Breaking News

Canada News

Canada News

-ਦੋ ਲਿਬਰਲ ਐਮਪੀਜ਼ ਸਰਕਾਰੀ ਅਧਿਕਾਰੀ ਦੀ ਗਲਤ ਬਿਆਨ ਵਿਰੁੱਧ ਨਿੱਤਰੇ
-ਕੈਨੇਡਾ ਤੋਂ ਡਿਪੋਰਟ ਹੋਈ ਪੰਜਾਬਣ ਸਿਰ ਪਿਆ ਪਤੀ ਨੂੰ ਮਰਵਾਉਣ ਦਾ ਕੇਸ

 

 

 

-ਨੌਕਰੀ ਦਾ ਲਾਲਚ ਦੇ ਕੇ ਕੁੜੀਆਂ ਨਾਲ ਧੱਕਾ ਕਰਨ ਵਾਲਾ ਪੰਜਾਬੀ ਗ੍ਰਿਫਤਾਰ
-ਕਿਸੇ ਠੋਸ ਨਤੀਜੇ ‘ਤੇ ਪੁੱਜ ਨਾ ਸਕੀ ਇਰਾਨ-ਅਮਰੀਕਾ ਗੱਲਬਾਤ

 

 

 

 

 

 

 

-ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਸਿੱਧੀ ਜੰਗ ਸ਼ੁਰੂ
-ਝੂਠੇ ਮੁਕਾਬਲੇ ਬਣਵਾਉਣ ਵਾਲੇ ਆਪਣੇ ਕੇਸਾਂ ‘ਚ ਅਦਾਲਤਾਂ ਦੇ ਹਾਮੀ

 

 

 

 

 

 

 

 

 

 

 

 

 

 

 

 

ਕੈਨੇਡਾ ਸਰਕਾਰ ਦੀ ਭਾਰਤ ਬਾਰੇ ਬਦਲੀ ਪਹੁੰਚ ਅਤੇ ਸਿੱਖ ਸਰੋਕਾਰ
ਕੈਨੇਡੀਅਨ ਏਜੰਸੀਆਂ ਤੇ ਸਰਕਾਰ ਦੇ ਬਿਆਨਾਂ ‘ਚ ਵੱਡਾ ਫਰਕ .

 

 

 

 

 

 

 

 

 

 

 

 

I strongly reject a government official’s attempt to downplay India’s involvement in transnational repression and violent criminal activity in Canada.

Such a claim undermines public safety, dismisses the tireless work of our security agencies, contradicts findings from the NSIA, RCMP, and CSIS, and raises serious concerns about the official’s continued suitability for their role.

I firmly denounce remarks by a government official downplaying India’s transnational repression.

They contradict assessments from the NSIA, the RCMP, and CSIS. This matter must be addressed, and the individual’s conduct and suitability for their role must be reviewed.

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ‘‘ਸਾਡੇ ਦੇਸ਼ ਦਾ ਧੀਰਜ ਹੁਣ ਜਵਾਬ ਦੇ ਚੁੱਕਾ ਹੈ’’ ਤੇ ਅਫ਼ਗਾਨਿਸਤਾਨ ਖ਼ਿਲਾਫ਼ ‘ਖੁੱਲ੍ਹੀ ਜੰਗ’ ਜਾਰੀ ਹੈ। ਇਸਲਾਮਾਬਾਦ ਨੇ ਦਾਅਵਾ ਕੀਤਾ ਸੀ ਕਿ ਅਫ਼ਗਾਨਿਸਤਾਨ ਵੱਲੋਂ ਸਰਹੱਦ ਪਾਰੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੇ ਜਵਾਬੀ ਕਾਰਵਾਈ ਕੀਤੀ ਤੇ ਦੋਵਾਂ ਪਾਸਿਓਂ ਹਮਲੇ ਸ਼ੁਰੂ ਹੋ ਗਏ।

ਰੱਖਿਆ ਮੰਤਰੀ ਨੇ ‘ਐਕਸ’ ਉਤੇ ਪਾਈ ਪੋਸਟ ਵਿਚ ਕਿਹਾ, ‘‘ਪਾਕਿਸਤਾਨ ਨੂੰ ਆਸ ਸੀ ਕਿ ਨਾਟੋ ਬਲਾਂ ਦੇ ਵਾਪਸ ਜਾਣ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਸ਼ਾਂਤੀ ਕਾਇਮ ਹੋਵੇਗੀ ਤੇ ਤਾਲਿਬਾਨ ਅਫ਼ਗਾਨਿਸਤਾਨ ਦੀ ਜਨਤਾ ਦੀ ਭਲਾਈ ਤੇ ਖੇਤਰੀ ਸਥਿਰਤਾ ਉਤੇ ਧਿਆਨ ਦੇਵੇਗਾ…।’’ ਆਸਿਫ ਦੀਆਂ ਟਿੱਪਣੀਆਂ ਉਤੇ ਅਫ਼ਗਾਨਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਾਕਿਸਤਾਨੀ ਅਧਿਕਾਰੀਆਂ ਤੇ ਅਫ਼ਗਾਨਿਸਤਾਨ ਸਰਕਾਰ ਦੇ ਬੁਲਾਰੇ ਅਨੁਸਾਰ, ਪਾਕਿਸਤਾਨ ਨੇ ਅਫ਼ਗਾਨ ਰਾਜਧਾਨੀ ਕਾਬੁਲ, ਦੱਖਣ ਵਿਚ ਕੰਧਾਰ ਤੇ ਦੱਖਣ-ਪੂਰਬ ਵਿਚ ਪਕਤਿਆ ਸੂਬੇ ਉਤੇ ਹਵਾਈ ਹਮਲੇ ਕੀਤੇ ਹਨ।

ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਹਮਲੇ ਅਫ਼ਗਾਨਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਦੇ ਜਵਾਬ ਵਿਚ ਕੀਤੇ ਗਏ ਹਨ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਕ-ਦੂਜੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 55 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ, ਕਈ ਹੋਰਾਂ ਨੂੰ ‘ਫੜ ਲਿਆ ਗਿਆ ਹੈ।’ ਉਨ੍ਹਾਂ ਪਾਕਿਸਤਾਨੀ ਸੈਨਾ ਦੀਆਂ ਚੌਕੀਆਂ ਤੇ ਸੈਨਿਕ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਵੀ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਬੁਲਾਰੇ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ 133 ਲੜਾਕੇ ਮਾਰੇ ਗਏ ਹਨ ਤੇ 200 ਤੋਂ ਵੱਧ ਫੱਟੜ ਹਨ।

Check Also

Wedding News – ਵਰਮਾਲਾ ਦੌਰਾਨ ਲਾੜੀ ‘ਤੇ ਫਾਇਰਿੰਗ, ਮੂੰਹ ਢੱਕ ਕੇ ਆਏ ਨੌਜਵਾਨ ਨੇ ਚਲਾਈ ਗੋਲੀ

Wedding News – ਵਰਮਾਲਾ ਦੌਰਾਨ ਲਾੜੀ ‘ਤੇ ਫਾਇਰਿੰਗ, ਮੂੰਹ ਢੱਕ ਕੇ ਆਏ ਨੌਜਵਾਨ ਨੇ ਚਲਾਈ …