Breaking News
Home / ਪੰਜਾਬ / ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍

ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍

ਫ਼ਿਰੋਜ਼ਪੁਰ : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਮੋਗਾ ਦੀ ਰਹਿਣ ਵਾਲੀ ਕੁੜੀ ਨਾਲ ਕੀਤਾ ਸੀ। ਮੁੰਡੇ ਦੇ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਵਿਦੇਸ਼ ਭੇਜਣ ਅਤੇ ਵਿਆਹ ਦਾ ਸਾਰਾ ਖ਼ਰਚਾ ਚੁੱਕਿਆ ਸੀ ਅਤੇ ਕੁੜੀ ਵਿਆਹ ਕਰਕੇ ਮੁੰਡੇ ਨੂੰ ਕਰੀਬ ਇਕ ਸਾਲ ਦੇ ਬਾਅਦ ਆਪਣੇ ਨਾਲ ਕੈਨੇਡਾ ਲੈ ਗਈ।

ਕੈਨੇਡਾ ’ਚ ਜਾਣ ਦੇ ਚਾਰ ਦਿਨ ਬਾਅਦ ਇਕ ਦਿਨ ਅਜਿਹੀ ਨੌਬਤ ਆਈ ਕਿ ਕੁੜੀ ਨੇ ਦਾਜ ਮੰਗਣ ਤੇ ਮਾ ਰ ਕੁੱ ਟ ਕਰਨ ਦੇ ਦੋਸ਼ ’ਚ ਮੁੰਡੇ ਨੂੰ ਕੈਨੇਡਾ ’ਚ ਜੇ ਲ੍ਹ ਕਰਵਾ ਦਿੱਤੀ ਅਤੇ 9 ਦਿਨ ਜੇ ਲ੍ਹ ’ਚ ਰਿਹਾ। ਉਸ ਦੇ ਬਾਅਦ ਜ਼ਮਾ ਨਤ ਕਰਵਾਈ ਗਈ ਅਤੇ ਹੁਣ ਮੁੰਡੇ ਦਾ ਉੱਥੇ ਕੇਸ ਚੱਲ ਰਿਹਾ ਹੈ, ਉੱਥੇ ਹੀ ਕੁੜੀ ਨੇ ਮੁੰਡੇ ਤੋਂ ਤ ਲਾ ਕ ਲੈ ਲਿਆ ਹੈ।

ਉੱਥੇ ਮੁੰਡੇ ਓਂਕਾਰ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਕੁੜੀ ਨੂੰ ਵਿਦੇਸ਼ ਭੇਜਣ ਅਤੇ ਵਿਦੇਸ਼ ’ਚ ਪੜ੍ਹਾਈ ਦਾ ਸਾਰਾ ਖ਼ਰਚਾ ਅਤੇ ਵਿਆਹ ਦਾ ਸਾਰਾ ਖ਼ਰਚਾ ਕੀਤਾ ਸੀ। ਮੇਰਾ ਇੱਥੇ ਐ ਕ ਸੀ ਡੈਂ ਟ ਹੋ ਗਿਆ ਸੀ ਤੇ ਮੇਰੀ ਪਤਨੀ ਦੀ ਮੌਤ ਵੀ ਹਾਦਸੇ ’ਚ ਹੋ ਗਈ ਸੀ ਤੇ ਪੈਸਾ ਵੀ ਬਹੁਤ ਲੱਗ ਗਿਆ ਸੀ ਪਰ ਫ਼ਿਰ ਵੀ ਉਸ ਕੁੜੀ ਨੂੰ ਬਾਹਰ ਭੇਜਿਆ ਸੀ। ਕੁੜੀ ਵਿਆਹ ਕਰਕੇ ਮੁੰਡੇ ਨੂੰ ਕਰੀਬ ਇਕ ਸਾਲ ਬਾਅਦ ਕੈਨੇਡਾ ਲੈ ਗਏ ਪਰ ਕੁੜੀ ਦੇ ਤੇਵਰ ਬਦਲਣੇ ਸ਼ੁਰੂ ਹੋ ਗਏ ਸਨ ਕਿ ਕੈਨੇਡਾ ਜਾਣ ਦੇ ਚਾਰ ਦਿਨ ਬਾਅਦ ਅਜਿਹੀ ਨੌਬਤ ਆਈ ਕਿ ਕੁੜੀ ਨੇ ਮੇਰੇ ਮੁੰਡੇ ਨੂੰ ਦਾਜ ਮੰਗਣ ਅਤੇ ਕੁੱ ਟ ਮਾ ਰ ਕਰਨ ਦੇ ਦੋਸ਼ ’ਚ ਕੈਨੇਡਾ ਜੇ ਲ੍ਹ ਕਰਵਾ ਦਿੱਤੀ।

ਮੁੰਡੇ ਦੇ ਪਿਓ ਨੇ ਕਿਹਾ ਕਿ ਸਾਡੀ ਜ਼ਿੰਦਗੀ ਨਰਕ ਬਣ ਗਈ ਹੈ। ਉੱਥੇ ਵਿਦੇਸ਼ ’ਚ ਰਹਿ ਰਹੇ ਓਂਕਾਰ ਦੇ ਭਰਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਸਭ ਕੁੱਝ ਖ਼ਤਮ ਹੋ ਗਿਆ ਹੈ। ਭਰਾ ਦਾ ਬਾਹਰ ਜਾਣ ਦਾ ਸੁਪਨਾ ਸੀ ਮੇਰੀ ਮਾਂ ਦਾ ਸੁਪਨਾ ਸੀ ਪਰ ਨਾ ਮੇਰੀ ਮਾਂ ਰਹੀ ਅਤੇ ਭਰਾ ਵੀ ਪ ਰੇ ਸ਼ਾ ਨ ਹੈ। ਉਸ ਦਾ ਪਾਸਪੋਰਟ ਜ਼ ਬ ਤ ਹੈ ਅਤੇ ਕੇਸ ਚੱਲ ਰਿਹਾ ਹੈ। ਉੱਥੇ ਡੀ.ਐੱਸ.ਪੀ.ਰੂਰਲ ਸਤਨਾਮ ਸਿੰਘ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ, ਜਿਸ ਦੇ ਚੱਲਦੇ ਮਾਮਲਾ ਦਰਜ ਕਰ ਲਿਆ ਗਿਆ ਹੈ।


ਦੂਜੀ ਖਬਰ – ਆਸਟ੍ਰੇਲੀਆ ਜਾਣ ਦੀ ਝਾਕ ‘ਚ ਮਾਰੀ ਪੈਰਾਂ ‘ਤੇ ਕੁਹਾੜੀ, 35 ਲੱਖ ਲਾ ਤੋਰੀ ਵਹੁਟੀ ਨੇ ਸਦਾ ਲਈ ਤੋੜਿਆ ਨਾਤਾ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: