Breaking News

Bikram Singh Majithia FB Post – AAP ਦੇ ਸਰਪੰਚ ਹਰਜਿੰਦਰ ਸਿੰਘ ਨੇ SC ਪਰਿਵਾਰ ਦੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਿਆ ਅਤੇ ਗੰਭੀਰ ਸੱਟਾਂ ਲਾਈਆਂ

Bikram Singh Majithia FB Post –

– AAP ਦੇ ਸਰਪੰਚ ਹਰਜਿੰਦਰ ਸਿੰਘ ਨੇ SC ਪਰਿਵਾਰ ਦੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਿਆ ਅਤੇ ਗੰਭੀਰ ਸੱਟਾਂ ਲਾਈਆਂ

🔴ਇੱਕੋ ਦਿਨ ਜ਼ਿਲ੍ਹਾ ਤਰਨ ਤਰਨ ਸਾਹਿਬ ਦੇ ਪਿੰਡ ਵੇਈਪੂਈ ਅਤੇ ਢੋਟੀਆਂ ਵਿਖੇ ਦਲਿਤ ਪਰਿਵਾਰਾਂ ‘ਤੇ ਅੱਤਿਆਚਾਰ

👉ਹਲਕਾ ਪੱਟੀ ਦੇ ਪਿੰਡ ਢੋਟੀਆਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਹਰਜਿੰਦਰ ਸਿੰਘ ਨੇ SC ਪਰਿਵਾਰ ਦੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਿਆ ਅਤੇ ਗੰਭੀਰ ਸੱਟਾਂ ਲਾਈਆਂ।

👉 ਆਪ ਪਾਰਟੀ ਦੇ ਸਰਪੰਚ ਵੱਲੋਂ ਸ਼ਰੇਆਮ ਪਹਿਲਾਂ ਉਸ ਦੀ ਮਾਤਾ ਨੂੰ ਧੱਕੇ ਮਾਰ ਕਮਰੇ ਚੋਂ ਬਾਹਰ ਕੱਢਿਆ ਅਤੇ ਫਿਰ ਨੌਜਵਾਨ ਦੇ ਸਿਰ ਤੇ ਲੋਹੇ ਦੀਆਂ ਰਾਡਾਂ ਮਾਰੀਆਂ।

👉 ਭਗਵੰਤ ਮਾਨ ਜੀ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।

👉 ਹਾਲਾਤ ਇਸ ਕਦਰ ਖ਼ਰਾਬ ਹਨ ਕਿ ਇੱਕ ਹੀ ਦਿਨ ਜ਼ਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਪਹਿਲਾਂ ਦਲਿਤ ਪਰਿਵਾਰ ਦੇ ਘਰ ਨੂੰ ਅੱਗ ਲਗਾਈ ਗਈ ਅਤੇ ਹੁਣ ਦਲਿਤ ਨੌਜਵਾਨ ਦੀ ਮਾਰ ਕੁੱਟ ਕੀਤੀ ਗਈ।

👉 ਜ਼ਿਕਰਯੋਗ ਹੈ ਕਿ ਪਿੰਡ ਢੋਟੀਆਂ ਅਤੇ ਵੇਈ ਪੂਈ ਨਾਲ ਲੱਗਦੇ ਪਿੰਡ ਹਨ ਅਤੇ ਹਾਲਾਤ ਬੇਹੱਦ ਚਿੰਤਾਜਨਕ ਬਣ ਰਹੇ ਹਨ ਜਿੱਥੇ ਦਲਿਤਾਂ ‘ਤੇ ਅੱਤਿਆਚਾਰ ਹੋ ਰਿਹਾ ਹੈ।

👉 ਇਹ ਪੰਜਾਬ ਸਭ ਦੀ ਸਾਂਝੀ ਧਰਤੀ ਹੈ ਇੱਥੇ ਦਲਿਤਾਂ ਦੇ ਨਾਲ ਇਸ ਤਰ੍ਹਾਂ ਦਾ ਅੱਤਿਆਚਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ।

👉 ਪਿੰਡ ਢੋਟੀਆਂ ਦੇ ਸਰਪੰਚ ਹਰਜਿੰਦਰ ਸਿੰਘ ਖਿਲਾਫ਼ ਪਰਚਾ ਦਰਜ ਹੋਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।

Check Also

PM ਮੋਦੀ ਨੇ ਸੁਖਬੀਰ ਬਾਦਲ ਨੂੰ ਪਾਈ ਜੱਫੀ, ਕਿਹਾ- ਹੁਣ ਇਹ ਜੱਫੀ ਨਹੀਂ ਛੁਟੇਗੀ, SAD-BJP ਗਠਜੋੜ ‘ਤੇ ਵੱਡੀ ਖ਼ਬਰ

Punjab BJP President Kewal Singh Dhillon and state organisation minister Srinivasulu met BJP national president …