Breaking News

ਕਨੇਡਾ – ਰਿ/ਪੁ/ਦ/ਮ/ਨ ਸਿੰਘ ਮਲਿਕ ਕ/ਤ/ਲ ਕਾਂਡ ‘ਚ ਫੜੇ ਦੋ ਵਿਅਕਤੀਆਂ ਨੇ ਗੁਨਾਹ ਕਬੂਲਿਆ

ਰਿਪੁਦਮਨ ਸਿੰਘ ਮਲਿਕ ਕਤਲ ਕਾਂਡ ‘ਚ ਫੜੇ ਦੋ ਵਿਅਕਤੀਆਂ ਨੇ ਗੁਨਾਹ ਕਬੂਲਿਆ ਜੁਲਾਈ 2022 ਵਿੱਚ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਕਰਨ ਵਾਲੇ 2 ਵਿਅਕਤੀਆਂ ਨੇ ਅੱਜ ਦੂਜੇ ਦਰਜੇ ਦੇ ਕਤਲ ਦਾ ਦੋਸ਼ ਕਬੂਲ ਕਰ ਲਿਆ ਹੈ। ਫੈਸਲੇ ਤੋਂ ਪਹਿਲਾਂ ਦੋਵੇਂ ਜਣੇ ਨਿਊ ਵੈਸਟਮਿਨਸਟਰ ਅਦਾਲਤ ਅੰਦਰ ਆਪਸ ਵਿੱਚ ਧੁੱਕਾ-ਮੁੱਕੀ ਵੀ ਹੋ …

Read More »

ਟਰੂਡੋ ਸਰਕਾਰ ਹੁਣ ਭਾਰਤੀ ਗੋਦੀ ਮੀਡੀਏ ਦੁਆਲੇ ਹੋਈ

ਕੈਨੇਡਾ ਸਰਕਾਰ ਦੇ “ਵਿਦੇਸ਼ੀ ਦਖਲਅੰਦਾਜ਼ੀ” ਵਾਲੇ ਦਸਤਾਵੇਜ਼ਾਂ ਵਿੱਚ ਗੋਦੀ ਮੀਡੀਏ ਦੇ ਮੁੱਖ ਚਿਹਰਿਆਂ ਤੇ ਚੈਨਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਹੜੇ ਢੁੰਡਰ ‘ਤੇ ਪੂਛਾਂ ਰੱਖ ਕੇ ਕੈਨੇਡਾ ਅਤੇ ਸਿੱਖਾਂ ਖਿਲਾਫ ਬਕਵਾਸ ਕਰਦੇ ਰਹੇ ਹਨ। ਹੁਣ ਇਹ ਚੀਕਾਂ ਮਾਰ ਰਹੇ ਹਨ ਕਿ ਕੈਨੇਡਾ ਨੇ “ਧੱਕਾ” ਕਰਤਾ। ਦਰਅਸਲ ਇਨ੍ਹਾਂ ‘ਚ ਬਹੁਤਿਆਂ …

Read More »

ਕਰਵਾਚੌਥ ਦੌਰਾਨ ਮਸ਼ਹੂਰ ਅਦਾਕਾਰਾ ਹੋਈ ਜਖ਼ਮੀ

ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾਂ ਕਰਵਾਚੌਥ ਬਹੁਤ ਹੀ ਸ਼ਾਂਤਮਈ ਢੰਗ ਨਾਲ ਮਨਾਇਆ। ਵਰਕਆਊਟ ਦੌਰਾਨ ਲੱਗੀ ਸੱਟ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਇਸ ਦੇ ਬਾਵਜੂਦ ਅਦਾਕਾਰਾ ਨੇ ਜੈਕੀ ਲਈ ਆਪਣਾ ਪਹਿਲਾਂ ਕਰਵਾਚੌਥ ਦਾ ਵਰਤ ਰੱਖਿਆ। ਰਕੁਲ ਅਦਾਕਾਰਾ ਨੇ ਆਪਣੇ …

Read More »

ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- ‘ਆਖਰੀ ਦਿਨ…’

ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਕੈਂਸਰ ਵਰਗੀ ਭਿਆਨਕ ਅਤੇ ਜਾਨਲੇਵਾ ਬੀਮਾਰੀ ਨਾਲ ਜੰਗ ਲੜ ਰਹੀ ਹੈ। ਹਿਨਾ ਨੂੰ ਤੀਜੀ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਅਦਾਕਾਰਾ ਨੇ ਹਾਲ ਹੀ ‘ਚ ਆਪਣੀ ਹਾਲਤ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਭਾਵੁਕ ਹੋ ਗਏ ਸਨ। ਦਰਅਸਲ, …

Read More »

ਜੇਲ੍ਹ ਵਿਚ ਬੰਦ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਨੂੰ ਮਿਲੀ ਵੱਡੀ ਰਾਹਤ

ਤਕਰੀਬਨ 2 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਖੇੜੀ ਵਾਲੇ ਬਾਬਾ ਗੁਰਵਿੰਦਰ ਸਿੰਘ ਦੀ ਆਖਿਰਕਾਰ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਦੱਸ ਦਈਏ ਕਿ ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰਿਆਂ ਨਾਲ ਝਗੜ ਹੋ ਗਿਆ ਸੀ। ਦੋਵੇਂ ਧਿਰਾਂ ਉਤੇ ਕਰੋਸ ਪਰਚੇ ਦਰਜ ਹਨ। ਸਹੁਰਿਆਂ ਦੇ ਨਾਲ ਹੋਈ ਲੜਾਈ ਵਿਚ ਖੇੜੀ ਵਾਲੇ …

Read More »

ਅਜੇ ਦੇਵਗਨ ਦੇ ਬੇਟੇ ਨੇ ਪਿਤਾ ਨੂੰ ਸ਼ਰੇਆਮ ਮਾਰਿਆ ਥੱਪੜ! ਵੀਡੀਓ ਹੋਈ ਵਾਇਰਲ

ਅਜੇ ਦੇਵਗਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਜੇ ਦੇਵਗਨ ਦੁਰਗਾ ਪੰਡਾਲ ‘ਚ ਜਾ ਰਹੇ ਹਨ। ਉਹ ਆਪਣੇ ਪਰਿਵਾਰ ਨੂੰ ਮਿਲਦੇ ਹਨ ਜਿੱਥੇ ਕਾਜੋਲ ਅਤੇ ਉਸ ਦਾ ਬੇਟਾ ਯੁਗ ਆਏ ਹਨ, ਪਰ ਉਸੇ ਪੰਡਾਲ ਦੀ ਇੱਕ …

Read More »

ਝੋਨੇ ਦਾ ਸੰਕਟ ਅਤੇ ਚਾਰ ਉਪ ਚੋਣਾਂ, ਕੀ ਸਰਕਾਰ ਨੂੰ ਸਬਕ ਸਿਖਾਇਆ ਜਾ ਸਕਦਾ ਹੈ?

ਝੋਨੇ ਦਾ ਸੰਕਟ ਅਤੇ ਚਾਰ ਉਪ ਚੋਣਾਂ, ਕੀ ਸਰਕਾਰ ਨੂੰ ਸਬਕ ਸਿਖਾਇਆ ਜਾ ਸਕਦਾ ਹੈ? ਪੰਜਾਬ ਵਿੱਚ ਝੋਨਾ ਰੁਲਣ ਦੇ ਜੋ ਹਾਲਾਤ ਇਸ ਵਾਰ ਪੈਦਾ ਹੋਏ ਨੇ, ਇਹ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਹੋਏ। ਪਰ ਸਿਆਸੀ ਹਾਲਾਤ ਵੇਖ ਕੇ ਜਾਪਦਾ ਹੈ ਭਗਵੰਤ ਮਾਨ ਅਤੇ “ਆਪ” ਦੀ ਇਸ ਇਤਿਹਾਸਿਕ ਖੁਨਾਮੀ ਅਤੇ …

Read More »

FBI ਤੋਂ ਵਿਕਾਸ ਯਾਦਵ ਨੂੰ ਬਚਾਉਣ ਲਈ ਭਾਰਤ ਸਰਕਾਰ ਦਾ ਪੈਂਤੜਾ

ਪੰਨੂ ਕਤਲ ਦੀ ਕੋਸ਼ਿਸ਼ ਦੇ ਕਥਿਤ ਸਾਜ਼ਸ਼ਕਰਤਾ ’ਤੇ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਪੈਸੇ ਮੰਗਣ ਦਾ ਹੈ ਦੋਸ਼ ਅਮਰੀਕੀ ਫੈਡਰਲ ਬਿਉਰੋ ਵਾਲਿਆੰ ਨੇ ਸੋਚਿਆ ਹੋਣਾ ਮੋਦੀ ਸਰਕਾਰ ਨੂੰ ਖਾਸਾ ਡਰਾ ਲਿਆ, ਪੰਨੂੰ ਕਤਲ ਸਾਜ਼ਸ਼ ਵਾਲੇ ਵਿਕਾਸ਼ ਯਾਦਵ ਦਾ ਲੁੱਕ ਆਊਟ ਨੋਟਸ ਵੀ ਨਸ਼ਰ ਕਰ ਦਿਤਾ, ਬੱਸ ਹੁਣ ਉਹ ਦੋਸ਼ੀ ਸਾਡੇ …

Read More »

ਜਗਤਾਰ ਸਿੰਘ ਹਵਾਰਾ ਵਿਰੁੱਧ CBI ਦਾ ਕੇਸ ਸੁਪਰੀਮ ਕੋਰਟ ’ਚ 13 ਸਾਲ ਬਾਅਦ ਅਚਾਨਕ ਖੁੱਲ੍ਹਿਆ , ਜਾਣੋ ਪੂਰਾ ਮਾਮਲਾ

ਭਾਈ ਜਗਤਾਰ ਸਿੰਘ ਹਵਾਰਾ ਵਿਰੁੱਧ CBI ਦਾ ਕੇਸ ਸੁਪਰੀਮ ਕੋਰਟ ’ਚ 13 ਸਾਲ ਬਾਅਦ ਅਚਾਨਕ ਖੁੱਲ੍ਹਿਆ , ਜਾਣੋ ਪੂਰਾ ਮਾਮਲਾ ਹਾਈ ਕੋਰਟ ਵੱਲੋ ਉਮਰ ਕੈਦ ਦੇ ਫੈਸਲੇ ਨੂੰ ਸਾਲ 2013 ਵਿੱਚ ਦਿੱਤੀ ਚਣੌਤੀ ਚੰਡੀਗੜ੍ਹ: ਭਾਈ ਜਗਤਾਰ ਸਿੰਘ ਹਵਾਰਾ ਦੇ ਫਾਂਸੀ ਵਾਲੇ ਕੇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। …

Read More »

ਜ਼ਮੀਨ ਵੇਚ ਕੇ ਪਤਨੀ ਨੂੰ ਭੇਜਿਆ ਇੰਗਲੈਂਡ

ਭਵਾਨੀਗੜ੍ਹ ਦੇ ਨੇੜਲੇ ਪਿੰਡ ਆਲੋਅਰਖ ਵਿਖੇ ਬੀਤੇ ਦਿਨ ਇਕ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਵੱਲੋਂ ਮ੍ਰਿਤਕ ਦੇ ਸਹੁਰੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨਾਜਰ ਸਿੰਘ ਦੇ ਪਿਤਾ ਮੁਖਤਿਆਰ ਸਿੰਘ …

Read More »