Breaking News

Pollywood News ”ਮੈਨੂੰ ਇਜਾਜ਼ਤ ਦਿਓ..!” ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ ਕਿਹਾ ਅਲਵਿਦਾ

Pollywood News

”ਮੈਨੂੰ ਇਜਾਜ਼ਤ ਦਿਓ..!” ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ ਕਿਹਾ ਅਲਵਿਦਾ

ਆਪਣੀ ਵਿਲੱਖਣ ਗਾਇਕੀ ਦੇ ਅੰਦਾਜ਼ ਲਈ ਜਾਣੇ ਜਾਂਦੇ ਮਸ਼ਹੂਰ ਪੰਜਾਬੀ ਗਾਇਕ ਗੋਪੀ ਲੌਂਗੀਆ ਵੱਲੋਂ ਗਾਇਕੀ ਦੇ ਸਫ਼ਰ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਅਚਾਨਕ ਲਏ ਫੈਸਲੇ ਨੇ ਪ੍ਰਸ਼ੰਸਕਾਂ ਅਤੇ ਪੂਰੀ ਮਿਊਜ਼ਿਕ ਇੰਡਸਟਰੀ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

 

 

 

 

 

 

 

ਗੋਪੀ ਲੌਂਗੀਆ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਭਾਵੁਕ ਖ਼ਬਰ ਸਾਂਝੀ ਕੀਤੀ ਹੈ ਕਿ ਉਹ ਹੁਣ ਭਵਿੱਖ ਵਿੱਚ ਕਦੇ ਵੀ ਗਾਉਂਦੇ ਹੋਏ ਨਜ਼ਰ ਨਹੀਂ ਆਉਣਗੇ। ਉਹ ਵੀਡੀਓ ਵਿਚ ਕਹਿੰਦੇ ਹਨ, ਪੰਜਾਬੀਓ ਹੁਣ ਮੈਨੂੰ ਇਜਾਜ਼ਤ ਦਿਓ। ਮੈਂ ਜਿੰਨਾ ਗਾਉਣਾ ਸੀ ਓਨਾ ਗਾ ਚੁੱਕਾ ਹਾਂ ਅਤੇ ਭਰਿਆ ਮੇਲਾ ਹੀ ਛੱਡਣਾ ਚਾਹੁੰਦਾ ਹਾਂ।

 

 

 

 

 

 

 

 

 

 

 

 

 

 

 

 

 

 

 

 

 

ਕੁੱਝ ਮੇਰੇ ਪੁਰਾਣੇ ਗਾਣੇ ਰਿਲੀਜ਼ ਹੋਣਗੇ। ਜੋ ਮੈਂ ਸੱਚ ਗਾਉਣ ਦੀ ਕੀਮਤ ਅਦਾ ਕੀਤੀ ਹੈ, ਉਹ ਮੈਨੂੰ ਹੀ ਪਤਾ ਹੈ। ਹਾਲਾਂਕਿ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰਾਂਗਾ। ਹੋਰ ਮੁੰਡੇ ਬਹੁਤ ਵਧੀਆ ਲਿਖਦੇ ਹਨ ਅਤੇ ਗਾਉਂਦੇ ਹਨ। ਹੋਰ ਵੀ ਬਹੁਤ ਕਲਾਕਾਰ ਮੇਰੇ ਵਰਗੇ ਹੋਣਗੇ। ਉਨ੍ਹਾਂ ਦਾ ਪੂਰਾ ਸਪੋਰਟ ਕਰਿਓ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

 

 

 

 

 

 

 

 

 

View this post on Instagram

 

A post shared by Gurpreet Singh (@gopilongia001)

Check Also

Haryanvi dancer and singer Sapna Chaudhary ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਲਵ ਮੈਰਿਜ ਤੋਂ ਬਾਅਦ ਛੱਡਿਆ ਸਹੁਰਾ ਘਰ

Haryanvi dancer and singer Sapna Chaudhary ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਲਵ ਮੈਰਿਜ …