Breaking News

ਸਿੱਖ ਮੇਜਰ ਦੀ ਧੀ ਅਤੇ ਫੌਜੀ ਸਿੱਖ ਅਫਸਰ ਦੀ ਮੰਗੇਤਰ ਨਾਲ ਉੜੀਸਾ ਪੁਲਿਸ ਨੇ ਸੁਣੋ ਕੀ ਕੀਤਾ

Army upset over alleged police torture of Major and his fiancée by Odisha police

‘Kicked, Molested, Humiliated’: Police Station Turns into Chamber of Horrors for Lawyer, Army Officer

ਸਿੱਖ ਮੇਜਰ ਦੀ ਧੀ ਅਤੇ ਫੌਜੀ ਸਿੱਖ ਅਫਸਰ ਦੀ
ਮੰਗੇਤਰ ਨਾਲ ਉੜੀਸਾ ਪੁਲਿਸ ਵਲੋਂ ਬਦਸਲੂਕੀ,
ਕੱਪੜੇ ਲਾਹੇ, ਛਾਤੀਆ ਪੱਟੀਆਂ, ਲੱਤਾਂ ਮਾਰੀਆਂ
ਪੁਲਿਸ ਵਾਲੇ ਨੇ ਪੈਂਟ ਲਾਹ ਕੇ ਸਾਹਮਣੇ ਆ ਕੇ ਕਿਹਾ ਚੁੱਪ ਕਰੇਂਗੀ ਕਿ ਕਰਾਵਾਂ

‘ਮੇਰੇ ਕੱਪੜੇ ਉਤਾਰੇ…ਫਿਰ ਘਸੀਟਦੇ ਹੋਏ ਜੇਲ ‘ਚ ਲੈ ਗਏ’, ਫੌਜੀ ਅਫਸਰ (ਖਬਰਾਂ ਮੁਤਾਬਕ ਸਿੱਖ) ਦੀ ਮੰਗੇਤਰ ਨਾਲ ਉੜੀਸਾ ਪੁਲਿਸ ਨੇ ਸੁਣੋ ਕੀ ਕੀਤਾ
ਸਿੱਖ ਮੇਜਰ ਦੀ ਧੀ ਅਤੇ ਸਿੱਖ ਅਫਸਰ ਦੀ ਮੰਗੇਤਰ ਨਾਲ ਉੜੀਸਾ ਪੁਲਿਸ ਨੇ ਸੁਣੋ ਕੀ ਕੀਤਾ

‘ਮੇਰੇ ਕੱਪੜੇ ਉਤਾਰੇ…ਫਿਰ ਘਸੀਟਦੇ ਹੋਏ ਜੇਲ ‘ਚ ਲੈ ਗਏ’,
ਸਿੱਖ ਫੌਜੀ ਅਫਸਰ ਦੀ ਮੰਗੇਤਰ ਨਾਲ ਉੜੀਸਾ ਪੁਲਿਸ ਨੇ ਸੁਣੋ ਕੀ ਕੀਤਾ
ਠਾਣੇ ਚ ਬਦਸਲੂਕੀ, ਕੱਪੜੇ ਲਾਹੇ, ਛਾਤੀਆਂ ਪੱਟੀਆਂ, ਲੱਤਾਂ ਮਾਰੀਆਂ
ਪੁਲਿਸ ਵਾਲੇ ਨੇ ਪੈਂਟ ਲਾਹ ਕੇ ਸਾਹਮਣੇ ਆ ਕੇ ਕਿਹਾ ਚੁੱਪ ਕਰੇਂਗੀ ਕਿ ਕਰਾਵਾਂ

Bhubaneswar: The General Officer-Commanding in Chief of Madhya Bharat area, Lt Gen PS Shekhawat has written a letter to the Chief Justice of High Court of Orissa justice, Chakradhari Sharan Singh, requesting for suo motu intervention in the alleged police torture of Army Major Major Gurvansh Singh and “sexual harassment” of his fiancée at Bharatpur police station, Bhubaneswar, on the night of September 14.

The Daughter Of Retd. Army Officer And Fiancée Of Current Indian Army officer Of Sikh Regiment Major Gurvansh Singh Sobs Out Her Ordeal, She Was Physically And Sexually Assaulted By The On-duty Police Officers Including The IIC Of Bharatpur,” She Says

ਉੜੀਸਾ :-ਰਿਟਾ ਆਰਮੀ ਅਫ਼ਸਰ ਦੀ ਧੀ ਤੇ ਫੌਜੀ ਦੀ ਮੰਗੇਤਰ ਨਾਲ ਠਾਣੇ ਚ ਬਦਸਲੂਕੀ, ਕੱਪੜੇ ਲਾਹੇ, ਛਾਤੀਆਂ ਪੱਟੀਆਂ, ਇੱਕ ਹੋਰ ਪੁਲਸੀਆ ਆਇਆ, ਓਹਨੇ ਕੁੜੀ ਦੀ ਤੇ ਆਬਦੀ ਪੈਂਟ ਲਾਹ ਮੂਹਰੇ ਹੋਇਆ ਕਿ ਚੁੱਪ ਕਰੇਗੀਂ ਜਾਂ ਕਰਾਵਾਂ!

Odisha Army News: ਭਾਰਤੀ ਫੌਜ ਦੇ ਇਕ ਅਧਿਕਾਰੀ ਅਤੇ ਉਸ ਦੀ ਮੰਗੇਤਰ ਦੀ ਕਥਿਤ ਕੁੱਟਮਾਰ ਅਤੇ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਾਫੀ ਹੰਗਾਮਾ ਹੋ ਰਿਹਾ ਹੈ।

Odisha Army News: ਭਾਰਤੀ ਫੌਜ ਦੇ ਇਕ ਅਧਿਕਾਰੀ ਅਤੇ ਉਸ ਦੀ ਮੰਗੇਤਰ ਦੀ ਕਥਿਤ ਕੁੱਟਮਾਰ ਅਤੇ ਪ੍ਰੇਸ਼ਾਨ ਕਰਨ ਦਾ ਮਾਮਲਾ ਗਰਮ ਹੁੰਦਾ ਜਾ ਰਿਹਾ ਹੈ। ਬੇਸ਼ੱਕ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਸਬੰਧਤ ਭਰਤਪੁਰ ਥਾਣੇ ਦੇ ਇੰਸਪੈਕਟਰ-ਇੰਚਾਰਜ (ਆਈ.ਆਈ.ਸੀ.) ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ, ਪਰ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਵਿੱਚ ਕਾਫੀ ਗੁੱਸਾ ਹੈ।

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਲੋਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਪੀੜਤ ਔਰਤ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਨਾਲ ਹੋਈ ਤਸ਼ੱਦਦ ਬਾਰੇ ਵਿਸਥਾਰ ਨਾਲ ਦੱਸ ਰਹੀ ਹੈ। ਪੀੜਤਾ ਨੇ ਜੋ ਵੀ ਦੱਸਿਆ ਹੈ ਉਹ ਹੈਰਾਨ ਕਰਨ ਵਾਲਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

‘ਮੈਂ ਲਗਾਤਾਰ ਮਿੰਨਤਾਂ ਕਰਦੀ ਰਹੀ, ਪਰ ਉਸ ਨੇ ਮੈਨੂੰ ਨਹੀਂ ਛੱਡਿਆ’
ਪੀੜਤਾ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਵਾਲਿਆਂ ਨੇ ਉਸ ਦੇ ਕੱਪੜੇ ਲਾਹ ਦਿੱਤੇ ਅਤੇ ਉਸ ਦੇ ਢਿੱਡ ‘ਚ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ ਪੀੜਤਾ ਦਾ ਕਹਿਣਾ ਹੈ ਕਿ ਜਦੋਂ ਸ਼ਾਮ 6 ਵਜੇ ਥਾਣੇ ਦਾ ਆਈਆਈਸੀ ਆਇਆ ਤਾਂ ਉਨ੍ਹਾਂ ਨੇ ਹੋਰ ਵੀ ਜ਼ੁਲਮ ਕੀਤਾ। ਉਨ੍ਹਾਂ ਨੇ ਮੈਨੂੰ ਗਲਤ ਕੰਮ ਕਰਨ ਲਈ ਕਿਹਾ। ਮੈਂ ਮਦਦ ਲਈ ਚੀਕਾਂ ਮਾਰਦੀ ਰਹੀ, ਮੈਂ ਮਿੰਨਤਾਂ ਕਰਦੀ ਰਹੀ ਕਿ ਕਿਰਪਾ ਕਰਕੇ ਮੈਨੂੰ ਛੱਡ ਦਿਓ, ਪਰ ਉਨ੍ਹਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ।

ਲਾਕਅੱਪ ‘ਚ ਘਸੀਟ ਕੇ ਲੈ ਗਈ, ਮਹਿਲਾ ਪੁਲਿਸ ਮੁਲਾਜ਼ਮ ਨੇ ਵੀ ਕੁੱਟਮਾਰ ਕੀਤੀ
ਪੀੜਤ ਨੇ ਦੱਸਿਆ ਕਿ ਜਦੋਂ ਮੈਂ ਸ਼ਿਕਾਇਤ ਲੈ ਕੇ ਥਾਣੇ ਪਹੁੰਚੀ ਤਾਂ ਐਫਆਈਆਰ ਦਰਜ ਕਰਨ ਦੀ ਬਜਾਏ ਮੇਰੇ ਨਾਲ ਬਦਸਲੂਕੀ ਕਰਨ ਲੱਗੇ। ਜਦੋਂ ਮੈਂ ਦੱਸਿਆ ਕਿ ਮੈਂ ਖੁਦ ਵਕੀਲ ਹਾਂ ਤਾਂ ਉਸ ਨੇ ਹੋਰ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਹਿਰਾਸਤ ਵਿੱਚ ਲੈ ਲਿਆ… ਜਦੋਂ ਮੈਂ ਦੱਸਿਆ ਕਿ ਮੇਰਾ ਪਤੀ ਫੌਜ ਵਿੱਚ ਹੈ, ਤਾਂ ਉਨ੍ਹਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਥਾਣੇ ਦੇ ਗਲਿਆਰੇ ਰਾਹੀਂ ਲਾਕਅੱਪ ਤੱਕ ਖਿੱਚ ਕੇ ਲੈ ਗਏ।


ਕੀ ਹੈ ਸਾਰਾ ਮਾਮਲਾ
ਦਰਅਸਲ, ਭਰਤਪੁਰ ਥਾਣੇ ‘ਚ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਨੇ ਫੌਜ ਦੇ ਇਕ ਅਧਿਕਾਰੀ ਅਤੇ ਉਸ ਦੀ ਮੰਗੇਤਰ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਸੀ। ਇਹ ਜੋੜਾ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਏ ਸਨ। ਇਸ ਦੌਰਾਨ ਉਸ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਮੇਜਰ ਅਤੇ ਉਸ ਦੀ ਮੰਗੇਤਰ ਕਾਰ ਰਾਹੀਂ ਕਿਤੇ ਜਾ ਰਹੇ ਸਨ ਤਾਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ। ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਭਰਤਪੁਰ ਥਾਣੇ ਪਹੁੰਚਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕੀਤਾ।

ਦੋਸ਼ ਹੈ ਕਿ ਪੁਲਿਸ ਨੇ ਮੇਜਰ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਸੀ। ਇਸ ਦੌਰਾਨ ਜਦੋਂ ਉਸ ਦੀ ਮੰਗੇਤਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਭਰਤਪੁਰ ਥਾਣੇ ਦੇ ਆਈਆਈਸੀ ਨੇ ਮਹਿਲਾ ਨੂੰ ਕਥਿਤ ਤੌਰ ‘ਤੇ ਬਲਾਤਕਾਰ ਦੀ ਧਮਕੀ ਦਿੱਤੀ ਹੈ।