Breaking News
Home / ਦੇਸ਼ / ਕੌਣ ਹੈ BJP ਦੀ ਲੀਡਰ ਪਮੇਲਾ ਗੌਸਵਾਮੀ !

ਕੌਣ ਹੈ BJP ਦੀ ਲੀਡਰ ਪਮੇਲਾ ਗੌਸਵਾਮੀ !

ਕੋਲਕਾਤਾ, 19 ਫ਼ਰਵਰੀ: ਭਾਜਪਾ ਆਗੂ ਪਾਮੇਲਾ ਗੋਸਵਾਮੀ ਨੂੰ ਸ਼ੁਕਰਵਾਰ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਉਹ ਅਪਣੀ ਕਾਰ ਅੰਦਰ ਕੋ ਕੀ ਨ ਲੈ ਕੇ ਜਾ ਰਹੀ ਸੀ | ਪੁਲਿਸ ਨੇ ਉਸ ਦੇ ਦੋਸਤ ਪ੍ਰਬੀਰ ਕੁਮਾਰ ਡੇ ਨੂੰ ਵੀ ਨਿਊ ਅਲੀਪੁਰ ਇਲਾਕੇ ਵਿਚ ਐੱਨ.ਆਰ. ਅਵੈਨਿਊ ਤੋਂ ਗਿ੍ਫ਼ਤਾਰ ਕੀਤਾ ਹੈ |

ਭਾਜਪਾ ਯੂਥ ਮੋਰਚਾ ਦੀ ਸੁਪਰਵਾਈਜ਼ਰ ਅਤੇ ਹੁਗਲੀ ਜ਼ਿਲ੍ਹੇ ਦੀ ਜਨਰਲ ਸਕੱਤਰ ਪਾਮੇਲਾ ਗੋਸਵਾਮੀ ਨੂੰ ਕੋਲਕਾਤਾ ਦੇ ਨਿਊ ਅਲੀਪੁਰ ਤੋਂ ਕਈ ਲੱਖ ਰੁਪਏ ਦੀ ਕੋ ਕੀ ਨ ਨਾਲ ਗਿ੍ਫ਼ਤਾਰ ਕੀਤਾ | ਬੀਬੀ ਆਗੂ ਦੀ ਕਾਰ ਵਿਚ ਵੱਡੀ ਮਾਤਰਾ ਵਿਚ ਗ਼ੈ ਰ-ਕਾ ਨੂੰ ਨੀ ਡ ਰੱ ਗ ਜ਼ ਮਿਲਿਆ ਸੀ | ਭਾਜਪਾ ਨੇਤਾ ਨੂੰ ਨਿਊ ਅਲੀਪੁਰ ਤੋਂ ਗਿ੍ਫ਼ਤਾਰ ਕੀਤਾ ਹੈ | ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ |

ਭਾਜਪਾ ਯੂਥ ਮੋਰਚਾ ਦੀ ਸੁਪਰਵਾਈਜ਼ਰ ਅਤੇ ਹੁਗਲੀ ਜ਼ਿਲ੍ਹੇ ਦੀ ਜਨਰਲ ਸਕੱਤਰ ਪਾਮੇਲਾ ਗੋਸਵਾਮੀ ਨੂੰ ਕੋਲਕਾਤਾ ਦੇ ਨਿਊ ਅਲੀਪੁਰ ਤੋਂ ਕਈ ਲੱਖ ਰੁਪਏ ਦੀ ਕੋ ਕੀ ਨ ਨਾਲ ਗਿ੍ਰਫ਼ਤਾਰ ਕੀਤਾ ਗਿਆ। ਪੁਲਿਸ ਨੂੰ ਪਹਿਲਾਂ ਤੋਂ ਹੀ ਭਾਜਪਾ ਆਗੂ ਪਾਮੇਲਾ ਦੀ ਡ ਰੱ ਗ ਜ਼ ਦੀ ਭੈ ੜੀ ਆਦਤ ਬਾਰੇ ਜਾਣਕਾਰੀ ਸੀ। ਉਨ੍ਹਾਂ ਦੇ ਕਰੀਬੀ ਸਾਥੀ ਅਤੇ ਭਾਜਪਾ ਆਗੂ ਪ੍ਰਬੀਰ ਕੁਮਾਰ ਡੇ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਚੈਕਿੰਗ ਦੌਰਾਨ ਨਿਊ ਅਲੀਪੁਰ ਵਿੱਚ ਸੜਕ ’ਤੇ ਉਨ੍ਹਾਂ ਦੀ ਕਾਰ ਨੂੰ ਰੋਕਿਆ ਅਤੇ ਉਸ ਦੀ ਤ ਲਾ ਸ਼ੀ ਲਈ ਅਤੇ ਪਾਮੇਲਾ ਦੇ ਬੈਗ ਅਤੇ ਕਾਰ ਤੋਂ 100 ਗ੍ਰਾਮ ਕੋ ਕੀ ਨ ਬਰਾਮਦ ਕੀਤੀ।

ਫੜੀ ਗਈ ਕੋ ਕੀ ਨ ਦੀ ਕੀਮਤ ਕੌਮਾਂਤਰੀ ਬਾਜ਼ਾਰ ‘ਚ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਇੱਕ ਕੇਂਦਰੀ ਸੁਰੱਖਿਆ ਬਲ ਦਾ ਜਵਾਨ ਵੀ ਸੀ, ਜੋ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: