Breaking News

Sidhu Moose Wala – ਛੋਟੇ ਸਿੱਧੂ ਦੇ ਨਾਮ ‘ਤੇ ਮਾਰੀ ਜਾ ਰਹੀ ਠੱਗੀ, ਜਨਮ ਦਿਨ ਮੌਕੇ ਸ਼ੋਸ਼ਲ ਮੀਡੀਆ ‘ਤੇ ਮੰਗੇ ਜਾ ਰਹੇ ਪੈਸੇ

Sidhu Moose Wala – ਛੋਟੇ ਸਿੱਧੂ ਦੇ ਨਾਮ ‘ਤੇ ਮਾਰੀ ਜਾ ਰਹੀ ਠੱਗੀ, ਜਨਮ ਦਿਨ ਮੌਕੇ ਸ਼ੋਸ਼ਲ ਮੀਡੀਆ ‘ਤੇ ਮੰਗੇ ਜਾ ਰਹੇ ਪੈਸੇ

ਛੋਟੇ ਸਿੱਧੂ ਦੀ ਫੇਕ ਆਈਡੀ ਬਣਾ ਕੇ ਠੱਗੇ ਜਾ ਰਹੇ ਪੈਸੇ

ਮਾਨਸਾ: ਅੱਜ ਛੋਟੇ ਸ਼ੁਭ ਦਾ ਜਨਮ ਦਿਨ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸੋਸ਼ਲ ਮੀਡੀਆ ’ਤੇ ਇੱਕ ਠੱਗ ਵੱਲੋਂ ਛੋਟੇ ਸ਼ੁਭ ਦੇ ਨਾਮ ਦੇ ਉੱਪਰ ਫੇਕ ਆਈਡੀ ਬਣਾ ਕੇ ਜਨਮ ਦਿਨ ਦੇ ਗਿਫਟ ਵੱਜੋਂ ਕਿਊਆਰ ਕੋਡ ਲਗਾ ਕੇ ਪੈਸੇ ਮੰਗੇ ਜਾ ਰਹੇ ਹਨ, ਜਿਸ ’ਤੇ ਪਰਿਵਾਰ ਨੇ ਵੀ ਇਤਰਾਜ਼ ਜਾਹਰ ਕੀਤਾ ਹੈ। ਗੱਲ ਕਰਨ ’ਤੇ ਮਾਤਾ ਚਰਨ ਕੌਰ ਨੇ ਦੱਸਿਆ ਕਿ ਇਸ ਅਕਾਊਂਟ ਬਾਰੇ ਪਹਿਲਾਂ ਵੀ ਅਸੀਂ ਰਿਪੋਰਟ ਕਰ ਚੁੱਕੇ ਹਾਂ ਪਰ ਇਹ ਹਾਲੇ ਵੀ ਚੱਲ ਰਿਹਾ ਹੈ।

ਛੋਟੇ ਸਿੱਧੂ ਮੂਸੇਵਾਲੇ ਦਾ ਜਨਮ ਦਿਨ, ਅੱਜ 2 ਸਾਲ ਦਾ ਹੋਇਆ ਨਿੱਕਾ ਸਿੱਧੂ, ਕੇਕ ਲੈ ਕੇ ਮੂਸਾ ਹਵੇਲੀ ਪਹੁੰਚ ਰਹੇ ਚਾਹੁੰਣ ਵਾਲੇ

Slain singer Sidhu Moosewala’s father, Balkaur Singh, says that “Little Sidhu Moosewala” is very lucky, as people across the world love him. Singh thanked supporters and well-wishers for their wishes on Little Sidhu Moosewala’s birthday. Speaking about the Mansa Saras Fair, he said they were not invited and no posters of Sidhu Moosewala were displayed. He criticized the AAP, calling it a “poster party,” and added that whether they are invited or not, Sidhu’s supporters will keep his legacy alive everywhere. Singh also mentioned that renowned singer Gurdas Maan visited their residence.

Punjabi Singer Gurdas Mann visited the residence of Sidhu Moosewala. He bowed to little Sidhu Moosewala commenting “Bilkul hubua” Exactly the same.

 

View this post on Instagram

 

A post shared by News18Punjab (@news18punjab)

Check Also

Amritsar ’ਚ ਨਵ-ਵਿਆਹੀ ਦਾ ਪਤੀ ਨੇ ਗੋਲੀ ਮਾਰ ਕੇ ਕੀਤਾ ਕਤਲ, ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ

Amritsar ’ਚ ਨਵ-ਵਿਆਹੀ ਦਾ ਪਤੀ ਨੇ ਗੋਲੀ ਮਾਰ ਕੇ ਕੀਤਾ ਕਤਲ, ਇੱਕ ਮਹੀਨਾ ਪਹਿਲਾਂ ਹੀ …