Sehaj Path Sahib Bhog of Mata Charan Kaur Ji, grandmother of Member of Parliament Bhai Amritpal Singh Khalsa Ji, and Tributes by Various Eminent Personalities
=======================
“ਅੰਮ੍ਰਿਤਪਾਲ ਨੂੰ ਦੇਖ ਕੇ ਚੀਕਾਂ ਛੱਡੋ ਲੇਰਾਂ ਵੀ ਨਿਕਲਣਗੀਆਂ ਇਨ੍ਹਾਂ ਦੀਆਂ”
Bhai Jagtar Singh Hawara sent a condolence message, while Bapu Tarsem Singh Ji thanked the Sangat who attended
=======================
Amritsar 23 November Today, the Sehaj Path Sahib Bhog, held in the memory of the respected grandmother of Member of Parliament Bhai Amritpal Singh Khalsa Ji, Mata Charan Kaur Ji, following her demise, was solemnly observed with great devotion and respect at Gurdwara Baba Kale Mehar, village Jallupur Khera, where a large number of Sangat gathered to pay obeisance in the presence of Sri Guru Granth Sahib Ji and offered their heartfelt tributes to Mata Charan Kaur Ji. It is also noteworthy that Chacha Harjit Singh, who is detained in Bathinda Jail, was also present at the ceremony on a parole of a few hours. On this occasion, representatives of various religious and social organizations, Jathedars of different Sampradas, leaders of farmers’ organizations, Panthic personalities, and various political and social leaders attended the ceremony and expressed their condolences with the bereaved family.
On this occasion, a written condolence message from Bhai Jagtar Singh Hawara Ji, who is detained in Mandoli Jail, was brought and read out before the Sangat by Bhai Baljit Singh Khalsa Ji. Through his condolence message, Bhai Jagtar Singh Hawara Ji expressed his deep sorrow and shared the grief of the entire family over the demise of Mata Charan Kaur Ji, while paying his heartfelt respects to Mata Ji and praying at the feet of Waheguru Ji to grant strength to the family to accept the divine will. In addition, written condolence messages were also sent by Sardar Harmeet Singh Kalka Ji, President of the Delhi Sikh Gurdwara Management Committee, and Jathedar Balbir Singh Ji of Kar Sewa. On this occasion, Member of Parliament Bhai Sarabjit Singh Khalsa, MLA S. Manpreet Singh Iyali Ji, Bhai Sukhwinder Singh Agwan, S. Iqbal Singh Jhunda, Bhai Jaskaran Singh Kahansingh Wala, S. Parminder Singh Dhindsa, Bapu Ajmer Singh Ji, Amarjit Singh Wannchiri and S. Baljit Singh Khalsa, along with many other prominent personalities, reached the occasion, paid their respects to Mata Charan Kaur Ji and expressed their condolences with the family.
The gathering of personalities belonging to various religious, Panthic, farmers’ and political spheres at one place to pay tribute to Mata Ji was a beautiful example of religious devotion, Panthic unity and human emotions. In the end, Bapu Tarsem Singh Ji expressed his heartfelt gratitude to the entire Sangat who attended the occasion. Among the prominent leaders and personalities of Akali Dal Waris Punjab De present in the Sangat were S. Pragat Singh Sandhu, Bhai Harbhajan Singh Tur, Bhai Surjit Singh, S. Kabal Singh, S. Babu Singh Brar, Bhai Paramjit Singh Johal, Bhai Mandeep Singh Sidhu, Bapu Bhim Singh, Bibi Sandeep Kaur, Bibi Narinder Kaur Kalsi, Bibi Harpreet Kaur, S. Prithipal Singh, Bhai Pragat Singh Mianwind, Bhai Shamsher Singh Padhri, Bhai Sukhdev Singh Qadian, S. Rashpal Singh Sosan, S. Jaskaran Singh Riar, Bhai Daljit Singh Jawanda, Bhai Amandeep Singh Daduana, Bhai Jodhbir Singh Jallupur, S. Swaran Singh Golden, S. Iqbal Singh Sandhu, S. Dilsher Singh, Jathedar Santa Singh Umaidpuri, Jathedar Kashmir Singh, Jathedar Harbans Singh Manjpur, Baba Raja Raj Singh, Bhai Hardeep Singh, Bhai Manjit Singh Bhoma, Bhai Inderjit Singh Mandiala, S. Darshpreet Singh, Jathedar Hardeep Singh Rongla, S. Mukhtiar Singh Mahla, Jathedar Mohan Singh Fatiabad and a large number of other leaders were also present.
ਮੈੰਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਦਾਦੀ ਮਾਤਾ ਚਰਨ ਕੌਰ ਜੀ ਦੇ ਨਮਿਤ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀ
======================
ਭਾਈ ਜਗਤਾਰ ਸਿੰਘ ਹਵਾਰਾ ਨੇ ਭੇਜਿਆ ਸ਼ੋਕ ਸੰਦੇਸ਼, ਬਾਪੂ ਤਰਸੇਮ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਕੀਤਾ ਧੰਨਵਾਦ
====================
ਅੰਮ੍ਰਿਤਸਰ 23 ਨਵੰਬਰ ( ) ਅੱਜ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਸਤਿਕਾਰਯੋਗ ਦਾਦੀ ਮਾਤਾ ਚਰਨ ਕੌਰ ਜੀ ਦੇ ਅਕਾਲ ਚਲਾਣੇ ਉਪਰੰਤ ਪਿੰਡ ਜੱਲੂਪੁਰ ਖੇੜਾ ਗੁਰਦੁਆਰਾ ਬਾਬਾ ਕਾਲੇ ਮਹਿਰ ਵਿਖੇ ਰੱਖੇ ਗਏ ਸਹਿਜ ਪਾਠ ਸਾਹਿਬ ਦੇ ਭੋਗ ਅੱਜ ਬੜੀ ਸ਼ਰਧਾ ਤੇ ਸਤਿਕਾਰ ਨਾਲ ਪਾਏ ਗਏ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਮਾਤਾ ਚਰਨ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਹ ਵੀ ਜ਼ਿਕਰਯੋਗ ਹੈ ਬਠਿੰਡਾ ਜੇਲ ਵਿੱਚ ਨਜ਼ਰਬੰਦ ਚਾਚਾ ਹਰਜੀਤ ਸਿੰਘ ਵੀ ਕੁਝ ਘੰਟਿਆਂ ਦੀ ਪੈਰੌਲ ਤੇ ਇਸ ਸਮਾਗਮ ਵਿੱਚ ਹਾਜਰ ਸਨ। ਇਸ ਮੌਕੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਸੰਪਰਦਾਵਾਂ ਦੇ ਜਥੇਦਾਰਾਂ, ਕਿਸਾਨ ਜਥੇਬੰਦੀਆਂ ਦੇ ਆਗੂਆਂ, ਪੰਥਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਹਾਜ਼ਰੀ ਭਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਮੰਡੋਲੀ ਜੇਲ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਲਿਖਤੀ ਸ਼ੋਕ ਸੰਦੇਸ਼ ਲਿਆਂਦਾ ਗਿਆ, ਜਿਸ ਨੂੰ ਭਾਈ ਬਲਜੀਤ ਸਿੰਘ ਖ਼ਾਲਸਾ ਜੀ ਨੇ ਸੰਗਤ ਦੀ ਹਾਜ਼ਰੀ ਵਿੱਚ ਪੜ੍ਹ ਕੇ ਸੁਣਾਇਆ। ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਆਪਣੇ ਸ਼ੋਕ ਸੰਦੇਸ਼ ਰਾਹੀਂ ਮਾਤਾ ਚਰਨ ਕੌਰ ਜੀ ਦੇ ਅਕਾਲ ਚਲਾਣੇ ’ਤੇ ਸਮੁੱਚੇ ਪਰਿਵਾਰ ਨਾਲ ਡੂੰਘੇ ਦੁੱਖ ਦੀ ਸਾਂਝ ਪਾਈ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਵੱਲੋਂ ਅਤੇ ਜਥੇਦਾਰ ਬਲਬੀਰ ਸਿੰਘ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਵੀ ਇੱਕ ਲਿਖਤੀ ਸ਼ੋਕ ਸੰਦੇਸ਼ ਭੇਜਿਆ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ, ਐਮ ਐਲ ਏ ਸ੍ਰ. ਮਨਪ੍ਰੀਤ ਸਿੰਘ ਇਯਾਲੀ ਜੀ, ਭਾਈ ਸੁਖਵਿੰਦਰ ਸਿੰਘ ਅਗਵਾਨ, ਸ੍ਰ ਇਕਬਾਲ ਸਿੰਘ ਝੂੰਦਾ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਸ੍ਰ ਪਰਮਿੰਦਰ ਸਿੰਘ ਢੀਂਡਸਾ, ਬਾਪੂ ਅਜਮੇਰ ਸਿੰਘ ਜੀ, ਅਮਰਜੀਤ ਸਿੰਘ ਵੰਨਚਿੜੀ ਅਤੇ ਸ੍ਰ ਬਲਜੀਤ ਸਿੰਘ ਖ਼ਾਲਸਾ ਸਮੇਤ ਹੋਰ ਵੀ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਮਾਤਾ ਚਰਨ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ, ਪੰਥਕ, ਕਿਸਾਨ ਅਤੇ ਰਾਜਨੀਤਿਕ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਦਾ ਇੱਕ ਥਾਂ ਇਕੱਠੇ ਹੋ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਧਾਰਮਿਕ ਸ਼ਰਧਾ, ਪੰਥਕ ਸਾਂਝ ਅਤੇ ਮਨੁੱਖੀ ਭਾਵਨਾਵਾਂ ਦੀ ਇੱਕ ਖੂਬਸੂਰਤ ਮਿਸਾਲ ਬਣਿਆ। ਅੰਤ ਵਿੱਚ ਬਾਪੂ ਤਰਸੇਮ ਸਿੰਘ ਜੀ ਨੇ ਆਈ ਸਮੁੱਚੀ ਸੰਗਤ ਦਾਤਹਿ ਦਿਲ ਤੋਂ ਧੰਨਵਾਦ ਕੀਤਾ।
ਇਸ ਮੌਕੇ ਹਾਜ਼ਰ ਆਈਆਂ ਸੰਗਤਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਆਗੂਆਂ ਅਤੇ ਮੁੱਖ ਸ਼ਖਸੀਅਤਾਂ ਵਿੱਚੋਂ ਸ੍ਰ ਪ੍ਰਗਟ ਸਿੰਘ ਸੰਧੂ, ਭਾਈ ਹਰਭਜਨ ਸਿੰਘ ਤੁੜ, ਭਾਈ ਸੁਰਜੀਤ ਸਿੰਘ, ਸ੍ਰ ਕਾਬਲ ਸਿੰਘ, ਸ੍ਰ ਬਾਬੂ ਸਿੰਘ ਬਰਾੜ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਮਨਦੀਪ ਸਿੰਘ ਸਿੱਧੂ, ਬਾਪੂ ਭੀਮ ਸਿੰਘ, ਬੀਬੀ ਸੰਦੀਪ ਕੌਰ, ਬੀਬੀ ਨਰਿੰਦਰ ਕੌਰ ਕਲਸੀ, ਬੀਬੀ ਹਰਪ੍ਰੀਤ ਕੌਰ, ਸ੍ਰ ਪ੍ਰਿਥੀਪਾਲ ਸਿੰਘ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਸੁਖਦੇਵ ਸਿੰਘ ਕਾਦੀਆਂ, ਸ੍ਰ ਰਸ਼ਪਾਲ ਸਿੰਘ ਸੋਸਣ, ਸ੍ਰ ਜਸਕਰਨ ਸਿੰਘ ਰਿਆੜ, ਭਾਈ ਦਲਜੀਤ ਸਿੰਘ ਜਵੰਦਾ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਭਾਈ ਜੋਧਬੀਰ ਸਿੰਘ ਜੱਲੂਪੁਰ, ਸ੍ਰ ਸਵਰਨ ਸਿੰਘ ਗੋਲਡਨ, ਸ੍ਰ ਇਕਬਾਲ ਸਿੰਘ ਸੰਧੂ, ਸ੍ਰ ਦਿਲਸ਼ੇਰ ਸਿੰਘ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਥੇਦਾਰ ਕਸ਼ਮੀਰ ਸਿੰਘ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਬਾਬਾ ਰਾਜਾ ਰਾਜ ਸਿੰਘ, ਭਾਈ ਹਰਦੀਪ ਸਿੰਘ, ਭਾਈ ਮਨਜੀਤ ਸਿੰਘ ਭੋਮਾਂ, ਭਾਈ ਇੰਦਰਜੀਤ ਸਿੰਘ ਮੰਡਿਆਲਾ, ਸ੍ਰ ਦਰਸ਼ਪ੍ਰੀਤ ਸਿੰਘ, ਜਥੇਦਾਰ ਹਰਦੇਵ ਸਿੰਘ ਰੋਂਗਲਾ, ਸ੍ਰ ਮੁਖਤਿਆਰ ਸਿੰਘ ਮਾਹਲਾ, ਜਥੇਦਾਰ ਮੋਹਣ ਸਿੰਘ ਫਤਿਆਬਾਦ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਆਗੂ ਹਾਜਰ ਸਨ।