿਸਾਨਾਂ ਨੇ ਕਿਵੇਂ ਮੁਹਰੇ-ਮੁਹਰੇ ਭਜਾਏ ਹਰਿਆਣਾ ਭਾਜਪਾ ਦੇ ਮੰਤਰੀ, ਮੁੱਖ ਮੰਤਰੀ ਖੱਟਰ ਦੀਆਂ ਵੀ ਕਢਾਈਆਂ ਚੀਕਾਂ ਅੰਬਾਲਾ ‘ਚ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਅਜਿਹਾ ਘਿਰਾਓ ਕੀਤਾ ਕਿ ਉਸਦੇ ਕਾਫ਼ਲੇ ਨੂੰ ਵਾਰ ਵਾਰ ਰਾਹ ਬਦਲਣੇ ਪਏ। ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਨੂੰ ਖਤਮ ਕਰਨ …

Read More »

ਨਾਈਟ ਕਰਫਿਊ ‘ਚ ਪਾਰਟੀ ਕਰਦੇ ਗ੍ਰਿਫਤਾਰ ਹੋਏ ਸੁਰੇਸ਼ ਰੈਨਾ, 34 ਖਿਲਾਫ ਕੇਸ ਦਰਜ

ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜੈਨ ਖਾਨ ਤੇ ਗਾਇਕ ਗੁਰੂ ਰੰਧਾਵਾ ਵੀ ਸ਼ਾਮਿਲ ਕਰੋਨਾਵਾਇਰਸ (Coronavirus) ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਮੁੰਬਈ ਵਿਚ 22 ਦਸੰਬਰ ਤੋਂ 5 ਜਨਵਰੀ ਤੱਕ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਮੁੰਬਈ ਏਅਰਪੋਰਟ ਦੇ ਨੇੜੇ ਡ੍ਰੈਗਨ ਫਲਾਈ ਨਾਮ ਦੇ ਇਕ ਪੱਬ’ ਤੇ ਮੁੰਬਈ …

Read More »

ਭਾਜਪਾ ਨੇ ਹਾਰਪ ਫਾਰਮਰ ਦੀ ਫੋਟੋ ਕਿਸਾਨ ਹਿਤੈਸ਼ੀ ਦੱਸਣ ਲਈ ਵਰਤੀ- ਫਿਰ ਮਿਲਿਆ ਇਦਾ ਦਾ ਜਵਾਬ

ਭਾਰਤੀ ਜਨਤਾ ਪਾਰਟੀ ਵਲੋਂ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਣ ਲਈ ਹਰ ਹੱਥਕੰਡਾ ਅਪਣਾਇਆ ਜਾ ਰਿਹਾ ਹੈ। ਬੀਤੀ ਰਾਤ ਸਾਢੇ 7 ਵਜੇ ਬੀ. ਜੇ. ਪੀ. ਪੰਜਾਬ ਵਲੋਂ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ ‘ਤੇ ਖੇਤੀ ਕਾਨੂੰਨਾਂ ਦੇ ਹੱਕ ‘ਚ ਪਾਈ ਪੋਸਟ ‘ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ ਅਦਾਕਾਰ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ …

Read More »

ਮੁੰਬਈ ‘ਚ ਅੱਜ ਅੰਬਾਨੀ ਦੇ ਘਰ ਦਾ ਘਿਰਾਓ ਕਰਨਗੇ ਕਿਸਾਨ

ਮੁੰਬਈ ‘ਚ ਅੱਜ ਅੰਬਾਨੀ ਦੇ ਘਰ ਦਾ ਘਿਰਾਓ ਕਰਨਗੇ ਕਿਸਾਨ, ਕਿਹਾ- ਜਿੱਥੇ ਰੋਕੋਗੇ ਉੱਥੇ ਹੀ ਗਾਜ਼ੀਪੁਰ ਬਣਾ ਦਿਆਂਗੇ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੀ ਅਗਵਾਈ ਹੇਠ ਕਿਸਾਨ ਮੰਗਲਵਾਰ ਨੂੰ ਮੁੰਬਈ ਵਿੱਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦਾ ਘਿਰਾਓ ਕਰਨਗੇ । ਇਸ ਦੇ ਨਾਲ ਹੀ ਕਿਸਾਨ ਉਨ੍ਹਾਂ ਨੂੰ ਖੇਤੀ ਵਿੱਚ ਕਾਰਪੋਰੇਟ ਦੀ …

Read More »

ਲਉ ਕਰ ਲਉ ਗਲ- ਜਾਂਦੇ ਜਾਂਦੇ ਟਰੰਪ ਨੇ ਮੋਦੀ ਨੂੰ ਕੀਤਾ ਇਸ ਐਵਾਰਡ ਨਾਲ ਸਨਮਾਨਿਤ

ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਵੱਕਾਰੀ ਲੀਜਨ ਆਫ਼ ਮੈਰਿਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਦਿੱਤਾ । ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਪੀਐੱਮ ਮੋਦੀ …

Read More »

ਇੰਗਲੈਂਡ ‘ਚ ਕੋਰੋਨਾ ਦੇ ਨਵੇਂ ਰੂਪ ਨੇ ਮਚਾਇਆ ਕਹਿਰ

ਬਰਤਾਨੀਆ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਸਟ੍ਰੇਨ ਨੇ ਹੜਕੰਪ ਮਚਾ ਦਿੱਤਾ ਹੈ। ਇਸ ਨਵੇਂ ਰੂਪ ਦਾ ਵਾਇਰਸ 70 ਫ਼ੀਸਦੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਕੋਰੋਨਾ ਵਾਇਰਸ ਦਾ ਜ਼ਿਆਦਾ ਪ੍ਰਭਾਵ ਦੱਖਣ ਪੂਰਬ ਇਲਾਕਿਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਬਰਤਾਨੀਆ ਦਾ ਸਿਹਤ ਵਿਭਾਗ ਜਿੱਥੇ ਪੂਰੀ ਤਰ੍ਹਾਂ ਚੌਕਸ ਹੋ ਗਿਆ …

Read More »

ਅਮਰੀਕਾ ਵਿਚ ਸੰਘੀ ਪੰਜਾਬੀਆਂ ਨੇ ਭਜਾਏ

ਦਿੱਲੀ ‘ਚ ਹੱਕੀ ਮੰਗਾਂ ਲਈ ਜੂਝ ਰਹੇ ਪੰਜਾਬ ਸਮੇਤ ਭਾਰਤ ਦੇ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਨ ਲਈ ਅੱਜ ਸੈਕਰਾਮੈਂਟੋ ‘ਚ ਹਜ਼ਾਰਾਂ ਲੋਕ ਕਾਰ-ਟਰੱਕ ਰੈਲੀ ‘ਚ ਸ਼ਾਮਿਲ ਹੋਏ, ਜਿਸ ਦੌਰਾਨ ਰਿਕਾਰਡ ਤੋੜ ਇਕੱਠ ਹੋਇਆ | ਇਹ ਵਿਸ਼ਾਲ ਇਕੱਠ ਸੈਕ ਸਟੇਟ ਕਾਲਜ ਦੀ ਪਾਰਕਿੰਗ ਲੌਟ ‘ਚੋਂ ਸ਼ੁਰੂ ਹੋ ਕੇ ਸਟੇਟ ਕੈਪੀਟਲ …

Read More »

ਖੇਤੀ ਕਾਨੂੰਨ- ਦੇਸ਼ ਨੂੰ ਲੁੱਟਣ ਦੀ ਵੱਡੀ ਸਾਜਿਸ਼

ਭੁੱਖ ਹੜਤਾਲ ਜਾਂ ਭਾਂਡੇ ਖੜਕਾਉਣ ਦਾ ਪ੍ਰੋਗਰਾਮ ਦੇਣਾ ਯੂਨੀਅਨ ਆਗੂਆਂ ਦੀ ਅਸਮਰੱਥਾ ਦਾ ਪ੍ਰਮਾਣ ਹੈ। ਇਸ ਤਰਾਂ ਦੇ ਢਿੱਲੇ ਤੇ ਅਰਥਹੀਣ ਪ੍ਰੋਗਰਾਮਾਂ ਨਾਲ ਸਰਕਾਰ ਤੇ ਤਾਂ ਕੋਈ ਅਸਰ ਹੋਣਾਂ ਨਹੀਂ ਪਰ ਲੋਕਾਂ ਦਾ ਉਤਸ਼ਾਹ ਜ਼ਰੂਰ ਘੱਟੇਗਾ। ਇਸ ਅਸਮਰੱਥਾ ਕਾਰਨ ਹੀ ਇਹ ਆਗੂ ਅਸੁਰੱਖਿਅਤ ਵੀ ਮਹਿਸੂਸ ਕਰਦੇ ਹਨ। ਜੇ ਇਹਨਾਂ ਨੂੰ …

Read More »

ਵਾਇਰਲ ਵੀਡੀਉ- ਪੰਜਾਬ ‘ਚ ਜੀਓ ਦੇ ਸਿਮ ਅਤੇ ਜੀਓ ਦੇ ਟਾਵਰ ਬੰਦ ਕਰਨ ਦੀ ਕਾਰਵਾਈ

ਆਮ ਲੋਕ ਸਮਝਦੇ ਕਿ ਕਿਸਾਨ ਆਗੂਆਂ ਵਲੋਂ ਦਿੱਤੇ ਜਾ ਰਹੇ ਪ੍ਰੋਗਰਾਮ ਮੌਕੇ ਮੁਤਾਬਕ ਢੁਕਵੇਂ ਨਹੀਂ। ਖਾਣਾ ਛੱਡਣਾ, ਭੁੱਖ ਹੜਤਾਲ ਰੱਖਣੀ, ਭਾਂਡੇ ਖੜਕਾਉਣੇ, ਸਰਕਾਰ ਦੀ ਸਿਹਤ ‘ਤੇ ਇਸ ਨਾਲ ਕੋਈ ਅਸਰ ਨਹੀਂ ਪਵੇਗਾ। ਲੋਕ ਚਾਹੁੰਦੇ ਹਨ ਕਿ ਕਿਸਾਨ ਆਗੂ ਦਿੱਲੀ ਅਤੇ ਬਾਹਰਲੇ ਮੁਲਕਾਂ ‘ਚ ਬੈਠੇ ਪੰਜਾਬੀਆਂ ਨੂੰ ਠੋਸ ਪ੍ਰੋਗਰਾਮ ਦੇਣ। ਇਹ …

Read More »

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਾਰ ਗੌਤਮ ਅਡਾਨੀ ਬਾਰੇ

ਅੱਜ ਜਿਸ ਗੌਤਮ ਅਡਾਨੀ ਕਰਕੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਵਿਰੋਧੀ ਬਿੱਲ ਵਾਪਸ ਨਾ ਲੈਣ ਦੀ ਜਿੱਦ ਉੱਪਰ ਅੜਿਆ ਹੋਇਆ, ਉਸ ਲਈ ਅਸਟਰੇਲੀਆ ਦੇ ਲੋਕਾਂ ਦੇ ਕੀ ਵਿਚਾਰ ਹਨ ਉਸ ਉੱਪਰ ਥੋੜਾ ਚਾਨਣਾ ਪਾਈਏ। ਇਹ ਅਡਾਨੀ ਜਿਸ ਦੇ ਕਾਰੋਬਾਰ ਵਿੱਚ 121% ਦਾ ਵਾਧਾ ਮੋਦੀ ਦੇ ਕਾਰਜਕਾਲ ਵਿੱਚ ਹੋਇਆ। …

Read More »