Video Farmers Protest: ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਦਿੱਲੀ ਚੱਲੋ ਮਾਰਚ 7 ਦਸੰਬਰ ਤਕ ਮੁਲਤਵੀ
ਅੱਠ ਦਸੰਬਰ ਨੂੰ ਮੁੜ ਦਿੱਲੀ ਵੱਲ ਰਵਾਨਾ ਹੋਣਗੇ ਕਿਸਾਨ; ਕਿਸਾਨ ਆਗੂ ਸੁਰਜੀਤ ਸਿੰਘ ਫੂਲ ਸਣੇ 14 ਕਿਸਾਨ ਜ਼ਖ਼ਮੀ
ਸ਼ੰਭੂ ਬਾਰਡਰ ਪਹੁੰਚ ਗਰਜਿਆ ਵਾਟਰ ਕੈਨਨ ਵਾਲਾ ਨਵਦੀਪ !
ਕਹਿੰਦਾ, ‘ਸਾਡੇ ਨਾਲ ਹੋ ਰਿਹਾ ਅਜਿਹਾ ਵਤੀਰਾ ਜਿਵੇਂ ਅਸੀਂ ਕਿਸੇ ਹੋਰ ਦੇਸ਼ ਦੇ ਹੁੰਨੇ ਆਂ’
ਸੁਣੋ ਕਿਵੇਂ ਸੁੱਟੇ ਕਿਸਾਨਾਂ ‘ਤੇ ਠਾਹ-ਠਾਹ ਗੋਲੇ
ਹਰਿਆਣਾ ਪੁਲਿਸ ਨਾਲ ਗੱਲ ਕਰਨ ਮਗਰੋਂ ਪੰਧੇਰ ਕੀ ਕਰ ਰਹੇ ਵੱਡੇ ਐਲਾਨ, ਸੁਣੋ ਅਫ਼ਸਰਾਂ ਨਾਲ ਹੋਈ ਸਾਰੀ ਗੱਲਬਾਤ, ਸ਼ੰਭੂ ਤੋਂ ਪੰਧੇਰ Live
ਸ਼ੰਭੂ/ਪਟਿਆਲਾ/ਅੰਬਾਲਾ, 6 ਦਸੰਬਰ
ਇੱਥੋਂ ਕਿਸਾਨਾਂ ਨੇ ਅੱਜ ਦੁਪਹਿਰ ਇਕ ਵਜੇ ਦਿੱਲੀ ਚੱਲੋ ਮਾਰਚ ਸ਼ੁਰੂ ਕੀਤਾ ਪਰ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਤੋਂ ਬਾਅਦ 14 ਕਿਸਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਇਕ ਮੁੱਖ ਕਿਸਾਨ ਆਗੂ ਵੀ ਸ਼ਾਮਲ ਹੈ। ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਲਈ ਆਪਣਾ ਪੈਦਲ ਮਾਰਚ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੁਝ ਕਿਸਾਨਾਂ ਦੇ ਜ਼ਖ਼ਮੀ ਹੋਣ ਦੇ ਮੱਦੇਨਜ਼ਰ ਉਨ੍ਹਾਂ ਅੱਜ ਲਈ ਆਪਣਾ ‘ਜਥਾ’ ਵਾਪਸ ਬੁਲਾ ਲਿਆ ਹੈ ਪਰ ਕਿਸਾਨਾਂ ਦਾ ਅਗਲਾ ਜਥਾ 8 ਦਸੰਬਰ ਨੂੰ ਦਿੱਲੀ ਰਵਾਨਾ ਹੋਵੇਗਾ।
ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਹਾਲੇ ਵੀ ਸਟੈਂਡ ਕਰਦਾ ਹੈ, ਉਨ੍ਹਾਂ ਨੇ ਸਿਰਫ ਅੱਜ ਲਈ ਇਹ ਜਥਾ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਖਮੀ ਕਿਸਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਦਿੱਲੀ ਚੱਲੋ ਮੋਰਚੇ ਵਿਚ 14 ਕਿਸਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਜਗਦੀਸ਼ ਸਿੰਘ, ਬੁੱਧ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਗੁਬਿੰਦਰ ਸਿੰਘ, ਅਜਮੇਰ ਸਿੰਘ, ਸੁਰਜੀਤ ਸਿੰਘ ਫੂਲ, ਜਸਵੰਤ ਸਿੰਘ, ਜਤਿੰਦਰ ਸਿੰਘ, ਬਲਬੀਰ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ ਸ਼ਾਮਲ ਹਨ।
ਇਸ ਤੋਂ ਪਹਿਲਾਂ ਦੁਪਹਿਰ ਵੇਲੇ ਕਿਸਾਨਾਂ ਨੇ ਸਰਹੱਦ ’ਤੇ ਬੈਰੀਕੇਡ ਹੇਠਾਂ ਸੁੱਟ ਦਿੱਤੇ ਤੇ ਤਾਰਾਂ ਪੱਟ ਦਿੱਤੀਆਂ ਹਨ ਪਰ ਉਨ੍ਹਾਂ ਨੂੰ ਹਰਿਆਣਾ ਪੁਲੀਸ ਤੇ ਸੁਰੱਖਿਆ ਬਲਾਂ ਨੇ ਰੋਕ ਲਿਆ ਹੈ। ਇਸ ਮੌਕੇ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਾ ਵਧਣ ਲਈ ਕਿਹਾ ਜਿਸ ਤੋਂ ਬਾਅਦ ਹਰਿਆਣਾ ਪੁਲੀਸ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਪਰ ਕਿਸਾਨ ਦਿੱਲੀ ਜਾਣ ਲਈ ਅੜੇ ਰਹੇ ਤੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ।
ਇਸ ਮੌਕੇ ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਜਿਸ ਕਾਰਨ ਅੱਧੀ ਦਰਜਨ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਵਿੱਚ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਵੀ ਸ਼ਾਮਲ ਹਨ। ਹਰਿਆਣਾ ਪੁਲੀਸ ਵੱਲੋਂ ਇਸ ਮੌਕੇ ਕਵਰੇਜ ਕਰ ਰਹੇ ਮੀਡੀਆ ਕਰਮੀਆਂ ’ਤੇ ਵੀ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਇਸ ਮੌਕੇ ਕਿਸਾਨਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਹ ਤਾਂ ਸ਼ਾਂਤੀਪੂਰਵਕ ਅੱਗੇ ਜਾਣਾ ਚਾਹੁੰਦੇ ਹਨ ਪਰ ਕਿਸਾਨਾਂ ਨਾਲ ਪੁਲੀਸ ਧੱਕਾ ਕਰ ਰਹੀ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਪੁਲੀਸ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਕਿਸਾਨ ਕਿਸੇ ਵੀ ਸੂਰਤ ਵਿਚ ਅੱਗੇ ਨਹੀਂ ਵਧਣੇ ਚਾਹੀਦੇ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਲਈ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪੰਜਾਬ ਦੇ 101 ਕਿਸਾਨਾਂ ਦੇ ਮਰਜੀਵੜਾ ਜਥੇ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਕਾਨੂੰਨੀ ਰੂਪ ਦੇਣ ਸਮੇਤ ਹੋਰ ਮੰਗਾਂ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਵਾਸਤੇ ਅੱਜ ਦਿੱਲੀ ਵੱਲ ਪੈਦਲ ਮਾਰਚ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲੀਸ ਦੇ ਲਾਠੀਚਾਰਜ ਦਾ ਸਾਹਮਣਾ ਕਰਨਾ ਪਿਆ।
ਹਰਿਆਣਾ ਸਰਕਾਰ ਵੱਲੋਂ ਕੱਲ੍ਹ ਤੋਂ ਹੀ ਸਾਰੀਆਂ ਨਾਜ਼ੁਕ ਥਾਵਾਂ ’ਤੇ ਭਾਰੀ ਪੁਲੀਸ ਤਾਇਨਾਤ ਕੀਤੀ ਗਈ ਹੈ। ਦਿੱਲੀ ਵੱਲ ਮਾਰਚ ਸ਼ੁਰੂ ਕਰਨ ਵਾਲੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ। ਬਾਜਵਾ ਨੇ ਕਿਹਾ ਕਿ ਹਰਿਆਣਾ ਪੁਲੀਸ ਦੀ ਇਸ ਕਾਰਵਾਈ ਵਿੱਚ ਕਈ ਕਿਸਾਨ ਜ਼ਖਮੀ ਹੋਏ ਹਨ। ਕਾਂਗਰਸ ਆਗੂ ਬਾਜਵਾ ਨੇ ਕਿਹਾ ਕਿ ਪਿਛਲੀ ਖੱਟਰ ਸਰਕਾਰ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ’ਤੇ ਤੁਲੀ ਹੋਈ ਹੈ, ਜੋ ਕਿ ਗੈਰ-ਜਮਹੂਰੀ ਕਦਮ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਸਾਨ ਉਨ੍ਹਾਂ ਦੇ ਸੂਬੇ ’ਚ ਵਿਰੋਧ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਉਹ ਦਿੱਲੀ ਤੱਕ ਪਹੁੰਚਣ ਲਈ ਹਰਿਆਣਾ ਨੂੰ ਇੱਕ ਰਸਤੇ ਵਜੋਂ ਵਰਤ ਰਹੇ ਹਨ। ਬਾਜਵਾ ਨੇ ਕਿਹਾ ਕਿ ਸਾਰੇ ਹੈਰਾਨ ਹਨ ਕਿ ਹਰਿਆਣਾ ਸਰਕਾਰ ਇਸ ਤੋਂ ਪ੍ਰੇਸ਼ਾਨ ਕਿਉਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਤਾਨਾਸ਼ਾਹੀ ਭਾਜਪਾ ਸਰਕਾਰ ਨੇ ਜੋ ਕੀਤਾ, ਉਹ ਬਹੁਤ ਮੰਦਭਾਗਾ ਤੇ ਨਿੰਦਣਯੋਗ ਹੈ।
ਆਹ ਕਿਸਾਨ ਚੜ੍ਹ ਗਿਆ ਹਰਿਆਣਾ ਪੁਲਿਸ ਦੇ ਸ਼ੈੱਡ ‘ਤੇ, ਪੁਲਿਸ ਨੇ ਕਿਸਾਨਾਂ ਦੇ ਅੱਖਾਂ ‘ਚ ਮਾ*ਰੀ Spray, ਅੱਖਾਂ ‘ਚ ਹੋ ਰਹੀ ਜਲਨ, ਪਰ ਫ਼ੇਰ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ
ये भारत के कृषि राज्य मंत्री हैं, मंत्री जी को ये ही नहीं पता की आज किसानों का शम्भू से दिल्ली कूच क्यों था, कह रहे हैं की किसान बताए की क्या समस्या है, कौन सा मंत्रालय समस्या का हल कर सकता है;शम्भू पर 8 किसान घायल कर दिए और मंत्री जी कह रहे हैं की किसानों का दिल्ली में स्वागत है
ये भारत के कृषि राज्य मंत्री हैं, मंत्री जी को ये ही नहीं पता की आज किसानों का शम्भू से दिल्ली कूच क्यों था, कह रहे हैं की किसान बताए की क्या समस्या है, कौन सा मंत्रालय समस्या का हल कर सकता है;शम्भू पर 8 किसान घायल कर दिए और मंत्री जी कह रहे हैं की किसानों का दिल्ली में स्वागत है pic.twitter.com/QNcTL311jF
— Ramandeep Singh Mann (@ramanmann1974) December 6, 2024
MSP गारंटी कानून की मांग लेकर, 10 महीने से शंभू और खनौरी बॉर्डर पर बैठे किसानों से सरकार ने वार्ता नहीं की, आज 101 किसानों का जत्था, ये मांग लेकर दिल्ली आ रहा था, सरकार ने बलपूर्वक रोका, आशा है आप किसानों को वार्ता का न्योता देकर मुद्दे को सुलझाएंगे।
.@ChouhanShivraj जी, MSP गारंटी कानून की मांग लेकर, 10 महीने से शंभू और खनौरी बॉर्डर पर बैठे किसानों से सरकार ने वार्ता नहीं की, आज 101 किसानों का जत्था, ये मांग लेकर दिल्ली आ रहा था, सरकार ने बलपूर्वक रोका, आशा है आप किसानों को वार्ता का न्योता देकर मुद्दे को सुलझाएंगे। @VPIndia https://t.co/soiFOgwCXs pic.twitter.com/XR7KXqYMIL
— Ramandeep Singh Mann (@ramanmann1974) December 6, 2024
आज शम्भू पर किसान हितेषी हरियाणा और सेंटर सरकार ने किसानों पर आंसू गैस के गोले फेंके, इन 101 किसानों का दोष था की ये किसान MSP गारंटी कानून मांगने दिल्ली जा रहे थे, वो MSP जिसकी घोषणा सेंटर करती है, वो MSP जो सरकार के अनुसार हर किसान का हक़ है, वो MSP जो हर किसान को मिलनी चाहिए !
आज शम्भू पर किसान हितेषी हरियाणा और सेंटर सरकार ने किसानों पर आंसू गैस के गोले फेंके, इन 101 किसानों का दोष था की ये किसान MSP गारंटी कानून मांगने दिल्ली जा रहे थे, वो MSP जिसकी घोषणा सेंटर करती है, वो MSP जो सरकार के अनुसार हर किसान का हक़ है, वो MSP जो हर किसान को मिलनी चाहिए ! pic.twitter.com/zuTCHKd5jf
— Ramandeep Singh Mann (@ramanmann1974) December 6, 2024
आज किसान हितेषी सरकार ने शम्भू बॉर्डर पर किसानों को गारंटी कानून के लिए दिल्ली पैदल कूच तो नहीं करने दिया लेकिन किसानों पर आंसू गैस के गोले जरूर दागे !!
आज किसान हितेषी सरकार ने शम्भू बॉर्डर पर किसानों को गारंटी कानून के लिए दिल्ली पैदल कूच तो नहीं करने दिया लेकिन किसानों पर आंसू गैस के गोले जरूर दागे !! pic.twitter.com/x0lK9wvJLe
— Ramandeep Singh Mann (@ramanmann1974) December 6, 2024
Police use tear gas to disperse protesting #farmers at the #Haryana-#Punjab Shambhu Border; the fault of the farmers was that they wanted to march on foot to Delhi, to ask Modi Govt to enact MSP Guarantee Law, the promise made to farmers,when #FarmersProtest was postponed in 2021
Police use tear gas to disperse protesting #farmers at the #Haryana–#Punjab Shambhu Border; the fault of the farmers was that they wanted to march on foot to Delhi, to ask Modi Govt to enact MSP Guarantee Law, the promise made to farmers,when #FarmersProtest was postponed in 2021 pic.twitter.com/jmQOHjZB9X
— Ramandeep Singh Mann (@ramanmann1974) December 6, 2024
Farmer leader Surjeet Singh Phool
@phool_surjeet
, who led today’s farmer march to Delhi for MSP Guarantee Law, was hurt as a tear gas shell fired by Police, exploded on his stomach, he is currently admitted in a hospital, in Rajpura !
Farmer leader Surjeet Singh Phool @phool_surjeet, who led today's farmer march to Delhi for MSP Guarantee Law, was hurt as a tear gas shell fired by Police, exploded on his stomach, he is currently admitted in a hospital, in Rajpura ! pic.twitter.com/okagespvxI
— Ramandeep Singh Mann (@ramanmann1974) December 6, 2024
101 farmers will march on foot from Shambhu border towards Delhi on Dec 8 at 12 noon. Center Govt has said that they are ready for talks, so we will wait till tomorrow. We want talks to happen. We do not want a confrontation with the Govt, we were peaceful & will remain peaceful.
101 farmers will march on foot from Shambhu border towards Delhi on Dec 8 at 12 noon. Center Govt has said that they are ready for talks, so we will wait till tomorrow. We want talks to happen. We do not want a confrontation with the Govt, we were peaceful & will remain peaceful. pic.twitter.com/1jH8vJVryB
— Ramandeep Singh Mann (@ramanmann1974) December 6, 2024
आदरणीय श्री जयराम रमेश जी MSP को लेकर मेरी राय बहुत पवित्र है। मेरे लिए किसानों की सेवा भगवान की पूजा है। pic.twitter.com/QrqiIUyYca
— Shivraj Singh Chouhan (@ChouhanShivraj) December 6, 2024
MSP गारंटी कानून के लिए, दिल्ली जाने के लिए, पुलिस के साथ तीन घंटे के संघर्ष और 6 किसानों के जख्मी होने के बाद, शंभु बॉर्डर पर आज के लिए किसान पीछे हटे हैं !
MSP गारंटी कानून के लिए, दिल्ली जाने के लिए, पुलिस के साथ तीन घंटे के संघर्ष और 6 किसानों के जख्मी होने के बाद, शंभु बॉर्डर पर आज के लिए किसान पीछे हटे हैं ! pic.twitter.com/GwQXafjTNw
— Ramandeep Singh Mann (@ramanmann1974) December 6, 2024
Haryana Police fired tear gas shells on farmers marching towards Delhi from Shambhu Border !
Haryana Police fired tear gas shells on farmers marching towards Delhi from Shambhu Border ! pic.twitter.com/tfMZoE97pA
— Ramandeep Singh Mann (@ramanmann1974) December 6, 2024
शंभू बॉर्डर पर किसानों और पुलिस आमने सामने !
शंभू बॉर्डर पर किसानों और पुलिस आमने सामने ! pic.twitter.com/0hZgKkDRfF
— Ramandeep Singh Mann (@ramanmann1974) December 6, 2024
101 farmers marching to Delhi in foot for MSP Guarantee Law, stopped at barricades, Police & Para military forces saying they will not allow farmers to move ahead.
So, now farmers cannot go their capital, cannot raise their demands in the capital; India, no country for farmers.
101 farmers marching to Delhi in foot for MSP Guarantee Law, stopped at barricades, Police & Para military forces saying they will not allow farmers to move ahead.
So, now farmers cannot go their capital, cannot raise their demands in the capital; India, no country for farmers. pic.twitter.com/WVCqJE2ool
— Ramandeep Singh Mann (@ramanmann1974) December 6, 2024
झूठ मत बोलिये, आपने A2+FL पर 50% मुनाफा दिया, जबकि #स्वामीनाथन ने C2 पर 50% फायदा कहा था, इसके चलते किसानों को धान पर ₹712/क्विंटल और गेहूं पर ₹155/क्विंटल का नुक्सान है.
A2=खाद,बैल,लेबर,सिंचाई,बीज पर खर्च
FL=किसान फैमिली लेबर का खर्च
C2=A2+FL+जमीन किराया और पूँजी पर ब्याज https://t.co/fDeARfkbPv
— Ramandeep Singh Mann (@ramanmann1974) December 6, 2024
बहुतों के पेट में दर्द में रहता है की किसान 10 महीने से MSP गारंटी कानून के लिए संघर्ष कैसे लड़ रहे हैं, फंडिंग कहाँ से आ रही है, ये फंडिंग गाँव से आती है, हर छोटा बड़ा किसान अपने बूते के हिसाब से हिस्सेदारी डालता है; आटे की, दाल की और हर घर से कम से कम 1 मेम्बर की की हिस्सेदारीI
बहुतों के पेट में दर्द में रहता है की किसान 10 महीने से MSP गारंटी कानून के लिए संघर्ष कैसे लड़ रहे हैं, फंडिंग कहाँ से आ रही है, ये फंडिंग गाँव से आती है, हर छोटा बड़ा किसान अपने बूते के हिसाब से हिस्सेदारी डालता है; आटे की, दाल की और हर घर से कम से कम 1 मेम्बर की की हिस्सेदारीI pic.twitter.com/gYsTa9P6If
— Ramandeep Singh Mann (@ramanmann1974) December 5, 2024
After sitting on shambhu and Khannauri borders for 10 months, to press for the demand of MSP Guarantee Law, today, at 1 P.M, 101 farmers will march on foot to Delhi; Haryana and Center Govt is hell bent to stop them, they will face 7 layers of barricading, tear gas, & water canon
After sitting on shambhu and Khannauri borders for 10 months, to press for the demand of MSP Guarantee Law, today, at 1 P.M, 101 farmers will march on foot to Delhi; Haryana and Center Govt is hell bent to stop them, they will face 7 layers of barricading, tear gas, & water canon pic.twitter.com/QkAy3nCZDh
— Ramandeep Singh Mann (@ramanmann1974) December 6, 2024
आज 101 किसानों के पैदल दिल्ली कूच का हरियाणा और सेंटर सरकार को इतना डर है की शंभू बॉर्डर पर तीन लेयर सीमेंट की बैरीकेडिंग बड़ा दी है; अब तो केवल 101 किसान दिल्ली आ रहे हैं, बिना ट्रैक्टर के पैदल आ रहे हैं, अब सरकार को क्या डर है, अब सरकार किसानों की बात सुनने से क्यों भाग रही है?
आज 101 किसानों के पैदल दिल्ली कूच का हरियाणा और सेंटर सरकार को इतना डर है की शंभू बॉर्डर पर तीन लेयर सीमेंट की बैरीकेडिंग बड़ा दी है; अब तो केवल 101 किसान दिल्ली आ रहे हैं, बिना ट्रैक्टर के पैदल आ रहे हैं, अब सरकार को क्या डर है, अब सरकार किसानों की बात सुनने से क्यों भाग रही है? pic.twitter.com/x5z83lNkBV
— Ramandeep Singh Mann (@ramanmann1974) December 6, 2024