Breaking News

Big Breaking : ਚੋਣ ਨਤੀਜ਼ਿਆਂ ਵਿਚਾਲੇ ਪੈ ਗਿਆ ਪੰਗਾ, ਜੇਤੂ ਉਮੀਦਵਾਰ ਨੇ ਹਾਰੇ ਉਮੀਦਵਾਰ ਦੀ ਘਰਵਾਲੀ ਤੇ ਚੜ੍ਹਾਈ ਗੱਡੀ ?

Big Breaking : ਚੋਣ ਨਤੀਜ਼ਿਆਂ ਵਿਚਾਲੇ ਪੈ ਗਿਆ ਪੰਗਾ, ਜੇਤੂ ਉਮੀਦਵਾਰ ਨੇ ਹਾਰੇ ਉਮੀਦਵਾਰ ਦੀ ਘਰਵਾਲੀ ਤੇ ਚੜ੍ਹਾਈ ਗੱਡੀ ?ਲੱਗੇ ਵੱਡੇ ਇਲਜ਼ਾਮ,ਤਣਾਅਪੂਰਨ ਹੋਏ ਮਾਹੋਲ ਦੀਆਂ ਦੇਖੋ LIVE ਤਸਵੀਰਾਂ

Punjab MC Elections Result: ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 7,554 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸ਼ਹਿਰੀ ਵੋਟਰਾਂ ਦਾ ਰਾਜਸੀ ਰੌਂਅ ਸਾਹਮਣੇ ਆਵੇਗਾ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਪਿੜ ’ਚ ਕੁੱਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹਨ। ਹੁਣ ਤੱਕੇ ਦੇ ਨਤੀਜਿਆਂ ਵਿੱਚ ਸੱਤਾਧਾਰੀ ਪਾਰਟੀ ਆਪ ਨੂੰ ਸਭ ਤੋਂ ਜਿਆਦਾ ਸੀਟਾਂ ਮਿਲੀਆਂ ਹਨ। ਉਧਰ ਬਰਨਾਲਾ ਵਿੱਚ ਆਪ ਨੇ ਹੁਣ ਤੱਕ ਦੇ ਨਤੀਜਿਆਂ ਵਿੱਚ 17 ਵਿੱਚੋਂ 15 ਸੀਟਾਂ ਜਿੱਤੀਆਂ ਹਨ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …