Breaking News

Breaking News

Captain Amarinder Singh – -ਕੈਪਟਨ ਦਾ ਕਾਂਗਰਸ ਪ੍ਰੇਮ ਉੱਛਲਣ ਲੱਗਾ

Captain Amarinder Singh – -ਕੈਪਟਨ ਦਾ ਕਾਂਗਰਸ ਪ੍ਰੇਮ ਉੱਛਲਣ ਲੱਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਮੁਅੱਤਲ ਕਰਨ ਤੋਂ ਬਾਅਦ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਦੇ ਬਿਆਨਾਂ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮੁੱਖ …

Read More »

Mexico Slaps 50% Tariffs On India -ਮੈਕਸੀਕੋ ਨੇ ਅਮਰੀਕਾ ਦੇ ਕਹਿਣ ‘ਤੇ ਭਾਰਤ-ਚੀਨ ਰਗੜੇ

Mexico Slaps 50% Tariffs On India -ਮੈਕਸੀਕੋ ਨੇ ਅਮਰੀਕਾ ਦੇ ਕਹਿਣ ‘ਤੇ ਭਾਰਤ-ਚੀਨ ਰਗੜੇ ਮੈਕਸੀਕੋ ਦੀ ਸੈਨੇਟ ਨੇ ਬੁੱਧਵਾਰ ਨੂੰ ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਤੋਂ ਦਰਾਮਦਗੀ ਉੱਤੇ ਅਗਲੇ ਸਾਲ ਤੋਂ 50 ਫੀਸਦੀ ਤੱਕ ਟੈਕਸ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰੋਬਾਰੀ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਇਸ ਫੈਸਲੇ …

Read More »

Bhagwant Mann ਮੈਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਿਹਾਂ ਤੇ ਕਾਂਗਰਸੀ ਕੁਰਸੀਆਂ ਦੀਆਂ ਕੀਮਤਾਂ ਦੱਸਣ ਲੱਗੇ: ਭਗਵੰਤ ਮਾਨ

Bhagwant Mann ਮੈਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਿਹਾਂ ਤੇ ਕਾਂਗਰਸੀ ਕੁਰਸੀਆਂ ਦੀਆਂ ਕੀਮਤਾਂ ਦੱਸਣ ਲੱਗੇ: ਭਗਵੰਤ ਮਾਨ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦਿਆਂ ਹੀ ਕਾਂਗਰਸ ਪਾਰਟੀ ਦੀ ਘੇਰਾਬੰਦੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ, ‘‘ ‘‘ਮੈਂ ਪੰਜਾਬ ਦੀ ਤਰੱਕੀ ਲਈ …

Read More »

Goldy Brar : ”ਚਾਹੇ, ਪਤਾਲ ‘ਚ ਜਾ ਕੇ ਲੁ*ਕ ਜਾ…ਉਥੋਂ ਵੀ ਕੱਢ ਕੇ ਮਾ*ਰਾਂ*ਗੇ”, ਗੈਂ*ਗ*ਸਟਰ ਗੋਲਡੀ ਬਰਾੜ ਨੂੰ ਧ*ਮ*ਕੀ !

Goldy Brar : ”ਚਾਹੇ, ਪਤਾਲ ‘ਚ ਜਾ ਕੇ ਲੁਕ ਜਾ…ਉਥੋਂ ਵੀ ਕੱਢ ਕੇ ਮਾਰਾਂਗੇ”, ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ !         ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਧਮਕੀ     ਆਡੀਓ ਮੈਸੇਜ ਦੇ ਜ਼ਰੀਏ ਸਾਬਾ ਗੋਬਿੰਦਗੜ੍ਹ ਨੇ ਧਮਕੀ ਦਿੱਤੀ ਮੋਹਾਲੀ: ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ …

Read More »

Australia- ਆਸਟਰੇਲੀਆ ਦੀ ਮੁਟਿਆਰ ਦੇ ਕਤਲ ਕੇਸ ਵਿਚ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Australia- ਆਸਟਰੇਲੀਆ ਦੀ ਮੁਟਿਆਰ ਦੇ ਕਤਲ ਕੇਸ ਵਿਚ ਪੰਜਾਬੀ ਵਿਅਕਤੀ ਦੋਸ਼ੀ ਕਰਾਰ Punjabi man convicted in murder of Australian teenager ਨੌਜੁਆਨ ਮੁਟਿਆਰ ਦੇ ਕਤਲ ਕੇਸ ਵਿਚ ਪੰਜਾਬੀ ਵਿਅਕਤੀ ਦੋਸ਼ੀ ਕਰਾਰ     ਕੇਅਰਨਜ਼ : 40 ਸਾਲ ਦੇ ਪੰਜਾਬੀ ਰਾਜਵਿੰਦਰ ਸਿੰਘ ਨੂੰ ਆਸਟਰੇਲੀਆ ’ਚ ਇਕ 24 ਸਾਲ ਦੀ ਟੋਇਆਹ ਨੌਰਡਿੰਗਲੇ ਦੇ …

Read More »

328 ਸਰੂਪਾਂ ਦੇ ਮਾਮਲੇ ‘ਚ ਵੱਡੀ ਕਾਰਵਾਈ! SGPC ਦੇ ਸਾਬਕਾ ਅਹੁਦੇਦਾਰਾਂ ‘ਤੇ FIR ਦਰਜ

328 ਸਰੂਪਾਂ ਦੇ ਮਾਮਲੇ ‘ਚ ਵੱਡੀ ਕਾਰਵਾਈ! SGPC ਦੇ ਸਾਬਕਾ ਅਹੁਦੇਦਾਰਾਂ ‘ਤੇ FIR ਦਰਜ       ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਐੱਸਜੀਪੀਸੀ ਦੇ ਅਹੁਦੇਦਾਰਾਂ ਉੱਤੇ ਕੀਤੀ ਗਈ ਹੈ। ਇਸ …

Read More »

CM ਫੇਸ ਬਣਾਉਣ ‘ਤੇ ਹੀ ਸਿਆਸਤ ‘ਚ ਆਉਣਗੇ ਸਿੱਧੂ

CM ਫੇਸ ਬਣਾਉਣ ‘ਤੇ ਹੀ ਸਿਆਸਤ ‘ਚ ਆਉਣਗੇ ਸਿੱਧੂ ਨਵਜੋਤ ਸਿੱਧੂ ਦੀ ਸਿਆਸਤ ‘ਚ ਐਂਟਰੀ ‘ਤੇ ਮੈਡਮ ਸਿੱਧੂ ਦਾ ਵੱਡਾ ਬਿਆਨ, CM ਫੇਸ ਬਣਾਉਣ ‘ਤੇ ਹੀ ਸਿਆਸਤ ‘ਚ ਆਉਣਗੇ ਸਿੱਧੂ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਸਿਆਸਤ ‘ਚ ਐਂਟਰੀ ‘ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। …

Read More »

England ’ਚ ਪੰਜਾਬੀ ਰਵਿੰਦਰ ਸਿੰਘ ਦੀ ਅਚਾਨਕ ਹੋਈ ਮੌਤ

ਹੁਸ਼ਿਆਰਪੁਰ ਜ਼ਿਲ੍ਹੇ ਦੇ ਜੱਦੀ ਪਿੰਡ ਟਾਹਲੀ ’ਚ ਛਾਈ ਸੋਗ ਦੀ ਲਹਿਰ ਟਾਂਡਾ ਉੜਮੁੜ : ਆਪਣੇ ਚੰਗੇ ਭਵਿੱਖ ਲਈ ਇੰਗਲੈਂਡ ਗਏ ਪੰਜਾਬੀ ਨੌਜਵਾਨ ਰਵਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ,ਜਿਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੱਦੀ ਪਿੰਡ ਟਾਹਲੀ ’ਚ ਸੋਗ ਦੀ ਲਹਿਰ ਛਾ ਗਈ। ਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਪਿਛਲੇ 18 …

Read More »

Canada -: ਪਤਨੀ ਸੁਖਦੀਪ ਕੌਰ ਦੀ ਹੱਤਿਆ ਦੇ ਦੋਸ਼ ਹੇਠ ਪਤੀ ਰਣਜੀਤ ਸਿੰਘ ਚੀਮਾ ਗ੍ਰਿਫ਼ਤਾਰ

Canada -: ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪਤੀ ਗ੍ਰਿਫ਼ਤਾਰ         ਓਂਟਾਰੀਓ ਦੀ ਬੈਰੀ ਪੁਲੀਸ ਨੇ ਸੁਖਦੀਪ ਕੌਰ (41) ਦੀ ਹੱਤਿਆ ਮਾਮਲੇ ’ਚ ਜਾਂਚ ਕਰਦਿਆਂ ਉਸ ਦੇ ਪਤੀ ਰਣਜੀਤ ਸਿੰਘ ਚੀਮਾ (45) ਨੂੰ ਗ੍ਰਿਫ਼ਤਾਰ ਕੀਤਾ ਹੈ।   ਓਂਟਾਰੀਓ ਦੀ ਬੈਰੀ ਪੁਲੀਸ ਨੇ ਸੁਖਦੀਪ ਕੌਰ (41) ਦੀ ਹੱਤਿਆ …

Read More »

Jalandhar ਜਬਰ ਜਨਾਹ ਮਾਮਲਾ : ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਬਰਖ਼ਾਸਤ

Jalandhar ਜਬਰ ਜਨਾਹ ਮਾਮਲਾ : ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਬਰਖ਼ਾਸਤ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਫ਼ੋਨ ‘ਤੇ ਦਿੱਤੀ ਜਾਣਕਾਰੀ ਜਲੰਧਰ : ਪੰਜਾਬ ਪੁਲਿਸ ਵਿਭਾਗ ਨੇ ਜਲੰਧਰ ਵਿਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿਚ ਏ.ਐਸ.ਆਈ. ਮੰਗਤ ਰਾਮ ਨੂੰ ਬਰਖ਼ਾਸਤ ਕਰ ਦਿੱਤਾ ਹੈ …

Read More »