Breaking News

Bunty Bains ਅਤੇ Bikram Majithia ਸੋਸ਼ਲ ਮੀਡੀਆ ‘ਤੇ ਮਿਹਣਿਉਂ ਮਿਹਣੀ

Bunty Bains ਅਤੇ Bikram Singh Majithia ਵਿਚਾਲੇ ਸੋਸ਼ਲ ਮੀਡੀਆ ‘ਤੇ ਵੱਡੀ ਤਕਰਾਰ ਚੱਲ ਰਹੀ ਹੈ।

 

 

 

ਬੰਟੀ ਬੈਂਸ ਨੇ ਬਿਕਰਮ ਮਜੀਠੀਆ ਨੂੰ ਦਿੱਤਾ ਕਰਾਰਾ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ?
ਬੰਟੀ ਬੈਂਸ ਅਤੇ ਬਿਕਰਮ ਮਜੀਠੀਆ ਵਿੱਚ ਲਗਾਤਾਰ ਵਿਵਾਦ ਵਧਦਾ ਜਾ ਰਿਹਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਬੈਂਸ ਦੀ ਮਜੀਠੀਆ ਨਾਲ਼ ਘੈਂਸ-ਘੈਂਸ …
ਮਜੀਠੀਆ ਕਹਿੰਦਾ ਬੈਂਸ ਹੁਰੀਂ ਜਲਦੀ ਵਿਦੇਸ਼ ਭੱਜਣਗੇ ਇਨ੍ਹਾਂ ਸਰਕਾਰ ਵਿੱਚ ਮੌਜਾਂ ਲੁੱਟੀਆਂ ਨੇ। ਓਧਰ ਬੰਟੀ ਕਹਿੰਦਾ ਰੁਕੋ ਜ਼ਰਾ …ਸਬਰ ਕਰੋ…ਮੈਂ ਗਾਣਿਆਂ ‘ਚ ਵਜਾਊਂ ਵੰਝਲੀ!!!!

 

 

 

 

 

 

 

 

 

 

 

 

 

 

ਬੰਟੀ ਬੈਂਸ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ:

“ਮੇਰਾ ਨਾਮ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਸੀ…”

 

 

 

 

 

 

 

 

 

 

 

 

 

 

 

 

 

 

 

ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਮਜੀਠੀਆ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਕੁਝ ਕਲਾਕਾਰਾਂ ਨੂੰ ਲੈ ਕੇ ਤਿੱਖੀਆਂ ਟਿੱਪਣੀਆਂ ਕੀਤੀਆਂ। ਇਸ ਦੇ ਜਵਾਬ ਵਿੱਚ ਬੰਟੀ ਬੈਂਸ ਨੇ Instagram ਅਤੇ Facebook ‘ਤੇ ਪੋਸਟਾਂ ਪਾ ਕੇ ਮਜੀਠੀਆ ਨੂੰ ਸਿੱਧਾ ਚੈਲੈਂਜ ਕੀਤਾ।

 

 

 

 

 

 

 

 

 

 

 

 

 

 

 

 

ਬੰਟੀ ਬੈਂਸ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ:

“ਮੇਰਾ ਨਾਮ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਸੀ…”

ਉਹਨਾਂ ਨੇ ਇਹ ਵੀ ਕਿਹਾ ਕਿ ਉਹ “ਕਈ ਪੋਲ ਖੋਲ੍ਹ ਸਕਦੇ ਹਨ” ਅਤੇ ਮਜੀਠੀਆ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਦੇ ਇਲਜ਼ਾਮ ਲਗਾਏ।

 

 

 

 

 

 

 

 

 

 

 

 

 

 

 

 

 

 

ਦੂਜੇ ਪਾਸੇ ਮਜੀਠੀਆ ਵੱਲੋਂ ਵੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਜਵਾਬ ਦਿੱਤਾ ਗਿਆ ਅਤੇ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਗਿਆ। ਕਈ ਪੰਜਾਬੀ ਨਿਊਜ਼ ਚੈਨਲਾਂ ਅਤੇ YouTube ਚੈਨਲਾਂ ਨੇ ਇਸਨੂੰ “Bunty Bains vs Majithia” ਨਾਮ ਨਾਲ ਕਵਰ ਕੀਤਾ।

ਮਜੀਠੀਆ ਪਹਿਲਾਂ ਤੋਂ ਹੀ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਨਾਮ ਹਨ ਅਤੇ ਉਹਨਾਂ ‘ਤੇ ਨਸ਼ਾ ਅਤੇ ਆਮਦਨ ਤੋਂ ਵੱਧ ਸੰਪਤੀ ਵਾਲੇ ਮਾਮਲਿਆਂ ਦੀ ਜਾਂਚ ਵੀ ਚੱਲ ਰਹੀ ਹੈ, ਜਿਸ ਕਾਰਨ ਉਹ ਅਕਸਰ ਖਬਰਾਂ ਵਿੱਚ ਰਹਿੰਦੇ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

You should think a thousand times before speaking my name. I am not some temporary internet-made personality , I am an artist who has survived and dominated this industry for over two decades. I have watched countless people like you appear with noise and disappear without relevance. The difference is simple: I built respect, while people like you survive on cheap controversy and borrowed attention.
Men with dignity never run. Only cowards and filthy-minded people hide behind lies and fake narratives. I am still here, stronger than ever, and I will continue to stand tall long after your little drama fades away. And trust me, in my upcoming songs, I will expose your reality so brutally that people will remember your name only as an example of disgrace.
The real criminal is not the artist who represents Punjab globally ,it is the person who poisons young minds, destroys boys with addictions, drags them toward violence, and then pretends to act righteous in public. By the grace of Waheguru , my hands are clean from such filth.
So before throwing fake allegations without proof, evidence, or facts, learn to control your tongue. Social media noise does not make you powerful. Respect, legacy, and contribution do. My artists and I bring global recognition, international business, and pride to Punjab, while people like you contribute nothing except negativity, manipulation, and destruction.
You spent years ruining young lives, glorifying toxic lifestyles, and pushing vulnerable boys toward gang culture and now you are targeting artists because attention is the only thing keeping you alive. That is not influence; that is desperation.
Grow up. Use your brain before your bitterness destroys whatever little credibility you have left.

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

@bikramsinghmajithia_ You keep repeating the same line again and again ,he’ll run away, he’ll run away.
But before teaching others about courage, maybe you should first look at your own past.When the vigilance raids happened on your brother-in-law and sister in 2002, you were the one who disappeared in the middle of everything to save yourself.That is what real cowardice looks like.That is what actually “running away” means.
So please stop giving lectures about bravery, hiding, or standing strong, because someone with your history has no right to define those words for anyone else.
Last night, I was writing a song about you and researching your story.But then I realized something that your story is too big to fit into just one song.Honestly, even a movie would not be enough to show everything.A whole web series would be needed to tell the full truth.And one more thing every person who has worked with me, and even those who haven’t, knows one thing very clearly that Whenever I announce something, I make sure I complete it.
So now, just wait…
And pray that what comes next is good for you.

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਪੰਜਾਬੀ ਸੰਗੀਤ ਦੇ ਮਸ਼ਹੂਰ ਅਦਾਕਾਰ ਬੰਟੀ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵੱਲੋ ਦਿੱਤੇ ਬਿਆਨ ‘ਤੇ ਪ੍ਰਤੀਕਿਰੀਆ ਦਿੱਤੀ। ਦੱਸ ਦੇਈਏ ਕਿ ਹਾਲ ਹੀ ਵਿੱਚ ਬਿਕਰਮ ਮਜੀਠੀਆ ਨੇ ਆਪਣੇ X ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਬੰਟੀ ਬੈਂਸ ‘ਤੇ ਤੰਜ ਕੱਸਦੇ ਹੋਏ ਲਿਖਿਆ ਸੀ,”ਸਭ ਫੜੇ ਜਾਣਗੇ, ਈਡੀ ਤਰੁੰਤ ਕਰੇ LOC ਜਾਰੀ-ਕਬੂਤਰ ਵਿਦੇਸ਼ ਉੱਡਣ ਦੀ ਤਿਆਰੀ ਵਿੱਚ?

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਜਾਣਕਾਰੀ ਮੁਤਾਬਿਕ ਗੁਲਜ਼ਾਰਇੰਦਰ ਚਾਹਲ ਕਥਿੱਤ ਤੌਰ ‘ਤੇ ਵਿਦੇਸ਼ ਭੱਜ ਚੁੱਕਾ ਹੈ। ਬੰਟੀ ਬੈਂਸ ਦੇ ਵੀ ਵਿਦੇਸ਼ ਭੱਜਣ ਦੀਆਂ ਚਰਚਾਵਾਂ ਤੇਜ਼ ਹਨ। ਇਸਦੇ ਨਾਲ ਕੁਝ ਹੋਰ ਰਸੂਖਦਾਰ ਵੀ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ, ਜਿਨ੍ਹਾਂ ਉੱਤੇ ਹਵਾਲਾ/ ਮਨੀ ਐਕਸਚੇਂਜ ਦੇ ਕਥਿਤ ਰੈਕਟ ਚਲਾਉਣ ਦੇ ਦੋਸ਼ ਲੱਗ ਰਹੇ ਹਨ, ਹੁਣ ਭਾਰਤ ਤੋਂ ਭੱਜਣ ਦੀ ਤਿਆਰੀ ਵਿੱਚ ਦੱਸੇ ਜਾ ਰਹੇ ਹਨ। ਪੰਜਾਬ ਦੇ ਖਜ਼ਾਨੇ ਦੀ ਲੁੱਟ ਵਿੱਚ ਇਨ੍ਹਾਂ ਦਾ ਵੱਡਾ ਹੱਥ ਹੈ ਅਤੇ ਜੋ ਸਬੂਤ ਨੂੰ ਖੁਰਦ ਬੁਰਦ ਕਰਨ ਵਿੱਚ ਲੱਗ ਗਏ ਹਨ। ਪਿਕਚਰ ਅਭੀ ਬਾਕੀ ਹੈ…”

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਮਜੀਠੀਆ ਦੇ ਇਸ ਬਿਆਨ ‘ਤੇ ਹੁਣ ਬੰਟੀ ਬੈਂਸ ਨੇ ਪਲਟਵਾਰ

ਬਿਕਰਮ ਮਜੀਠੀਆ ਦੇ ਇਸ ਬਿਆਨ ‘ਤੇ ਹੁਣ ਬੰਟੀ ਬੈਂਸ ਨੇ ਪਲਟਵਾਰ ਕੀਤਾ ਹੈ ਅਤੇ ਆਪਣਾ ਪੱਖ ਰੱਖਿਆ ਹੈ। ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਿਕਰਮ ਮਜੀਠੀਆ ਦੇ ਬਿਆਨ ਦੀ ਤਸਵੀਰ ਪੋਸਟ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,”ਮੇਰਾ ਨਾਮ ਲੈਣ ਤੋਂ ਪਹਿਲਾਂ ਤੁਹਾਨੂੰ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ। ਮੈਂ ਕੋਈ ਇੰਟਰਨੈੱਟ ‘ਤੇ ਬਣੀ ਹੋਈ ਕੁਝ ਸਮੇਂ ਦੀ ਸ਼ਖਸੀਅਤ ਨਹੀਂ ਹਾਂ, ਮੈਂ ਇੱਕ ਅਜਿਹਾ ਕਲਾਕਾਰ ਹਾਂ ਜਿਸਨੇ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਇਸ ਇੰਡਸਟਰੀ ਵਿੱਚ ਆਪਣਾ ਦਬਾਦਬਾ ਬਣਾਇਆ ਹੋਇਆ ਹੈ। ਮੈਂ ਤੁਹਾਡੇ ਵਰਗੇ ਅਣਗਿਣਤ ਲੋਕਾਂ ਨੂੰ ਦੇਖਿਆ ਹੈ, ਜੋ ਬਹੁਤ ਸ਼ੋਰ-ਸ਼ਰਾਬੇ ਨਾਲ ਆਉਦੇ ਹਨ ਅਤੇ ਫਿਰ ਬਿਨਾਂ ਕੋਈ ਛਾਪ ਛੱਡੇ ਅਲੋਪ ਹੋ ਜਾਂਦੇ ਹਨ। ਫਰਕ ਸਿੱਧਾ ਹੈ, ਮੈਂ ਇੱਜ਼ਤ ਕਮਾਈ ਹੈ ਜਦਕਿ ਤੁਹਾਡੇ ਵਰਗੇ ਲੋਕ ਸਸਤੇ ਵਿਵਾਦ ਅਤੇ ਦੂਜਿਆਂ ਤੋਂ ਉਧਾਰ ਲਈ ਹੋਈ ਅਟੇਂਸ਼ਨ ‘ਤੇ ਜ਼ਿੰਦਾ ਰਹਿੰਦੇ ਹਨ।”

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

“ਆਪਣੇ ਆਉਣ ਵਾਲੇ ਗਾਣਿਆਂ ਵਿੱਚ ਮੈਂ ਤੁਹਾਡੀ ਅਸਲੀਅਤ ਇੰਨੀ ਬੇਰਹਿਮੀ ਨਾਲ ਸਾਰਿਆਂ ਦੇ ਸਾਹਮਣੇ ਰੱਖਾਂਗਾ ਕਿ ਲੋਕ…”

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਅੱਗੇ ਲਿਖਿਆ ਕਿ “ਇੱਜ਼ਤਦਾਰ ਲੋਕ ਕਦੇਂ ਭੱਜਦੇ ਨਹੀਂ ਹਨ। ਸਿਰਫ਼ ਡਰਪੋਕ ਅਤੇ ਗੰਦੀ ਸੋਚ ਵਾਲੇ ਲੋਕ ਹੀ ਝੂਠ ਅਤੇ ਮਨ ਤੋਂ ਬਣਾਈਆਂ ਕਹਾਣੀਆਂ ਦੇ ਪਿੱਛੇ ਲੁੱਕਦੇ ਹਨ। ਮੈਂ ਹੁਣ ਵੀ ਇੱਥੇ ਹਾਂ, ਪਹਿਲਾ ਤੋਂ ਕਿਤੇ ਜ਼ਿਆਦਾ ਮਜ਼ਬੂਤ ਅਤੇ ਤੁਹਾਡੇ ਇਸ ਛੋਟੇ-ਮੋਟੇ ਡਰਾਮੇ ਦੇ ਖਤਮ ਹੋ ਜਾਣ ਦੇ ਬਹੁਤ ਬਾਅਦ ਤੱਕ ਵੀ ਮੈਂ ਇੱਜ਼ਤ ਨਾਲ ਖੜਾ ਰਹਾਂਗਾ ਅਤੇ ਮੇਰਾ ਭਰੋਸਾ ਕਰੋ, ਆਪਣੇ ਆਉਣ ਵਾਲੇ ਗਾਣਿਆਂ ਵਿੱਚ ਮੈਂ ਤੁਹਾਡੀ ਅਸਲੀਅਤ ਇੰਨੀ ਬੇਰਹਿਮੀ ਨਾਲ ਸਾਰਿਆਂ ਦੇ ਸਾਹਮਣੇ ਰੱਖਾਂਗਾ ਕਿ ਲੋਕ ਤੁਹਾਡਾ ਨਾਮ ਸਿਰਫ਼ ਇੱਕ ਸ਼ਰਮਨਾਕ ਮਿਸਾਲ ਦੇ ਤੌਰ ‘ਤੇ ਯਾਦ ਰੱਖਣਗੇ।”ਞ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਸਲੀ ਦੋਸ਼ੀ ਉਹ ਕਲਾਕਾਰ ਨਹੀਂ ਹਨ, ਜੋ ਪੰਜਾਬ ਨੂੰ ਦੁਨੀਆਂ ਭਰ ਵਿੱਚ ਪਹਿਚਾਣ ਦਿਵਾਉਦੇ ਹਨ ਸਗੋਂ ਉਹ ਮਨੁੱਖ ਹੈ, ਜੋ ਨੌਜਵਾਨਾਂ ਦੇ ਦਿਮਾਗ ਵਿੱਚ ਜ਼ਹਿਰ ਭਰਦਾ ਹੈ। ਮੁੰਡਿਆਂ ਨੂੰ ਨਸ਼ੇ ਦੀ ਆਦਤ ਲਗਾ ਕੇ ਬਰਬਾਦ ਕਰਦਾ ਹੈ, ਉਨ੍ਹਾਂ ਨੂੰ ਹਿੰਸਾ ਵੱਲ ਲੈ ਕੇ ਜਾਂਦਾ ਹੈ ਅਤੇ ਫਿਰ ਸਭ ਦੇ ਸਾਹਮਣੇ ਖੁਦ ਨੂੰ ਸੱਚਾ ਦਿਖਾਉਣ ਦਾ ਨਾਟਕ ਕਰਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਹੱਥ ਅਜਿਹੀ ਗੰਦਗੀ ਤੋਂ ਪੂਰੀ ਤਰ੍ਹਾਂ ਸਾਫ਼ ਹਨ।

“ਬਿਨਾਂ ਕਿਸੇ ਸਬੂਤ, ਗਵਾਹ ਜਾਂ ਤੱਥ ਦੇ ਝੂਠੇ ਦੋਸ਼ ਲਗਾਉਣ ਤੋਂ ਪਹਿਲਾ ਆਪਣੇ ‘ਤੇ ਕਾਬੂ ਰੱਖਣਾ ਸਿੱਖੋ”

ਇਸ ਲਈ ਬਿਨਾਂ ਕਿਸੇ ਸਬੂਤ, ਗਵਾਹ ਜਾਂ ਤੱਥ ਦੇ ਝੂਠੇ ਦੋਸ਼ ਲਗਾਉਣ ਤੋਂ ਪਹਿਲਾ ਆਪਣੇ ‘ਤੇ ਕਾਬੂ ਰੱਖਣਾ ਸਿੱਖੋ। ਸੋਸ਼ਲ ਮੀਡੀਆ ‘ਤੇ ਮਚਾਇਆ ਸ਼ੋਰ ਤੁਹਾਨੂੰ ਤਾਕਤਵਰ ਨਹੀਂ ਬਣਾਉਦਾ। ਇੱਜ਼ਤ, ਵਿਰਾਸਤ ਅਤੇ ਯੋਗਦਾਨ ਤੁਹਾਨੂੰ ਤਾਕਤਵਰ ਬਣਾਉਦੇ ਹਨ। ਮੇਰੇ ਕਲਾਕਾਰ ਅਤੇ ਮੈਂ ਪੰਜਾਬ ਨੂੰ ਦੁਨੀਆਂ ਭਰ ਵਿੱਚ ਪਹਿਚਾਣ, ਇੰਟਰਨੈਸ਼ਨਲ ਬਿਜ਼ਨੇਸ ਅਤੇ ਮਾਣ ਦਿਵਉਦੇ ਹਾਂ ਜਦਕਿ ਤੁਹਾਡੇ ਵਰਗੇ ਲੋਕ ਨਕਾਰਾਤਮਕ, ਹੇਰ-ਫੇਰ ਅਤੇ ਬਰਬਾਦੀ ਤੋਂ ਇਲਾਵਾ ਹੋਰ ਕੁਝ ਨਹੀਂ ਦਿੰਦੇ।

 

 

 

 

 

 

 

 

 

 

 

 

 

 

 

 

 

 

 

 

 

 

 

 

 

“ਆਪਣੀ ਬਚੀ ਇੱਜ਼ਤ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰਨ ਤੋਂ ਪਹਿਲਾ ਆਪਣੇ ਦਿਮਾਗ ਦਾ ਇਸਤੇਮਾਲ ਕਰਨਾ ਸਿੱਖੋ”

ਇਸਦੇ ਨਾਲ ਹੀ ਬੰਟੀ ਬੈਂਸ ਨੇ ਕਿਹਾ “ਤੁਸੀਂ ਸਾਲਾਂ ਤੱਕ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਿੱਚ ਜ਼ਹਿਰੀਲੀ ਜੀਵਨਸ਼ੈਲੀ ਨੂੰ ਉਤਸ਼ਾਹਿਤ ਦੇਣ ਵਿੱਚ ਅਤੇ ਕੰਮਜ਼ੋਰ ਮੁੰਡਿਆਂ ਨੂੰ ਗੈਂਗ ਕਲਚਰ ਵੱਲ ਪਾਉਣ ਵਿੱਚ ਬਿਤਾ ਦਿੱਤੇ ਅਤੇ ਹੁਣ ਤੁਸੀਂ ਕਲਾਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹੋ, ਕਿਉਕਿ ਅਟੈਂਸ਼ਨ ਹੀ ਇਕੱਲੀ ਅਜਿਹੀ ਚੀਜ਼ ਹੈ, ਜਿਸਦੇ ਸਹਾਰੇ ਤੁਸੀਂ ਅਜੇ ਤੱਕ ਜ਼ਿੰਦਾ ਹੋ। ਇਹ ਕੋਈ ਪ੍ਰਭਾਵ ਨਹੀਂ ਹੈ, ਇਹ ਤਾਂ ਤੁਹਾਡੀ ਬੇਚੈਨੀ ਹੈ, ਸਮਝਦਾਰ ਬਣੋ, ਆਪਣੀ ਕੁੜੱਤਣ ਨਾਲ ਆਪਣੀ ਬਚੀ ਇੱਜ਼ਤ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰਨ ਤੋਂ ਪਹਿਲਾ ਆਪਣੇ ਦਿਮਾਗ ਦਾ ਇਸਤੇਮਾਲ ਕਰਨਾ ਸਿੱਖੋ।”

ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰੀਆਵਾਂ

ਬੰਟੀ ਬੈਂਸ ਵੱਲੋ ਕੀਤੇ ਪਲਟਵਾਰ ਤੋਂ ਬਾਅਦ ਪ੍ਰਸ਼ੰਸਕ ਵੀ ਲਗਾਤਾਰ ਉਨ੍ਹਾਂ ਦੀਆਂ ਤਾਰੀਫ਼ਾਂ ਕਰ ਰਹੇ ਹਨ ਅਤੇ ਕੁਝ ਲੋਕ ਮਜ਼ਾਕ ਵੀ ਉਡਾ ਰਹੇ ਹਨ। ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਲਿਖਿਆ,” ਵੀਰ ਤੁਸੀਂ ਮਿਹਨਤ ਕਰਦੇ ਰਹੋ, ਤੁਸੀਂ ਬਹੁਤ ਚੰਗੇ ਵਿਅਕਤੀ ਹੋ। ਜਿਹੜੇ ਲੋਕ ਨਸ਼ਾ ਵੇਚਦੇ ਹਨ, ਉਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੁੰਦਾ ਚੱਕਣ ਨੂੰ। ਤੁਸੀਂ ਦੱਬਣਾ ਨਹੀਂ।” ਇੱਕ ਹੋਰ ਨੇ ਲਿਖਿਆ,” ਅਜਿਹੇ ਲੋਕਾਂ ‘ਤੇ ਆਪਣਾ ਸਮਾਂ ਬਰਬਾਦ ਨਾ ਕਰੋ। ਹਮੇਸ਼ਾ ਵਾਂਗ ਚੰਗਾ ਕੰਮ ਕਰਦੇ ਰਹੋ”

Check Also

Breaking News: ਕੈਬਨਿਟ ਮੰਤਰੀ Sanjeev Arora ਗ੍ਰਿਫ਼ਤਾਰ, ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ED ਨੇ ਕੀਤੀ ਸੀ ਛਾਪੇਮਾਰੀ

Enforcement Directorate arrested Minister Sanjeev Arora: Sources of AAP Party. However, there has been no …