Breaking News

Kabaddi Star Controversy ‘ਮੇਰਾ ਘਰ ਢਾਹ ਰਹੇ’…ਮਸ਼ਹੂਰ ਕਬੱਡੀ ਖਿਡਾਰੀ ਨੇ ਪਿੰਡ ਦੇ ਸਰਪੰਚ ‘ਤੇ ਲਾਏ ਵੱਡੇ ਇਲਜ਼ਾਮ !

“They are demolishing my home…” – Renowned Kabaddi player levels serious allegations against Village Sarpanch; viral video sparks outrage!

Kabaddi Star Controversy ”ਮੇਰਾ ਘਰ ਢਾਹ ਰਹੇ’
ਮਸ਼ਹੂਰ ਕਬੱਡੀ ਖਿਡਾਰੀ
ਜੱਗੂ ਹਾਕਮ ਵਾਲਾ ਨੇ
ਪਿੰਡ ਦੇ ਸਰਪੰਚ ‘ਤੇ
‘ਤੇ ਲਾਏ ਵੱਡੇ ਇਲਜ਼ਾਮ !

ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਆਪਣੇ ਪਿੰਡ ਦੀ ਪੰਚਾਇਤ ਤੇ ਵੱਡੇ ਇਲਜ਼ਾਮ ਲਗਾਏ ਹਨ। ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਰੋ-ਰੋ ਕੇ ਦੱਸਿਆ ਕਿ ਪਿੰਡ ਦਾ ਸਰਪੰਚ ਉਸਦਾ ਘਰ ਢਾਹ ਰਿਹਾ ਹੈ। ਮਸ਼ਹੂਰ ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਉਸਦਾ ਘਰ ਢਾਹ ਰਹੀ ਹੈ, ਜਦੋਂ ਕਿ ਉਸਨੇ ਦੋ ਕਨਾਲ ਜ਼ਮੀਨ ਖਰੀਦ ਕੇ ਘਰ ਬਣਾਇਆ ਸੀ।

ਉਸਨੇ ਕਿਹਾ ਕਿ, “ਮੈਂ ਪਿੰਡ ਦਾ ਨਾਮ ਦੁਨੀਆ ਭਰ ਵਿੱਚ ਚਮਕਾਇਆ ਹੈ, ਪਰ ਸਰਪੰਚ ਉਸ ਨਾਲ ਧੱਕਾ ਰਕ ਰਿਹਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਵੀਡੀਓ ਵਿਚ ਕਿਹਾ ਕਿ ਜਿਹੜੇ ਗਲਤ ਕੁਮੈਂਟ ਕਰਦੇ ਹਨ, ਕੱਲ੍ਹ ਨੂੰ ਮੈਂ ਵਿਹਲਾ ਹਾਂ, ਬੋਹਾ ਦਾਣਾ ਮੰਡੀ ਵਿੱਚ ਆ ਕੇ ਜਿੰਨੇ ਜੋ ਕਰਨਾ ਹੈ ਕਰ ਲਿਓ ਇਸ ਤੋਂ ਇਲਾਵਾ ਜੱਗੂ ਹਾਕਮ ਵਾਲਾ ਨੇ ਕਿਹਾ ਕਿ ਮੈਨੂੰ ਰੋਜ਼ ਧਮਕੀਆਂ ਮਿਲ ਰਹੀਆਂ ਹਨ, ਕਿ ਇਥੇ ਨਹੀਂ ਖੇਡਣਾ, ਓਥੇ ਨਹੀਂ ਖੇਡਣਾ , ਜੇ ਖੇਡਿਆ ਤਾਂ ਤੂੰ ਆਪਣੀ ਜਾਨ ਦਾ ਆਪ ਜ਼ਿੰਮੇਵਾਰ ਹੋਵੇਂਗਾ।

ਇਸ ਵੀਡੀਓ ਤੋਂ ਬਾਅਦ ਜੱਗੂ ਦੇ ਪਿੰਡ ਦਾ ਸਰਪੰਚ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਸਾਡਾ ਜੱਗੂ ਨਾਲ ਕੋਈ ਰੌਲਾ ਨਹੀਂ ਹੈ, ਸਾਡੇ ਪਿੰਡ ਵਿੱਚ ਪੂਰੀ ਭਾਈਚਾਰਕ ਸਾਂਝ ਹੈ

ਕਬੱਡੀ ਖਿਡਾਰੀ | ਪਿੰਡ ਦਾ ਸਰਪੰਚ | ਵੱਡੇ ਇਲਜ਼ਾਮ | ਪੰਜਾਬ ਨਿਊਜ਼ | ਵਾਇਰਲ ਵੀਡੀਓ | ਇਨਸਾਫ਼ ਦੀ ਮੰਗ | Kabaddi Player | Village Sarpanch | Allegations | Punjab News | Viral Video | Justice | Kabaddi Star Controversy

Check Also

Canada News

Canada News -ਦੋ ਲਿਬਰਲ ਐਮਪੀਜ਼ ਸਰਕਾਰੀ ਅਧਿਕਾਰੀ ਦੀ ਗਲਤ ਬਿਆਨ ਵਿਰੁੱਧ ਨਿੱਤਰੇ -ਕੈਨੇਡਾ ਤੋਂ ਡਿਪੋਰਟ …