Moga ‘ਸਰਪੰਚ ਦੀ ਪਤਨੀ ਹੀ ਰੁਪਿੰਦਰ ਨੂੰ ਘਰੋਂ ਲੈ ਕੇ ਗਈ ਸੀ ਨਾਲ’
‘ਹੈਪੀ ਦਾ ਕਤਲ ਰੁਪਿੰਦਰ ਨੇ ਕੀਤਾ, ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ, ਹੈਪੀ ਸਰਪੰਚ ਕਤਲ ਕੇਸ ‘ਚ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ
‘ਬਬਲੂ ਮੂਹਰੇ ਪਿ/ਸ/ਟ/ਲ ਘੁੰਮਾ ਕੇ ਕਹਿੰਦੀ ਤੂੰ ਮਲੰਗ ਕੀ ਕਰ ਲਏਂਗਾ ਮੇਰਾ Happy ਯਾਰ ਆ’ ਫੁਕਰੀ ਕੁੜੀ ਨੇ 2 ਘਰ ਪੱਟ’ਤੇ’, MLA ਦਾ Interview
Happy Sarpanch ਦੇ ਕ * ਲ ਮਗਰੋਂ ਲੱਗੇ ਇਲਜ਼ਾਮਾਂ ‘ਤੇ MLA Amritpal Sukhanand ਦਾ ਪਹਿਲਾ ਇੰਟਰਵਿਊ
ਦੱਸੀ ਅੰਦਰਲੀ ਕਹਾਣੀ, Rupinder ਦੀ ਦਿਖਾਈ Chat, ਸੁਣੋ ਕਿਹੜੀ ਗੱਲੋਂ ਪਿਆ ਪੁਆੜਾ ?
Happy Sarpanch ਦੇ Case ‘ਤੇ Rupinder ਦੇ ਪਿਤਾ ਦਾ ਪਹਿਲਾ ਇੰਟਰਵਿਊ,
ਦੱਸੀ ਪੂਰੀ ਗੱਲ, Rupinder ਨੂੰ ਕਿਹੜੀ ਗੱਲ ਦਾ ਹੋਇਆ Regret ?
Moga ਵਾਲੇ Happy Sarpanch Case ‘ਚ ਅੱਖਾਂ ਖੋਲ੍ਹਣ ਵਾਲੀ ਕਹਾਣੀ ਆਈ ਸਾਹਮਣੇ, ਕੁੜੀ ਦੇ ਸਹੁਰੇ ਪਰਿਵਾਰ ਨੇ ਆਹ ਕੀ ਦੱਸਤਾ ?
ਅਸਲ੍ਹੇ ਵਾਲ਼ੀਆਂ ਰੀਲਾਂ ਨੇ ਪਾਇਆ ਸਿਆਪਾ ? ਘਰਵਾਲੇ ਨੂੰ ਕਿਓਂ ਛੱਡਕੇ ਸਰਪੰਚ ਨਾਲ ਰਹਿਣ ਲੱਗੀ ?
Moga ਵਾਲੇ Happy ਸਰਪੰਚ Case ‘ਤੇ ਨਾਲ ਦੀ ਕੁੜੀ ਦਾ ਇੰਟਰਵਿਊ,
Divorce Case ਕਰਕੇ ਘਰਵਾਲੇ ‘ਤੇ ਲਾਏ ਇਲਜ਼ਾਮ,MLA ਦਾ ਕਿਓਂ ਲੈ ਰਹੀ ਨਾਂਅ
ਇੱਕ ਲੜਕੀ ਦੇ ਬਦਮਾਸ਼ਪੁਣੇ ਨੇ ਕਈ ਘਰ ਬਰਬਾਦ ਕਰ ਦਿੱਤੇ
ਮੋਗਾ ਹੈਪੀ ਸਰਪੰਚ ਕਤਲ ਮਾਮਲੇ ਨੂੰ ਲੈ ਕੇ ਬੋਲੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ
‘ਹਰਵਿੰਦਰ ਸਿੰਘ ਹੈਪੀ ਦਾ ਕਤਲ ਰੁਪਿੰਦਰ ਨੇ ਕੀਤਾ, ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ,
ਸਾਰੇ ਕੈਮਰੇ ਖੰਘਾਲੇ ਜਾਣ, ਜੋ ਕੁਝ ਹੋਵੇਗਾ ਸਾਹਮਣੇ ਆ ਜਾਵੇਗਾ’
ਹੈਪੀ ਸਰਪੰਚ ਕਤਲ ਕੇਸ ‘ਚ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ
ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਵਿੱਚ ਸ਼ੁੱਕਰਵਾਰ ਸਵੇਰੇ ਪੱਤੋ ਹੀਰਾ ਸਿੰਘ ਪਿੰਡ ਦੇ ਮੌਜੂਦਾ ਸਰਪੰਚ ਅਤੇ ਜਿੰਮ ਸੰਚਾਲਕ ਹਰਪਿੰਦਰ ਸਿੰਘ ਹੈਪੀ ਦੀ ਗੋਲੀ ਮਾਰ ਕੇ ਕਤਲ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਵੀ ਇਸ ਮਾਮਲੇ ਵਿੱਚ ਨਾਮ ਸ਼ਾਮਲ ਕੀਤਾ ਜਾਵੇ।
ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰਾਂ ਨੂੰ ਵਿਧਾਇਕ ਦੀ ਸੁਰੱਖਿਆ ਪ੍ਰਾਪਤ ਸੀ, ਇਸ ਲਈ ਉਨ੍ਹਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਜਾਵੇ। ਪਰਿਵਾਰ ਨੇ ਮੰਗ ਕੀਤੀ ਹੈ ਕਿ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਨਾਮ ਮਨਪ੍ਰੀਤ ਸਿੰਘ, ਜਸਵੰਤ ਸਿੰਘ, ਜੋਬਨ ਸਿੰਘ ਅਤੇ ਜਸਵੰਤ ਸਿੰਘ ਪੱਤੋ ਦੇ ਨਾਲ ਐਫਆਈਆਰ ਵਿੱਚ ਸ਼ਾਮਲ ਕੀਤਾ ਜਾਵੇ।
ਹਾਲਾਂਕਿ, ਪੁਲਿਸ ਵੱਲੋਂ ਮਾਮਲੇ ਵਿੱਚ ਵਿਧਾਇਕ ਦਾ ਨਾਮ ਸ਼ਾਮਲ ਕਰਨ ਤੋਂ ਇਨਕਾਰ ਕਰਨ ਤੋਂ ਨਾਰਾਜ਼ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਬਾਘਾਪੁਰਾਣਾ ਦੇ ਮੇਨ ਚੌਕ ‘ਤੇ ਧਰਨਾ ਦਿੱਤਾ ਅਤੇ ਸੜਕ ਜਾਮ ਕਰ ਦਿੱਤੀ। ਕਾਂਗਰਸ ਆਗੂ ਕੁਲਬੀਰ ਜ਼ੀਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੀਰਥ ਸਿੰਘ ਮਲਾਹਾ ਵੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਪਰਿਵਾਰ ਨਾਲ ਸ਼ਾਮਲ ਹੋਏ।
ਕੁਲਬੀਰ ਜ਼ੀਰਾ ਨੇ ਮੌਜੂਦਾ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਗੁੰਡਿਆਂ ਵੱਲੋਂ ਇੱਕ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਇਨਸਾਫ਼ ਦਾ ਹੱਕਦਾਰ ਹੈ ਅਤੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇੱਕ ਲੜਕੀ ਦੇ ਬਦਮਾਸ਼ਪੁਣੇ ਨੇ ਕਈ ਘਰ ਬਰਬਾਰ ਕਰ ਦਿੱਤੇ
ਮੋਗਾ ਹੈਪੀ ਸਰਪੰਚ ਕਤਲ ਮਾਮਲੇ ਨੂੰ ਲੈ ਕੇ ਬੋਲੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ