Breaking News

MSP ਵਾਲੀ ਮੰਤਰੀ ਅਨਮੋਲ ਗਗਨ ਮਾਨ ਦੀ ਇਸ ਵੀਡੀਉ ਤੇ ਭੜਕੇ ਲੋਕ – ਲੋਕਾਂ ਨੇ ਕਿਹਾ ਦੇਖੋ ਘਮੰਡ

MSP ਵਾਲੀ ਮੰਤਰੀ ਅਨਮੋਲ ਗਗਨ ਮਾਨ ਦੀ ਇਸ ਵੀਡੀਉ ਤੇ ਭੜਕੇ ਲੋਕ

ਐੱਮਐੱਸਪੀ ਵਾਲੀ ਬੀਬੀ ਅਨਮੋਲ ਗਗਨ ਮਾਨ ਦਾ ਘਮੰਡ ਦੇਖ ਲਓ ! ਜਦੋਂ ਇਸ ਨੂੰ ਸਿੱਖ ਰਾਜ ਦੀਆਂ ਬਰਕਤਾਂ ਬਾਰੇ ਦੱਸਿਆ ਜਾ ਰਿਹਾ ਸੀ ਤਾਂ ਮੰਤਰੀ ਜੀ ਦਾ ਧਿਆਨ ਪਤਾ ਨਹੀਂ ਕਿਹੜੇ ਪਾਸੇ ਸੀ।

ਇਹਨਾਂ ਬੇਸਹੂਰੇ ਲੋਕਾਂ ਨੂੰ ਪੰਜਾਬ ਦੀ ਰਾਜਗੱਦੀ ਤੇ ਬਿਠਾਕੇ ਪੰਜਾਬੀਆਂ ਨੇ ਆਪਣੇ ਪੈਰ ਕਹਾੜਾ ਮਾਰਿਆ ਹੈ। ਕੀ ਇਨ੍ਹਾਂ ਨੂੰ ਇਨਾ ਵੀ ਚੱਜ ਨਹੀਂ ਕਿ ਕਿਸੇ ਪ੍ਰਦਸ਼ਨੀ ਵਿਚ ਜਦੋਂ ਗਾਈਡ ਉਸ ਦਾ ਇਤਿਹਾਸ ਦੱਸ ਰਿਹਾ ਹੋਵੇ ਤਾਂ ਕਿਸ ਤਰਾਂ ਆਪਣੀ ਬੁੱਧੀ ਨੂੰ ਟਿਕਾਕੇ ਰੱਖਣਾ ਹੁੰਦਾ ਹੈ ?

ਕੀ ਇਸ ਰਾਜਨੀਤਕ ਬੀਬੀ ਨੂੰ ਇਹ ਨੀ ਪਤਾ ਕਿ ਉਨ੍ਹਾਂ ਦਾ ਫਰਜ ਕੀ ਹੈ ? ਜੇ ਇਨ੍ਹਾਂ ਨੂੰ ਇਤਿਹਾਸ ਵਿਚ ਦਿਲਚਸਪੀ ਨਹੀਂ ਤਾਂ ਇਹ ਉਦਘਾਟਨ ਕਿਸੇ ਹੋਰ ਸੰਜੀਦਾ ਆਦਮੀ ਨੂੰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਕੁਝ ਆਗੂਆਂ ਨੇ ਉਥੋਂ ਦੇ ਹਲਕਾ ਇੰਚਾਰਜ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਨੇ। ਉਹਨਾਂ ਨੇ ਬਕਾਇਦਾ ਆਪਣੇ ਨਾਵਾਂ ਥੱਲੇ ਇਸ ਬਾਰੇ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ। ਹਲਕਾ ਇੰਚਾਰਜ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ ਦੱਸਿਆ ਹੈ।

ਵੈਸੇ ਤਾਂ ਹੁਣ ਸਾਰਿਆਂ ਨੂੰ ਚਾਨਣ ਹੋ ਚੁੱਕਾ ਹੈ ਕਿ ਭਗਵੰਤ ਮਾਨ ਸਿਰੇ ਦੀ ਭ੍ਰਿਸ਼ਟ ਸਰਕਾਰ ਚਲਾ ਰਿਹਾ ਹੈ। ਹੁਣ ਜਾ ਤਾਂ ਮੁੱਖ ਮੰਤਰੀ ਇਸ ਆਗੂ ਖਿਲਾਫ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਾਵੇ ਜਾਂ ਫਿਰ ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਪਾਰਟੀ ਵਿੱਚੋਂ ਕੱਢੇ।

#Unpopular_Opinions
#Unpopular_Ideas
#Unpopular_Facts

ਪੰਜਾਬ ‘ਚ ਚੁਟਕੀ ਮਾਰ ਕੇ 5 ਮਿੰਟ ‘ਚ ਐਮਐਸਪੀ ਦੇਣ ਦਾ ਐਲਾਨ ਕਰਨ ਵਾਲੀ ਅਨਮੋਲ ਗਗਨ ਮਾਨ ਹੁਣ ਹਰਿਆਣੇ ਵਿੱਚ ਦਾਅਵੇ ਕਰ ਰਹੀ ਹੈ ਕਿ “ਆਪ” ਉੱਥੇ ਹਰ ਗਰੰਟੀ ਪੂਰੀ ਕਰੇਗੀ।
ਪੰਜਾਬ ‘ਚ ਤਾਂ ਇਨ੍ਹਾਂ ਦੀ ਸਰਕਾਰ ਨੇ ਮੂੰਗੀ ਵੀ ਐਮਐਸਪੀ ‘ਤੇ ਨਹੀਂ ਖਰੀਦੀ।
ਪੰਜਾਬ ਚ ਬਿਜਲੀ ਕੱਟਾਂ ਨਾਲ ਬੁਰਾ ਹਾਲ ਹੈ ਤੇ ਇਹ ਹਰਿਆਣੇ ਵਿੱਚ 24 ਘੰਟੇ ਬਿਜਲੀ ਸਪਲਾਈ ਕਰਨ ਦੇ ਦਾਅਵੇ ਕਰ ਰਹੇ ਨੇ।
ਵੇਖੋ ਹਰਿਆਣੇ ਵਾਲੇ ਕਿੰਨੇ ਕੁ ਇਨ੍ਹਾਂ ਦੇ ਝਾਂਸੇ ‘ਚ ਆਉਂਦੇ ਨੇ।
#Unpopular_Opinions
#Unpopular_Ideas
#Unpopular_Facts