Punjab Warehousing Corporation DM Death Sparks Serious Allegations ਅਧਿਕਾਰੀ ਖੁਦਕੁਸ਼ੀ ਮਾਮਲਾ: ਗਗਨਦੀਪ ਰੰਧਾਵਾ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਲਿਖੇ ਪੱਤਰ ਜਨਤਕ ਹੋਏ
Officer’s Suicide Raises Questions Over Accountability in Punjab
Pre-Death Video Creates Political Storm in Punjab
Tragic Death of DM Gagandeep Singh Randhawa Under Investigation
Allegations Against Minister After Officer’s Death Stir Debate

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡੀਐਮ ਦੀ ਮੌਤ ਨੇ ਖੜੇ ਕੀਤੇ ਵੱਡੇ ਸਵਾਲ
ਅਧਿਕਾਰੀ ਦੀ ਖੁਦਕੁਸ਼ੀ ਤੋਂ ਪਹਿਲਾਂ ਦੀ ਵੀਡੀਓ ਨਾਲ ਸਿਆਸੀ ਹਲਚਲ
ਗਗਨਦੀਪ ਸਿੰਘ ਰੰਧਾਵਾ ਦੀ ਮੌਤ ਮਾਮਲੇ ‘ਚ ਜਾਂਚ ਦੀ ਉਡੀਕ
ਮੌਤ ਤੋਂ ਪਹਿਲਾਂ ਲਗੇ ਦੋਸ਼ਾਂ ਨੇ ਤਪਾਇਆ ਪੰਜਾਬ ਦਾ ਮਾਹੌਲ
ਅਧਿਕਾਰੀ ਦੀ ਮੌਤ: ਜ਼ਿੰਮੇਵਾਰੀ ਕੌਣ ਲਵੇਗਾ?
ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਪਿਛਲੇ ਦਿਨੀ ਆਪਣੇ ਵਿਭਾਗ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਨੂੰ ਘਟਨਾ ਦੀ ਜਾਣਕਾਰੀ ਦੇਣ ਸਬੰਧੀ ਭੇਜੇ ਗਏ ਚਾਰ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਇਹ ਪੱਤਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਜਨਤਕ ਕੀਤੇ ਗਏ ਹਨ।
ਗ਼ੌਰਤਲਬ ਹੈ ਕਿ ਗਗਨਦੀਪ ਸਿੰਘ ਵੱਲੋਂ ਕਥਿਤ ਤੌਰ ’ਤੇ ਅੱਜ ਸਵੇਰੇ ਕੋਈ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਗਗਨਦੀਪ ਰੰਧਾਵਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਖੁਦਕੁਸ਼ੀ ਕਰਨ ਦੀ ਗੱਲ ਦੀ ਕਰਦਿਆ ਇਸ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ।
ਮਜੀਠੀਆ ਵੱਲੋਂ ਜਨਤਕ ਕੀਤੇ ਗਏ ਇਹ ਪੱਤਰਾਂ ‘ਤੇ ਗਗਨਦੀਪ ਸਿੰਘ ਰੰਧਾਵਾ ਬਤੌਰ ਜ਼ਿਲ੍ਹਾਂ ਮੈਨੇਜਰ ਵਜੋਂ ਦਸਤਖਤ ਕੀਤੇ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਪੱਤਰ 14 ਮਾਰਚ ਨੂੰ ਪੰਜਾਬ ਰਾਜ ਗੋਦਾਮ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਗੌਤਮ ਜੈਨ ਅਤੇ ਇੱਕ ਪੱਤਰ ਫੂਡ ਗਰੇਨ ਇਮਪਲਾਈਜ ਯੂਨੀਅਨ ਦੇ ਪ੍ਰਧਾਨ ਵਿਨੇ ਸ਼ਰਮਾ ਨੂੰ ਭੇਜਿਆ ਗਿਆ ਹੈ।
ਜਿਸ ਵਿੱਚ ਉਸ ਨੇ ਲਿਖਿਆ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਸ ਨੂੰ 13 ਮਾਰਚ ਨੂੰ ਪੱਟੀ ਵਿਖੇ ਆਪਣੇ ਦਫ਼ਤਰ ਵਿੱਚ ਸੱਦਿਆ ਸੀ। ਜਿੱਥੇ ਉਸ ਤੇ ਦੋਸ਼ ਲਾਇਆ ਕਿ ਉਸ ਨੇ ਜਾਣ ਬੁੱਝ ਕੇ ਸੁਖਦੇਵ ਸਿੰਘ ਭੁੱਲਰ ਨੂੰ ਟੈਂਡਰ ਜਾਰੀ ਕਰਨ ਦੀ ਥਾਂ ਕਿਸੇ ਹੋਰ ਕੋਲੋਂ ਕਥਿਤ ਰਿਸ਼ਵਤ ਲੈ ਕੇ ਟੈਂਡਰ ਦਿੱਤੇ ਹਨ। ਜਦ ਕਿ ਉਸ ਨੇ ਆਪਣੇ ਅਤੇ ਕਮੇਟੀ ਵੱਲੋਂ ਇੱਕ ਸਾਂਝੀ ਨਿਰੀਖਣ ਰਿਪੋਰਟ ਭੇਜੀ ਸੀ। ਕਿਉਂਕਿ ਟੈਂਡਰ ਪਾਸ ਕਰਨਾ ਇਕੱਲੇ ਉਸ ਦੇ ਹੱਥ ਵਿੱਚ ਨਹੀਂ ਸੀ। ਗਗਨਦੀਪ ਰੰਧਾਵਾ ਨੇ ਪੱਤਰ ਵਿੱਚ ਉਸ ਨਾਲ ਕੁੱਟਮਾਰ ਕਰਨ, ਮੰਦੀ ਭਾਸ਼ਾ ਵਰਤਣ ਅਤੇ ਧਮਕੀਆਂ ਦੇਣ ਦੇ ਦੋਸ਼ ਲਾਏ ਹਨ।
ਵੇਰਵਿਆਂ ਅਨੁਸਾਰ ਗਗਨਦੀਪ ਰੰਧਾਵਾ ਵੱਲੋਂ 14 ਮਾਰਚ ਨੂੰ ਹੀ ਇੱਕ ਪੱਤਰ ਮੈਨੇਜਿੰਗ ਡਾਇਰੈਕਟਰ ਨੂੰ ਆਪਣੀ ਬਦਲੀ ਕਰਵਾਉਣ ਸਬੰਧੀ ਵੀ ਭੇਜਿਆ ਗਿਆ ਸੀ। 16 ਮਾਰਚ ਨੂੰ ਉਨ੍ਹਾਂ ਇੱਕ ਪੱਤਰ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਸੀ ਅਤੇ ਕੈਬਨਿਟ ਮੰਤਰੀ ਵੱਲੋਂ ਮਿਲ ਰਹੀਆਂ ਧਮਕੀਆਂ ਦਾ ਜ਼ਿਕਰ ਕਰਦਿਆਂ ਪਰਿਵਾਰ ਦੀ ਸੁਰੱਖਿਆ ਦੀ ਅਪੀਲ ਕੀਤੀ ਸੀ।
ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਸਾਂਝੇ ਕੀਤੇ ਗਏ ਪੱਤਰ:-

ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਸਾਂਝੇ ਕੀਤੇ ਗਏ ਪੱਤਰ:-
ਆ ਚਿੱਠੀਆਂ ਹਨ ਜੋ DM
ਡਾ. ਗਗਨਦੀਪ ਸਿੰਘ ਰੰਧਾਵਾ ਨੇ ਲਿਖੀਆਂ
ਚਿੱਠੀਆਂ ‘ਚ 13/3/2026 ਨੂੰ ਜੋ ਉਸਦੇ ਨਾਲ ਬਦਤਮੀਜ਼ੀਆਂ ਕੀਤੀਆਂ , ਧਮਕਾਇਆ, ਡਰਾਇਆ ਸਾਰਾ ਕੁੱਝ DETAIL ਹੈ👇
👉ਪਹਿਲ਼ੀ ਚਿੱਠੀ 14/3/2026 ‘ਚ MD warehouse ਸ਼੍ਰੀ ਗੌਤਮ ਜੈਨ ਨੂੰ ❗️
RESULT :- ZERO ❗️
👉 ਦੂਜੀ ਚਿੱਠੀ ਫਿਰ 14/3/2026 ਨੂੰ MD ਸ਼੍ਰੀ ਗੌਤਮ ਜੈਨ ਨੂੰ
👉ਤੀਜੀ ਚਿੱਠੀ 14/3/2026 ਸ਼੍ਰੀ ਵਿਨੇ ਸ਼ਰਮਾ ਜੀ (ਪ੍ਰਧਾਨ ਫੂਡ ਗ੍ਰੇਨ ਇੰਪਲਾਇਜ ਯੂਨੀਅਨ) ਨੂੰ ਜਾਣਕਾਰੀ ਲਈ ❗️
👉 ਚੌਥੀ ਚਿੱਠੀ 16/3/2026 DC ਸ੍ਰੀ ਤਰਨ ਤਾਰਨ ਸਾਹਿਬ ਨੂੰ ਆਪਣੀ ਜਾਨ, ਪਰਿਵਾਰ ਦੀ ਜਾਨ ਦੇ ਖਤਰੇ ਸੰਬੰਧੀ❗️
RESULT :- ZERO ❗️
❗️❗️👉 ਜੇ ਸਮੇਂ ਨਾਲ ਸਰਕਾਰ ਦੇ ਦਬਾਅ ਹੇਠ ਨਾ ਰਹਿੰਦੇ ਮੰਤਰੀ ਲਾਲਜੀਤ ਭੁੱਲਰ ਦੇ ਇਸ਼ਾਰੇ ‘ਤੇ ਕੰਮ ਨਾ ਕਰਦੇ, ਡਾ.ਗਗਨਦੀਪ ਸਿੰਘ ਰੰਧਾਵਾ ਦੀ ਚਿੱਠੀ ‘ਤੇ ਲਾਲਜੀਤ ਭੁੱਲਰ ‘ਤੇ ਕਾਰਵਾਈ ਕਰਦੇ ਤਾਂ ਅੱਜ ਉਹ SUICIDE ਕਰਨ ‘ਤੇ ਮਜ਼ਬੂਰ ਨਾ ਹੁੰਦਾ।
ਏਥੋ ਭਗਵੰਤ ਮਾਨ ਦੀ ਮਿਲੀ ਭੁਗਤ ਵੀ ਸਾਹਮਣੇ ਆਉਂਦੀ ਹੈ।
डॉक्टर गगनदीप रंधावा ने सत्ता के नशे में चूर भगवंत मान सरकार को समय समय पर पत्र लिखे
जिसका रिजल्ट जीरो मिला
DM डॉ. गगनदीप सिंह रंधावा के लिखे लेटर ये हैं।
13/3/2026 के लेटर में बदसलूकी, धमकी और डराने-धमकाने की सारी डिटेल दी गई है। 👇
👉पहला लेटर 14/3/2026 को MD वेयरहाउस श्री गौतम जैन को ❗️
रिजल्ट :- ज़ीरो ❗️
👉दूसरा लेटर फिर 14/3/2026 को MD श्री गौतम जैन को।
👉तीसरा लेटर 14/3/2026 को श्री विनय शर्मा जी (प्रेसिडेंट फ़ूड ग्रेन एम्प्लॉई यूनियन) को जानकारी के लिए। ❗️
👉 चौथा लेटर 16/3/2026 DC श्री तरनतारन साहिब को अपनी और अपने परिवार की जान को खतरे के बारे में❗️
रिजल्ट :- ज़ीरो ❗️
❗️❗️👉 अगर मंत्री जी, जो समय के साथ सरकार के दबाव में नहीं थे, लालजीत भुल्लर के कहने पर काम नहीं करते,
और डॉ. गगनदीप सिंह रंधावा के लेटर के आधार पर लालजीत भुल्लर पर एक्शन लेते, तो आज उन्हें सुसाइड करने पर मजबूर नहीं होना पड़ता।
यहीं से सत्ता ओर अहंकार के नशे में चूर Bhagwant Mann की मिलीभगत भी सामने आती है।
👉 These are the letters written by DM Dr Gagandeep Singh Randhawa
👉 The letters contain detailed accounts of the misbehavior, threats and intimidation he faced on 13 March 2026
👉 First letter dated 14 March 2026 was written to MD Warehouse Gautam Jain
Result: zero
👉 Second letter was again written on 14 March 2026 to MD Gautam Jain
👉 Third letter dated 14 March 2026 was sent to Viney Sharma, President of the Food Grain Employees Union, for information
👉 Fourth letter dated 16 March 2026 was written to DC Tarn Taran regarding threats to his life and his family’s life
Result: zero
👉 It is alleged that if the government had not acted under pressure and had taken action against Laljit Bhullar based on these letters, Dr Randhawa would not have been forced to commit suicide
👉 The situation is also being linked to alleged complicity of Mann
Laljit Singh Bhullar Aam Aadmi Party – Punjab Arvind Kejriwal
👉ਇਹ Proof ਹੈ ਕਿ ਮੰਤਰੀ ਲਾਲਜੀਤ ਭੁੱਲਰ ਆਪਣੇ ਪਿਤਾ ਸੁਖਦੇਵ ਸਿੰਘ ਭੁੱਲਰ ਦੇ ਨਾਂ ‘ਤੇ ਟੈਂਡਰ ਲੈਣਾ ਚਾਹੁੰਦਾ ਸੀ।
👉 ਇਹ ਸਿਰਫ਼ ਇੱਕ Proof ਹੈ ਅਜਿਹੇ ਕਈ ਟੈਂਡਰ ਲਾਲਜੀਤ ਭੁੱਲਰ ਨੇ ਲਏ ਅਤੇ ਕਈ ਉਹ ਲੈਣੇ ਚਾਹੁੰਦਾ ਸੀ।
👉 ਜਿਸ ਦੇ ਚਲਦੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਧਮਕਾਇਆ ਗਿਆ ਅਤੇ ਪਿਸਤੌਲ ਦੀ ਨੋਕ ਤੇ ਵੀਡੀਓ ਬਣਵਾਈ ਗਈ।
👉ਕੱਟੜ ਇਮਾਨਦਾਰ ਸਰਕਾਰ ਨੂੰ ਕੋਈ ਹੋਰ ਸਬੂਤ ਵੀ ਚਾਹੀਦਾ ਹੈ ਤਾਂ ਜੋ ਮੰਤਰੀ ਲਾਲਜੀਤ ਭੁੱਲਰ ‘ਤੇ 302 ਦਾ ਪਰਚਾ ਦਰਜ ਕੀਤਾ ਜਾਵੇ❓️
👉 ਮੈਂ ਇਸ ਸਾਰੇ ਮਾਮਲੇ ਦੀ CBI ਤੋਂ ਜਾਂਚ ਦੀ ਮੰਗ ਕਰਦਾ ਹਾਂ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।

👉 Law and order in Punjab lies in tatters today.
👉 Even ministers are trampling the government system under their feet for personal gain.
👉 This very authoritarianism has claimed the life of Warehouse Corporation District Manager Dr. Gagandeep Singh Randhawa.
👉 The family had to wait for hours with Randhawa’s mortal remains just to get an FIR registered.
👉 Although the government has now bowed to pressure and registered an FIR, the question remains — when will Minister Laljit Singh Bhullar be arrested?
👉 Until Laljit Singh Bhullar is behind bars, expecting justice from the government is meaningless.
👉 Shiromani Akali Dal stands firmly with the family of the late Dr Gagandeep singh , and this fight will continue until Laljit Bhullar is put behind bars.