USA- ਫਲੋਰਿਡਾ ਹਾਦਸਾ: ਹਰਜਿੰਦਰ ਨੇ 10 ਵਾਰ ਦਿੱਤਾ ਸੀ ਡਰਾਈਵਿੰਗ ਟੈਸਟ ਹਾਦਸੇ ਸਮੇਂ ਟਰੱਕ ਚਾਲਕ ਕੋਲ ਸੀ ਕੈਲੀਫੋਰਨੀਆ ਦਾ ਡਰਾਈਵਿੰਗ ਲਾਇਸੈਂਸ ਫਲੋਰਿਡਾ ਅਟਾਰਨੀ ਜਨਰਲ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਗਸਤ ਵਿੱਚ ਫਲੋਰਿਡਾ ’ਚ ਵਾਪਰੇ ਭਿਆਨਕ ਹਾਦਸੇ ਜਿਸ ’ਚ ਤਿੰਨ ਜਣਿਆਂ …
Read More »India – ਮੱਧ ਪ੍ਰਦੇਸ਼ ਵਿਚ ਆਸਟਰੇਲੀਆ ਦੀਆਂ ਦੋ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ, ਮੁਲਜ਼ਮ ਗ੍ਰਿਫ਼ਤਾਰ
India – ਮੱਧ ਪ੍ਰਦੇਸ਼ ਵਿਚ ਆਸਟਰੇਲੀਆ ਦੀਆਂ ਦੋ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ. ਮੁਲਜ਼ਮ ਗ੍ਰਿਫ਼ਤਾਰ ਆਈ ਸੀ ਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਆਸਟਰੇਲੀਆ ਦੀਆਂ ਦੋ ਮਹਿਲਾ ਕ੍ਰਿਕਟਰਾਂ ਦਾ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕਥਿਤ ਤੌਰ ’ਤੇ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ’ਚੋਂ ਇਕ ਨਾਲ ਮੋਟਰਸਾਈਕਲ ਸਵਾਰ ਨੇ …
Read More »Jagman Samra – ਜਗਮਨ ਸਮਰਾ ਦੀ ਗ੍ਰਿਫ਼ਤਾਰੀ ਲਈ ਲੁੱਕ-ਆਊਟ ਨੋਟਿਸ ਜਾਰੀ
Jagman Samra – ਜਗਮਨ ਸਮਰਾ ਦੀ ਗ੍ਰਿਫ਼ਤਾਰੀ ਲਈ ਲੁੱਕ-ਆਊਟ ਨੋਟਿਸ ਜਾਰੀ ਫਰੀਦਕੋਟ ਪੁਲੀਸ ਵੱਲੋਂ ਕੈਨੇਡਿਆੲੀ ਨਾਗਰਿਕ ਨੂੰ ਭਗੌੜਾ ਐਲਾਨਣ ਦੀ ਕਾਰਵਾੲੀ ਸ਼ੁਰੂ ਇਥੋਂ ਦੀ ਪੁਲੀਸ ਨੇ ਕੈਨੇਡਾ ਦੇ ਨਾਗਰਿਕ ਜਗਮਨਦੀਪ ਸਿੰਘ ਸਮਰਾ ਨੂੰ ਗ੍ਰਿਫ਼ਤਾਰ ਕਰਨ ਲਈ ਕਾਨੂੰਨੀ ਕਾਰਵਾਈ …
Read More »Adani ਦੀਆਂ ਕੰਪਨੀਆਂ ’ਚ ਨਿਵੇਸ਼ ਤੋਂ ਵਿਵਾਦ:ਐੱਲ ਆਈ ਸੀ ਨੇ ਖ਼ੁਦ ਪੈਸੇ ਲਗਾਉਣ ਦਾ ਕੀਤਾ ਦਾਅਵਾ
Congress demands parliamentary probe into LIC investments in Adani Group Adani ਦੀਆਂ ਕੰਪਨੀਆਂ ’ਚ ਨਿਵੇਸ਼ ਤੋਂ ਵਿਵਾਦ:ਐੱਲ ਆਈ ਸੀ ਨੇ ਖ਼ੁਦ ਪੈਸੇ ਲਗਾਉਣ ਦਾ ਕੀਤਾ ਦਾਅਵਾ ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਵੱਲੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਪੈਸਾ ਲਾਏ ਜਾਣ ਨਾਲ ਵਿਵਾਦ ਪੈਦਾ ਹੋ …
Read More »Former DGP Mustafa ਦੇ ਪੁੱਤ ਦਾ ਮੌਤ ਮਾਮਲਾ, SIT ਦੇ ਹੱਥ ਲਈ ਅਕੀਲ ਦੀ ਡਾਇਰੀ, ਹੋਣਗੇ ਵੱਡੇ ਖੁਲਾਸੇ!
Former DGP Mustafa ਦੇ ਪੁੱਤ ਦਾ ਮੌਤ ਮਾਮਲਾ, SIT ਦੇ ਹੱਥ ਲਈ ਅਕੀਲ ਦੀ ਡਾਇਰੀ, ਹੋਣਗੇ ਵੱਡੇ ਖੁਲਾਸੇ! ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ 35 ਸਾਲਾ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ, ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸ਼ੁੱਕਰਵਾਰ ਦੇਰ ਰਾਤ ਇੱਕ ਡਾਇਰੀ ਜ਼ਬਤ ਕੀਤੀ, ਜਿਸ …
Read More »Faridkot – ਫ਼ਰੀਦਕੋਟ : ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਦੇ ਨਿਕਲੇ ਸਾਹ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
Faridkot – ਫ਼ਰੀਦਕੋਟ : ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਦੇ ਨਿਕਲੇ ਸਾਹ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਜਿਥੇ ਇੱਕ ਪਰਿਵਾਰ ਵੱਲੋਂ ਪੂਰੇ ਰੀਝਾਂ ਨਾਲ ਆਪਣੀ ਧੀ ਦੀ …
Read More »ਪਤੀ-ਪਤਨੀ ਮਿਲ ਕੇ ਕਰਦੇ ਸੀ ਹੈਰੋਇਨ ਦਾ ਕਾਰੋਬਾਰ, ਪੁਲਿਸ ਨੇ ਦੋਵਾਂ ਨੂੰ ਡਰੱਗ ਮਨੀ ਸਣੇ ਦਬੋਚਿਆ
ਪਤੀ-ਪਤਨੀ ਮਿਲ ਕੇ ਕਰਦੇ ਸੀ ਹੈਰੋਇਨ ਦਾ ਕਾਰੋਬਾਰ, ਪੁਲਿਸ ਨੇ ਦੋਵਾਂ ਨੂੰ ਡਰੱਗ ਮਨੀ ਸਣੇ ਦਬੋਚਿਆ ਅਜਨਾਲਾ ਖੇਤਰ ਵਿਚ ਹੈਰੋਇਨ ਦਾ ਕਾਰੋਬਾਰ ਕਰਨ ਵਾਲੇ ਪਤੀ-ਪਤਨੀ ਨੂੰ ਪੁਲਿਸ ਨੇ ਹੈਰੋਇਨ ਤੇ ਡਰੱਗਸ ਮਨੀ ਸਣੇ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਹੋਮਗਾਰਡ ਜਵਾਨ ਦੇ ਪੁੱਤ ਤੋਂ …
Read More »U.S – ਅਮਰੀਕਾ ਗਏ 8 ਭੈਣਾਂ ਦੇ ਇਕਲੌਤੇ ਭਰਾ ਦਾ ਕ/ਤ/ਲ, ਵਾਰਦਾਤ ਮਗਰੋਂ ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗੋ/ਲੀ
U.S – ਅਮਰੀਕਾ ਗਏ 8 ਭੈਣਾਂ ਦੇ ਇਕਲੌਤੇ ਭਰਾ ਦਾ ਕਤਲ, ਵਾਰਦਾਤ ਮਗਰੋਂ ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗੋਲੀ ਕਰਨਾਲ ਦੇ ਨੌਜਵਾਨ ਦੀ ਅਮਰੀਕਾ ਵਿਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ ਤੇ ਉਹ 8 ਭੈਣਾਂ ਦਾ ਇਕਲੌਤੇ …
Read More »Jagman Samra vs CM Mann- ਪੁਲਿਸ ਨੇ ਵਾਇਰਲ ਵੀਡੀਓ ਮਾਮਲੇ ‘ਚ ਫੱਗੂਵਾਲਾ ਦੇ 3 ਨੌਜਵਾਨ ਹਿਰਾਸਤ ‘ਚ ਲਏ
Obscene Video row around Punjab CM Bhagwant Mann snowballs into major controversy; three Youth from Jagman Samra’s village arrested Jagman Samra vs CM Mann- ਪੁਲਿਸ ਨੇ ਵਾਇਰਲ ਵੀਡੀਓ ਮਾਮਲੇ ‘ਚ ਫੱਗੂਵਾਲਾ ਦੇ 3 ਨੌਜਵਾਨ ਹਿਰਾਸਤ ‘ਚ ਲਏ Jagman Samra vs CM Mann : ਜਗਮਨ ਸਮਰਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ …
Read More »Mansa – ਨਸ਼ੇ ਦੀ ਪੂਰਤੀ ਲਈ ਮਾਪਿਆਂ ਵੱਲੋਂ ਆਪਣੇ 3 ਮਹੀਨੇ ਦੇ ਬੱਚੇ ਨੂੰ ਵੇਚਣ ਦੇ ਮਾਮਲੇ ‘ਚ ਆਇਆ ਨਵਾਂ ਮੋੜ
Mansa – ਨਸ਼ੇ ਦੀ ਪੂਰਤੀ ਲਈ ਮਾਪਿਆਂ ਵੱਲੋਂ ਆਪਣੇ 3 ਮਹੀਨੇ ਦੇ ਬੱਚੇ ਨੂੰ ਵੇਚਣ ਦੇ ਮਾਮਲੇ ‘ਚ ਆਇਆ ਨਵਾਂ ਮੋੜ Mansa News : ਨਸ਼ੇ ਦੀ ਪੂਰਤੀ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੁਡਾਲ ਦੇ ਮਾਪਿਆਂ ਵੱਲੋਂ ਆਪਣੇ 3 ਮਹੀਨੇ ਦੇ ਬੱਚੇ ਨੂੰ ਵੇਚਣ ਦੇ ਮਾਮਲੇ …
Read More »