Breaking News

DSP ਮਨਦੀਪ ਕੌਰ ਦੀ ਗੱਡੀ ਦਾ ਖ਼ਤਰਨਾਕ ACCIDENT, ਹਾਈਵੇਅ ‘ਤੇ ਭਿਆਨਕ ਹਾ.ਦਸੇ ਦਾ ਸ਼ਿਕਾਰ

DSP ਮਨਦੀਪ ਕੌਰ ਦੀ ਗੱਡੀ ਦਾ ਖ਼ਤਰਨਾਕ ACCIDENT, ਹਾਈਵੇਅ ‘ਤੇ ਭਿਆਨਕ ਹਾ.ਦਸੇ ਦਾ ਸ਼ਿਕਾਰ   ਮੋਹਾਲੀ/ਪਟਿਆਲਾ : ਨਾਭਾ ਦੇ ਡੀ. ਐੱਸ. ਪੀ. ਮਨਦੀਪ ਕੌਰ ਦੀ ਗੱਡੀ ਸ਼ਨੀਵਾਰ ਨੂੰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਡੀ. ਐੱਸ. ਪੀ. ਮਨਦੀਪ ਕੌਰ ਨੂੰ ਜਿੱਥੇ ਸੱਟਾਂ ਲੱਗੀਆਂ, ਉੱਥੇ ਹੀ ਉਨ੍ਹਾਂ ਦੇ …

Read More »

UK -ਇੰਗਲੈਂਡ ’ਚ ਸੜਕ ਹਾਦਸੇ ਦੌਰਾਨ ਬਜ਼ੁਰਗ ਸਿੱਖ ਦੀ ਮੌਤ, ਗੁਰੂ ਘਰ ਦੇ ਬਾਹਰ ਕੌਂਸਲ ਦੀ ਗੱਡੀ ਨੇ ਮਾਰੀ ਟੱਕਰ

UK -ਇੰਗਲੈਂਡ ’ਚ ਸੜਕ ਹਾਦਸੇ ਦੌਰਾਨ ਬਜ਼ੁਰਗ ਸਿੱਖ ਦੀ ਮੌਤ, ਗੁਰੂ ਘਰ ਦੇ ਬਾਹਰ ਕੌਂਸਲ ਦੀ ਗੱਡੀ ਨੇ ਮਾਰੀ ਟੱਕਰ         ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਸਨ ਜੋਗਿੰਦਰ ਸਿੰਘ England Elderly Sikh dies in road accident: ਇੰਗਲੈਂਡ ਵਿਖੇ ਇਕ ਬਜ਼ੁਰਗ ਬ੍ਰਿਟਿਸ਼ ਸਿੱਖ ਵਿਅਕਤੀ ਦੀ ਭਿਆਨਕ ਸੜਕ ਹਾਦਸੇ …

Read More »

Former Punjab DGP’s son found dead at Panchkula home -ਏ ਡੀ ਜੀ ਪੀ ਮੁਹੰਮਦ ਮੁਸਤਫ਼ਾ ਦੇ ਬੇਟੇ ਅਕੀਲ ਅਖਤਰ ਦਾ ਇੱਕ ਵੀਡੀਓ ਸ਼ੋਸ਼ਲ-ਮੀਡੀਆ ਤੇ ਵਾਇਰਲ

Former Punjab DGP’s son found dead at Panchkula home ਸਿੱਖ ਨੌਜੁਆਨੀ ਦਾ ਘਾਣ ਕਰਨ ਵਾਲੇ ਪੁਲਿਸ ਅਫਸਰ ਦੇ ਕਥਿਤ ਉਵਰਡੋਜ਼ ਨਾਲ ਮਰਨ ਵਾਲੇ ਮੁੰਡੇ ਨੇ ਮਰਨ ਤੋਂ ਪਹਿਲਾਂ ਪਿਤਾ ਤੇ ਲਾਏ ਦੋਸ਼     ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਪੁੱਤਰ ਦੀ ਮੌਤ ਤੋਂ ਬਾਅਦ ਜਿਹੜੀ ਉਸਦੀ 27 ਅਗਸਤ ਨੂੰ ਰਿਕਾਰਡ …

Read More »

DIG ਹਰਚਰਨ ਸਿੰਘ ਭੁੱਲਰ ਦਾ ਸੀਬੀਆਈ ਵੱਲੋਂ ਪੁੱਛਗਿੱਛ ਲਈ ਰਿਮਾਂਡ ਨਾ ਲੈਣਾ ਹੈਰਾਨੀਜਨਕ ਹੈ?

DIG ਹਰਚਰਨ ਸਿੰਘ ਭੁੱਲਰ ਕੋਲੋਂ 7.5 ਕਰੋੜ ਨਕਦੀ, 50 ਜਾਇਦਾਦਾਂ ਦੇ ਕਾਗਜ਼ ਤੇ ਹੋਰ ਕਈ ਕੁਝ ਬਰਾਮਦ ਹੋਣ ਦੇ ਬਾਵਜੂਦ, ਸੀਬੀਆਈ ਵੱਲੋਂ ਉਸਦਾ ਪੁੱਛਗਿੱਛ ਲਈ ਰਿਮਾਂਡ ਨਾ ਲੈਣਾ ਹੈਰਾਨੀਜਨਕ ਹੈ। ਗ੍ਰਿਫ਼ਤਾਰ DIG ਹਰਚਰਨ ਸਿੰਘ ਭੁੱਲਰ ਕੋਲੋਂ 7.5 ਕਰੋੜ ਨਕਦੀ, 50 ਜਾਇਦਾਦਾਂ ਦੇ ਕਾਗਜ਼ ਤੇ ਹੋਰ ਕਈ ਕੁਝ ਬਰਾਮਦ ਹੋਣ ਦੇ …

Read More »

Dr Gurinder Rangreta – ਬਸਪਾ ਦੇ ਚਮਾਰ ਭਾਈਚਾਰੇ ਦੇ ਆਗੂਆਂ ਵੱਲੋਂ ਵਿਚ ਮਜ੍ਹਬੀ/ਵਾਲਮੀਕੀ ਹੋਣ ਕਰਕੇ ਜਾਤੀਵਾਦੀ ਵਿਤਕਰਾ ਕੀਤਾ

Dr Gurinder Rangreta -ਗੁਰਿੰਦਰ ਰੰਘਰੇਟੇ ਮੁਤਾਬਕ ਬਸਪਾ ਦੇ ਚਮਾਰ ਭਾਈਚਾਰੇ ਦੇ ਆਗੂਆਂ ਵੱਲੋਂ ਵਿਚ ਉਸ ਨਾਲ ਮਜ੍ਹਬੀ/ਵਾਲਮੀਕੀ ਹੋਣ ਕਰਕੇ ਜਾਤੀਵਾਦੀ ਵਿਤਕਰਾ ਹੋਇਆ       ਜਦੋਂ ਗੁਰਿੰਦਰ ਰੰਘਰੇਟੇ ਤੋਂ ਇਹ ਗੱਲ ਪ੍ਰਤਖ ਹੋ ਚੁੱਕੀ ਹੈ ਕਿ ਦਲਿਤ ਬਨਾਮ ਜੱਟ ਸਿੱਖ ਝਗੜਾ ਖੜ੍ਹਾ ਕਰਨ ਲਈ ਸੰਘ-ਭਾਜਪਾ-ਕੇਂਦਰੀ ਤੰਤਰ ਦਾ ਪੂਰਾ ਜ਼ੋਰ ਲਗਾ …

Read More »

25 ਕਿੰਨਰਾਂ ਨੇ ਇਕੱਠਿਆਂ ਪੀਤਾ ਫਿਨਾਈਲ ਪੀਤਾ, ਹਸਪਤਾਲ ’ਚ ਦਾਖਲ

25 ਕਿੰਨਰਾਂ ਨੇ ਇਕੱਠਿਆਂ ਪੀਤਾ ਫਿਨਾਈਲ ਪੀਤਾ, ਹਸਪਤਾਲ ’ਚ ਦਾਖਲ ਇੰਦੌਰ ਵਿੱਚ ਕਿੰਨਰ ਭਾਈਚਾਰੇ ਨਾਲ ਸਬੰਧਤ ਲਗਪਗ 25 ਵਿਅਕਤੀਆਂ ਨੇ ਫਿਨਾਈਲ ਪੀਣ ਦਾ ਦਾਅਵਾ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ।         ਇੰਦੌਰ: 25 ਕਿੰਨਰਾਂ …

Read More »

Dr. ਗੁਰਿੰਦਰ ਰੰਘਰੇਟਾ ਤੇ ਹਰਜੀਤ ਨਿਹੰਗ BJP ´ਚ ਹੋਏ ਸ਼ਾਮਿਲ

Dr. ਗੁਰਿੰਦਰ ਰੰਘਰੇਟਾ ਤੇ ਹਰਜੀਤ ਨਿਹੰਗBJP ´ਚ ਹੋਏ ਸ਼ਾਮਿਲ             ਗੁਰਿੰਦਰ ਰੰਘਰੇਟਾ – ਜਿੱਥੇ ਦੀ ਮਿੱਟੀ ਸੀ, ਉੱਥੇ ਲੱਗ ਗਈ ਪਰ ਕੀ ਪੰਜਾਬ ਦੇ ਦਲਿਤਾਂ ਨੂੰ ਉਨ੍ਹਾਂ ਨਾਲ ਹੋ ਰਹੀ ਖੇਡ ਹੁਣ ਬਿਲਕੁਲ ਸਮਝ ਆ ਜਾਏਗੀ?     ਗੁਰਿੰਦਰ ਰੰਘਰੇਟੇ ਦੇ ਜਨਤਕ ਤੌਰ ‘ਤੇ ਭਾਜਪਾ …

Read More »

DIG Harcharan Singh Bhullar -ਪੰਜਾਬ ਪੁਲਿਸ ਦਾ ਡੀਆਈਜੀ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ

Cash worth Rs 5 crore found from Ropar Range DIG Harcharan Singh Bhullar’s house: CBI CBI ਨੇ ਰਿਸ਼ਵਤਖੋਰੀ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ     ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੇ 2009 ਬੈਚ ਦੇ ਇੱਕ ਸੀਨੀਅਰ ਭਾਰਤੀ ਪੁਲਿਸ ਸੇਵਾ ਅਧਿਕਾਰੀ, ਜੋ ਇਸ ਸਮੇਂ ਰੋਪੜ ਰੇਂਜ, ਪੰਜਾਬ ਵਿੱਚ ਡੀਆਈਜੀ ਵਜੋਂ ਤਾਇਨਾਤ ਹੈ, …

Read More »

Canada -ਕੈਨੇਡਾ ਸਰਕਾਰ ਵਲੋਂ ਜ਼ਮਾਨਤਾਂ ਬਾਰੇ ਨਵਾਂ ਕਨੂੰਨ ਲਿਆਉਣ ਦਾ ਫੈਸਲਾ

Canada -ਕੈਨੇਡਾ ਸਰਕਾਰ ਵਲੋਂ ਜ਼ਮਾਨਤਾਂ ਬਾਰੇ ਨਵਾਂ ਕਨੂੰਨ ਲਿਆਉਣ ਦਾ ਫੈਸਲਾ             ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਐਲਾਨ ਕੀਤਾ ਹੈ ਕਿ ਹਿੰਸਕ ਅਪਰਾਧੀਆਂ ਅਤੇ ਵਾਰ-ਵਾਰ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸਮਾਜ ਤੋਂ ਦੂਰ ਰੱਖਣ ਲਈ ਜ਼ਮਾਨਤ ਸੁਧਾਰ (bail reform) ਬਾਰੇ ਸਰਕਾਰ ਨਵਾਂ ਕਾਨੂੰਨ ਲਿਆਉਣ …

Read More »

DIG Harcharan Bhullar ਦੇ ਘਰੋਂ ਮਿਲਿਆ ਕਰੋੜਾਂ ਦਾ Cash ਤੇ Gold, ਨੋਟਾਂ ਨਾਲ ਭਰੇ ਹੋਏ ਸੀ Bag,ਗਿਨਣ ਲਈ ਮੰਗਵਾਉਣੀ ਪਈ ਮਸ਼ੀਨ

CBI has arrested DIG Ropar Range Harcharan Singh Bhullar from Chandigarh, in a bribery case CBI ਨੇ ਅੱਜ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਨੂੰ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਭੁੱਲਰ ਨੂੰ ਉਨ੍ਹਾਂ ਦੇ ਮੁਹਾਲੀ ਸਥਿਤ ਦਫ਼ਤਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਸੀਬੀਆਈ ਦੀ ਟੀਮ ਨੇ ਇੱਕ ਹੋਰ …

Read More »