ਅਮਰੀਕਨ ਵੈੱਬ ਸੀਰੀਜ਼ SWAT ਦੇ ਤਾਜ਼ਾ ਸ਼ੋਅ ਦੌਰਾਨ ਕੈਨੇਡਾ ‘ਚ ਸਿੱਖਾਂ ‘ਤੇ ਭਾਰਤੀ ਹਮਲਿਆਂ ਨੂੰ ਆਧਾਰ ਬਣਾ ਕੇ ਪੂਰਾ ਐਪੀਸੋਡ ਬਣਾਇਆ ਗਿਆ ਹੈ।
#SWAT season 8 episode 7
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਹਾਲੀਵੁਡ ਨੇ ਸਿੱਖ ਹੋਮਲੈਂਡ ਬਾਰੇ ਸੰਘਰਸ਼ ਨੂੰ SWAT ਦੀ ਕਹਾਣੀ ‘ਚ ਕੀਤਾ ਪੇਸ਼
SWAT ਅਮਰੀਕਾ ਦਾ ਇੱਕ ਟੀਵੀ ਸੀਰੀਅਲ ਹੈ ਜਿਹੜਾ LA ਪੁਲਿਸ ਡਿਪਾਰਟਮੈਂਟ ਵੱਲੋਂ ਮੁਜਰਮਾਂ ਨਾਲ ਜੂਝਣ ਦੀ ਗਾਥਾ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਇੱਕ ਵਧੀਆ ਉਪਰਾਲਾ ਹੈ.
s.w.a.t. season 8 episode 7
An episode about #indian nationalists trying to assassinate #sikh #khalistan activists in i#ndia and foreign soil.#KhalistanReferendum pic.twitter.com/Bpp8MDar6w
— Dennis The Menace (@DennisxToxic) December 13, 2024
ਪਿਛਲੇ ਹਫਤੇ ਇਸਦੇ ਰਿਲੀਜ਼ ਹੋਏ 8ਵੇਂ ਸੀਜ਼ਨ ਦੇ ਐਪੀਸੋਡ 7 ‘ਚ ਇੰਡੀਆ ਦੇ ਅੱਤਵਾਦੀਆਂ ਵੱਲੋਂ ਅਮਰੀਕਾ ‘ਚ ਦਾਖਲ ਹੋ ਕੇ ਸਿੱਖ ਜੁਝਾਰੂਆਂ ਨੂੰ ਕਤਲ ਕਰਨ ਦੀ ਕਹਾਣੀ ਬਿਆਨ ਕੀਤੀ ਗਈ ਹੈ.
ਹਾਲੀਵੁਡ ਦਾ ਕੰਮ ਕਰਨ ਦਾ ਤਰੀਕਾ ਬਹੁਤ ਵੱਖਰਾ ਅਤੇ ਕਾਬਿਲੇ ਤਾਰੀਫ ਹੁੰਦਾ ਹੈ. ਉਹਨਾਂ ਨੇ ਬਿਨਾ ਕਿਸੇ ਸੈਂਸਰ ਦੀ ਪ੍ਰਵਾਹ ਕੀਤਿਆਂ ਸੱਚੀਆਂ ਘਟਨਾਵਾਂ ਦੇ ਨੇੜੇ ਤੇੜੇ ਜੁੜੀਆਂ ਹੋਈਆਂ ਤਹਿਆਂ ਨਾਲ ਸਬੰਧਤ ਇਕ ਕਾਲਪਨਿਕ ਕਹਾਣੀ ਨੂੰ ਫੁਰਤੀ ਨਾਲ ਪੇਸ਼ ਕੀਤਾ ਹੈ.
ਕਹਾਣੀ ‘ਚ ਕੁਝ ਕਮੀਆਂ ਜਰੂਰ ਹਨ ਪਰ ਇਸ ਨਾਲ ਦਿੱਲੀ ਵੱਲੋਂ ਕਈ ਦਹਾਕਿਆਂ ਤੋਂ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਝੂਠੇ ਬਿਰਤਾਂਤ ਦਾ ਭਾਂਡਾ ਵੀ ਭੰਨਿਆ ਗਿਆ ਹੈ.
ਪਿਛਲੇ ਸਾਲ ਇੰਡੀਆ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਉਸਦੇ ਬਾਅਦ ਅਮਰੀਕਾ ‘ਚ ਕਤਲਾਂ ਦੀ ਕੋਸ਼ਿਸ਼ ਨੂੰ ਇਕਹਿਰੀ ਘਟਨਾ ‘ਚ ਬਾਖੂਬੀ ਨਾਲ ਪੇਸ਼ ਕੀਤਾ ਗਿਆ ਹੈ.
HOME ਨਾਮ ਨਾਲ ਰਿਲੀਜ਼ ਹੋਏ ਇਸ 7ਵੇਂ ਐਪੀਸੋਡ ਨੂੰ ਲੱਖਾਂ ਲੋਕ ਦੇਖਣਗੇ ਅਤੇ ਇੰਡੀਆ ਵੱਲੋਂ TRANSNATIONAL REPRESSION ਰਾਹੀਂ ਸਿੱਖਾਂ ਦੇ ਕੀਤੇ ਜਾ ਰਹੇ ਕਤਲਾਂ ਬਾਰੇ ਵੀ ਜਾਨਣਗੇ.
ਇਸ ਐਪੀਸੋਡ ਨੂੰ ਇੰਟਰਨੈਟ ‘ਤੇ ਜਾ ਕੇ CBS ਚੈਨਲ ‘ਤੇ ਮੁਫ਼ਤ ‘ਚ ਦੇਖਿਆ ਜਾ ਸਕਦਾ ਹੈ.
ਸਿੱਖੋ ਜੇ ਹਾਲੀਵੁਡ ਨੇ ਸਾਡੀਆਂ ਸੰਘਰਸ਼ੀ ਕਹਾਣੀਆਂ ਨੂੰ ਹੁਣ ਆਪਣੇ ਮਜ਼ਮੂਨਾਂ ‘ਚ ਥਾਂ ਦੇਣੀ ਸ਼ੁਰੂ ਕੀਤੀ ਹੈ ਤਾਂ ਸਮਝੋ ਸਾਡਾ ਸੂਰਜ ਚੜ੍ਹਨ ਹੀ ਵਾਲਾ ਹੈ. ਇਹ ਤਾਂ ਸ਼ੁਰੂਆਤ ਹੈ.
ਸੁਰਿੰਦਰ ਸਿੰਘ ਟਾਕਿੰਗ ਪੰਜਾਬ
ਪੂਰਾ ਐਪੀਸੋਡ ਟੈਲੀਗਰਾਮ ਦੇ ਇਸ ਚੈਨਲ ਤੇ ਵੀ ਦੇਖਿਆ ਜਾ ਸਕਦਾ ਹੈ @SikhThinkTankOnline
🎬 Representation Matters! 🌟
In a groundbreaking episode of CBS’s SWAT, Paramount and CBS have set a stellar example of authentic storytelling by showcasing Sikh representation with respect and accuracy. This thoughtful portrayal highlights the importance of diversity in media… pic.twitter.com/a3NAj5jRUp
— Sikhlens (@SikhLens) December 8, 2024
In a groundbreaking episode of CBS’s SWAT, Paramount and CBS have set a stellar example of authentic storytelling by showcasing Sikh representation with respect and accuracy. This thoughtful portrayal highlights the importance of diversity in media and provides much-needed visibility for the Sikh community.
In Season 8, Episode 7 of "S.W.A.T.," the plot revolves around a complex and sensitive issue involving Indian nationalists attempting to assassinate Sikh Khalistan activists both in India and abroad. This storyline highlights the ongoing tensions related to the Khalistan… https://t.co/vhGYIT3phZ
— Bal kaur (@Balkaur07527817) December 13, 2024
@PMOIndia shud challenge @CBS show S.W.A.T. -2day's episode misleading, incomplete & INFLAMMATORY Sikh Khalistan v India storyline! VERY harmful to currently calm Hindu Sikh relationships in India!! Sympathetic to Sikh terrorists.
— cityto (@cityto) December 7, 2024