Breaking News

ਮਾਨਸਾ : ਟਿਊਬਵੈੱਲ ਦਾ ਟਰਾਂਸਫਾਰਮਰ ਚੋਰੀ ਕਰਨ ਆਏ ਦੋ ਨੌਜਵਾਨਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ, ਇੱਕ ਦੀ ਮੌਤ

ਮਾਨਸਾ : ਟਿਊਬਵੈੱਲ ਦਾ ਟਰਾਂਸਫਾਰਮਰ ਚੋਰੀ ਕਰਨ ਆਏ ਦੋ ਨੌਜਵਾਨਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ, ਇੱਕ ਦੀ ਮੌਤ

ਮਾਨਸਾ, 23 ਜੁਲਾਈ 2024 : ਮਾਨਸਾ ਵਿੱਚ ਟਿਊਬਵੈੱਲ ਦਾ ਟਰਾਂਸਫਾਰਮਰ ਚੋਰੀ ਕਰਨ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ।

ਪਿੰਡ ਅਨੂਪਗੜ੍ਹ ਮਾਖਾ ਦੇ ਖੇਤਾਂ ‘ਚ ਰਾਤ ਸਮੇਂ ਦੋ ਨੌਜਵਾਨ ਟਰਾਂਸਫਾਰਮਰ ਚੋਰੀ ਕਰ ਰਹੇ ਸਨ। ਜਦੋਂ ਪਿੰਡ ਦੇ ਲੋਕਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚੇ।

ਇਸ ਤੋਂ ਬਾਅਦ ਲੋਕਾਂ ਨੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਕੁੱਟਮਾਰ ਦੀ ਨਾਲ ਨਹੀਂ ਬਲਕਿ ਨਸ਼ੇ ਕਾਰਨ ਹੋਈ ਹੈ।

ਕਿਉਂਕਿ ਉਹ ਬਹੁਤ ਸ਼ਰਾਬੀ ਸੀ। ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੌਜਵਾਨਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਟ੍ਰਾਂਸਫਾਰਮਰ ਚੋ. ਰੀ ਕਰਦੇ ਚੋ. ਰ ਨੂੰ ਲੋਕਾਂ ਨੇ ਕੁੱ. ਟ-ਕੁੱਟ ਉਤਾਰਿਆ ਮੌ. ਤ ਦੇ ਘਾਟ, ਟਿਊਬਵੈੱਲ ਤੋਂ ਚੋ. ਰੀ ਕਰ ਰਹੇ ਸੀ ਟ੍ਰਾਂਸਫਾਰਮਰ ਰੱਜ ਕੇ ਕੀਤੀ ਛਿੱ. ਤਰ ਪਰੇਡ, ਦੂਜੇ ਚੋਰ ਨੂੰ ਕੀਤਾ ਪੁ. ਲਿਸ ਹਵਾਲੇ