ਮਹਾਰਾਸ਼ਟਰ ਵਿਚ ਸਿੱਖ ਧਰਮ ਤੇ ਸਿੱਧਾਂ ਹਮਲਾ – ਨਕਲੀ ਗੁਰੂ ਬਣਾ ਕੇ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਿਠਾ ਤਾ
ਗੁਰੂ ਨਾਨਕ ਪਾਤਸ਼ਾਹ ਨੇ ਮੂਰਤੀ ਪੂਜਾ, ਕਬਰ ਪੂਜਾ ਅਤੇ ਦੇਹਧਾਰੀ ਪੂਜਾ ਦਾ ਵਿਰੋਧ ਕੀਤਾ ਸੀ ਪਰ ਸਿੱਖਾਂ ਨੂੰ ਚਿੜਾਉਣ ਲਈ ਭਾਰਤ ਵਿੱਚ ਜਾਣਬੁੱਝ ਕੇ ਸਿੱਖ ਸਿਧਾਂਤਾਂ ਦਾ ਮਖੌਲ ਉਡਾਇਆ ਜਾਂਦਾ ਹੈ, ਜਿਵੇਂ ਕਿ ਇਸ ਵੀਡੀਓ ‘ਚ ਕੋਈ ਬੰਦਾ ਗੁਰੂ ਨਾਨਕ ਪਾਤਸ਼ਾਹ ਦਾ ਭੇਖ ਧਾਰ ਕੇ ਨਕਲ ਕਰ ਰਿਹਾ ਹੈ।
ਜਦ ਸਿੱਖ ਵਿਰੋਧ ਕਰਨਗੇ ਤਾਂ ਕਹਿਣਗੇ ਕਿ ਅਸੀਂ ਤਾਂ ਸਿੱਖ ਗੁਰੂਆਂ ਦਾ ਸਤਿਕਾਰ ਕਰ ਰਹੇ ਸੀ।
ਸਿੱਖ ਸੰਸਥਾਵਾਂ ‘ਚੋਂ ਪ੍ਰਮੁੱਖ ਦਮਦਮੀ ਟਕਸਾਲ ਦਾ ਮੁਖੀ ਇਸੇ ਮਹਾਰਾਸ਼ਟਰ ‘ਚ ਜਾ ਕੇ, ਇਨ੍ਹਾਂ ਲੋਕਾਂ ਦੀ ਸਿਆਸੀ ਪਾਰਟੀ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਕੇ ਆਇਆ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਮਹਾਰਾਸ਼ਟਰ – ਕੋਈ ਬੰਦਾ ਗੁਰੂ ਨਾਨਕ ਪਾਤਸ਼ਾਹ ਦਾ ਭੇਖ ਧਾਰ ਕੇ ਨਕਲ ਕਰ ਰਿਹਾ – ਦੇਖੋ ਵੀਡੀਉ pic.twitter.com/926VdgnGBJ
— Punjab Spectrum (@PunjabSpectrum) November 19, 2024
Guru Nanak Patshah stood firmly against idol worship, grave worship, and body worship. However, Sikh principles are often deliberately misrepresented or mocked in India, seemingly to provoke the Sikh community. For example, in this video, someone portrays Guru Nanak Patshah inappropriately.
When Sikhs protest such actions, the justification given is often that it was meant as a form of respect toward the Sikh Gurus. This can be seen as an ongoing effort, particularly under Modi’s rule, to assimilate Sikh identity into the broader framework of Hinduism.