ਧੋਖੇ ਨਾਲ ਤੀਜਾ ਵਿਆਹ ਕਰਵਾਉਣ ਆਈ, ਕੈਨੇਡੀਅਨ ਲਾੜੀ ਚੜ੍ਹੀ ਪੁਲਿਸ ਅੜਿੱਕੇ

ਇਹ ਖਬਰ ਮੋਗਾ ਤੋਂ ਆ ਰਹੀ ਹੈ ਜਿੱਥੇ ਦੇ ਇੱਕ ਮੁੰਡੇ ਨਾਲ ਸਰਬਜੀਤ ਨਾਂ ਦੀ ਔਰਤ ਨੇ ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦੇ ਨਾਂ ਤੇ ਪੈਂਤੀ ਲੱਖ ਰੁਪਏ ਦੀ ਠੱ ਗੀ ਮਾ ਰੀ ਇਸ ਮੁੰਡੇ ਦੀ ਜੱਦੋ ਜਹਿਦ ਅਤੇ ਮਿਹਨਤ ਉਦੋਂ ਰੰਗ ਲਿਆਈ ਜਦੋਂ ਇਹ ਸਰਬਜੀਤ ਨਾਂ ਦੀ ਕੁੜੀ ਦੁਬਾਰਾ ਫਿਰ ਮੋਗਾ ਦੇ ਹੀ ਕਿਸੇ ਪਿੰਡ ਵਿੱਚ ਤੀਜਾ ਵਿਆਹ ਕਰਵਾਉਣ ਲਈ ਆਈ

ਇਸ ਲੜਕੇ ਨੂੰ ਇਸ ਦੇ ਵਿਆਹ ਦੀ ਕਿਤੋਂ ਭਣਕ ਲੱਗੀ ਅਤੇ ਉਸ ਲੜਕੇ ਨੇ ਟਾਈਮ ਉੱਤੇ ਪੁ ਲਿ ਸ ਤੋਂ ਕਾ ਰ ਵਾ ਈ ਕਰਵਾ ਕੇ ਰੰ ਗੇ ਹੱ ਥੀਂ ਫ ੜ ਲਿਆ ਅਤੇ ਇਸ ਸਮੇਂ ਉਹ ਸ ਲਾ ਖਾਂ ਦੇ ਪਿੱਛੇ ਹੈ ਇਸ ਮੁੰਡੇ ਦਾ ਨਾਂ ਗੁਰਜੀਤ ਸਿੰਘ ਹੈ ਜੋ ਤਲਵੰਡੀ ਮੱਲ੍ਹੀਆਂ ਦਾ ਰਹਿਣ ਵਾਲਾ ਹੈ..ਗੁਰਜੀਤ ਸਿੰਘ ਨਾਂ ਦੇ ਮੁੰਡੇ ਨੇ ਦੱਸਿਆ ਕਿ ਇਸ ਦਾ ਵਿਆਹ ਦੋ ਹਜ਼ਾਰ ਦਸ ਵਿੱਚ ਸਰਬਜੀਤ ਨਾਂ ਦੀ ਕੁੜੀ ਨਾਲ ਹੋਇਆ ਸੀ ਜੋ ਕਿ ਉਸ ਨੂੰ ਪੈਂਤੀ ਲੱਖ ਰੁਪਏ ਵਿੱਚ ਕੈਨੇਡਾ ਲੈ ਕੇ ਜਾਣਾ ਸੀ ਅਤੇ ਉਹ ਕੁੜੀ ਵਿਆਹ ਵੱਲ ਸਿਰਫ਼ ਇੱਕ ਮਹੀਨਾ ਉਸ ਮੁੰਡੇ ਕੋਲ ਰਹੀ ਅਤੇ ਬਾਅਦ ਵਿੱਚ ਕੈਨੇਡਾ ਚਲੀ ਗਈ ਅਤੇ ਉਸ ਨੇ ਕੈਨੇਡਾ ਜਾ ਕੇ ਇੱਕ ਵਾਰ ਮੁੰਡੇ ਦੀ ਫਾਈਲ ਲਾਈ ਅਤੇ ਉਹ ਰਿਜੈਕਟ ਹੋ ਗਈ