In Etawah, Uttar Pradesh, a disturbing incident of caste-based violence occurred in Dadrapur village under Bakewar police station. A Yadav kathavachak (religious preacher), Mukutmani Singh Yadav, was allegedly assaulted by a group of Brahmin men for conducting a Bhagavat Katha in their village. The attackers, led by Pappu Baba, who organized the seven-day religious event, included Atul, Manish, Dealer, and around 50 others. They beat Yadav with shoes, forcibly tonsured his head, stole money and gold, and humiliated him by forcing him to bow to villagers’ footwear and rub his nose on a woman devotee’s feet. Some reports also claim he was sprinkled with urine as a “purification” ritual. The incident, captured in a viral video, prompted an FIR against the accused, with police investigating the caste-based humiliation.
Video: Group Of Upper Caste Men Tonsure Kathavachak, Make Him Rub Nose On Feet In UP’s Etawah
A woman devotee was also forced to rub her nose on his feet. The assailants allegedly stole Rs 25,000 and a gold chain before expelling him from the village.
UP – ਉੱਚੀ ਜਾਤ ਵਾਲੇ ਬ੍ਰਾਹਮਣਾਂ
ਨੇ ਕਥਾਵਾਚਕ ਨੂੰ
ਗੰਜਾ ਕਰਕੇ, ਪਿਸ਼ਾਬ ਛਿੜਕਿਆ
ਅਤੇ ਨੱਕ ਰਗੜਵਾਈ
इटावा के बकेवर इलाके के दान्दरपुर गांव में भागवत कथा के दौरान कथावाचक और उनके सहायकों की जाति पूछने पर पीडीए की एक जाति बताने पर, कुछ वर्चस्ववादी और प्रभुत्ववादी लोगों ने साथ अभद्र व्यवहार करते हुए उनके बाल कटवाए, नाक रगड़वाई और इलाके की शुद्धि कराई।
हमारा संविधान जातिगत भेदभाव की अनुमति नहीं देता है, ये व्यक्ति की गरिमा और प्रतिष्ठा से जीवन जीने के मौलिक अधिकार के विरुध्द किया गया अपराध है। सभी आरोपियों की तत्काल गिरफ़्तारी हो और यथोचित धाराओं में मुक़दमा दर्ज़ किया जाए।
अगर आगामी 3 दिनों में कड़ी कार्रवाई नही हुई तो हम ‘पीडीए के मान-सम्मान की रक्षा’ के एक बड़े आंदोलन का आह्वान कर देंगे।
पीडीए के मान से बढ़कर कुछ नहीं!
ਦਾਂਦਰਪੁਰ ਵਿੱਚ ਕਥਾਵਾਚਕ ਨਾਲ ਜਾਤੀਗਤ ਅਪਮਾਨ
UP – ਉੱਚੀ ਜਾਤ ਵਾਲੇ ਬ੍ਰਾਹਮਣਾਂ ਨੇ ਕਥਾਵਾਚਕ ਨੂੰ ਗੰਜਾ ਕਰਕੇ, ਪਿਸ਼ਾਬ ਛਿੜਕਿਆ ਅਤੇ ਨੱਕ ਰਗੜਵਾਈ
ਯੂਪੀ ਦੇ ਇਟਾਵਾ ਜ਼ਿਲੇ ਦੇ ਪਿੰਡ ਦਾਂਦਰਪੁਰ ਵਿੱਚ ਭਾਗਵਤ ਕਥਾ ਕਰਨ ਵਾਲੇ ਸੰਤ ਸਿੰਘ ਯਾਦਵ ਨਾਂ ਦੇ ਕਥਾਵਾਚਕ ਦਾ ਸਿਰ ਥੋੜ੍ਹਾ ਜਿਹਾ ਗੰਜਾ ਕੀਤਾ ਗਿਆ, ਉਸ ਉੱਤੇ ਪਿਸ਼ਾਬ ਛਿੜਕਿਆ ਗਿਆ, ਨੱਕ ਰਗੜਵਾਈ ਗਈ। ਕਾਰਨ – ਉਹ ਛੋਟੀ ਜਾਤ ਦਾ ਹੋ ਕੇ ਬ੍ਰਾਹਮਣਾਂ ਦੇ ਪਿੰਡ ਕਥਾ ਕਰਨ ਆ ਗਿਆ।
https://t.me/punjabspectrum/4576
ਪਿੰਡ ਵਿੱਚ ਮੰਦਿਰ ਦੇ ਪੁਜਾਰੀ ਅਤੇ ਹੋਰਾਂ ਨੇ ਉਸ ਨੂੰ ਕਿਹਾ ਕਿ ਉਹ ਚਮਾਰ ਜਾਤ ਦਾ ਹੋ ਕੇ ਉਨ੍ਹਾਂ ਦੇ ਪਿੰਡ ਵਿੱਚ ਕਿਵੇਂ ਕਥਾ ਕਰ ਰਿਹਾ ਹੈ।
ਸੰਤ ਸਿੰਘ ਯਾਦਵ ਨੇ ਕਿਹਾ ਕਿ ਉਹ ਚਮਾਰ ਨਹੀਂ ਯਾਦਵ ਹੈ। ਪਰ ਫਿਰ ਇਤਰਾਜ਼ ਹੋਇਆ ਕਿ ਬ੍ਰਾਹਮਣਾਂ ਦੇ ਪਿੰਡ ਵਿੱਚ ਕੋਈ ਛੋਟੀ ਜਾਤ ਦਾ ਚਮਾਰ ਜਾਂ ਯਾਦਵ ਕਥਾਵਾਚਕ ਭਾਗਵਤ ਕਰਨ ਕਿਵੇਂ ਆ ਗਿਆ।
ਰਾਤ ਭਰ ਉਸ ‘ਤੇ ਤਸ਼ੱਦਦ ਹੋਇਆ। ਉਸ ਦੇ ਸਿਰ ਦਾ ਥੋੜਾ ਜਿਹਾ ਹਿੱਸਾ ਗੰਜਾ ਕੀਤਾ ਗਿਆ। ਪਿੰਡ ਦੀ ਇੱਕ ਬ੍ਰਾਹਮਣ ਔਰਤ ਨੂੰ ਕਿਹਾ ਕਿ ਉਹ ਆਪਣਾ ਪਿਸ਼ਾਬ ਲੈ ਕੇ ਆਵੇ। ਉਸ ਦਾ ਮੂਤ ਸੰਤ ਸਿੰਘ ਯਾਦਵ ਉੱਤੇ ਛਿੜਕਿਆ ਗਿਆ ਤੇ ਕਿਹਾ ਗਿਆ ਕਿ ਹੁਣ ਬ੍ਰਾਹਮਣ ਦੇ ਪਿਸ਼ਾਬ ਨਾਲ ਉਹ ਪਵਿੱਤਰ ਹੋ ਗਿਆ ਹੈ।
ਉਸ ਕੋਲੋਂ ਜ਼ਮੀਨ ‘ਤੇ ਨੱਕ ਰਗੜਵਾਇਆ ਗਿਆ।
ਇਹ ਜ਼ਲਾਲਤ ਕਰਦਿਆਂ ਯਾਦਵ ਦੀ ਵੀਡੀਓ ਵੀ ਬਣਾਈ ਗਈ।
ਵੇਖੋ ਹੁਣ ਪੰਜਾਬ ਵਿੱਚ ਜਾਤੀਵਾਦੀ ਵਿਤਕਰੇ ਦੇ ਬਿਰਤਾਂਤ ਨੂੰ ਨੂੰ ਹਵਾ ਦੇਣ ਵਾਲੇ ਸੰਘੀ ਸੰਦ ਇਸ ਮੁੱਦੇ ‘ਤੇ ਕੀ ਬੋਲਦੇ ਨੇ।
ਘਟਨਾ ਦੀਆਂ ਵੀਡੀਓਜ਼ ਕਮੈਂਟਾਂ ਵਿੱਚ ਨੇ।