Breaking News

International

Deepak Chopra – ਐਪਸਟਾਈਨ ਫਾਈਲਜ਼ ‘ਚ ਦੀਪਕ ਚੋਪੜਾ ਦਾ ਨਾਮ ਆਇਆ

Celebrity Guru Deepak Chopra ਅਮਰੀਕਾ ਵਿੱਚ ‘ਐਪਸਟਾਈਨ ਫਾਈਲਜ਼’ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਕਥਿਤ ਤੌਰ ‘ਤੇ ਇਜ਼ਰਾਈਲ ਵਾਸਤੇ ਕੰਮ ਕਰਦੇ ਇੱਕ ਧਨਾਢ ਜੈਫਰੀ ਐਪਸਟਾਈਨ ‘ਤੇ ਦੋਸ਼ ਹਨ ਕਿ ਉਹ ਵੱਡੇ ਅਮੀਰਾਂ, ਮਸ਼ਹੂਰ ਹਸਤੀਆਂ ਅਤੇ ਸਿਆਸਤਦਾਨਾਂ ਨੂੰ ਨੌਜਵਾਨ ਕੁੜੀਆਂ ਅਤੇ ਛੋਟੇ ਬੱਚਿਆਂ ਦੀ ਸਪਲਾਈ ਕਰਦਾ ਸੀ।         …

Read More »

Punjabi Devils Founder Pleads Guilty – ਕੈਲੇਫੋਰਨੀਆ ਦੇ ਪੰਜਾਬੀ ਬਾਈਕਰ ਨੇ ਗ਼ੈਰਕਾਨੂੰਨੀ ਹਥਿਆਰ ਅਤੇ ਮਸ਼ੀਨਗੰਨ ਰੱਖਣ ਦੇ ਦੋਸ਼ ਕਬੂਲੇ

Punjabi Devils Founder Pleads Guilty to Illegal Firearms & Machine Gun Charges | Stockton Outlaw Gang Linked to Hells Angels ਕੈਲੇਫੋਰਨੀਆ ਦੇ ਪੰਜਾਬੀ ਬਾਈਕਰ ਨੇ ਗ਼ੈਰਕਾਨੂੰਨੀ ਹਥਿਆਰ ਅਤੇ ਮਸ਼ੀਨਗੰਨ ਰੱਖਣ ਦੇ ਦੋਸ਼ ਕਬੂਲੇ   ਲੋਡਾਈ ਸ਼ਹਿਰ ਦੇ ਰਹਿਣ ਵਾਲੇ 27 ਸਾਲਾ ਜਸ਼ਨਪ੍ਰੀਤ ਸਿੰਘ ਨੇ ਗੈਰਕਾਨੂੰਨੀ ਤੌਰ ’ਤੇ ਹਥਿਆਰਾਂ ਦੀ ਖ਼ਰੀਦੋ-ਫ਼ਰੋਖ਼ਤ …

Read More »

Canada – -ਸਰੀ ‘ਚ ਗੋਲੀਆਂ ਚਲਾਉਣ ਦੇ ਦੋਸ਼ ਹੇਠ ਫੜੇ ਤਿੰਨ ਪੰਜਾਬੀ

Canada – -ਸਰੀ ‘ਚ ਗੋਲੀਆਂ ਚਲਾਉਣ ਦੇ ਦੋਸ਼ ਹੇਠ ਫੜੇ ਤਿੰਨ ਪੰਜਾਬੀ ਫੜੇ ਗਏ ਤਿੰਨਾਂ ‘ਤੇ ਚਾਰਜ ਲੱਗੇ ਸਰੀ ਪੁਲਿਸ ਸਰਵਿਸ ਵੱਲੋਂ 1 ਫਰਵਰੀ 2026 ਨੂੰ ਕਰੈਸੈਂਟ ਰੋਡ ਅਤੇ 132 ਸਟਰੀਟ ਨੇੜੇ ਗੋਲੀਬਾਰੀ ਦੀ ਘਟਨਾ ਸਬੰਧੀ ਮੌਕੇ ‘ਤੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ‘ਤੇ ਹੁਣ ਚਾਰਜ ਲਗਾਏ ਗਏ ਹਨ।   …

Read More »

Breaking – ਭ੍ਰਿਸ਼ਟ ਮੇਅਰ ਦੇ ਘਰ ਦੀ ਤਲਾਸ਼ੀ ਦੌਰਾਨ 13.5 ਟਨ ਸੋਨਾ ਅਤੇ 23 ਟਨ ਨਕਦੀ ਬਰਾਮਦ, ਵੇਖੋ Video

Breaking – ਭ੍ਰਿਸ਼ਟ ਮੇਅਰ ਦੇ ਘਰ ਦੀ ਤਲਾਸ਼ੀ ਦੌਰਾਨ 13.5 ਟਨ ਸੋਨਾ ਅਤੇ 23 ਟਨ ਨਕਦੀ ਬਰਾਮਦ, ਵੇਖੋ Video       ਬੀਜਿੰਗ: ਇੱਕ ਮੇਅਰ ਨੇ ਭ੍ਰਿਸ਼ਟਾਚਾਰ ਰਾਹੀਂ ਇੰਨਾ ਸੋਨਾ ਅਤੇ ਨਕਦੀ ਇਕੱਠੀ ਕੀਤੀ ਕਿ ਤੁਹਾਨੂੰ ਹੈਰਾਨ ਕਰ ਦੇਵੇਗੀ। ਜਾਂਚ ਟੀਮਾਂ ਨੇ ਮੇਅਰ ਦੇ ਘਰ ਦੀ ਤਲਾਸ਼ੀ ਲਈ ਅਤੇ 13.5 …

Read More »

Rohit Shetty residence shooting : ‘ਸਿੰਘਮ’ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਗੋਲੀਬਾਰੀ, ਇਲਾਕੇ ‘ਚ ਮਚੀ ਹਫੜਾ-ਦਫੜੀ, ਪੁਲਿਸ ਜਾਂਚ ‘ਚ ਜੁਟੀ

Rohit Shetty residence shooting news: ‘ਸਿੰਘਮ’ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਗੋਲੀਬਾਰੀ, ਇਲਾਕੇ ‘ਚ ਮਚੀ ਹਫੜਾ-ਦਫੜੀ, ਪੁਲਿਸ ਜਾਂਚ ‘ਚ ਜੁਟੀ ਰੋਹਿਤ ਸ਼ੈੱਟੀ ਦੇ ਘਰ ‘ਤੇ ਹੋਈ ਫਾਇਰਿੰਗ ਨੂੰ ਲੈ ਕੇ ਵੱਡੀ ਅਪਡੇਟ ਲਿਖਿਆ ‘ਬਾਬਾ ਸਿਦੱਕੀ ਵਰਗੇ ਕਰਾਂਗੇ ਹਾਲ’ ਪੋਸਟ ਹੋ ਗਈ ਵਾਇਰਲ, ਅਧਿਕਾਰੀ ਨੇ ਕਿਹਾ ਕਿ ਕਿਸੇ ਨੇ …

Read More »

Italy – ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ 600 ਯੂਰੋ ਦਾ ਜੁਰਮਾਨਾ

Italy – ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ 600 ਯੂਰੋ ਦਾ ਜੁਰਮਾਨਾ       ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੂਰਾ ਨਾਲ ਸਬੰਧਤ ਹੈ ਨੌਜਵਾਨ ਮਿਲਾਨ (ਦਲਜੀਤ ਮੱਕੜ): ਇਟਲੀ ਦੇ ਨੌਰਥ ਇਲਾਕੇ ਵਿਚ ਪੋਰਤੋਗੁਆਰੋ ਸ਼ਹਿਰ ਵਿਚ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ …

Read More »

Epstein files: ਬਿੱਲ ਗੇਟਸ ਨੂੰ ਰਸ਼ੀਅਨ ਕੁੜੀਆਂ ਤੋਂ ਹੋਇਆ ਜਿਨਸੀ ਰੋਗ!

Epstein files: ਬਿੱਲ ਗੇਟਸ ਨੂੰ ਰਸ਼ੀਅਨ ਕੁੜੀਆਂ ਤੋਂ ਹੋਇਆ ਜਿਨਸੀ ਰੋਗ! ਦਸਤਾਵੇਜ਼ ਸਾਹਮਣੇ ਆਉਣ ਤੋਂ ਬਾਅਦ ਗੇਟਸ ਨੇ ਸਖ਼ਤ ਇਨਕਾਰ ਕੀਤਾ ਅਮਰੀਕੀ ਨਿਆਂ ਵਿਭਾਗ ਵੱਲੋਂ ਜਨਤਕ ਕੀਤੀ ਗਈ ਸਮੱਗਰੀ ਅਨੁਸਾਰ ਜੈਫਰੀ ਐਪਸਟੀਨ ਦੀ ਜਾਂਚ ਨਾਲ ਸਬੰਧਤ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿੱਲ ਗੇਟਸ ਨਾਲ …

Read More »

Canada – ਕੈਨੇਡਾ ’ਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਲਾਇਸੈਂਸ ਦੇਣ ਵਾਲਿਆਂ ’ਚ ਚਾਰ ਪੰਜਾਬੀ ਸ਼ਾਮਲ

Canada – ਕੈਨੇਡਾ ’ਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਲਾਇਸੈਂਸ ਦੇਣ ਵਾਲਿਆਂ ’ਚ ਚਾਰ ਪੰਜਾਬੀ ਸ਼ਾਮਲ ਸੌਦੇਬਾਜ਼ੀ ਕਰਕੇ ਪਾਸ ਕਰਵਾਇਆ ਜਾਂਦਾ ਸੀ ਟੈਸਟ ਉਂਟਾਰੀਓ ਦੀ ਸੂਬਾਈ ਪੁਲੀਸ ਨੇ ਬਰੈਂਪਟਨ ਅਤੇ ਗਰੇਟਰ ਟੋਰਾਂਟੋ ਖੇਤਰ ਦੇ ਸ਼ਹਿਰਾਂ ਵਿੱਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਟੈਸਟ ਪਾਸ ਕਰਾਉਣ ਦੇ ਦੋਸ਼ਾਂ ਹੇਠ 4 ਪੰਜਾਬੀਆਂ ਸਮੇਤ …

Read More »

Canada News: ਕੈਲਗਰੀ ਵਿੱਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਭੇਤਭਰੇ ਹਾਲਾਤ ’ਚ ਮੌਤ

Canada News: ਕੈਲਗਰੀ ਵਿੱਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਭੇਤਭਰੇ ਹਾਲਾਤ ’ਚ ਮੌਤ ਪੁਲੀਸ ਨੇ ਜਾਂਚ ਆਰੰਭੀ; ਘਰੇਲੂ ਝਗਡ਼ੇ ਮਗਰੋਂ ਇਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਸ਼ੱਕ       ਕੈਲਗਰੀ ਦੇ ਰੈੱਡਸਟੋਨ ਵਿਚ ਇਕ ਘਰ ਵਿਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਮੌਤ ਹੋਣ ਦੀ ਖਬਰ ਹੈ। ਇਹ …

Read More »

Canada – ਨੌਕਰੀ ਦੇ ਬਹਾਨੇ ਨਵੀਆਂ ਆਈਆਂ ਕੁੜੀਆਂ ਦੇ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਇੱਕ ਗ੍ਰਿਫਤਾਰ।

Canada – ਨੌਕਰੀ ਦੇ ਬਹਾਨੇ ਨਵੀਆਂ ਆਈਆਂ ਕੁੜੀਆਂ ਦੇ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਇੱਕ ਗ੍ਰਿਫਤਾਰ। ਕਨੇਡਾ – ਨਵੀਆਂ ਆਈਆਂ ਔਰਤਾਂ ਨਾਲ ਜ਼ਬਰਦਸਤੀ ਦੇ ਦੋਸ਼ ਹੇਠ ਪੰਜਾਬੀ ਕਾਬੂ ਬਰੈਂਪਟਨ ਦੇ 47 ਸਾਲਾ ਤੇਜਿੰਦਰ ਧਾਲੀਵਾਲ ‘ਤੇ ਦੋਸ਼ ਲੱਗੇ ਹਨ ਕਿ ਉਹ ਕੈਨੇਡਾ ਵਿੱਚ ਨੌਕਰੀ ਦੀ ਤਲਾਸ਼ ਕਰ ਰਹੀਆਂ ਨਵੀਂ ਆਈਆਂ ਔਰਤਾਂ ਦਾ …

Read More »