Breaking News
Home / ਦੇਸ਼ / ਇਕ ਫ ਲ ਸ ਤੀ ਨੀ ਨੌਜਵਾਨ ਇਜ਼ਰਾਇਲੀ ਝੰ ਡਾ ਪੁੱ ਟ ਕੇ ਆਪਣਾ ਝੰ ਡਾ ਚਾੜਦਾ ਹੋਇਆ

ਇਕ ਫ ਲ ਸ ਤੀ ਨੀ ਨੌਜਵਾਨ ਇਜ਼ਰਾਇਲੀ ਝੰ ਡਾ ਪੁੱ ਟ ਕੇ ਆਪਣਾ ਝੰ ਡਾ ਚਾੜਦਾ ਹੋਇਆ

ਇਕ ਫਲਸਤੀਨੀ ਨੌਜਵਾਨ ਇਜ਼ਰਾਇਲੀ ਝੰਡਾ ਪੁੱਟ ਕੇ ਆਪਣਾ ਝੰਡਾ ਚਾੜਦਾ ਹੋਇਆ……. 26 ਜਨਵਰੀ ਲਾਲ ਕਿਲ੍ਹੇ ਵਰਗਾ ਦ੍ਰਿਸ਼….
ਉਜਾੜੇ ਹੋਇਆਂ ਫ਼ਲਸਤੀਨੀਆਂ ਦੀ ਆਪਣੀ ਮਿੱਟੀ ਲੈਣ ਲਈ ਜੱ ਦੋ ਜ ਹਿ ਦ ਹੈ ,ਫ਼ਲਸਤੀਨੀਆਂ ਇਜਰਾਇਲੀਆਂ ਦੀ ਨਾ ਸੂ ਰ ਬਣ ਚੁੱਕੀ ਜੰ ਗ ।
ਜਿਵੇਂ ਭਾਰਤ ਪਾਕਿਸਤਾਨ ਦੇ ਰੌਲੇ ਚ ਕਸ਼ਮੀਰੀ ਪਿਸ ਕੇ ਰਹਿ ਗਏ , ਉਵੇਂ ਹੀ ਅਰਬ ਦੇਸ਼ਾਂ ਤੇ ਇਜਰਾਇਲ ਦੀ ਦੁ ਸ਼ ਮ ਣੀ ਨੇ ਫ਼ਲਸਤੀਨੀ ਪੀਸ ਲਏ । ਸੰਨ 47 ਵਿੱਚ ਸਾਰੇ ਫਲਸਤੀਨ ਨੂੰ UN ਨੇ ਅਬਾਦੀ ਦੇ ਅਧਾਰ ਤੇ ਦੋ ਹਿੱਸਿਆਂ ਚ ਵੰ ਡਿ ਆ ਸੀ , ਯਹੂਦੀਆਂ ਨੂੰ ਇਸਰਾਇਲ ਦੇ ਦਿੱਤਾ ਤੇ ਮੁਸਲਮਾਨਾਂ ਨੂੰ ਬਾਕੀ ਹਿੱਸਾ (ਪਹਿਲੀ ਸੰਸਾਰ ਜੰ ਗ ਵੇਲੇ ਇੰਗਲੈਂਡ ਨੇ ਫਲਸਤੀਨ ਨੂੰ UN ਦੇ ਹਵਾਲੇ ਕਰਕੇ ਇੱਥੋਂ ਕ ਬ ਜ਼ਾ ਛੱਡ ਦਿੱਤਾ ਸੀ )..

ਯੇਰੂਸਲਮ ਦੋਵੇਂ ਕੌਮਾਂ ਲਈ ਬਹੁਤ ਮਹੱਤਵਪੂਰਨ ਧਾਰਮਿਕ ਅਸਥਾਨ ਰੱਖਦਾ ਹੈ ਤੇ ਅਬਾਦੀ ਵੀ ਬਰਾਬਰ ਦੀ ਸੀ ,ਇਸ ਲਈ ਇਹ ਸਾਂਝਾ ਸ਼ਹਿਰ ਰੱਖ ਲਿਆ ਗਿਆ । 48 ਵਿੱਚ ਅਰਬ ਦੇਸ਼ਾਂ ਤੇ ਇਸਰਾਇਲ ਦੀ ਜੰ ਗ ਲੱਗ ਗਈ , ਇਸਰਾਇਲ ਨੇ ਆਪਣੀਆਂ ਹੱ ਦਾਂ ਫੈਲਾ ਲਈਆਂ ਤੇ ਨਾਲ ਨਾਲ ਦਾ ਫ਼ਲਸਤੀਨੀ ਏਰੀਆ ਦੱਬ ਲਿਆ , ਬਾਕੀ ਫ਼ਲਸਤੀਨੀਆਂ ਆਲਾ ਇੱਕ ਪਾਸਾ jordon ਤੇ ਗਾਜ਼ਾ ਪੱਟੀ ਆਲਾ ਹਿੱਸਾ Egypt ਨੇ ਦੱ ਬ ਲਿਆ । ਕੁੱਲ ਮਿਲਾ ਕੇ ਫ਼ਲਸਤੀਨੀਆਂ ਆਲੇ ਦੇਸ਼ ਦੀ ਹੋਂ ਦ ਹੀ ਖਤਮ ਹੋ ਗਈ । 1968 ਚ ਫੇਰ ਅਰਬ ਦੇਸ਼ਾਂ ਤੇ ਇਸਰਾਇਲ ਚ ਜੰ ਗ ਹੋਈ ਜਿਸਨੂੰ ਛੇ ਦਿਨਾਂ ਦੀ ਜੰ ਗ ਕਹਿੰਦੇ ਹਨ , ਇਸਰਾਇਲ ਨੇ ਫਲਸਤੀਨ ਦਾ ਅਰਬ ਦੇਸ਼ਾਂ ਦੇ ਕ ਬ ਜ਼ੇ ਵਾਲਾ ਸਾਰਾ ਹਿੱਸਾ ਖੋਹ ਲਿਆ ਬਲਕਿ ਅਰਬ ਦੇਸ਼ਾਂ ਦੇ ਵੱਡੇ ਹਿੱਸੇ ਵੀ ਦੱ ਬ ਲਏ , ਜੋ ਬਾਅਦ ਵਿੱਚ ਅਲੱਗ ਅਲੱਗ ਸਮਝੌਤਿਆਂ ਚ ਛੱਡ ਦਿੱਤੇ ਪਰ ਫ਼ਲਸਤੀਨੀਆਂ ਦਾ ਸਾਰਾ ਦੇਸ਼ ਕ ਬ ਜ਼ੇ ਚ ਰੱਖ ਲਿਆ ,ਜੋ ਹੁਣ ਤੱਕ ਉਹਦੇ ਕ ਬ ਜ਼ੇ ਵਿੱਚ ਹੈ ਸਿਵਾਏ ਗਾਜ਼ਾ ਪੱਟੀ ਦੇ । ਗਾਜ਼ਾ ਪੱਟੀ ਤੇ ਫ਼ਲਸਤੀਨੀ ਕੱ ਟ ੜ ਗਰੁੱਪ ਹਮਾਸ ਦਾ ਕ ਬ ਜ਼ਾ ਹੈ ਪਰ ਇਸਰਾਇਲ ਨੇ ਗਾਜ਼ਾ ਨੂੰ ਚੁਫੇਰਿਓਂ ਘੇਰ ਕੇ ਬਲਾਕ ਕਰ ਦਿੱਤਾ ਹੋਇਆ ਹੈ । ਉਸ ਘੇਰੇ ਵਿੱਚ ਗਾਜ਼ਾ ਦੇ ਲੋਕ ਜੇ ਲ ਵਰਗੀ ਜ਼ਿੰਦਗੀ ਜਿਊਣ ਲਈ ਮ ਜ ਬੂ ਰ ਹਨ ਦੂਜੇ ਪਾਸੇ ਇਹੀ ਹਾਲ ਇਸਰਾਇਲ ਦੇ ਕ ਬ ਜ਼ੇ ਵਾਲੇ ਫ਼ਲਸਤੀਨੀਆਂ ਦੇ ਵੱਡੇ ਇਲਾਕੇ West bank ਦਾ ਹੈ ।

ਜੇਰੂਸਲਮ ਚ ਯਹੂਦੀਆਂ ਦਾ ਸੱਭ ਤੋਂ ਵੱਡਾ ਧਾਰਮਿਕ ਅਸਥਾਨ temple mount ਤੇ ਮੁਸਲਮਾਨਾਂ ਦਾ ਮੱਕੇ ਮਦੀਨੇ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਧਾਰਮਿਕ ਅਸਥਾਨ Al Aqsa ਮਸਜਿਦ ਬਿਲਕੁਲ ਆਹਮੋ ਸਾਹਮਣੇ ਹਨ , ਜਿੱਥੇ ਅਕਸਰ ਦੋਵੇਂ ਭਾਈਚਾਰਿਆਂ ਚ ਫਸਾਦ ਹੁੰਦੇ ਰਹਿੰਦੇ ਹਨ । ਕ ਬ ਜ਼ਾ ਇਸਰਾਇਲ ਦਾ ਹੈ ਤਾਂ ਉੱਥੋਂ ਦੀ ਮਿਲਟਰੀ ਮੁਸਲਮਾਨਾਂ ਦੇ ਮਸਜਿਦ ਜਾਣ ਉੱਤੇ restrictions ਲਾਉਂਦੀ ਰਹਿੰਦੀ ਹੈ , ਇਹੀ ਕੁੱਝ ਪਿਛਲੇ ਦਿਨੀ ਹੋਇਆ ਜਦੋਂ ਰਮਜ਼ਾਨ ਦੇ ਮਹੀਨੇ ਦੀ ਇੱਕ ਮੁਬਾਰਕ ਰਾਤ ਨੂੰ ਫ਼ਲਸਤੀਨੀ ਮੁਸਲਮਾਨ Al Aqsa ਮਸਜਿਦ ਵਿੱਚ ਧਾਰਮਿਕ ਰਵਾਇਤ ਅਨੁਸਾਰ ਗਏ ਤੇ ਉਹਨਾਂ ਨੂੰ ਇਸਰਾਇਲੀ ਮਿਲਟਰੀ ਵੱਲੋਂ ਜ-ਬ-ਰੀ ਰੋਕਣ ਤੇ ਤ ਲ ਖੀ ਹੋਈ ਤੇ ਇਸਰਾਇਲੀ ਪੁਲਿਸ ਨੇ ਫ਼ਲਸਤੀਨੀਆਂ ਤੇ ਹ ਮ ਲਾ ਕਰ ਦਿੱਤਾ ਤੇ ਹਲਾਤ ਜੋ ਬਣੇ ਹੋਏ ਹਨ ਉਹ ਸਭ ਦੇ ਸਾਹਮਣੇ ਹਨ ।

ਜਿਹੜੀ UN ਨੇ ਆਪ ਸਮਝੌਤੇ ਤਹਿਤ ਫ਼ਲਸਤੀਨੀਆਂ ਨੂੰ ਮੁਲਖ ਦਿੱਤਾ ਸੀ , ਉਹ ਮੁਲਖ ਇਸਰਾਇਲ ਦੇ ਦੱਬੇ ਹੋਣ ਤੇ ਚੁੱਪ ਧਾਰੀ ਬੈਠੀ ਹੈ ਕਿਓਂਕਿ UN ਵਿੱਚ ਜਿਹਨਾਂ ਦਾ ਦ ਬ ਕਾ ਹੈ ਉਹ ਇਸਰਾਇਲ ਦੇ ਪੱਖ ਦੇ ਹਨ । ਦੂਜੇ ਪਾਸੇ ਫ਼ਲਸਤੀਨੀ ਲੋਕ ਨ ਰ ਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ , ਤੇ 50 ਲੱਖ ਫ਼ਲਸਤੀਨੀ ਉੱਥੋਂ ਭੱਜ ਦੇ ਨਾਲਦੇ ਅਰਬ ਦੇਸ਼ਾਂ ਚ ਰਫਿਊਜ਼ੀ ਕੈਂਪਾਂ ਚ ਨ ਰ ਕ ਭਰੀ ਜ਼ਿੰਦਗੀ ਚ ਰਹਿਣ ਲਈ ਮਜਬੂਰ ਆ ।

ਬੇਸ਼ੱਕ ਯਹੂਦੀ ਕੌਮ ਦੇ ਬਹੁਤ ਜ਼ੁ-ਲ-ਮ ਸਹਿਆ , ਹਿਟਲਰ ਵਰਗਿਆਂ ਹੱਥੋਂ ਲੱਖਾਂ ਦੀ ਗਿਣਤੀ ਚ ਹ ਲਾ ਕ ਹੋਏ , ਫੇਰ ਵੀ ਪੈਰਾਂ ਤੇ ਖੜੇ ਹੋਏ ਇੱਕ ਤਾਕਤ ਬਣ ਕੇ ਉੱਭਰੇ ਤੇ ਦੁ ਸ਼ ਮ ਣ ਅਰਬ ਦੇਸ਼ਾਂ ਚ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ , ਪਰ ਇਹਦੇ ਨਾਲ ਜੋ ਜ਼ੁ-ਲ-ਮ ਫ਼ਲਸਤੀਨੀਆਂ ਤੇ ਹੋ ਰਹੇ ਹਨ ਉਹਨਾਂ ਦੀ ਵਕਾਲਤ ਨਹੀਂ ਕੀਤੀ ਜਾ ਸਕਦੀ ।
—-Harkewal Rakkar

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: