Ayodhyadham, the sacred meeting ground of Sanatan Dharma and Sikhism. The holy land blessed by Prabhu Shri Ram and three Sikh Guru Sahibs – the holy Udaasi of the founder of Sikh faith Sri Guru Nanak Dev Ji Maharaj in 1510-11 AD, 9th Guru Sri Guru Tegh Bahadur Ji in 1668 and our Dasham Pita Sri Guru Gobind Singh Ji in 1672 who had founded the Khalsa Panth based on the philosophy of :
सकल जगत में खालसा पंथ गाजे
जगे धर्म हिन्दू तुरक धुंध भाजे
I had the good fortune to pay obeisance and seek blessings at the historic Gurdwara Sahibs by the serene Saryu river in Brahmakund, Ayodhyadham.
The Gurdwara Sahibs in the holy dham reflect the confluence of faiths, the strong ties between Sikhism and Hinduism dating back to medieval times and how the two have stood by each other to battle the invaders.
In 1697, when the invading Mughal army under Aurangazeb attacked the Shri Ram Temple in Ayodhya, Sri Guru Gobind Singh Ji sent a battalion of 400 Nihang Sikhs to fight shoulder to shoulder with the Aghoris in a fierce battle.
Such was the importance of Sri Guru Nanak Dev Ji’s Udaasi, that during the long legal battle which ultimately led to the construction of the grand Ram Janmabhoomi Temple, one of the judges said that “The visit of Guru Nanak Devji in 1510-11 A.D. to have darshan of Lord Ram’s birthplace does support the faith and belief of the Hindus.”
Ayodhyadham, the sacred meeting ground of Sanatan Dharma and Sikhism. The holy land blessed by Prabhu Shri Ram and three Sikh Guru Sahibs – the holy Udaasi of the founder of Sikh faith Sri Guru Nanak Dev Ji Maharaj in 1510-11 AD, 9th Guru Sri Guru Tegh Bahadur Ji in 1668 and our… pic.twitter.com/fLv65wGurM
— Hardeep Singh Puri (@HardeepSPuri) March 3, 2025
अयोध्या यानि जिसे शत्रु जीत न सके। आज उसी अयोध्या जी में प्रभु श्रीराम जन्मभूमि की संघर्ष यात्रा में सिखों के योगदान की एक ऐतिहासिक घटना, जो शायद अब तक अनकही रही के बारे में बताता हूं।
गुरूद्वारे में रखे वे हथियार व अन्य प्रमाण आज भी निहंग सेना के पराक्रम को बयां कर रहे हैं।
अयोध्या यानि जिसे शत्रु जीत न सके। आज उसी अयोध्या जी में प्रभु श्रीराम जन्मभूमि की संघर्ष यात्रा में सिखों के योगदान की एक ऐतिहासिक घटना, जो शायद अब तक अनकही रही के बारे में बताता हूं।
गुरूद्वारे में रखे वे हथियार व अन्य प्रमाण आज भी निहंग सेना के पराक्रम को बयां कर रहे हैं।… pic.twitter.com/LTgRrl8lxv— Hardeep Singh Puri (@HardeepSPuri) March 4, 2025
ਅਯੁੱਧਿਆ ਸਨਾਤਨ ਤੇ ਸਿੱਖ ਧਰਮ ਦਾ ਸੰਗਮ ਸਥਾਨ: ਪੁਰੀ
ਕੇਂਦਰੀ ਮੰਤਰੀ ਨੇ ਅਯੁੱਧਿਆ ਸਥਿਤ ਰਾਮ ਮੰਦਰ ਅਤੇ ਇਤਿਹਾਸਕ ਗੁਰਦੁਆਰੇ ਵਿੱਚ ਮੱਥਾ ਟੇਕਿਆ
ਇਹ ਮੋਦੀ ਸਰਕਾਰ ਦੇ ਮੰਤਰੀ ਸਾਬ ਵੱਲੋਂ ਆਪਣੀ ਅਯੋਧਿਆ ਫੇਰੀ ਬਾਰੇ ਕੀਤੇ ਗਏ ਲੜੀਵਾਰ ਟਵਿੱਟਸ ਵਿਚੋਂ ਇਕ ਲੜੀ ਹੈ।
ਇਸ ਇਤਿਹਾਸ ਨੂੰ ਪ੍ਰਵਾਨਿਤ ਕਿਵੇਂ ਕਰਾਂਗੇ?
अयोध्या यानि जिसे शत्रु जीत न सके। आज उसी अयोध्या जी में प्रभु श्रीराम जन्मभूमि की संघर्ष यात्रा में सिखों के योगदान की एक ऐतिहासिक घटना, जो शायद अब तक अनकही रही के बारे में बताता हूं।
गुरूद्वारे में रखे वे हथियार व अन्य प्रमाण आज भी निहंग सेना के पराक्रम को बयां कर रहे हैं।
अयोध्या यानि जिसे शत्रु जीत न सके। आज उसी अयोध्या जी में प्रभु श्रीराम जन्मभूमि की संघर्ष यात्रा में सिखों के योगदान की एक ऐतिहासिक घटना, जो शायद अब तक अनकही रही के बारे में बताता हूं।
गुरूद्वारे में रखे वे हथियार व अन्य प्रमाण आज भी निहंग सेना के पराक्रम को बयां कर रहे हैं।… pic.twitter.com/LTgRrl8lxv— Hardeep Singh Puri (@HardeepSPuri) March 4, 2025
ਨਵੀਂ ਦਿੱਲੀ, 4 ਮਾਰਚਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਅਤੇ ਇਤਿਹਾਸਕ ਗੁਰਦੁਆਰੇ ਵਿੱਚ ਮੱਥਾ ਟੇਕਿਆ। ਉਨ੍ਹਾਂ ਨੇ ਇਸ ਪਵਿੱਤਰ ਸ਼ਹਿਰ ਨੂੰ ਸਨਾਤਨ ਧਰਮ ਅਤੇ ਸਿੱਖ ਧਰਮ ਦਾ ‘ਸੰਗਮ ਸਥਾਨ’ ਦੱਸਿਆ। ਪੈਟਰੋਲੀਅਮ ਮੰਤਰੀ ਨੇ ਆਪਣੇ ਸੋਮਵਾਰ ਦੇ ਅਯੁੱਧਿਆ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਇਸ ਸ਼ਹਿਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ‘ਐਕਸ’ ’ਤੇ ਆਪਣੀ ਪੋਸਟ ਵਿੱਚ ਉਨ੍ਹਾਂ ਕਿਹਾ, ‘ਅਯੁੱਧਿਆ ਧਾਮ ਸਨਾਤਨ ਧਰਮ ਅਤੇ ਸਿੱਖ ਧਰਮ ਦਾ ਪਵਿੱਤਰ ‘ਸੰਗਮ ਸਥਾਨ’ ਹੈ ਅਤੇ ਇਸ ਨੂੰ ਭਗਵਾਨ ਸ੍ਰੀ ਰਾਮ ਅਤੇ ਤਿੰਨ ਸਿੱਖ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਹੈ।’ ਉਨ੍ਹਾਂ ਅਨੁਸਾਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ 1510-11 ਵਿੱਚ, ਨੌਵੇਂ ਗੁਰੂ ਤੇਗ ਬਹਾਦਰ ਜੀ 1668 ਅਤੇ ਗੁਰੂ ਗੋਬਿੰਦ ਸਿੰਘ ਜੀ 1672 ਵਿੱਚ ਅਯੁੱਧਿਆ ਆਏ ਸਨ।
ਉਨ੍ਹਾਂ ਕਿਹਾ, ‘ਮੈਨੂੰ ਅਯੁੱਧਿਆ ਧਾਮ ਦੇ ਬ੍ਰਹਮਕੁੰਡ ਵਿੱਚ ਸਰਯੂ ਨਦੀ ਕੰਢੇ ਸਥਿਤ ਇਤਿਹਾਸਕ ਗੁਰਦੁਆਰੇ ਵਿੱਚ ਮੱਥਾ ਟੇਕਣ ਅਤੇ ਆਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ।’ ਪੁਰੀ ਨੇ ਕਿਹਾ ਕਿ ਪਵਿੱਤਰ ਧਾਮ ਵਿੱਚ ਸਥਿਤ ਗੁਰਦੁਆਰੇ ਆਸਥਾ ਦੇ ਸੰਗਮ, ਮੱਧਕਾਲੀ ਸਮੇਂ ਤੋਂ ਸਿੱਖ ਅਤੇ ਹਿੰਦੂ ਧਰਮ ਵਿਚਾਲੇ ਮਜ਼ਬੂਤ ਸਬੰਧਾਂ ਅਤੇ ਹਮਲਾਵਰਾਂ ਨਾਲ ਲੜਨ ਲਈ ਦੋਵੇਂ ਧਰਮਾਂ ਦੇ ਇੱਕ-ਦੂਜੇ ਨਾਲ ਖੜ੍ਹੇ ਰਹਿਣ ਦੇ ਪ੍ਰਤੀਕ ਹਨ।
श्री राम मंदिर के संघर्ष और प्रतीक्षा की कड़ी में पूज्य गुरु जी के योगदान का साक्षात् अनुभव यहाँ आकर किया जा सकता है। मैं यहाँ आकर भाव विभोर हो उठा।
वाहे गुरु जी दा खालसा
वाहे गुरु जी दी फतेह! pic.twitter.com/p8LM5JIZED— Hardeep Singh Puri (@HardeepSPuri) March 4, 2025
ਪੁਰੀ ਨੇ ਕਿਹਾ, ‘ਮੈਨੂੰ ਉਸ ਖੂਹ ਦੇ ਪਵਿੱਤਰ ਜਲ ਨੂੰ ਮਹਿਸੂਸ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿੱਥੋਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਇਸ਼ਨਾਨ ਲਈ ਪਾਣੀ ਕੱਢਿਆ ਗਿਆ ਸੀ। ਗੁਰੂ ਮਹਾਰਾਜ ਨੇ ਵੀ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣ ਲਈ ਇਸ ਪਵਿੱਤਰ ਪਾਣੀ ਦਾ ਛਿੜਕਾਅ ਕੀਤਾ ਸੀ।’ ਉਨ੍ਹਾਂ ਕਿਹਾ, ‘ਕੇਂਦਰ ਵਿੱਚ ਇੱਕ ਗੁੰਬਦ ਵਾਲਾ ਕਮਰਾ ਹੈ, ਜੋ ਅਸ਼ਟਭੁਜੀ ਆਕਾਰ ਦਾ ਹੈ ਅਤੇ ਇਸ ਦਾ ਫਰਸ਼ ਸੰਗਮਰਮਰ ਨਾਲ ਬਣਿਆ ਹੋਇਆ ਹੈ। ਇਸ ਨੂੰ ਸਿੰਘਾਸਨ ਸਥਾਨ ਗੁਰੂ ਗੋਬਿੰਦ ਸਿੰਘ ਜੀ ਕਿਹਾ ਜਾਂਦਾ ਹੈ।’ ਉਨ੍ਹਾਂ ਕਿਹਾ, ‘ਇਸ ਦੇ ਵਿਚਾਲੇ ਗੁਰੂ ਤੇਗ ਬਹਾਦਰ ਜੀ ਦੀਆਂ ਨਿਸ਼ਾਨੀਆਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬ ਵੱਲੋਂ ਪਾਇਆ ਗਿਆ ਜੁੱਤੀਆਂ ਦਾ ਜੋੜਾ, ਸਟੀਲ ਦਾ ਤੀਰ, ਖੰਜਰ, ਬਰਛਾ ਅਤੇ ਚੱਕਰ ਸ਼ਾਮਲ ਹੈ।’ –