Breaking News
Home / ਪੰਜਾਬ / ਵੀਡੀਉ – ਦੇਖੋ ਪੱਤਰਕਾਰ ਮਨਦੀਪ ਨੂੰ ਪੁਲਿਸ ਕਿਵੇਂ ਲੈ ਕੇ ਗਈ ਸੀ..

ਵੀਡੀਉ – ਦੇਖੋ ਪੱਤਰਕਾਰ ਮਨਦੀਪ ਨੂੰ ਪੁਲਿਸ ਕਿਵੇਂ ਲੈ ਕੇ ਗਈ ਸੀ..

ਪੱਤਰਕਾਰ ਮਨਦੀਪ ਨੂੰ ਬਿਨਾ ਕਸੂਰੋਂ 14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜਿਆ। ਵਕੀਲ ਆਉਣ ਤੋਂ ਪਹਿਲਾਂ ਹੀ ਪੇਸ਼ ਕਰ ਦਿਤਾ। ਪੱਤਰਕਾਰਾਂ ਨੇ ਦਿੱਲੀ ਚ ਪੁਲਿਸ ਤੇ ਸਰਕਾਰ ਦਾ ਵਿਰੋਧ ਕੀਤਾ। ਯਾਰ ਕਿੱਥੇ ਹੈ ਕਾਨੂੰਨ ਕਿੱਥੇ ਨੇ ਸਾਡੇ ਹੋਰ ਆਗੂ? ਇਹ ਉਹ ਦੇਸ਼ ਬਣ ਕੇ ਰਹਿ ਗਿਆ ਜਿਸ ਨੂੰ ਆਜ਼ਾਦ ਮੁੜ ਤੋਂ ਕਰਵਾਉਣ ਲਈ ਬਹੁਤ ਕੁਝ ਕਰਨਾ ਪੈਣਾ ਹੈ, ਅਜਿਹਾ ਹੁੰਦਾ ਕਦੋਂ ਹੈ ਜਦੋਂ ਹਾਕਮ ਨੂੰ ਲੋਕਾਂ ਨਾਲ ਕੋਈ ਮਤਲਬ ਨਾ ਹੋਵੇ, ਇੱਕ ਲੜਾਈ ਈਵੀਐਮ ਦੇ ਖਿਲਾਫ ਲੜ ਲਵੋ

ਇਹ ਖੇਤੀ ਕਾਨੂੰਨਾਂ ਨਾਲੋਂ ਵੀ ਵੱਧ ਖਤਰਨਾਕ ਜਾਪ ਰਹੀ ਹੈ, ਕਿਉਂ ਕਿ ਜਦੋਂ ਤੱਕ ਰਾਜੇ ਨੂੰ ਲੋਕਾਂ ਦੀਆਂ ਵੋਟਾਂ ਦਾ ਕੋਈ ਮਤਲਬ ਨਹੀਂ ਉਦੋਂ ਤੱਕ ਅਜਿਹਾ ਚਲਦਾ ਰਹਿਣਾ, ਜਿਸ ਦਿਨ ਵੋਟਾਂ ਬੈਲਟ ਪੇਪਰ ਨਾਲ ਪੈਣੀਆਂ ਸ਼ੁਰੂ ਹੋਈਆਂ ਫੇਰ ਲੋਕਾਂ ਤੋਂ ਡਰਦੇ ਡਰਦੇ ਫੈਸਲੇ ਲੋਕ ਹਿੱਤ ਵਿੱਚ ਲਏ ਜਾਣਗੇ, ਸੋ ਕਿਰਪਾ ਕਰਕੇ EVM ਖਿਲਾਫ ਮੋਰਚਾ ਖੋਲ੍ਹੋ ਨਹੀਂ ਤਾਂ ਆਈਲੈਟਸ ਵਿਚ 6 ਬੈਂਡ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਮਿਲ ਹੀ ਰਿਹਾ ਹੈ
ਜਗਦੀਪ ਸਿੰਘ ਥਲ਼ੀ

ਪੇਸ਼ੇ ਵਜੋਂ ਪੱਤਰਕਾਰ ਮਨਦੀਪ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਰਿਹਾ ਹੈ ਤੇ ਪਹਿਲੇ ਦਿਨ ਤੋਂ ਹੀ ਸੰਘਰਸ਼ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾ ਰਿਹਾ ਹੈ।

ਇਸ ਘਟਨਾ ਦਾ ਇੱਕ ਕ ਥਿ ਤ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਪੂ ਨੀ ਆ ਨੂੰ ਡੰ ਡੇ ਦੇ ਜ਼ੋ ਰ ‘ਤੇ ਲੈ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਧਰਮਿੰਦਰ ਸਿੰਘ ਨਾਮ ਦੇ ਇੱਕ ਹੋਰ ਪੱਤਰਕਾਰ ਨੂੰ ਵੀ ਕੁਝ ਸਮੇਂ ਲਈ ਫ ੜਿ ਆ ਗਿਆ ਸੀ, ਪਰ ਜਦੋਂ ਉਸ ਨੇ ਆਪਣਾ ਪ੍ਰੈਸ ਆ ਈ ਡੀ ਕਾਰਡ ਦਿਖਾਇਆ ਤਾਂ ਉਸ ਨੂੰ ਜਾਣ ਦਿੱਤਾ ਗਿਆ।


ਪੂਨੀਆ ਨੂੰ ਹਿ ਰਾ ਸ ਤ ਵਿੱਚ ਲਏ ਜਾਣ ਤੋਂ ਬਾਅਦ ਕਈ ਕਿਸਾਨ ਨੇਤਾਵਾਂ ਨੇ ਉਨ੍ਹਾਂ ਦੀ ਰਿਹਾਈ ਲਈ ਆਵਾਜ਼ ਚੁੱਕੀ ਹੈ। ਸਵਰਾਜ ਇੰਡੀਆ ਦੇ ਨੇਤਾ ਯੋਗੇਂਦਰ ਯਾਦਵ ਨੇ ਵੀ ਰਿਹਾਈ ਦੇ ਸੰਬੰਧ ਵਿੱਚ ਟਵੀਟ ਕੀਤਾ ਹੈ।

ਪੱਤਰਕਾਰ ਮਨਦੀਪ ਪੂਨੀਆ ਜੋ ਕਿ 29 ਜਨਵਰੀ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕਿਸਾਨਾਂ ਉੱਤੇ ਹੋਏ ਹ ਮ ਲੇ ਦਾ ਸੱਚ ਉਜਾਗਰ ਕਰ ਰਿਹਾ ਸੀ, ਨੂੰ ਪੁਲਿਸ ਵੱਲੋਂ ਬੀਤੇ ਦਿਨ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ। ਪਹਿਲਾਂ ਉਸ ਬਾਰੇ ਪੁਲਿਸ ਕੋਈ ਜਾਣਕਾਰੀ ਨਹੀਂ ਸੀ ਦੇ ਰਹੀ। ਬਾਅਦ ਵਿੱਚ ਉਸ ਉੱਤੇ ਮਾਮਲਾ ਦਰਜ ਕਰ ਦਿੱਤਾ। ਇਸ ਮਾਮਲੇ ਵਿੱਚ ਦਰਜ ਕੀਤੀ ਐਫ.ਆਈ.ਆਰ. ਦੀ ਨਕਲ ਹੇਠਾਂ ਸਾਂਝੀ ਕਰ ਰਹੇ ਹਾਂ। ਅੱਜ ਦੁਪਹਿਰ 2 ਵਜੇ ਪੱਤਰਕਾਰ ਭਾਈਚਾਰੇ ਦੇ ਦਿੱਲੀ ਪੁਲਿਸ ਦੇ ਮੁੱਖ ਦਫਤਰ ਦੇ ਬਾਹਰ ਇਕੱਠ ਦਾ ਸੱਦਾ ਦਿੱਤਾ ਹੈ।

ਮਨਦੀਪ ਦੀ ਗਿਰਫਤਾਰੀ ਦੇ ਵਿਰੋਧ ਵਿੱਚ ਪੱਤਰਕਾਰਾਂ ਨੇ ਦਿੱਲੀ ਪੁਲਸ ਦੇ ਹੈਡਕੁਆਟਰ ਦੇ ਬਹਰ ਵਿਰੋਧ ਪ੍ਰਦਰਸ਼ਨ ਕੀਤਾ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: