Breaking News

Actor Govinda responded to his wife Sunita Ahuja ਪਤਨੀ ਸੁਨੀਤਾ ਦੇ ਬਿਆਨਾਂ ‘ਤੇ ਭ*ੜਕੇ ਐਕਟਰ ਗੋਵਿੰਦਾ

Actor Govinda has publicly responded to his wife Sunita Ahuja after her remarks about his recent appearances with co-actor Komal Rani Swarnkar went viral. In videos circulating online, the 62-year-old accused Sunita of interfering in his work, trying to damage his public image and using inappropriate language in public comments. He also urged her to “stay within her limits” and said she might need his support again in future.

On his wife’s remarks, actor Govinda, on Independence Day, says, “I would especially say this: Sunita Ji, you have started using too many abusive words involving mothers and sisters… Youngsters look up to you and will follow the way you behave. If people around you also start using such abuses involving mothers and sisters,

ਪਤਨੀ ਸੁਨੀਤਾ ਵਲੋਂ ਗਾ+ਲਾਂ ‘ਤੇ ਭ*ੜਕੇ ਐਕਟਰ ਗੋਵਿੰਦਾ, ਫਿਰ ਵੀ ਕਦੇ ਮੇਰੀ ਲੋੜ ਪੈ ਸਕਦੀ ਹੈ…

”ਤੁਹਾਡੇ ਤੋਂ ਇਹ ਉਮੀਦ ਨਹੀਂ..!”, ਹੱਦਾਂ ਚ ਰਹੋ

ਪਤਨੀ ਵੱਲੋਂ ਗਾ*ਲ੍ਹਾਂ ਕੱਢੇ ਜਾਣ ‘ਤੇ ਗੋਵਿੰਦਾ ਨੇ ਦਿੱਤਾ ਵੱਡਾ ਬਿਆਨ

ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਆਪਣੀ ਪਤਨੀ ਸੁਨੀਤਾ ਆਹੂਜਾ ਵੱਲੋਂ ਕੀਤੇ ਜਾ ਰਹੇ ਗਾਲੀ-ਗਲੋਚ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇੱਕ ਵੀਡੀਓ ਸ਼ੇਅਰ ਕਰਦੇ ਹੋਏ ਗੋਵਿੰਦਾ ਨੇ ਸੁਨੀਤਾ ਨੂੰ ਅਜਿਹੀ ਭਾਸ਼ਾ ਬੋਲਣ ਤੋਂ ਬਾਜ਼ ਆਉਣ ਲਈ ਕਿਹਾ ਹੈ।

ਵੀਡੀਓ ‘ਚ ਗੋਵਿੰਦਾ ਨੇ ਕਿਹਾ, “ਸੁਨੀਤਾ ਜੀ, ਤੁਸੀਂ ਅੱਜ-ਕੱਲ੍ਹ ਮਾਂ-ਭੈਣਾਂ ਦੀਆਂ ਗਾਲ੍ਹਾਂ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਲੱਗ ਪਏ ਹੋ। ਜੇ ਨੌਜਵਾਨ ਪੀੜ੍ਹੀ ਤੁਹਾਨੂੰ ਦੇਖ ਕੇ ਇਹ ਸਭ ਸਿੱਖੇਗੀ ਤਾਂ ਅਸੀਂ ਸਾਰੇ ਬਹੁਤ ਸ਼ਰਮਿੰਦਾ ਹੋਵਾਂਗੇ। ਅਜਿਹੀਆਂ ਗਾਲ੍ਹਾਂ ਨਾਲ ਤੁਸੀਂ ‘ਮਾਂ’ ਅਤੇ ‘ਭੈਣ’ ਵਰਗੇ ਸ਼ਬਦਾਂ ਨੂੰ ਬਹੁਤ ਸਸਤਾ ਬਣਾ ਰਹੇ ਹੋ। ਅਸੀਂ ਤੁਹਾਡੇ ਤੋਂ ਅਜਿਹੇ ਵਿਵਹਾਰ ਦੀ ਉਮੀਦ ਨਹੀਂ ਕਰਦੇ।”

ਇਹ ਵਿਵਾਦ ਉਦੋਂ ਹੋਰ ਭਖ਼ ਗਿਆ ਜਦੋਂ ਗੋਵਿੰਦਾ ਨੂੰ ਨਵੀਂ ਅਦਾਕਾਰਾ ਕੋਮਲ ਰਾਣੀ ਸਵਰਨਕਾਰ, ਜੋ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਰੂਪਾ’ ‘ਚ ਕੰਮ ਕਰ ਰਹੀ ਹੈ, ਨਾਲ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਤੋਂ ਬਾਅਦ ਸੁਨੀਤਾ ਨੇ ਗੋਵਿੰਦਾ ‘ਤੇ ਤੰਜ ਕੱਸਦਿਆਂ ਕਿਹਾ ਸੀ ਕਿ “ਉਹ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹਾ ਹੈ” ਅਤੇ ਇੱਥੋਂ ਤੱਕ ਕਿ ਸੁਨੀਤਾ ਨੇ ਗੋਵਿੰਦਾ ਨੂੰ ‘ਸ਼ੂਗਰ ਡੈਡੀ’ ਕਹਿ ਦਿੱਤਾ ਸੀ। ਦੋਵਾਂ ਦੇ ਵਿਵਾਦਪੂਰਨ ਬਿਆਨਾਂ ਕਾਰਨ ਸੋਸ਼ਲ ਮੀਡੀਆ ‘ਤੇ ਇਹ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Govinda Hits Back at Wife Sunita Ahuja: “Stay Within Your Limits… You May Need Me” #Govinda #SunitaAhuja #BollywoodDrama #StayWithinYourLimits #GovindaResponse #Roopa #KomalRaniSwarnkar #BollywoodNews #CelebrityFeud

ਪਤਨੀ ਸੁਨੀਤਾ ਦੇ ਬਿਆਨਾਂ ‘ਤੇ ਭ*ੜਕੇ ਐਕਟਰ ਗੋਵਿੰਦਾ

”ਤੁਹਾਡੇ ਤੋਂ ਇਹ ਉਮੀਦ ਨਹੀਂ..!”, ਪਤਨੀ ਵੱਲੋਂ ਗਾਲ੍ਹਾਂ ਕੱਢੇ ਜਾਣ ‘ਤੇ ਗੋਵਿੰਦਾ ਨੇ ਦਿੱਤਾ ਵੱਡਾ ਬਿਆਨ

Check Also

IPL Cricketer Abhishek Porel Arrested-ਕ੍ਰਿਕਟਰ ਅਭਿਸ਼ੇਕ ਰੇਪ ਕੇਸ ਵਿੱਚ ਗ੍ਰਿ*ਫ਼ਤਾਰ, ਮੈਡੀਕਲ ਵਿਦਿਆਰਥਣ ਨੇ ਪੁਲਿਸ ਨੂੰ ਦੱਸੀ ਆਪਣੀ ਆਪਬੀਤੀ

IPL Cricketer Abhishek Porel Arrested In Rape Case After Calcutta High Court Orders     …