Breaking News

ਖੁਦ ਤੋਂ 21 ਸਾਲ ਵੱਡੇ ਸ਼ਖਸ਼ ਨਾਲ ਲਿਵ ਇਨ ਚ ਰਹਿੰਦੀ ਸੀ ਕੰਗਨਾ ਰਣੌਤ, ਜਾਣੋ ਕਿਉਂ ਹੋਏ ਵੱਖ…?

Kangana Ranaut: ਕੰਗਨਾ ਰਣੌਤ ਨੂੰ ਲੈ ਹੈਰਾਨੀਜਨਕ ਖੁਲਾਸਾ, ਖੁਦ ਤੋਂ 21 ਸਾਲ ਵੱਡੇ ਸ਼ਖਸ਼ ਨਾਲ ਰਹਿੰਦੀ ਸੀ ਕੰਗਨਾ, ਜਾਣੋ ਕਿਵੇਂ ਟੁੱਟਿਆ ਰਿਸ਼ਤਾ

Kangana Ranaut: I was physically abused by Aditya Pancholi, had seeked his wife’s help

Kangana Ranaut Love life: ਬਾਲੀਵੁੱਡ ਅਦਾਕਾਰਾ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।

Kangana Ranaut and Aditya Pancholi were in a scandalous relationship when Kangana was trying her luck in the industry. Aditya was twice the age of Kangana and was married to actress Zarina Wahab.

Talking about the kind of relationship they had, Pancholi had said, “We were as good as husband and wife. I was actually building a house for both of us on Yari Road. We lived together for three years at a friends` place. I used to show her a lot of movies.”He even added “I was building a home for the two of us. Even the phone she was using was mine.”

ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨਾਲ ਥੱਪੜ ਕਾਂਡ ਤੋਂ ਬਾਅਦ ਹਰ ਪਾਸੇ ਛਾਈ ਹੋਈ ਹੈ।

ਜਦੋਂ ਤੋਂ ਉਹ ਰਾਜਨੀਤੀ ਵਿਚ ਆਏ ਹਨ, ਉਦੋਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਜਦੋਂ ਕੰਗਨਾ ਰਣੌਤ ਇੰਡਸਟਰੀ ਵਿੱਚ ਆਈ ਸੀ ਤਾਂ ਉਹ ਆਦਿਤਿਆ ਪੰਚੋਲੀ ਨਾਲ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਸੀ।

ਕੰਗਨਾ ਰਣੌਤ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਮੀਡੀਆ ਤੋਂ ਨਹੀਂ ਛੁਪਾਇਆ। ਉਹ ਹਮੇਸ਼ਾ ਉਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕਰਦਾ ਸੀ। ਜਦੋਂ ਉਹ ਫਿਲਮ ਇੰਡਸਟਰੀ ਵਿੱਚ ਨਵੀਂ ਸੀ, ਤਾਂ ਉਹ ਪਹਿਲੀ ਵਾਰ ਆਦਿਤਿਆ ਪੰਚੋਲੀ ਨੂੰ ਮਿਲੀ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਲੰਬੇ ਸਮੇਂ ਤੱਕ ਡੇਟ ਕੀਤਾ।

ਜਦੋਂਕਿ ਅਦਾਕਾਰਾ ਨੂੰ ਪਤਾ ਸੀ ਕਿ ਆਦਿਤਿਆ ਪਹਿਲਾਂ ਹੀ ਵਿਆਹਿਆ ਹੋਇਆ ਹੈ। ਦੋਵਾਂ ਦੀ ਉਮਰ ‘ਚ 21 ਸਾਲ ਦਾ ਫਰਕ ਸੀ।

ਜਦੋਂ ਕੰਗਨਾ ਰਣੌਤ ਅਤੇ ਆਦਿਤਿਆ ਪੰਚੋਲੀ ਦਾ ਬ੍ਰੇਕਅੱਪ ਹੋਇਆ ਸੀ ਤਾਂ ਅਦਾਕਾਰਾ ਨੇ ਉਨ੍ਹਾਂ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਆਦਿਤਿਆ ਨੇ ਦੱਸਿਆ ਸੀ ਕਿ ਜਦੋਂ ਉਹ ਕੰਗਨਾ ਨੂੰ ਪਹਿਲੀ ਵਾਰ ਮਿਲੇ ਸਨ ਤਾਂ ਉਨ੍ਹਾਂ ਕੋਲ ਇੱਕ ਪੈਸਾ ਵੀ ਨਹੀਂ ਸੀ।

‘ਮੁੰਬਈ ਮਿਰਰ’ ਨਾਲ ਗੱਲ ਕਰਦੇ ਹੋਏ ਆਦਿਤਿਆ ਨੇ ਕਿਹਾ, ‘ਮੈਂ ਉਸ ਨੂੰ ਪਹਿਲੀ ਵਾਰ ਸੜਕ ‘ਤੇ ਦੇਖਿਆ ਸੀ। ਉਹ ਦਿਨ 27 ਜੂਨ 2004 ਸੀ। ਬਹੁਤ ਮੀਂਹ ਪੈ ਰਿਹਾ ਸੀ ਅਤੇ ਉਹ ਇੱਕ ਮੁੰਡੇ ਨਾਲ ਬਾਈਕ ‘ਤੇ ਬੈਠੀ ਸੀ।

ਆਦਿਤਿਆ ਨੇ ਅੱਗੇ ਕਿਹਾ ਕਿ ਸ਼ੁਰੂ ਵਿਚ ਉਹ ਮੈਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਸੀ। ਉਸ ਸਮੇਂ ਮੇਰੇ ਦੋਸਤ ਨੇ ਮੈਨੂੰ ਉਸਦੀ ਮਦਦ ਕਰਨ ਲਈ ਕਿਹਾ। ਇਸ ਤੋਂ ਬਾਅਦ ਕੰਗਨਾ ਮੈਨੂੰ ਲਗਾਤਾਰ ਫੋਨ ਕਰਨ ਲੱਗੀ।

ਪਹਿਲਾਂ-ਪਹਿਲ ਮੈਨੂੰ ਲੱਗਾ ਕਿ ਉਹ ਪਿੰਡ ਦੀ ਮਾਸੂਮ ਕੁੜੀ ਹੈ, ਜਿਸ ਕਰਕੇ ਮੈਨੂੰ ਉਸ ਨਾਲ ਪਿਆਰ ਹੋ ਗਿਆ।

ਆਦਿਤਿਆ ਨੇ ਦੱਸਿਆ ਕਿ ਉਸ ਸਮੇਂ ਦੌਰਾਨ ਕੰਗਨਾ ਕੋਲ ਰਹਿਣ ਲਈ ਘਰ ਵੀ ਨਹੀਂ ਸੀ ਅਤੇ ਲਗਭਗ ਤਿੰਨ ਸਾਲ ਤੱਕ ਦੋਵੇਂ ਪਤੀ-ਪਤਨੀ ਵਾਂਗ ਦੋਸਤ ਦੇ ਘਰ ਰਹਿੰਦੇ ਸਨ। ਇੰਨਾ ਹੀ ਨਹੀਂ, ਉਹ ਜੋ ਨੰਬਰ ਵਰਤ ਰਿਹਾ ਸੀ, ਉਹ ਵੀ ਆਦਿਤਿਆ ਦੇ ਨਾਂ ‘ਤੇ ਸੀ।

ਉਦੋਂ ਕੰਗਨਾ ਨੇ ਆਦਿਤਿਆ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਹ ਉਸ ‘ਤੇ ਤਸ਼ੱਦਦ ਕਰਦਾ ਸੀ ਅਤੇ ਉਸ ਨੂੰ ਕਮਰੇ ‘ਚ ਬੰਦ ਕਰ ਕੇ ਰੱਖਦਾ ਸੀ।

ਇੱਥੋਂ ਤੱਕ ਕਿ ਕੰਗਨਾ ਨੇ ਉਸ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ ਜਿਸ ਕਾਰਨ ਉਸਨੇ ਆਦਿਤਿਆ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ।

She had said at a press conference, “It was a very difficult and very harsh time. I was physically abused. I don’t have to go to details. I felt trapped. You feel people might help you. But there are no free lunches. But when you are going you fall for it. This man who was my father’s age hit me hard on my head when I was 17. I started bleeding. I took out my sandal and hit him head hard and he started to bleed too. Ilodged anFIR against the man.”

Kangana today confirmed at a talk-show that the man was Aditya Pancholi, actor Sooraj Pancholi’s father. Kangana also said that she had seeked his wife Zarina Wahab’s help to save her from his beatings.

After his break-up with Kangana, Aditya had said to a leading daily, other women, he came back to his wife. “Zarina has been my support and strength. In spite of all the pain that I`ve caused her she says she wants to be my wife for seven more lives. All Kangana had to do was tell me she was seeing this boy.“



Aditya Pancholi is known for his films like Aatish, Gambler, Yes Boss, Hamesha, Jung, Bodyguard, Hero, and Dum Maaro Dum. However, his personal life has been full of controversies. He was reportedly in a relationship with Kangana Ranaut, who’s over 22 years younger than him.

In a statement back in the day, while talking about the Queen actress, Pancholi said, “We were as good as husband and wife. I was actually building a house for both of us on Yari Road. We lived together for three years at a friends` place. I used to show her a lot of movies.”

Mumbai police filed a rape case against actor Aditya Pancholi. On the basis of popular actress’ statement, the Versova police had imposed sections like 376, 328, 384, 341, 342, 323, and IPC 506 against Pancholi.

ਕੰਗਨਾ ਬਾਰੇ ਕੰਗਨਾ ਦੇ ਪੁਰਾਣੇ ਦੋਸਤ ਗੁਰਲਾਲ ਸਿੰਘ ਦਾ ਪੁਰਾਣਾ ਲੇਖ ਵੀ ਹੋ ਰਿਹਾ ਵਾਇਰਲ ਜੋ ਉਨ੍ਹਾਂ ਨੇ 2020 ਦੇ ਕਿਸਾਨ ਮੋਰਚੇ ਦੌਰਾਨ ਲਿਖਿਆ ਸੀ

ਦੇਖੋ ਭਗਤਾਂ ਦੀ ਝਾਂਸੀ ਦੀ ਰਾਣੀ ਦੀ ਅਸਲੀਅਤ

ਪੜੋ ਪੰਜਾਬੀਆਂ ਦੇ ਸਿਰ ਤੇ ਚੰਡੀਗੜ੍ਹ ਐਸ਼ ਕਰਨ ਵਾਲੀ ਮੁਫਤਖੋਰੀ ਕੰਗਨਾ ਦੀ ਅਸਲੀਅਤ

ਬਜ਼ੁਰਗ ਮਾਤਾ ਨੂੰ ਗਲਤ ਬੋਲਣ ਵਾਲੀ ਆਪ ਕੌਫੀ ਦੇ ਕੱਪ ਪਿੱਛੇ….

ਕੰਗਣਾ ਦੇ ਕਾਂਡ : ਫ੍ਰੀ ਦੀ ਦਾਰੂ ਬਦਲੇ…..

ਜਿਵੇਂ ਕੀ ਅਸੀ ਜਾਣਦੇ ਹੀ ਹਾਂ ਕਿਸਾਨ ਸੰਘਰਸ਼ ਦਾ ਮਾਹੌਲ ਭਖਿਆ ਪਿਆ ਹੈ, ਪੰਜਾਬ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ ਉਤੇ ਬੈਠਾ ਹੈ।

ਤੇ ਪੜਕੇ ਬਹੁਤ ਦੁੱਖ ਹੋਇਆ ਕਿ ਕਿਮੇੰ ਸਾਡੀਆਂ ਦਾਦੀਆਂ ਦੀ ਉਮਰ ਦੀਆਂ ਬੀਬੀਆਂ ਨੂੰ 100, 100 ਰੁਪਏ ਪਿੱਛੇ ਵਿਕਣ ਆਲਾ ਕਿਹਾ ਹੈ।

ਖਰ ਕੰਗਣਾ ਨੂੰ ਇਹ ਨੀ ਪਤਾ ਕਿ ਇਹ ਬੀਬੀਆਂ ਮਾਤਾ ਭਾਗ ਕੌਰ ਦੀਆ ਬੱਚੀਆਂ ਨੇ ਤੇਰੇ ਵਾਂਗ ਸੰਘ ਦੀ ਝੋਲੀਝੁੱਕ ਨਹੀਂ ਹਨ। ਇਹ ਬੀਬੀਆਂ ਅੱਜ ਵੀ ਟੈਕਾਂ ਤੋਪਾਂ ਅੱਗੇ ਖੜਕੇ ਸ਼ਹੀਦੀ ਦੇ ਸਕਦੀਆਂ ਹਨ। ਨਾਲੇ ਇਹ ਸਾਰੀਆਂ ਬੀਬੀਆਂ ਜ਼ਮੀਨਾਂ ਦੀਆਂ ਮਾਲਕਣਾਂ ਹਨ ਤੇ ਜਿੰਨਾਂ ਦੀ ਕੀਮਤ ਲੱਖਾਂ ਚ ਹੈ।

ਆਉ ਹੁਣ ਗੱਲ ਕਰੀਏ ਕਿ ਕੌਣ ਪੈਸੇ ਪਿੱਛੇ ਵਿਕਣ ਵਾਲਾ ਹੈ। ਗੱਲ ਕੋਈ 2002, 2003 ਚੰਡੀਗੜ ਦੀ ਹੈ। ਉਦੋੰ ਕੰਗਨਾ ਸਿਰਫ ਕੰਗਨਾ ਹੀ ਹੁੰਦੀ ਸੀ, ਨਾ ਇਹ ਰਨੋਤ ਤੇ ਨਾ ਇਹ ਕੋਈ ਸਟਾਰ। ਉਦੋੰ ਇਹ ਡੀਏਵੀ 15 ਸਕੂਲ ਚ ਪੜਦੀ ਸੀ। ਮੈਂ ਉਦੋੰ ੯ ਸੈਕਟਰ ਰਹਿੰਦਾ ਹੁੰਦਾ ਸੀ।

ਵੈਸੇ ਦਾਖਲਾ ਤੇ ਆਪਾਂ ਤਰਨ ਅਤੇ ਹਰਪ੍ਰੀਤ ਸਿੰਘ ਨਾਲ ਰਲਕੇ ਦੋ ਡਿਗਰੀਆਂ ਚ ਲਿਆ ਸੀ ਪਰ ਪੜੇ ਘੱਟ ਹੀ ਸੀ। ਗਲਤ ਸੰਗਤ ਕਰਕੇ ਮੌਜ ਮਸਤੀ ਦੀ phd ਕਰਨ ਚ ਰੁਝਗੇ ਸੀ। ਮੇਰੇ ਜਾਣਨ ਵਾਲੇ ਸਾਰੇ ਜਾਣਦੇ ਹੀ ਹਨ ਕਿ ਮੇਰਾ routine ਹਫਤੇ ਚ 4 ਵਾਰੀ ਕਲੱਬ (Aerizzona) ਜਾਣ ਦਾ ਹੁੰਦਾ ਸੀ।

ਉਸ ਸਮੇੰ ਸਿਰਫ ਇਹੋ ਹੀ ਮਸ਼ਹੂਰ ਤੇ ਸਭ ਤੋਂ ਵੱਧ ਚਲਦਾ ਹੁੰਦਾ ਸੀ ਤੇ ਆਪਣੀ ਪੂਰੀ ਤੂਤੀ ਬੋਲਦੀ ਹੁੰਦੀ ਸੀ। ਤਕਰੀਬਨ ਹਰ ਮੁੰਡਾ ਕੁੜੀ ਜਾਣਦੇ ਹੀ ਸਨ। ਉਦੋੰ ਮੈਨੂੰ ਵੀ ਐਂ ਹੀ ਲਗਦਾ ਸੀ ਕਿ ‘ਅਪੁਨ ਇਚ ਹੀ ਭਗਵਾਨ ਹੈ’😉।

ਦਰਅਸਲ ਜਵਾਨੀ ਦਾ ਨਸ਼ਾ ਹੁੰਦਾ ਹੀ ਕੁਝ ਅਜਿਹਾ ਹੈ।

ਕਲੱਬ ਚ ਕੁੜੀਆਂ ਦੀ ਐੰਟਰੀ ਫ੍ਰੀ ਹੁੰਦੀ ਸੀ ਤੇ ਮੁੰਡਿਆਂ ਦੇ 250 ਹੁੰਦੀ ਸੀ ਤੇ ਆਪਾਂ ਨੂੰ ਨਿੱਤ ਜਾਣ ਕਰਕੇ 200 ਚ ਕੰਮ ਸਰ ਜਾਂਦਾ ਸੀ। ਹਰ ਐਂਟਰੀ ਨਾਲ ਕੋਕ, ਪੈਪਸੀ ਫ੍ਰੀ ਮਿਲਦਾ ਹੁੰਦਾ ਸੀ। ਉਨਾਂ ਦਿਨਾਂ ਚ ਕੰਗਣਾ ਨੇ ਵੀ ਓਥੇ ਆਉਣਾ ਸ਼ੁਰੂ ਕੀਤਾ।

ਜਾਣ ਪਹਿਚਾਣ ਵੀ ਹੋਗੀ ਤੇ ਬਾਅਦ ਚ ਮੈਨੂੰ ਯਾਦ ਨੀ ਕਿ ਕਿੰਨੀ ਵਾਰੀ ਮੇਰੇ ਤੋੰ ਮੰਗਕੇ ਕੋਕ ਪੀਤਾ ਹੋਣਾ। ਉਦੋਂ ਜੇ ਪੈਸਿਆਂ ਦਾ ਲੈੰਦੇ ਤੇ ਸ਼ਾਇਦ 15 ਰੁਪਏ ਦਾ ਸੀ ਵੈਸੇ 20 ਦਾ ਵੀ ਹੋ ਸਕਦਾ ਪਰ ਹੁਣ ਚੰਗੀ ਤਰਾਂ ਯਾਦ ਨੀ।

ਪਰ ਇਹ ਸਾਨੂੰ 100 100 ਰੁਪਏ ਚ ਬਿਕੇ ਹੋਣ ਦਾ ਤਗਮਾ ਦੇਣ ਵਾਲੀ ਆਪ 15 ਰੁਪਏ ਨਹੀ ਸੀ ਖਰਚ ਸਕਦੀ ਹੁੰਦੀ।

ਇਸਦੀ ਰਹਾਇਸ਼ ੧੧ ਸੈਕਟਰ ਤੇ ਕਦੇ 15 ਸੈਕਟਰ ਹੁੰਦੀ। 11 ਸੈਕਟਰ ਦੇ Barista Cafe ਵਾਲੇ ਚੰਗੀ ਤਰਾਂ ਜਾਣਦੇ ਹੋਣਗੇ ਜਦੋੰ ਇਹ ਕੋਫੀ ਦੇ ਪੈਸੇ ਵੀ ਨੀ ਖਰਚਦੀ ਹੁੰਦੀ ਸੀ, ਕਿੰਨਾ ਕਿੰਨਾ ਚਿਰ ਊੰ ਹੀ ਬੈਠੀ ਰਹਿੰਦੀ ਤੇ ਨਾਲੇ ਉਦੋੰ ਕੋਫੀ(ਕੈਪੀਚੀਨੋ) ਦਾ ਮੁੱਲ ਤਕਰੀਬਨ 17 ਕੁ ਰੁਪਏ ਸੀ।

ਮੈੰ ਦਾਅਵੇ ਨਾਲ ਕਹਿੰਦਾ ਹਾਂ ਇਸਨੇ ਚੰਡੀਗੜ ਰਹਿੰਦੀਆਂ ਗਿਣਤੀ ਕੁ ਵਾਰੀ ਚ ਹੀ ਆਪਦੇ ਪੈਸਿਆਂ ਨਾਲ ਰੋਟੀ ਪਾਣੀ ਖਾਦਾ ਹੋਣਾ।

ਇਹ ਗੱਲਾਂ ਉਦੋੰ ਦੀਆਂ ਹਨ ਜਦੋ ਇਹ ਨਵੀ ਨਵੀ ਚੰਡੀਗੜ ਆਈ ਸੀ ਉਸ ਤੋਂ ਬਾਅਦ ਤੇ ਮਾਹੌਲ ਵਾਵਾ ਭਖ ਗਿਆ ਸੀ।

ਬੋਲਣ ਦੇ ਮਾਮਲੇ ਚ ਇਹ ਸ਼ੁਰੂ ਤੋੰ ਹੀ ਕੱਬੀ ਹੈ।

ਵੈਸੇ ਬਹੁਤ ਜਣੇ ਇਹ ਪੋਸਟ ਪੜ ਰਹੇ ਹੋਣੇ ਆ ਤੇ ਜਿੰਨਾਂ ਨੂੰ ਸਭ ਪਤਾ ਹੈ ਸ਼ਾਇਦ ਉਹ ਕੁਮੈੰਟ ਕਰਕੇ ਦੱਸ ਵੀ ਦੇਣ।

ਕੁਝ ਕੁ ਮਿੱਤਰਾਂ ਨੇ ਮੈਸਜ ਰਾਂਹੀ ਨਾਮ ਨਾ ਲਿਖਣ ਦਾ ਕਿਹਾ ਹੈ ਤੇ ਮੈੰ ਸਮਝ ਸਕਦਾ ਹੈ ਕਿ ਅਜਿਹਾ ਕਰਨ ਨਾਲ ਕਈਆਂ ਦੀ ਜ਼ਿੰਦਗੀ ਚ ਹਲਚਲ ਹੋ ਸਕਦੀ ਹੈ।

ਕਿਉਕਿ ਕਈ ਮੇਰੇ ਮਿੱਤਰ ਇਸ ਸਮੇੰ ਰਾਜਨੀਤਕ ਪਾਰਟੀਆਂ ਨਾਲ ਸਬੰਧ ਰੱਖਦੇ ਹਨ ਤੇ ਆਪਾਂ ਕੋਈ controversy ਨਹੀ ਕਰਨਾ ਚਾਹੁੰਦੇ ਬਸ ਹੰਕਾਰੇ ਇਨਸਾਨ ਨੂੰ ਸ਼ੀਸ਼ਾ ਵਿਖਾਉਣਾ ਚਾਹੁੰਦੇ ਹਾਂ।

ਕੰਗਣਾ ਦੇ ਇਹ ਹਲਾਤ ਹੁੰਦੇ ਸਨ ਕਿ ਕਈ ਵਾਰੀ ਕਿਸੇ ਕੋਲ ਦੋ ਖਾਲੀ ਬੋਤਲਾਂ ਚ ਥੋੜੀ ਥੋੜੀ ਪਈ ਦਾਰੂ ਵੀ ਮਿਕਸ ਕਰਕੇ ਪੀ ਜਾਂਦੀ ਸੀ।

ਇਹ ਚਿੱਟੇ ਰੰਗ ਦੀ ਸਕੂਟੀ ਤੇ ਹੁੰਦੀ ਸੀ ਤੇ ਉਹ ਵੀ ਮੰਗਵੀ, ਜਸ(ਬਦਲਿਆ ਹੋਇਆ ਨਾਮ) ਦੀ ਸਕੂਟੀ ਸੀ ਉਹ ਮੇਰੇ ਨਾਲ orkut ਵੇਲੇ ਤੇ ਐਡ ਸੀ ਪਰ ਹੁਣ ਦਾ ਨੀ ਪਤਾ।

ਮੈਂ ਉਸਦਾ ਨਾਮ ਨਹੀ ਲਿਖਾਂਗਾ, ਕਿਉੰਕਿ ਇਹ ਪੋਸਟ ਕਿਸੇਨੂੰ ਸਿੱਧ ਕਰਨ ਲਈ ਨਹੀ ਸਗੋੰ ਲੋਕਾਂ ਨੂੰ ਮੰਗ ਖਾਣੀ ਦੇ ਸੱਚ ਸਾਹਮਣੇ ਰੱਖਣ ਲਈ ਲਿਖ ਰਿਹਾ ਹਾਂ।

ਸੰਨ ੨੦੦੪ ਚ ਇਸਦਾ ਨਾਮ ਚੰਡੀਗੜ ਦੀ ਮਸ਼ਹੂਰ ਹਸਤੀ ਹਰਜੀਤ (ਬਦਲਿਆ ਹੋਇਆ ਨਾਮ) ਨਾਲ ਨਾਮ ਜੁੜ ਗਿਆ ਸੀ ਜੋ ਕੀ ਹਮੇਸ਼ਾ ਸੁਰਖੀਆਂ ਚ ਹੀ ਰਹਿੰਦਾ ਸੀ।

ਬਾਕੀ ਕੁਝ ਗੱਲਾਂ ਤੇ ਪਰਦਾ ਪਿਆ ਰਹੇ ਉਹ ਚੰਗਾ ਹੁੰਦਾ ਹੈ।

ਦੁੱਨਿਆਂ ਚ ਹੋਰ ਵੀ ਬਹੁਤ ਲੋਕ ਹਨ ਜੋ ਗਲਤ ਕੰਮ ਕਰਦੇ ਹਨ, ਸਾਨੂੰ ਕੋਈ ਫਰਕ ਨਹੀ ਪੈੰਦਾ ਪਰ ਜੇ ਕੋਈ ਸਾਡੇ ਇਸ਼ਟ ਬਾਰੇ ਗਲਤ ਬਕਵਾਸ ਕਰੇ ਤੇ ਚੁੱਪ ਨਹੀ ਰਹਿਆ ਜਾ ਸਕਦਾ।

ਨਾਲੇ ਪੈਸੇ ਸ਼ੋਹਰਤ ਦਾ ਹੰਕਾਰ ਅੱਜ ਕੱਲ ਦਾ ਹੀ ਮਹਿਮਾਨ ਹੁੰਦਾ ਹੈ।

ਮੇਰੇ ਨਾਲ ਬਹੁਤ ਜਣੇ ਐਡ ਹਨ ਜੋ ਇਸਦੇ ਗਵਾਹ ਹਨ। ਬਾਕੀ ਕਈ ਗੱਲਾਂ ਹੋਰ ਹਨ ਜਿੰਨਾਂ ਨੂੰ ਮੈਂ ਨਹੀ ਲਿਖਾਂਗਾ।

ਪਸੋਟ ਉਤੇ ਸਹੀ ਭਾਸ਼ਾ ਨਾ ਵਰਤਨ ਵਾਲੇ ਨੂੰ ਬਲੋਕ ਕੀਤਾ ਜਾਵੇਗਾ।
~ ਗੁਰਲਾਲ ਸਿੰਘ

ਖੁਦ ਤੋਂ 21 ਸਾਲ ਵੱਡੇ ਸ਼ਖਸ਼ ਨਾਲ ਲਿਵ ਇਨ ਚ ਪਤੀ ਪਤਨੀ ਵਾਂਗ ਰਹਿੰਦੀ ਸੀ ਕੰਗਨਾ ਰਣੌਤ, ਜਾਣੋ ਕਿਉਂ ਹੋਏ ਵੱਖ…?
ਲਿੰਕ ਕਮੈਂਟ ਬਾਕਸ ‘ਚ👇