Breaking News

ਮੋਦੀ ਸਮਰਥਕ ਬਰੈਂਪਟਨ ਵਿਚ ਰੈਲੀ ਕੱਢ ਰਹੇ ਸੀ…ਫਿਰ ਦੇਖੋ ਕੀ ਹੋੋਇਆ

ਬਰੈਂਪਟਨ ਵਿਖੇ ਨੌਜਵਾਨਾਂ ਨੂੰ ਜਿਓਂ ਹੀ ਪਤਾ ਲੱਗਾ ਕਿ ਮੋਦੀ ਭਗਤ ਉਸਦੇ ਹੱਕ ‘ਚ ਰੈਲੀ ਕੱਢ ਰਹੇ ਹਨ ਤਾਂ ਬਹੁਤ ਸਾਰੇ ਨੌਜਵਾਨ ਉਸ ਜਗ੍ਹਾ ਪੁੱਜ ਗਏ ਅਤੇ ਮੋਦੀ ਭਗਤਾਂ ਦੀ ਰੈਲੀ ਬਲੌਕ ਕਰਦਿਆਂ ਕਿਸਾਨਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ ਕੀਤਾ। ਅਜਿਹਾ ਹੀ ਪਹਿਲਾਂ ਵੈਨਕੂਵਰ, ਕੈਲੇਫੋਰਨੀਆ ਤੇ ਸਿਆਟਲ ਵਿਖੇ ਵੀ ਹੋ …

Read More »

ਕਸ਼ਮੀਰੀ ਨੌਜਵਾਨ ਆਪਣੇ ਹੱਕ ਲੈਣ ਲਈ ਕਿਸਾਨ ਸੰਘਰਸ਼ ਤੋਂ ਸਬਕ ਲੈਣ: ਮਹਿਬੂਬਾ ਮੁਫਤੀ

ਕਿਸਾਨ ਸੰਘਰਸ਼ ਹੁਣ ਇੱਕ ਮਿਸਾਲ ਬਣ ਚੁੱਕਿਆ ਹੈ। ਪੀਪਲਜ਼ ਡੈਮੋਕੇ੍ਰਟਿਕ ਪਾਰਟੀ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਜੰਮੂ-ਕਸ਼ਮੀਰ ਲਈ ਮੁੜ ਇਕ ਵਾਰ ਰਾਜ ਦਾ ਦਰਜਾ ਬਹਾਲ ਕਰਨ ਦੀ ਵਕਾਲਤ ਕੀਤੀ ਹੈ। ਇਸ ਲਈ ਉਸ ਨੇ ਕਿਸਾਨਾਂ ਵਰਗਾ ਅੰਦੋਲਨ ਕਰਨ ਦੀ ਗੱਲ ਕੀਤੀ ਹੈ। ਮਹਿਬੂਬਾ ਨੇ ਟਾਊਨ ਹਾਲ …

Read More »

ਦੀਪ ਸਿੱਧੂ ਨਾਲ ਕੋਈ ਖੜੇ ਜਾਂ ਨਾਂ ਖੜੇ ਮੈ ਦੀਪ ਸਿੱਧੂ ਨਾਲ ਡੱਟ ਕੇ ਖੜਾ – ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਬਹੁਤ ਸਾਰੇ ਲੋਕਾਂ ਨੇ ਮੈਨੂੰ ਦੀਪ ਸਿੱਧੂ ਬਾਰੇ ਹਾਲਚਾਲ ਪੁੱਛਣ ਲਈ ਫੋਨ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰਨਾ ਚਾਹੁੰਦਾ ਹਾਂ ਕਿ ਜਿਸ ਦਿਨ ਉਸ ਨੂੰ ਰਿਮਾਂਡ ਦਿੱਤਾ ਗਿਆ ਸੀ, …

Read More »

ਇਹ ਵੀਡੀਓ ਰਾਜੇਵਾਲ,ਰਾਜਿੰਦਰ ਦੀਪ ਸਿੰਘ ਵਾਲਾ ਤੇ ਡੱਲੇਵਾਲ ਤੱਕ ਜਰੂਰ ਪਹੁੰਚਾਓ

ਕਿਸਾਨ ਮੋਰਚੇ ਦੇ ਆਗੂ ਭਗਤ ਸਿੰਘ ਵੱਲ ਪਿੱਠ ਕਰਕੇ ਗਾਂਧੀ ਵੱਲ ਖੜ ਗਏ ਤੇ ਆਪਣੇ ਲੋਕਾਂ ਨੂੰ ਗੱਦਾਰ ਕਹਿਣਾ ਸ਼ੁਰੂ ਕਰ ਦਿੱਤਾ। ਮੋਰਚੇ ਦੇ ਮਸਲੇ ਮੋਰਚੇ ‘ਚ ਹੀ ਨਿਬੇੜੇ ਜਾਣਗੇ। ਸ਼ਹੀਦ ਭਾਈ ਨਵਰੀਤ ਸਿੰਘ ਦੇ ਸ਼ਹੀਦੀ ਸ਼ਮਾਗਮ ਮੌਕੇ ਇਸ ਨੌਜਵਾਨ ਨੇ ਸੁਣਾਈਆਂ ਖਰੀਆਂ ਖਰੀਆਂ। ਮੁੰਡੇ ਦਾ ਨਾਮ ਰਮਨ ਆ। ਪੰਜਾਬ …

Read More »

ਰੁਲਦੂ ਸਿੰਘ ਮਾਨਸਾ ਦਾ ਲੱਖਾ ਸਿਧਾਣਾ ਬਾਰੇ ਵੱਡਾ ਬਿਆਨ, ਕੀ ਹੋਣਗੀਆ ਜਥੇਬੰਦੀਆਂ ਰਾਜੀ ?

ਰੁਲਦੂ ਸਿੰਘ ਮਾਨਸਾ ਦਾ ਲੱਖਾ ਸਿਧਾਣਾ ਬਾਰੇ ਵੱਡਾ ਬਿਆਨ, ਕੀ ਹੋਣਗੀਆ ਜਥੇਬੰਦੀਆਂ ਰਾਜੀ ? ਰੁਲਦੂ ਸਿੰਘ ਮਾਨਸਾ ਦਾ ਲੱਖਾ ਸਿਧਾਣਾ ਬਾਰੇ ਵੱਡਾ ਬਿਆਨ, ਕੀ ਹੋਣਗੀਆ ਜਥੇਬੰਦੀਆਂ ਰਾਜੀ ? ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਅੱਜ ਗਿੱਦੜਬਾਹਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਸ੍ਰੀ …

Read More »

ਰਮੇਸ਼ ਸੰਘਾ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਸਾਂਸਦਾਂ ਤੇ ਫਿਰ ਲਾਏ ਖਾਲਿਸਤਾਨੀ ਹਮਾਇਤੀ ਹੋਣ‌ ਦੇ ਦੋਸ਼

ਲਿਬਰਲ ਪਾਰਟੀ ਵਿੱਚੋਂ ਬਾਹਰ ਕੱਢੇ ਗਏ ਬਰੈਂਪਟਨ ਸੈਂਟਰ ਤੋਂ ਸਾਂਸਦ ਰਮੇਸ਼ ਸੰਘਾ ਨੇ ਕੈਨੇਡੀਅਨ ਪਾਰਲੀਮੈਂਟ ਦੇ ਹਾਊਸ ਆਫ ਕਾਮਨਜ਼ ਵਿਖੇ ਕੁੱਝ ਦਿਨ ਪਹਿਲਾਂ ਕੈਨੇਡੀਅਨ ਸਿੱਖ ਸਾਂਸਦਾਂ ਖਾਸਕਰ ਲਿਬਰਲ ਪਾਰਟੀ ਨਾਲ ਸਬੰਧਤ ਸਾਂਸਦਾਂ ਉੱਤੇ ਖਾਲਿਸਤਾਨੀ ਹੋਣ ਦਾ ਦੋਸ਼ ਲਗਾਇਆ ਹੈ, ਇਹੋ ਜਿਹੇ ਹੀ ਆਪ ਹੁਦਰੇ ਬਿਆਨਾਂ ਕਾਰਨ ਉਨਾਂ ਨੂੰ ਪਾਰਟੀ ਚੋਂ …

Read More »

ਪੰਜਾਬ ਸਿਹਤ ਵਿਭਾਗ ਦੀ ਰਿਪੋਰਟ ’ਚ ਰੰਧਾਵਾ ਕਰੋਨਾ ਪਾਜ਼ੇਟਿਵ ਤੇ ਪੀਜੀਆਈ ਦੀ ਰਿਪੋਰਟ ’ਚ ਨੈਗੇਟਿਵ

ਹੁਣ ਮੰਤਰੀ ਸਾਬ੍ਹ ਕੀ ਕਰਨ: ਪੰਜਾਬ ਸਿਹਤ ਵਿਭਾਗ ਦੀ ਰਿਪੋਰਟ ’ਚ ਰੰਧਾਵਾ ਕਰੋਨਾ ਪਾਜ਼ੇਟਿਵ ਤੇ ਪੀਜੀਆਈ ਦੀ ਰਿਪੋਰਟ ’ਚ ਨੈਗੇਟਿਵ..ਸ਼ਨਿਚਰਵਾਰ ਨੂੰ ਆਈ ਰਿਪੋਰਟ ਵਿੱਚ ਸਿਹਤ ਵਿਭਾਗ ਨੇ ਉਨ੍ਹਾਂ ਨੂੰ ਪਾਜ਼ੇਟਿਵ, ਜਦ ਕਿ ਪ੍ਰਾਈਵੇਟ ਲੈਬ ਦੀ ਰਿਪੋਰਟ ਵਿੱਚ ਨੈਗੇਟਿਵ ਨਤੀਜਾ ਕੱਢਿਆ ਗਿਆ। ਪੰਜਾਬ ਦੇ ਜੇ ਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੜੀ …

Read More »

ਕਾਮਰੇਡ ਨਹੀਂ ਟੱਲਦੇ, ਕਾਮਰੇਡਾਂ ਦੀਆਂ ਕਰਤੂਤਾਂ ਤੋਂ ਅੱਕੇ ਰਵੀ ਸਿੰਘ ਹੋਰਾਂ ਨੇ ਕੀਤਾ ਟਵੀਟ

26 ਜਨਵਰੀ ਦੇ ਸੰਬੰਧ ਵਿੱਚ ਚੱਲ ਰਹੀ ਪੋਸਟ ਦਾ ਜਵਾਬ। 31 ਅਕਤੂਬਰ 1984 ਨੂੰ ਇੰਦਰਾਂ ਗਾਂਧੀ ਦਾ ਕ-ਤ- ਲ ਉਸ ਦੇ ਦੋ ਸਿੱਖ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਰ ਦਿੱਤਾ ਗਿਆ ਸੀ। ਇੰਦਰਾਂ ਗਾਂਧੀ ਦੇ ਕ-ਤ-ਲ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਸ ਗੱਲ ਦਾ ਬਦਲਾ ਸਮੁੱਚੇ ਸਿੱਖ ਭਾਈਚਾਰੇ ਖਿਲਾਫ ਜ-ਹਿ-ਰ ਉਗਲਕੇ ਅਤੇ …

Read More »

ਮੈਂ ਉਹੀ ਕੀਤਾ ਜੋ ਇਕ ਪਿਤਾ ਜਾਂ ਪਤੀ ਕਰਦਾ ਹੈ -ਪ੍ਰਿੰਸ ਹੈਰੀ

ਲੰਡਨ, 28 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਰਾਜਕੁਮਾਰ ਹੈਰੀ ਨੇ ਆਪਣੀ ਇਕ ਟੀ.ਵੀ. ਮੁਲਾਕਾਤ ਵਿਚ ਕਿਹਾ ਹੈ ਕਿ ਉਸ ਨੇ ਉਹੀ ਕੀਤਾ ਜੋ ਇੱਕ ਪਿਤਾ ਜਾਂ ਪਤੀ ਕਰਦਾ ਹੈ। ਉਸ ਨੇ ਆਪਣੀ ਪਤਨੀ ਅਤੇ ਬੇਟੇ ਦੀ ਸੁਰੱਖਿਆ ਲਈ ਸ਼ਾਹੀ ਪਰਿਵਾਰ ਦੇ ਮੂਹਰਲੀ ਕਤਾਰ ਦੇ ਮੈਂਬਰ ਵਜੋਂ ਕੰਮ ਤੋਂ …

Read More »

ਕੰਗਨਾ ਰਣਾਵਤ ਮਾਮਲਾ -ਰਿਤਿਕ ਰੋਸ਼ਨ ਵਲੋਂ ਪੁਲਿਸ ਕੋਲ ਬਿਆਨ ਦਰਜ

ਮੁੰਬਈ, 27 ਫਰਵਰੀ (ਏਜੰਸੀ)- ਈਮੇਲ ਵਿਵਾਦ ਨੂੰ ਲੈ ਕੇ ਕੰਗਨਾ ਰਣੌਤ ਖਿਲਾਫ ਦਰਜ ਕਰਵਾਈ ਸ਼ਿਕਾਇਤ ‘ਚ ਅਦਾਕਾਰ ਰਿਤਿਕ ਰੋਸ਼ਨ ਨੇ ਪੁਲਿਸ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਦਾਕਾਰ ਦੱਖਣੀ ਮੁੰਬਈ ਦੇ ਪੁਲਿਸ ਕਮਿਸ਼ਨਰ ਦਫਤਰ ‘ਚ ਸਵੇਰੇ 11.45 ਵਜੇ ਦੇ ਕਰੀਬ ਪਹੁੰਚੇ ਅਤੇ ਇਥੇ ਉਹ ਕਰੀਬ …

Read More »