Amritsar ‘ਚ ਵਿਆਹ ਸ਼ਾਦੀਆਂ ‘ਚ ਗਹਿਣੇ ਚੋਰੀ ਕਰਨ ਵਾਲੇ ਗੈਂਗ ਐਕਟਿਵ , ਇੱਕ ਸਮਾਗਮ ‘ਚੋਂ ਪੈਸਿਆਂ ਵਾਲਾ ਬੈਗ ਚੁੱਕ ਕੇ ਹੋਏ ਫਰਾਰ ਅੰਮ੍ਰਿਤਸਰ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਗਹਿਣੇ ਚੋਰੀ ਕਰਨ ਵਾਲੇ ਗੈਂਗ ਸਰਗਰਮ ਹੋ ਗਏ ਹਨ। ਅੰਮ੍ਰਿਤਸਰ ਦੇ ਵੱਲਾ ਬਾਈਪਾਸ ਵਿੱਚ ਇੱਕ ਰਿਜ਼ੋਰਟ ਵਿਖੇ ਸ਼ਗਨ ਦੇ …
Read More »ਹੁਣ, ਹਵਾਈ ਜਹਾਜ਼ਾਂ ‘ਚ ਸੁਪਰ-ਫਾਸਟ ਇੰਟਰਨੈੱਟ! ਬ੍ਰਿਟਿਸ਼ ਏਅਰਵੇਜ਼ ਜੋੜੇਗਾ ਐਲੋਨ ਮਸਕ ਦਾ ਸਟਾਰਲਿੰਕ
ਹੁਣ, ਹਵਾਈ ਜਹਾਜ਼ਾਂ ‘ਚ ਸੁਪਰ-ਫਾਸਟ ਇੰਟਰਨੈੱਟ! ਬ੍ਰਿਟਿਸ਼ ਏਅਰਵੇਜ਼ ਜੋੜੇਗਾ ਐਲੋਨ ਮਸਕ ਦਾ ਸਟਾਰਲਿੰਕ ਬ੍ਰਿਟਿਸ਼ ਏਅਰਵੇਜ਼ ਨੇ ਇੱਕ ਵੱਡਾ ਐਲਾਨ ਕੀਤਾ ਹੈ। ਕੰਪਨੀ ਆਪਣੇ ਯਾਤਰੀਆਂ ਨੂੰ ਮੁਫਤ ਹਾਈ-ਸਪੀਡ ਵਾਈ-ਫਾਈ ਦੀ ਪੇਸ਼ਕਸ਼ ਕਰਨ ਲਈ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈਟ ਸੇਵਾ, ਸਟਾਰਲਿੰਕ ਨਾਲ ਸਾਂਝੇਦਾਰੀ ਕਰ ਰਹੀ ਹੈ। ਇਹ ਇੰਟਰਨੈਟ ਤੁਹਾਡੇ ਘਰੇਲੂ ਬ੍ਰਾਡਬੈਂਡ ਸਪੀਡ …
Read More »ਨੌਜਵਾਨ ਨੂੰ ਕੋਬਰਾ ਨੇ ਡੰਗਿਆ ਤਾਂ ਗੁੱਸੇ ’ਚ ਚਬਾ ਲਿਆ ਫੰਨ, ਸੱਪ ਦੀ ਮੌਤ
ਹਰਦੋਈ – ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਟੜਿਯਾਵਾਂ ਖੇਤਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਨੂੰ ਕਾਲੇ ਕੋਬਰਾ ਨੇ ਡੰਗ ਲਿਆ, ਜਿਸ ਤੋਂ ਬਾਅਦ ਨੌਜਵਾਨ ਨੇ ਗੁੱਸੇ ’ਚ ਆ ਕੇ ਕੋਬਰਾ ਦੇ ਫੰਨ ਨੂੰ ਆਪਣੇ ਦੰਦਾਂ ਨਾਲ ਚਬਾ ਲਿਆ। ਇਹ ਅਜੀਬ ਘਟਨਾ ਟੜਿਯਾਵਾਂ …
Read More »MLA ਪਠਾਨਮਾਜਰਾ ਨੂੰ 12 ਤਰੀਕ ਨੂੰ ਕੋਰਟ ‘ਚ ਪੇਸ਼ ਹੋਣ ਦੇ ਹੁਕਮ, ਘਰ ਦੇ ਬਾਹਰ ਨੋਟਿਸ ਚਿਪਕਾਇਆ, ਸਿਆਸੀ ਹਲਚਲ ਤੇਜ਼
MLA ਪਠਾਨਮਾਜਰਾ ਨੂੰ 12 ਤਰੀਕ ਨੂੰ ਕੋਰਟ ‘ਚ ਪੇਸ਼ ਹੋਣ ਦੇ ਹੁਕਮ, ਘਰ ਦੇ ਬਾਹਰ ਨੋਟਿਸ ਚਿਪਕਾਇਆ, ਸਿਆਸੀ ਹਲਚਲ ਤੇਜ਼ ਰੇਪ ਮਾਮਲੇ ਦੇ ਆਰੋਪੀ, ਪੰਜਾਬ ਦੇ ਆਮ ਆਦਮੀ ਪਾਰਟੀ (AAP) ਦੇ MLA ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਕੋਰਟ ਨੇ ਹਾਜ਼ਰੀ ਲੱਗਣ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਇਸ ਲਈ 12 …
Read More »Suresh Raina -ਸੁਰੇਸ਼ ਰੈਨਾ ਸਣੇ 2 ਭਾਰਤੀ ਕ੍ਰਿਕਟਰਾਂ ‘ਤੇ ED ਦੀ ਕਾਰਵਾਈ, 11 ਕਰੋੜ ਦੀ ਜਾਇਦਾਦ ਜਬਤ
Suresh Raina -ਸੁਰੇਸ਼ ਰੈਨਾ ਸਣੇ 2 ਭਾਰਤੀ ਕ੍ਰਿਕਟਰਾਂ ‘ਤੇ ED ਦੀ ਕਾਰਵਾਈ, 11 ਕਰੋੜ ਦੀ ਜਾਇਦਾਦ ਜਬਤ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ ਇੱਕ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਮਾਮਲੇ ਦੇ ਸਬੰਧ ਵਿੱਚ ਉਨ੍ਹਾਂ ਵਿਰੁੱਧ ₹11.14 ਕਰੋੜ (ਲਗਭਗ $1.14 …
Read More »Blogger and Influencer Death: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਵਲੌਗਰ ਦਾ ਹੋਇਆ ਦੇਹਾਂਤ, 32 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ;
Blogger and Influencer Death: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਵਲੌਗਰ ਦਾ ਹੋਇਆ ਦੇਹਾਂਤ, 32 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ; ਸਦਮੇ ‘ਚ ਫੈਨਜ਼… Blogger and Influencer Death: ਮਸ਼ਹੂਰ ਟ੍ਰੈਵਲ ਇੰਨਫਲੂਇੰਸਰ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇੰਟਰਨੈੱਟ ਉੱਪਰ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ …
Read More »Wife Killed Husband : ਨਜ਼ਾਇਜ ਸਬੰਧਾਂ ਦੇ ਚੱਲਦਿਆਂ ਕਾਤਲ ਬਣੀ ਪਤਨੀ, ਪ੍ਰੇਮੀ ਨਾਲ ਮਿਲ ਕੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
Wife Killed Husband : ਨਜ਼ਾਇਜ ਸਬੰਧਾਂ ਦੇ ਚੱਲਦਿਆਂ ਕਾਤਲ ਬਣੀ ਪਤਨੀ, ਪ੍ਰੇਮੀ ਨਾਲ ਮਿਲ ਕੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਆਲੀਆਂ ਵਿਖੇ ਪਿਛਲੇ ਦਿਨੀ ਇਕ ਵਿਅਕਤੀ ਦਾ ਬੇਰਹਿਮੀ ਨਾਲ ਗਲਾ ਵੱਢ ਕੇ ਹੋਏ ਕਤਲ ਦੇ ਮਾਮਲੇ ’ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। …
Read More »Barnala-News : ਪਤੀ-ਪਤਨੀ ਨੇ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨਲੀਲਾ ਕੀਤੀ ਸਮਾਪਤ; ਗੁਆਂਢੀ ’ਤੇ ਲੱਗੇ ਬਲੈਕਮੇਲ ਕਰਨ ਦੇ ਇਲਜ਼ਾਮ
Barnala-News : ਪਤੀ-ਪਤਨੀ ਨੇ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨਲੀਲਾ ਕੀਤੀ ਸਮਾਪਤ; ਗੁਆਂਢੀ ’ਤੇ ਲੱਗੇ ਬਲੈਕਮੇਲ ਕਰਨ ਦੇ ਇਲਜ਼ਾਮ 50 ਸਾਲਾ ਤਰਖਾਣ ਨਿਰਮਲ ਸਿੰਘ ਨਿੰਮਾ ਅਤੇ ਉਸਦੀ 45 ਸਾਲਾ ਪਤਨੀ ਰਮਨਦੀਪ ਕੌਰ ਨੇ ਬੀਤੀ ਰਾਤ ਜ਼ਹਿਰੀਲਾ ਭੋਜਨ ਖਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ …
Read More »GYM ਤੋਂ ਵਾਪਸ ਆਇਆ,ਆਂਡਾ ਖਾਧਾ… ਫਿਰ ਛਾਤੀ ਵਿੱਚ ਹੋਇਆ ਦਰਦ, ਕੁਝ ਮਿੰਟਾਂ ਵਿੱਚ 32 ਸਾਲਾ ਸੰਦੀਪ ਦੀ ਹੋਈ ਮੌਤ
GYM ਤੋਂ ਵਾਪਸ ਆਇਆ,ਆਂਡਾ ਖਾਧਾ… ਫਿਰ ਛਾਤੀ ਵਿੱਚ ਹੋਇਆ ਦਰਦ, ਕੁਝ ਮਿੰਟਾਂ ਵਿੱਚ 32 ਸਾਲਾ ਸੰਦੀਪ ਦੀ ਹੋਈ ਮੌਤ Inodre News: ਇੰਦੌਰ ਦੇ ਖਾਟੀਪੁਰਾ ਵਿੱਚ, 32 ਸਾਲਾ ਸੰਦੀਪ ਦੀ ਜਿੰਮ ਤੋਂ ਬਾਅਦ ਆਂਡੇ ਖਾਣ ਤੋਂ ਅੱਧੇ ਘੰਟੇ ਬਾਅਦ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰ ਅਤੇ ਆਂਢ-ਗੁਆਂਢ …
Read More »Brazilian Model Larissa : ਕਦੇ ਸਵੀਟੀ ਕਦੇ ਸੀਮਾ…ਹਰਿਆਣਾ ਦੀ ਵੋਟਰ ਲਿਸਟ ਵਿਚ ਬ੍ਰਾਜ਼ੀਲ ਦੀ Larissa ਦੀ ਫੋਟੋ ਕਿਵੇਂ ਪਹੁੰਚੀ? ਮਾਡਲ ਨੇ ਦੱਸੀ ਸੱਚਾਈ
Haryana Voter List: ਕਦੇ ਸਵੀਟੀ ਕਦੇ ਸੀਮਾ…ਹਰਿਆਣਾ ਦੀ ਵੋਟਰ ਲਿਸਟ ਵਿਚ ਬ੍ਰਾਜ਼ੀਲ ਦੀ Larissa ਦੀ ਫੋਟੋ ਕਿਵੇਂ ਪਹੁੰਚੀ? ਮਾਡਲ ਨੇ ਦੱਸੀ ਸੱਚਾਈ ਰਾਹੁਲ ਗਾਂਧੀ ਵੱਲੋਂ ਹਰਿਆਣਾ ਵਿਚ ਫਰਜ਼ੀ ਵੋਟਿੰਗ ਦੇ ਮੁੱਦੇ ’ਤੇ ਬ੍ਰਾ਼ਜ਼ੀਲ ਦੀ ਇਕ ਮਾਡਲ ਦੀ ਤਸਵੀਰ ਦਿਖਾਉਣ ਮਗਰੋਂ ਇਹ ਮਾਮਲਾ ਪੂਰੇ ਦੇਸ਼ ਵਿਚ ਸੁਰਖੀਆਂ ਵਿਚ ਹੈ। ਕਾਂਗਰਸ ਨੇ …
Read More »