Breaking News
Home / ਪੰਜਾਬ / ਰਾਗਿਨੀ ਤਿਵਾੜੀ ਕਿਸਾਨਾਂ ਨੂੰ ਦੇਖੋ ਕੀ ਕਹਿ ਰਹੀ…

ਰਾਗਿਨੀ ਤਿਵਾੜੀ ਕਿਸਾਨਾਂ ਨੂੰ ਦੇਖੋ ਕੀ ਕਹਿ ਰਹੀ…

सोशल मीडिया पर एक वीडियो घूम रहा है. इस वीडियो में एक महिला किसान आंदोलन को खत्म करने के लिए केंद्र और राज्य सरकार को चेतावनी दे रही है. कह रही है कि अगर 16 दिसंबर तक सरकार किसान आंदोलन को हटाती नहीं है, तो 17 को फिर ज़ाफराबाद बनेगा. एक्टिविस्ट और कवि नाबिया खान ने इस वीडियो को दिल्ली पुलिस और CP दिल्ली को टैग करते हुए शेयर किया है.

ਦੇਸ਼ ਦੀ ਰਾਜਧਾਨੀ ਦੇ ਬਾਹਰ ਸਰਹੱਦਾਂ ’ਤੇ ਰੋਕੇ ਕਿਸਾਨਾਂ ਦੇ ਧਰਨੇ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਤੀਰਥ ਬਣ ਗਏ ਹਨ। ਹਰ ਮੂੰਹ ’ਤੇ ਹੁਣ ਕਿਸਾਨ ਸੰਘਰਸ਼ ਦੀ ਗੱਲ ਹੈ ਤੇ ਇਕ ਦੂਜੇ ਨੂੰ ਪੁੱਛਿਆ ਜਾਂਦਾ ਹੈ ਕਿ ਤੂ ਧਰਨੇ ਵਿੱਚ ਹਾਜ਼ਰੀ ਲਗਾਈ ਹੈ ਜਾਂ ਨਹੀਂ। ਜਿਹੜਾ ‘ਤੀਰਥਾਂ’ ਤੋਂ ਮੁੜਿਆ ਹੈ ਉਹ ਠੋਕ ਕੇ ਦੱਸਦਾ ਹੈ। ਇਹ ‘ਤੀਰਥ’ ਕਿਸੇ ਇਕ ਧਰਮ, ਜਾਤ, ਨਸਲ ਜਾਂ ਕਿੱਤੇ ਵਾਲੇ ਦਾ ਨਹੀਂ। ਇਹ ਸਰਬ ਪ੍ਰਵਾਨਤ ਤੀਰਥ ਹਨ।

ਨਿੱਤ ਹਜ਼ਾਰਾਂ ਕਿਸਾਨ ਤੇ ਹੋਰ ਜਥੇਬੰਦੀਆਂ ਦੇ ਲੋਕ ਦੇਸ਼ ਭਰ ਵਿੱਚੋਂ ਇਨ੍ਹਾਂ ਵਿੱਚ ਪੁੱਜ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਮਹੂਰੀਅਤ ਲਈ ਉਨ੍ਹਾਂ ਨੇ ਆਪਣਾ ਕੋਈ ਯੋਗਦਾਨ ਪਾ ਦਿੱਤਾ ਹੈ। ਇਨ੍ਹਾਂ ‘ਤੀਰਥਾਂ’ ਵਿੱਚ ਸੰਘਰਸ਼ਮਈ ਲੋਕਾਂ ਚਿਹਰੇ ਖਿੜੇ ਹੋਏ ਹਨ ਤੇ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਭਾਂਤ-ਭਾਂਤ ਦੇ ਲੰਗਰ ਚੱਲ ਰਹੇ ਹਨ ਤੇ ਕੋਈ ਭੁੱਖਾ ਨਹੀਂ। ਜਿਹੜਾ ਸੰਘਰਸ਼ ਦਾ ਹਿੱਸਾ ਵੀ ਨਹੀਂ ਉਹ ਵੀ ਢਿੱਡ ਭਰ ਰਿਹਾ ਹੈ। ਭਾਵੇਂ ਇਸ ’ਤੀਰਥ’ ਵਿੱਚ ਅਰਾਮ ਦੀ ਕੋਈ ਚੀਜ਼ ਨਹੀਂ ਪਰ ਜਮਹੂਰੀਅਤ ਲਈ ਸੰਘਰਸ਼ ਦਾ ਚਾਅ ਐਨਾ ਹੈ ਕਿ ਇਹ ਚੀਜ਼ਾਂ ਕੋਈ ਅਰਥ ਨਹੀਂ ਰੱਖਦੀਆਂ।

About admin

Check Also

ਬੇਅਦਬੀ ਅਤੇ ਚਿੱਟੇ ਦੇ ਮਾਮਲੇ ’ਤੇ ਸਿੱਧੂ ਨੇ ਸਰਕਾਰ ਘੇਰੀ

ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਦੀ …

%d bloggers like this: