Breaking News

Amandeep Kaur – ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅਦਾਲਤ ਪੇਸ਼ੀ ਦੌਰਾਨ ਹੰਗਾਮਾ, ਚੱਲੇ ਥੱਪੜ-ਮੁੱਕੇ

A woman constable, Amandeep Kaur, was arrested on Wednesday with almost 18 gram Heroin (Chitta) from Bathinda. She was driving her “Thar” searched by the police & drug heroin recovered from her.

 

 

 

 

 

 

Ruckus in the Bathinda court while Lady constable Amandeep Kaur was produced in the Bathinda court. Another woman who has alleged lady constable Amandeep & her husband together sells the drugs, slapped her husband in the court. While the lady constable Amandeep police remand has been extended for two days by the Hon’ble court.

 

 

 

 

 

 

 

 

 

 

 

 

 

 

 

 

 

 

ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅਦਾਲਤ ਪੇਸ਼ੀ ਦੌਰਾਨ ਹੰਗਾਮਾ, ਚੱਲੇ ਥੱਪੜ-ਮੁੱਕੇ

ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਮਨਦੀਪ ਕੌਰ ਉਤੇ ਗੰਭੀਰ ਦੋਸ਼ ਲਾਉਣ ਵਾਲੀ ਗੁਰਮੀਤ ਉਰਫ਼ ਗਗਨ ਵਿਰੋਧ ਕਰਨ ਲਈ ਪੁੱਜੀ। ਗਗਨ ਦੀ ਆਪਣੇ ਪਤੀ ਬਲਜਿੰਦਰ ਸੋਨੂੰ ਨਾਲ ਤਕਰਾਰ ਹੋ ਗਈ। ਇਸ ਮੌਕੇ ਕਾਫੀ ਹੰਗਾਮਾ ਹੋਇਆ। ਪਤੀ ਨੇ ਪਤਨੀ ਗਗਨ ਦੇ ਥੱਪੜ ਜੜੇ। ਦੋਸ਼ ਹਨ ਕਿ ਸੋਨੂੰ ਲੇਡੀ ਕਾਂਸਟੇਬਲ ਨਾਲ ਰਹਿੰਦਾ ਸੀ।

 

 

 

 

 

 

 

 

ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਮਨਦੀਪ ਕੌਰ ਉਤੇ ਗੰਭੀਰ ਦੋਸ਼ ਲਾਉਣ ਵਾਲੀ ਗੁਰਮੀਤ ਉਰਫ਼ ਗਗਨ ਵਿਰੋਧ ਕਰਨ ਲਈ ਪੁੱਜੀ।

 

 

 

 

 

 

 

 

 

 

 

 

 

 

 

 

 

ਗਗਨ ਦੀ ਆਪਣੇ ਪਤੀ ਬਲਜਿੰਦਰ ਸੋਨੂੰ ਨਾਲ ਤਕਰਾਰ ਹੋ ਗਈ। ਇਸ ਮੌਕੇ ਕਾਫੀ ਹੰਗਾਮਾ ਹੋਇਆ। ਪਤੀ ਨੇ ਪਤਨੀ ਗਗਨ ਦੇ ਥੱਪੜ ਜੜੇ। ਦੋਸ਼ ਹਨ ਕਿ ਸੋਨੂੰ ਲੇਡੀ ਕਾਂਸਟੇਬਲ ਨਾਲ ਰਹਿੰਦਾ ਸੀ।

ਦੱਸ ਦਈਏ ਕਿ ਪੁਲਿਸ ਨੇ ਬਾਦਲ ਰੋਡ ’ਤੇ ਹਵਾਈ ਪੁਲ ਨੇੜਿਓਂ ਮਹਿਲਾ ਹੈੱਡ ਕਾਂਸਟੇਬਲ ਨੂੰ ਕਥਿਤ 17.71 ਗ੍ਰਾਮ ਹੈਰੋਇਨ ਸਣੇ ਹਿਰਾਸਤ ’ਚ ਲਿਆ ਸੀ।

 

 

 

 

 

 

 

 

 

 

ਡੀਐੱਸਪੀ ਹਰਬੰਸ ਸਿੰਘ ਮੁਤਾਬਕ ਪੁਲੀਸ ਵੱਲੋਂ ਬਠਿੰਡਾ-ਬਾਦਲ ਮਾਰਗ ਉਤੇ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਜਦੋਂ ਥਾਰ ਨੂੰ ਰੋਕ ਕੇ ਚੈਕਿੰਗ ਕੀਤੀ, ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਡੀਐੱਸਪੀ ਨੇ ਦੱਸਿਆ ਕਿ ਥਾਰ ਨੂੰ ਔਰਤ ਚਲਾ ਰਹੀ ਸੀ ਅਤੇ ਪੁੱਛ-ਪੜਤਾਲ ਕਰਨ ’ਤੇ ਔਰਤ ਨੇ ਆਪਣਾ ਨਾਂ ਅਮਨਦੀਪ ਕੌਰ ਦੱਸਿਆ।

 

 

 

 

 

 

 

 

 

 

 

ਇਹ ਔਰਤ ਜ਼ਿਲ੍ਹੇ ਦੇ ਹੀ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਪੁਲਿਸ ’ਚ ਹੈੱਡ ਕਾਂਸਟੇਬਲ ਵਜੋਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤੀ ਸੀ ਪਰ ਵਰਤਮਾਨ ਸਮੇਂ ਉਹ ਪੁਲਿਸ ਲਾਈਨ ਬਠਿੰਡਾ ਵਿੱਚ ਡਿਊਟੀ ਕਰ ਰਹੀ ਹੈ। ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਅੱਜ ਉਸ ਦੀ ਅਦਾਲਤ ਵਿਚ ਪੇਸ਼ੀ ਸੀ ਤੇ ਇਸੇ ਦੌਰਾਨ ਹੰਗਾਮਾ ਹੋ ਗਿਆ।

 

 

 

 

 

 

 

 

 

Punjab Police constable Amandeep Kaur, posted in Bathinda, was arrested with 17g of heroin during a naka. She was driving her Thar when she was stopped and searched by the police. Sources said that during her arrest, she mentioned the name of a senior IPS officer and said she wanted to talk to him. IGP Dr. Sukhchain Singh Gill confirmed her dismissal from service and announced a thorough investigation into her assets.