Breaking News
Home / ਪੰਜਾਬ / ਵੀਡੀਓ ਆਈ ਸਾਹਮਣੇ, ਦੇਖੋ ਪੁਲਿਸ ਨੇ ਕਿਵੇਂ ਪਾਇਆ ਸੀ ਜੈਪਾਲ ਨੂੰ ਘੇਰਾ

ਵੀਡੀਓ ਆਈ ਸਾਹਮਣੇ, ਦੇਖੋ ਪੁਲਿਸ ਨੇ ਕਿਵੇਂ ਪਾਇਆ ਸੀ ਜੈਪਾਲ ਨੂੰ ਘੇਰਾ

ਇੰਸਪੈਕਟਰ ਦਾ ਪੁੱਤਰ ਜੈਪਾਲ ਭੁੱਲਰ ਜਾਣੋਂ ਕਿਉਂ ਹੋਇਆ ਜ਼ੁ ਰ ਮ ਦੀ ਦੁਨੀਆ ‘ਚ ਸ਼ਾਮਲ

ਮੋਹਾਲੀ-ਪੰਜਾਬ ਪੁਲਸ ਨੇ ਜਗਰਾਓ ਦੇ 2 ਏ.ਐੱਸ.ਆਈ. ਦੇ ਕ-ਤ-ਲ ਮਾਮਲੇ ‘ਚ ਫਰਾ ਰ ਚੱਲ ਰਹੇ ਗੈਂ ਗ ਸ ਟ ਰਾਂ ਦਾ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਐ ਨ ਕਾ ਊਂ ਟ ਰ ਕਰ ਦਿੱਤਾ ਹੈ। ਐ ਨ ਕਾ ਊਂ ਟ ਰ ‘ਚ ਪੰਜਾਬ ਪੁਲਸ ਅਤੇ ਕੋਲਕਾਤਾ ਦੀ ਲੋਕਲ ਐੱਸ.ਟੀ.ਐੱਫ. ਵੀ ਸ਼ਾਮਲ ਸੀ। ਮਾਰੇ ਗਏ ਗੈਂ ਗ ਸ ਟ ਰਾਂ ਦੇ ਨਾਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਹੈ।

ਏ.ਐੱਸ.ਆਈ. ਦੇ ਕ-ਤ-ਲ ਕਰਨ ਦੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਜੈਪਾਲ ਭੁੱਲਰ ‘ਤੇ 10 ਲੱਖ ਰੁਪਏ ਅਤੇ ਜਸਪ੍ਰੀਤ ਜੱਸੀ ‘ਤੇ 5 ਲੱਖ ਰੁਪਏ ਦਾ ਈਨਾਮ ਦਾ ਈਨਾਮ ਵੀ ਰੱਖਿਆ ਹੋਇਆ ਸੀ। ਫਿਰੋਜ਼ਪੁਰ ਦੇ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਜੈਪਾਲ ਭੁੱਲਰ ਉਰਫ ਮਨਜੀਤ ਇਕ ਪੁਲਸ ਵਾਲੇ ਦਾ ਬੇਟਾ ਹੈ। ਉਸ ਦੇ ਪਿਤਾ ਪੁਲਸ ‘ਚ ਇੰਸਪੈਕਟਰ ਸਨ। ਸਮੇਂ ਨੇ ਅਜਿਹਾ ਪਾਸਾ ਪਲਟਿਆ ਕਿ ਕਾਨੂੰਨ ਦਾ ਰੱਖਵਾਲਾ ਕਰਨ ਵਾਲਾ ਹੀ ਕਾਨੂੰਨ ਦਾ ਦੋਸ਼ੀ ਬਣ ਗਿਆ।

ਉਹ ਵਿੱਕੀ ਗੌਂਡਰ ਦਾ ਸਾਥੀ ਰਿਹਾ ਅਤੇ ਸੁੱਖਾ ਕਾਹਲਵਾਂ ਕ-ਤ-ਲ ਕਾਂਡ ‘ਚ ਵੀ ਸ਼ਾਮਲ ਸੀ। ਦੱਸ ਦਈਏ ਕਿ ਜੈਪਾਲ ਭੁੱਲਰ ਦਾ ਨਾਂ ਪਿਛਲੇ ਦਿਨੀਂ ਜਗਰਾਓਂ ‘ਚ ਸੀ.ਆਈ.ਏ. ਸਟਾਫ ਦੇ ਦੋ ਏ.ਐੱਸ.ਆਈ. ਦੇ ਕ-ਤ-ਲ ‘ਚ ਸਾਹਮਣੇ ਆਇਆ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਸ ਆਗਰਨਾਈਜਡ ਕ੍ਰਾ ਈ ਮ ਕੰਟਰੋਲ ਯੂਨਿਟ ਉਸ ਦੀ ਭਾਲ ‘ਚ ਜੁੱਟੀ ਹੋਈ ਸੀ।

ਜੈਪਾਲ ਭੁੱਲਰ ਉਸ ਸਮੇਂ ਚਰਚਾ ‘ਚ ਆਇਆ ਸੀ ਜਦ ਉਸ ਨੇ ਫਾਜ਼ਿਲਕਾ ਦੇ ਸਿਆਸੀ ਨੇਤਾ ਅਤੇ ਗੈਂ ਗ ਸ ਟਰ ਰਾਕੀ ਦੀ ਹਿਮਾਚਲ ਦੇ ਪਰਵਾਣੂ ਟਿੰਬਰ ਟ੍ਰੇਲ ਨੇੜੇ ਕ-ਤ-ਲ ਕਰ ਦਿੱਤਾ ਸੀ। ਉਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਸ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਵਾ ਰ ਦਾ ਤ ਵਾਲੀ ਫੋਟੋ ਵੀ ਸ਼ੇਅਰ ਕੀਤੀ ਸੀ। ਦੱਸ ਦਈਏ ਕਿ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੋਰੀਆ ਦੀ ਮੌਤ ਤੋਂ ਬਾਅਦ ਗੈਂ ਗ ਨੇ ਜੈਪਾਲ ਭੁੱਲਰ ਨੂੰ ਮੁਖੀ ਮੰਨਦੇ ਹੋਏ ਉਸ ਦੇ ਹੁਕਮਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਸੀ ਅਤੇ ਦੇਸ਼ ਭਰ ‘ਚ ਉਸ ਦੇ ਵਿਰੁੱਧ ਕਰੀਬ 50 ਅ ਪ ਰਾ ਧਿ ਕ ਮਾਮਲੇ ਵੀ ਦਰਜ ਹਨ।About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: