Breaking News

#OperationSindoor #Poonch #JammuAndKashmir – Raagi of Gurdwara Singh Sabha Syndicate Mohalla Poonch killed in Pakistan shelling

Raagi of Gurdwara Singh Sabha Syndicate Mohalla Poonch killed in Pakistan shelling

Raagi Amrik Singh of Gurdwara Singh Sabha, a resident of Syndicate Mohalla, was killed in cross-border firing in Poonch,

 

 

Amrik Singh, a Raagi at Gurdwara Singh Sabha in Syndicate Mohalla, Poonch, was killed in cross-border shelling by Pakistan in Poonch, Jammu and Kashmir, on May 7, 2025, following India’s Operation Sindoor. Two other Sikh civilians, Amarjeet Singh (ex-Army) and Ranjit Singh (shopkeeper), were also killed in the same retaliatory attacks. Reports indicate three civilian deaths and several injuries due to Pakistan’s indiscriminate firing along the Line of Control, with the Indian Army responding proportionately. The situation in Poonch remains tense, with civilian areas and homes damaged.

 

 

 

Some posts on X claim a missile hit the Gurdwara Singh Sabha, alleging 400 deaths, but these claims lack confirmation from reliable sources and appear exaggerated. Official reports confirm only three civilian deaths in Poonch.

 

 

 

ਅਮਰੀਕ ਸਿੰਘ, ਪੁੰਛ ਦੇ ਮੁਹੱਲੇ ਵਿੱਚ ਗੁਰਦੁਆਰਾ ਸਿੰਘ ਸਭਾ ਦਾ ਰਾਗੀ, 7 ਮਈ 2025 ਨੂੰ ਪਾਕਿਸਤਾਨ ਵੱਲੋਂ ਪੁੰਛ, ਜੰਮੂ ਅਤੇ ਕਸ਼ਮੀਰ ਵਿੱਚ ਸਰਹੱਦ ਪਾਰ ਗੋਲੀਬਾਰੀ ਵਿੱਚ ਮਾਰਿਆ ਗਿਆ। ਇਹ ਗੋਲੀਬਾਰੀ ਭਾਰਤ ਦੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਹੋਈ। ਇਸੇ ਹਮਲੇ ਵਿੱਚ ਦੋ ਹੋਰ ਸਿੱਖ ਨਾਗਰਿਕ, ਅਮਰਜੀਤ ਸਿੰਘ (ਸਾਬਕਾ ਫੌਜੀ) ਅਤੇ ਰਣਜੀਤ ਸਿੰਘ (ਦੁਕਾਨਦਾਰ), ਵੀ ਮਾਰੇ ਗਏ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਦੀ ਅੰਨ੍ਹੇਵਾਹ ਗੋਲੀਬਾਰੀ ਕਾਰਨ ਪੁੰਛ ਵਿੱਚ ਤਿੰਨ ਨਾਗਰਿਕਾਂ ਦੀ ਮੌਤ ਹੋਈ ਅਤੇ ਕਈ ਜ਼ਖਮੀ ਹੋਏ। ਭਾਰਤੀ ਫੌਜ ਨੇ ਇਸ ਦਾ ਜਵਾਬ ਦਿੱਤਾ। ਸਥਿਤੀ ਤਣਾਅਪੂਰਨ ਹੈ, ਅਤੇ ਨਾਗਰਿਕ ਖੇਤਰਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

 

 

 

 

ਕੁਝ X ਪੋਸਟਾਂ ਦਾਅਵਾ ਕਰਦੀਆਂ ਹਨ ਕਿ ਗੁਰਦੁਆਰਾ ਸਿੰਘ ਸਭਾ ‘ਤੇ ਮਿਸਾਈਲ ਹਮਲਾ ਹੋਇਆ, ਜਿਸ ਵਿੱਚ 400 ਮੌਤਾਂ ਹੋਈਆਂ, ਪਰ ਇਹ ਦਾਅਵੇ ਪੁਸ਼ਟੀ ਨਹੀਂ ਹੋਏ ਅਤੇ ਅਤਿਕਥਨੀ ਵਾਲੇ ਜਾਪਦੇ ਹਨ। ਅਧਿਕਾਰਤ ਰਿਪੋਰਟਾਂ ਸਿਰਫ ਪੁੰਛ ਵਿੱਚ ਤਿੰਨ ਨਾਗਰਿਕ ਮੌਤਾਂ ਦੀ ਪੁਸ਼ਟੀ ਕਰਦੀਆਂ ਹਨ।

 

 

 

 

 

 

 

 

ਭਾਰਤ ਪਾਕਿਸਤਾਨ ਮਿਲਟਰੀ ਐਕਸ਼ਨ ਵਿਚ ਬੰਬਾਰੀ ਦੌਰਾਨ Gurdwara Singh Sabha ਦੇ ਰਾਗੀ ਸਿੰਘ ਅਮਰੀਕ ਸਿੰਘ ਦੀ ਮੌਤ

ਵੱਡੀ ਖ਼ਬਰ: ਹਮਲੇ ਤੋਂ ਬਾਅਦ ਪਾਕਿਸਤਾਨ ਸਮਝੌਤੇ ਲਈ ਤਿਆਰ, ‘ਭਾਰਤ ਪਿੱਛੇ ਹੱਟੇਗਾ ਤਾਂ ਅਸੀਂ ਵੀ ਪਿੱਛੇ ਹਟਾਂਗੇ’

 

 

 

 

 

 

 

 

In Pakistani retaliation following India’s Operation Sindoor, Raagi Amrik Singh of Gurdwara Singh Sabha, Amarjeet Singh (ex-Army), and Ranjit Singh (a small shopkeeper) were killed in cross-border firing in Poonch. A Sikh woman, Ruby Kaur, was also killed in the Mankote area. The Gurdwara Sri Guru Singh Sabha was hit during the shelling.

 

 

 

 

 

 

 

 

 

In Pakistani retaliation following India’s Operation Sindoor, Raagi Amrik Singh of Gurdwara Singh Sabha, a resident of Syndicate Mohalla, was killed in cross-border firing in Poonch, Jammu and Kashmir.

 

 

 

 

 

ਮੇਰੇ ਮਿੱਤਰ ਸ੍ਰ. ਅੰਮ੍ਰਿਤਪਾਲ ਸਿੰਘ( ਜੋ ਕਿ ਪੁਣਛ ਦੇ ਵਸਨੀਕ ਹਨ )
ਨਾਲ ਮੇਰੀ ਅੱਜ 7 ਮਈ 2025 ਨੂੰ ਦੁਪਹਿਰ 12:20 ਤੇ ਗੱਲ ਹੋਈ ਹੈ ।ਉੱਨਾਂ ਦੱਸਿਆ ਕਿ ਗੁ. ਸਿੰਘ ਸਭਾ ਦੇ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ( ਜੋ ਕਿ ਰਿਸ਼ਤੇ ਵਜੋਂ ਉੱਨਾਂ ਦੇ ਮਾਮਾ ਜੀ ਦੇ ਬੇਟੇ ਹਨ ) ਦੀ ਅਪਣੇ ਘਰ ਵਿੱਚ ਹੀ ਬੰਬ ਬਾਰੀ ਦੌਰਾਨ ਮੌਤ ਹੋ ਗਈ ਹੈ । ਦੋਵੇ ਧਿਰਾਂ ਇੱਕ ਦੂਜੇ ਤੇ ਬੰਬ ਸੁੱਟ ਰਹੀਆਂ ਹਨ , ਜਿਸ ਵਿੱਚ ਆਮ ਲੋਕ ਮਾਰੇ ਜਾ ਰਹੇ ਹਨ । ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਗੁ. ਸਾਹਿਬ ਤੇ ਕੋਈ ਹਮਲਾ ਨਹੀਂ ਹੋਇਆ ਪਰ ਕਿਉਂਕਿ ਉਹ ਵੀ ਪਰਿਵਾਰ ਸਮੇਤ ਹੋਰ ਲੋਕਾਂ ਦੀ ਤਰਾਂ ਪੁਣਛ ਤੋਂ ਨਿਕਲਕੇ ਜੰਮੂ ਪਹੁੰਚ ਰਹੇ ਹਨ ਅਤੇ ਪੁਣਛ ਸਿਟੀ ਟਾਰਗੇਟ ਹੋ ਰਹੀ ਹੈ , ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ , ਇੰਨਾਂ ਘਰਾਂ ਦੀ ਤਰਾਂ ਹੀ ਕਿਸੇ ਗੁ. ਸਾਹਿਬ ਦਾ ਨੁਕਸਾਨ ਵੀ ਹੋ ਸਕਦਾ ਹੈ । ਜਿੰਨਾਂ ਲੋਕਾਂ ਕੋਲ ਅਪਣੇ ਵਹੀਕਲ ਹਨ , ਉਹ ਤਾਂ ਕੱਲ ਰਾਤ ਤੋ ਹੀ ਪੁਣਛ ਵਿੱਚੋ ਨਿਕਲਣੇ ਸ਼ੁਰੂ ਗਏ ਸਨ ਪਰ ਜਿੰਨਾਂ ਕੋਲ ਆਪਣੇ ਸਾਧਨ ਨਹੀਂ ਉਹ ਬਹੁਤ ਮੁਸ਼ਕਿਲ ਚ ਹਨ ਕਿਉਂਕਿ ਇਸ ਮਹੌਲ ਚ ਕਿਰਾਏ ਤੇ ਗੱਡੀਆਂ ਵੀ ਨਹੀਂ ਮਿਲ ਰਹੀਆਂ । ਕੁਲ ਮਿਲਾਕੇ ਬੇਕਸੂਰ ਇਨਸਾਨ ਦਾ ਖੂਨ ਡੁੱਲ ਰਿਹਾ ਹੈ ।
ਵਾਹਿਗੁਰੂ ਜੀ ਹੁਕਮਰਾਨਾਂ ਨੂੰ ਸੁਮੱਤ ਬਖਸ਼ੇ।
ਹਰਜਿੰਦਰ ਸਿੰਘ ਮਾਝੀ
( ਦਰਬਾਰ ਏ ਖਾਲਸਾ )

Check Also

India-Pakistan Tensions:

Punjab | All citizens are requested to stay indoors and away from the windows and …