Breaking News

ਕੇਂਦਰ ਨੂੰ ਖੇਤੀ ਕਾਨੂੰਨ 3 ਸਾਲ ਲਈ ਮੁਅੱਤਲ ਕਰਨੇ ਚਾਹੀਦੇ ਹਨ-ਰਾਮਦੇਵ

ਪਾਣੀਪਤ, 28 ਫਰਵਰੀ -ਪਾਣੀਪਤ ਦੇ ਸਮਾਲਖਾ ਪੁੱਜੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨ ਸਾਲ ਲਈ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ | ਕਿਸਾਨਾਂ ਤੇ ਸਰਕਾਰ ਨੂੰ ਇਕੱਠਿਆਂ ਬੈਠ ਕੇ ਕਿਸਾਨਾਂ ਤੇ ਦੇਸ਼ ਹਿੱਤ ਦੀਆਂ ਨੀਤੀਆਂ ‘ਤੇ ਚਰਚਾ ਕਰਕੇ ਕਾਨੂੰਨ ਬਣਾਉਣਾ ਚਾਹੀਦਾ ਹੈ | …

Read More »

ਬਰਨਾਲਾ: ਕਿਸਾਨਾਂ ਦੇ ਹੱਕ ‘ਚ ਸਾਬਕਾ ਸੈਨਿਕਾਂ ਨੇ ਰਾਸ਼ਟਰਪਤੀ ਨੂੰ ਮੋੜੇ ਮੈਡਲ

ਬਰਨਾਲਾ: ਕਿਸਾਨਾਂ ਦੇ ਹੱਕ ‘ਚ ਸਾਬਕਾ ਸੈਨਿਕਾਂ ਨੇ ਰਾਸ਼ਟਰਪਤੀ ਨੂੰ ਮੋੜੇ ਮੈਡਲ, ਪੰਜਾਬ ਦੇ 3,80,000 ਸਾਬਕਾ ਸੈਨਿਕਾਂ ਨੂੰ ਵੀ ਕੀਤੀ ਅਪੀਲ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਡਟੇ ਕਿਸਾਨਾਂ ਦਾ ਵੱਖ-ਵੱਖ ਵਰਗ ਸਮਰਥਨ ਕਰ ਰਹੇ ਹਨ, ਉਥੇ ਪੰਜਾਬ ਦੇ ਫੌਜੀ ਵਿੰਗ ਦੁਆਰਾ ਪਿਛਲੇ ਦਿਨੀਂ ਐਲਾਨ ਕੀਤਾ ਗਿਆ ਸੀ ਕਿ ਜੇਕਰ 26 …

Read More »

ਅਭਿਨੰਦਨ ਦੀ ਨਵੀਂ ਵੀਡੀਓ ਵਿੱਚ ਕੀ ਹੈ ਅਤੇ ਇਮਰਾਨ ਖ਼ਾਨ ਨੇ ਭਾਰਤ ਉੱਪਰ ਕਿਹੜੇ ਦਬਾਅ ਦੀ ਗੱਲ ਕੀਤੀ

ਅਭਿਨੰਦਨ ਦੀ ਨਵੀਂ ਵੀਡੀਓ ਵਿੱਚ ਕੀ ਹੈ ਅਤੇ ਇਮਰਾਨ ਖ਼ਾਨ ਨੇ ਭਾਰਤ ਉੱਪਰ ਕਿਹੜੇ ਦਬਾਅ ਦੀ ਗੱਲ ਕੀਤੀ..ਪਾਕਿਸਤਾਨ ਨੇ ਭਾਰਤੀ ਪਾਇਲਟ ਦਾ ਇੱਕ ਹੋਰ ਵੀਡੀਓ ਜਾਰੀ ਕਰਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਹਨ ਦੋ ਸਾਲ ਪਹਿਲਾਂ ਪਾਕਿਸਤਾਨ ਵਿੱਚ ਫੜੇ ਗਏ ਭਾਰਤੀ ਏਅਰ ਫੋਰਸ ਅਧਿਕਾਰੀ ਅਭਿਨੰਦਨ ਦੀ ਪਾਕਿਸਤਾਨ ਵਲੋਂ ਨਵੀਂ ਵੀਡੀਓ …

Read More »

ਅਯੁੱਧਿਆ ਮੰਦਰ – ਟੀਚਾ ਸੀ 1100 ਕਰੋੜ, ਇਕੱਠੇ ਹੋ ਗਏ 2100 ਕਰੋੜ

ਨਵੀਂ ਦਿੱਲੀ: ਅਯੁੱਧਿਆ ’ਚ ਭਗਵਾਨ ਸ਼੍ਰੀਰਾਮ ਦਾ ਵਿਸ਼ਾਲ ਮੰਦਰ ਬਣਾਉਣ ਲਈ 44 ਦਿਨਾਂ ਤੱਕ ਚੱਲੀ ਚੰਦਾ ਇਕੱਠਾ ਕਰਨ ਦੀ ਮੁਹਿੰਮ ਕੱਲ੍ਹ ਸਨਿੱਚਰਵਾਰ 27 ਫ਼ਰਵਰੀ ਨੂੰ ਮੁਕੰਮਲ ਹੋ ਗਈ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟ੍ਰੱਸਟ ਦੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਅਨੁਸਾਰ ਚੰਦਾ ਇਕੱਠਾ ਕਰਨ ਦੀ ਮੁਹਿੰਮ ਅਧੀਨ ਸ਼ੁੱਕਰਵਾਰ ਤੱਕ 2,100 …

Read More »

“ਗਊ ਸਾਇੰਸ” ਤੋਂ ਬਾਅਦ ਹੁਣ ਇਕ ਨਵਾਂ ਦਾਵਾ; ਗਾਂ ਨੂੰ ਜੱਫੀ ਪਾਉਣ ਨਾਲ ਰੋਗ ਦੂਰ ਹੁੰਦੇ ਹਨ।

“ਗਊ ਸਾਇੰਸ” ਤੋਂ ਬਾਅਦ ਹੁਣ ਇਕ ਨਵਾਂ ਦਾਵਾ; ਗਾਂ ਨੂੰ ਜੱਫੀ ਪਾਉਣ ਨਾਲ ਰੋਗ ਦੂਰ ਹੁੰਦੇ ਹਨ। ਇਸ ਵਿਸ਼ਵਾਸ ਨੂੰ ਲੈ ਕੇ ਹੁਣ ਹਰਿਆਣਾ ਦੇ ਵਿੱਚ ਇਕ ਹਿੰਦੂਵਾਦੀ ਸੰਸਥਾ ਵਲੋਂ ਅਜਿਹਾ ਸੈਂਟਰ ਖੋਲਿਆ ਜਾ ਰਿਹਾ ਹੈ, ਜਿਥੇ ਜਾ ਕੇ ਉਹਨਾਂ ਦੇ ਦਾਵੇ ਅਨੁਸਾਰ, “ਲੋਕ ਗਾਂ ਨੂੰ ਜੱਫੀ ਪਾ ਕੇ ਆਪਣੇ …

Read More »

ਔਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੀਆਂ ਕਿਸਾਨੀ ਲੀਡਰਸ਼ਿਪ ਨੂੰ ਖਰੀਆਂ ਖਰੀਆਂ..

ਅੱਗ ‘ਚ ਘਿਰੇ ਬੰਦੇ ਨੂੰ ਸੇਕ ਅਤੇ ਧੂੰਏ ਕਾਰਨ ਬਾਹਰ ਨਿਕਲਣ ਦਾ ਰਾਹ ਨੀ ਦਿਸਦਾ ਹੁੰਦਾ। ਪਰ ਦੂਰੋਂ ਬਾਜ਼ ਅੱਖ ਰੱਖ ਰਹੇ ਬੰਦੇ ਨੂੰ ਦਿਸਦਾ ਹੁੰਦਾ ਕਿ ਬਚ ਕੇ ਨਿਕਲਣ ਦਾ ਰਾਹ ਕਿੱਧਰ ਹੈ। ਪ੍ਰੋ ਪ੍ਰੀਤਮ ਸਿੰਘ ਆਕਸਫੋਰਡ ਪੰਜਾਬ ਹਿਤੈਸ਼ੀ ਹਨ ਅਤੇ ਸੂਝ-ਬੂਝ ਵੀ ਕਾਫੀ ਰੱਖਦੇ ਹਨ। ਇਸ 38 ਮਿੰਟ …

Read More »

ਨੌਦੀਪ ਕੌਰ ਨੇ ਜੇਲੋਂ ਬਾਹਰ ਆ ਕੇ ਕੀਤੇ ਖੁਲਾਸੇ

ਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਮਜ਼ਦੂਰ ਆਗੂ ਤੇ ਕਾਰਕੁਨ ਨੌਦੀਪ ਕੌਰ ਜ਼ਮਾਨਤ ਮਿਲਣ ਬਾਅਦ ਅੱਜ ਇੱਥੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਪੁੱਜੀ। ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਉਸ ਨੇ ਕਿਹਾ ਕਿ ਉਹ ਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖੀਰ ਤੱਕ ਲੜਦੀ ਰਹੇਗੀ। ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਨਹੀਂ …

Read More »

ਗੋਦੀ ਮੀਡੀਆ ਦੀ ਨੌਕਰੀ ਛੱਡ ਕਿਸਾਨਾਂ ਦੀ ਸਟੇਜ ‘ਤੇ ਚੜ੍ਹਿਆ ਪੱਤਰਕਾਰ

ਗੋਦੀ ਮੀਡੀਆ ਦੀ ਨੌਕਰੀ ਛੱਡ ਕਿਸਾਨਾਂ ਦੀ ਸਟੇਜ ‘ਤੇ ਚੜ੍ਹਿਆ ਪੱਤਰਕਾਰ। ਕਹਿੰਦਾ, ਮੈਨੂੰ ਸੱਚ ਨਹੀਂ ਵਿਖਾਉਣ ਦਿੱਤਾ ਜਾ ਰਿਹਾ, ਲੱਤ ਮਾਰਦਾਂ ਮੈਂ ਅਜਿਹੀ ਨੌਕਰੀ ਨੂੰ। ਨਿੱਜੀ ਚੈਨਲਾਂ ਵਿੱਚੋਂ ਇੱਕ ‘ਏਬੀਪੀ ਨਿਊਜ਼’ ਦਾ ਇੱਕ ਤਜ਼ਰਬੇਕਾਰ ਪੱਤਰਕਾਰ ਰਕਸ਼ਿਤ ਸਿੰਘ ਅੱਜ ਯੂਪੀ ਦੇ ਮੇਰਠ ‘ਚ ਹੋਈ ਕਿਸਾਨ ਮਹਾਂ-ਪੰਚਾਇਤ ਦੀ ਕਵਰੇਜ ਕਰਨ ਪਹੁੰਚਦਾ ਹੈ। …

Read More »

ਖੇਤੀ ਬਿੱਲ – ਦਰਜਨ ਦੇ ਕਰੀਬ ਭਾਰਤੀ ਲੋਕਾਂ ਵਲੋਂ ਜਗਮੀਤ ਸਿੰਘ ਦੇ ਦਫਤਰ ਬਾਹਰ ਧਰਨਾ

ਦਰਜਨ ਦੇ ਕਰੀਬ ਭਾਰਤੀ ਲੋਕਾਂ ਵਲੋਂ ਕਨੇਡਾ ਦੇ ਮੈਂਬਰ ਪਾਰਲੀਮੈਂਟ ਤੇ NDP ਪਾਰਟੀ ਦੇ ਮੁੱਖੀ ਸ. ਜਗਮੀਤ ਸਿੰਘ ਦੇ ਦਫਤਰ ਬਾਹਰ ਧਰਨਾਂ ਦਿੱਤਾ ਗਿਆ, ਧਰਨਾਂਕਾਰੀਆਂ ਦਾ ਕਹਿਣਾ ਸੀ ਕਿ ਜਗਮੀਤ ਸਿੰਘ ਕਿਸਾਨ ਅੰਦੋਲਨ ਦੀ ਸੁਪੋਰਟ ਕਰਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਕਰ ਰਹੇ ਹਨ ਤੇ ਉਹਨਾਂ ਨੇ …

Read More »

ਕਾਮਰੇਡ ਰਜਿੰਦਰ ਦੀ ਸਕਿਉਰਟੀ ਦੀ ਵੀਡੀਉ ਵਾਇਰਲ

ਸਰਕਾਰ ਨਾਲ ਸ਼ਾਂਤੀ, ਲੋਕਾਂ ਖਿਲਾਫ ਹ ਥਿ ਆ ਰ !ਥੋੜੇ ਦਿਨ ਪਹਿਲਾਂ ਦੀਪ ਸਿੱਧੂ ਦੀ ਮੌਬ ਲਿੰ ਚਿੰ ਗ ਦੀ ਕੋਸ਼ਿਸ਼ ‘ਤੇ ਜੋ ਲੋਕ ਠਹਾਕੇ ਲਾ ਰਹੇ ਸਨ‌। ਅੱਜ ਉਨ੍ਹਾਂ ਦੇ ਆਗੂਆਂ ਨੂੰ ਹੀ ਲੋਕਾਂ ਵਿੱਚ ਜਾਣ ਵੇਲੇ ਆਪਣੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਪੈ ਰਿਹਾ ਹੈ। ਇਹ ਕਾਮਰੇਡ ਆਗੂ ਰਜਿੰਦਰ …

Read More »