Breaking News
Home / ਦੇਸ਼ / 10ਵੀਂ ਜਮਾਤ ਦੇ ਪ੍ਰਸ਼ਨ ਪੱਤਰ ‘ਚ ਕਿਸਾਨਾਂ ਨੂੰ ਦੱਸਿਆ ‘ਫ ਸਾ ਦੀ’

10ਵੀਂ ਜਮਾਤ ਦੇ ਪ੍ਰਸ਼ਨ ਪੱਤਰ ‘ਚ ਕਿਸਾਨਾਂ ਨੂੰ ਦੱਸਿਆ ‘ਫ ਸਾ ਦੀ’

ਕਿਸਾਨ ਅੰਦੋਲਨ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਚੇਨਈ ਦੇ ਇੱਕ ਸੀਬੀਐਸਈ ਸਕੂਲ ਦੇ ਪ੍ਰਸ਼ਨ ਪੱਤਰ ਵਿੱਚ ਗਣਤੰਤਰ ਦਿਵਸ ਮੌਕੇ ਕੀਤੀ ਗਈ ਟਰੈਕਟਰ ਰੈਲੀ ਵਿੱਚ ਸ਼ਾਮਲ ਕਿਸਾਨਾਂ ਨੂੰ ‘ਸ਼ ਰਾ ਰ ਤੀ ਅ ਨ ਸ ਰ’ ਅਤੇ ‘ਹਿੰ ਸ ਕ ਫ ਸਾ ਦੀ’ ‘ ਦੱਸਿਆ ਗਿਆ ਹੈ।

ਪ੍ਰਸ਼ਨ ਪੱਤਰ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਗ ਰ ਮਾ ਗਿਆ ਹੈ। 26 ਜਨਵਰੀ ਨੂੰ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰਾਜਧਾਨੀ ਦਿੱਲੀ ਵਿੱਚ ਇੱਕ ਟਰੈਕਟਰ ਰੈਲੀ ਕੱਢੀ ਸੀ, ਇਸ ਰੈਲੀ ਦੌਰਾਨ ਹਿੰ ਸਾ ਭ ੜ ਕ ਗਈ।


ਦਿ ਨਿਊਜ਼ ਮਿੰਟ ਵੈੱਬਸਾਈਟ ਦੀ ਇਕ ਰਿਪੋਰਟ ਅਨੁਸਾਰ 11 ਫਰਵਰੀ ਨੂੰ 10ਵੀਂ ਜਮਾਤ ਦੀ ਪ੍ਰੀਖਿਆ ਚੱਲ ਰਹੀ ਸੀ। ਇਸ ਸਮੇਂ ਦੌਰਾਨ ਵਿਦਿਆਰਥੀਆਂ ਲਈ ਪ੍ਰਸ਼ਨ ਪੱਤਰ ਵਿੱਚ ਕਿਸਾਨ ਅੰਦੋਲਨ ਨਾਲ ਸਬੰਧਤ ਇੱਕ ਸਵਾਲ ਆਇਆ। ਇਸ ਪ੍ਰਸ਼ਨ ਵਿੱਚ, ਪ੍ਰਦਰਸ਼ਨ ਵਿੱਚ ਸ਼ਾਮਲ ਕਿਸਾਨਾਂ ਨੂੰ ‘ਫ ਸਾ ਦੀ’ ਅਤੇ ‘ਹਿੰ ਸ ਕ’ ਦੱਸਿਆ ਗਿਆ ਹੈ। ਵਿਦਿਆਰਥੀਆਂ ਨੂੰ ਲੈਟਰ ਟੂ ਅਡੀਟਰ’ (ਸੰਪਾਦਕ ਨੂੰ ਪੱਤਰ) ਦੇ ਸਵਾਲ ਉਤੇ ਜਵਾਬ ਦੇਣ ਲਈ ਕਿਹਾ ਗਿਆ ਸੀ। ਇਸ ਸਮੇਂ ਦੌਰਾਨ ‘ਹਿੰ ਸ ਕ ਫ ਸਾ ਦੀ ਆਂ’ ਨੂੰ ਰੋਕਣ ਲਈ ਸੁਝਾਅ ਵੀ ਮੰਗੇ ਗਏ।

ਕਿਸਾਨ ਦਿੱਲੀ ਦੀਆਂ ਵੱਖ ਵੱਖ ਸੀਮਾਵਾਂ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਉਹ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ, 26 ਜਨਵਰੀ ਨੂੰ ਕਿਸਾਨ ਜੱਥੇਬੰਦੀਆਂ ਨੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਇੱਕ ਟਰੈਕਟਰ ਪਰੇਡ ਦਾ ਐਲਾਨ ਕੀਤਾ ਸੀ। ਉਸ ਸਮੇਂ ਪ੍ਰ ਦ ਰ ਸ਼ ਨ ਕਾ ਰੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਝ ੜ ਪ ਹੋ ਗਈ ਸੀ।

About admin

Check Also

ਇਹ ਦੇਖੋ ਗੋਦੀ ਮੀਡੀਆ ਦਾ ਹਾਲ

ਦਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸੈਫ ਅਲੀ ਖ਼ਾਨ ਦੀ ਅਦਾਕਾਰੀ ਵਾਲੀ ‘ਤਾਂਡਵ’ ਵੈੱਬ …

%d bloggers like this: