Breaking News
Home / ਦੇਸ਼ / ਸੱਚਾਈ ਸੁਣ ਕੇ ਤ ੜ ਫੀ ਕੰਗਨਾ, ਰਵਨੀਤ ਬਿੱਟੂ ਨੇ ਵੀ ਇਸ ਨੂੰ ਕਿਹਾ ਸੀ ਸ ੜਿ ਆ ਹੋਇਆ ਹਿਮਾਚਲੀ ਸੇਬ

ਸੱਚਾਈ ਸੁਣ ਕੇ ਤ ੜ ਫੀ ਕੰਗਨਾ, ਰਵਨੀਤ ਬਿੱਟੂ ਨੇ ਵੀ ਇਸ ਨੂੰ ਕਿਹਾ ਸੀ ਸ ੜਿ ਆ ਹੋਇਆ ਹਿਮਾਚਲੀ ਸੇਬ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਕਾਰਨ ਸੁਰਖ਼ੀਆਂ ਵਿਚ ਹੈ। ਬਾਲੀਵੁੱਡ ਵਿਚ ਫੈਲੇ ਨੈਪੋਟਿਜ਼ਮ ਤੋਂ ਲੈ ਕੇ ਕਿਸਾਨ ਅੰਦੋਲਨ ਅਤੇ ਰਿੰਕੂ ਕੇਸ ਤੱਕ ਕੰਗਨਾ ਨੇ ਹਰ ਮੁੱਦੇ ’ਤੇ ਕੰਗਨਾ ਨੇ ਬ ਕ ਵਾ ਸ ਕੀਤੀ ਹੈ। ਆਪਣੇ ਇਨ੍ਹਾਂ ਬਿਆਨਾਂ ਦੀ ਵਜ੍ਹਾ ਨਾਲ ਉਹ ਸਟਾਰਸ ਅਤੇ ਕਈ ਨੇਤਾਵਾਂ ਦੇ ਨਿ ਸ਼ਾ ਨੇ ’ਤੇ ਵੀ ਆ ਜਾਂਦੀ ਹੈ
ਹਾਲ ਹੀ ਵਿਚ ਕੰਗਨਾ ਨੇ ਕਾਂਗਰਸ ਦੇ ਸਾਬਕਾ ਸਾਂਸਦ ਸੁਖਦੇਵ ਪਾਨਸੇ ਦੀਆਂ ਟਿੱਪਣੀਆਂ ’ਤੇ ਪ ਲ ਟ ਵਾ ਰ ਕੀਤਾ। ਦਰਅਸਲ ਕਾਂਗਰਸ ਦੇ ਸਾਬਕਾ ਸਾਂਸਦ ਸੁਖਦੇਵ ਪਾਂਸੇ ਨੇ ਬੀਤੇ ਦਿਨ ਕੰਗਨਾ ਨੂੰ ‘ਨੱਚਣ ਗਾਉਣ ਵਾਲੀ’ ਦੱਸਿਆ ਸੀ। ਉਥੇ ਹੀ ਸਾਂਸਦ ’ਤੇ ਪ ਲ ਟ ਵਾ ਰ ਕਰਦੇ ਹੋਏ ਕੰਗਨਾ ਨੇ ਟਵੀਟ ਕੀਤਾ ਹੈ।


ਕੰਗਨਾ ਨੇ ਲਿਖਿਆ, ‘ਇਹ ਜੋ ਕੋਈ ਵੀ ਮੂਰਖ ਹੈ, ਨਹੀਂ ਜਾਣਦਾ ਹੈ ਕਿ ਮੈਂ ਦੀਪਿਕਾ, ਕੈਟਰੀਨਾ ਜਾਂ ਆਲੀਆ ਭੱਟ ਨਹੀਂ ਹਾਂ…ਮੈਂ ਇਕੱਲੀ ਹਾਂ ਜਿਸ ਨੇ ਆਈਟਮ ਨੰਬਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਵੱਡੇ ਹੀਰੋ (ਖਾਨ/ਕੁਮਾਰ) ਨਾਲ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੀ ਵਜ੍ਹਾ ਨਾਲ ਪੂਰਾ ਬਾਲਵੁੱਡੀਆ ਗੈਂ ਗ ਮਰਦ-ਔਰਤਾਂ ਮੇਰੇ ਖ਼ਿ ਲਾ ਫ਼ ਹੋ ਗਈਆਂ ਹਨ। ਮੈਂ ਇਕ ਰਾਜਪੂਤ ਮਹਿਲਾ ਹਾਂ, ਮੈਂ ਕਮਰ ਨਹੀਂ ਹਿਲਾਉਂਦੀ ਹਾਂ, ਹੱ ਡੀ ਆਂ ਤੋ ੜ ਦੀ ਹਾਂ।’


ਕਾਂਗਰਸ ਦੇ ਸਾਬਕਾ ਸਾਂਸਦ ਅਤੇ ਕਮਲਨਾਥ ਸਰਕਾਰ ਵਿਚ ਮੰਤਰੀ ਰਹੇ ਸੁਖਦੇਵ ਪਾਨਸੇ ਨੇ ਕੰਗਨਾ ਨੂੰ ਨੱਚਣ-ਗਾਉਣ ਵਾਲੀ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੰਗਨਾ ਰਣੌਤ ਨੇ ਕਿਸਾਨਾਂ ਦਾ ਅ ਪ ਮਾ ਨ ਕੀਤਾ ਹੈ। ਸੁਖਦੇਵ ਪਾਂਸੇ ਨੇ ਇਹ ਵੀ ਦੋ ਸ਼ ਲਗਾਇਆ ਕਿ ਸੂਬਾ ਪੁਲਸ ਨੇ ਕਾਂਗਰਸ ਦੇ ਕਾਰਜਕਰਤਾਵਾਂ ਨਾਲ ਕੁੱ ਟ ਮਾ ਰ ਕੀਤੀ ਹੈ। ਪਿਛਲੇ ਹਫ਼ਤੇ ਕਾਂਗਰਸ ਨੇਤਾਵਾਂ ਨੇ ਕਿਹਾ ਸੀ ਕਿ ਉਹ ਕੰਗਨਾ ਰਣੌਤ ਦੀ ਫ਼ਿਲਮ ਦੀ ਸ਼ੂਟਿੰਗ ਵਿਰੁੱਧ ਪ੍ਰਦਰਸ਼ਨ ਕਰਨਗੇ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: