Breaking News

International

US -ਭਾਰਤ ‘ਚ ਸਫਰ ਕਰਨ ਵਾਲੇ ਅਮਰੀਕਨਾਂ ਲਈ ਚਿਤਾਵਨੀ -U.S. Issues Level-2 Travel Advisory for India, Citing Rape, Crime, and Terrorism Threats

US  issues level-2 travel advisory for India, citing crime and terror threats       ਬਲਾਤਕਾਰ, ਹਿੰਸਾ ਅਤੇ ਅੱਤਵਾਦ ਨੂੰ ਮੁੱਖ ਕਾਰਨ ਦੱਸਦਿਆਂ ਅਮਰੀਕਾ ਨੇ ਭਾਰਤ ‘ਚ ਸਫਰ ਕਰਨ ਵਾਲੇ ਅਮਰੀਕਨਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਤੇ ਵਿਸ਼ੇਸ਼ ਤੌਰ ‘ਤੇ ਔਰਤਾਂ ਨੂੰ ਇਕੱਲਿਆਂ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। …

Read More »

Australia ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Australia ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ! ਆਸਟ੍ਰੇਲੀਆ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰਾਮ ਖਾਰਾ ਦੇ ਟਰੱਕ ਚਾਲਕ ਨੌਜਵਾਨ ਦੀ ਆਸਟ੍ਰੇਲੀਆ ‘ਚ ਵਾਪਰੇ ਭਿਆਨਕ ਸੜਕੀ ਹਾਦਸੇ ਦੌਰਾਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। …

Read More »

Israel vs Iran -ਈਰਾਨ ਦੇ ਸਰਕਾਰੀ ਮੀਡੀਆ ਦਫ਼ਤਰ ‘ਤੇ ਇਜ਼ਰਾਈਲ ਦਾ ਹਮਲਾ, ਲਾਈਵ ਸ਼ੋਅ ਛੱਡ ਭੱਜੀ ਐਂਕਰ (Video)

Israel and Iran -ਈਰਾਨ ਦੇ ਸਰਕਾਰੀ ਮੀਡੀਆ ਦਫ਼ਤਰ ‘ਤੇ ਇਜ਼ਰਾਈਲ ਦਾ ਹਮਲਾ, ਲਾਈਵ ਸ਼ੋਅ ਛੱਡ ਭੱਜੀ ਐਂਕਰ (Video)           ਇਜ਼ਰਾਈਲ ਨੇ ਈਰਾਨ ‘ਤੇ ਇੱਕ ਹੋਰ ਜ਼ੋਰਦਾਰ ਹਮਲਾ ਕੀਤਾ ਹੈ। ਇਸ ਵਾਰ ਈਰਾਨ ਦੇ ਸਰਕਾਰੀ ਮੀਡੀਆ ਚੈਨਲ IRIB ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਹਮਲਾ ਉਦੋਂ ਹੋਇਆ …

Read More »

Indian Express -ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਅਮਰੀਕਾ ਵਿੱਚ ਜ਼ਮਾਨਤ ਹੋਈ ; ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਰਾਹ ਅੱਡ-ਅੱਡ ਹੋਏ

Lawrence Bishnoi & Goldy Brar part ways   ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਅਮਰੀਕਾ ਵਿੱਚ ਜ਼ਮਾਨਤ ਹੋਈ ; ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਰਾਹ ਅੱਡ-ਅੱਡ ਹੋਏ- ਇੰਡੀਅਨ ਐਕਸਪ੍ਰੈਸ *ਅਮਰੀਕਨ ਸਿਸਟਮ ਹਾਲੇ ਵੀ ਉਸਨੂੰ ਜੇਲ੍ਹ ‘ਚ ਦਿਖਾ ਰਹੇ ਹਨ।         ********************** “ਇੰਡੀਅਨ ਐਕਸਪ੍ਰੈਸ” ਦੇ ਪੱਤਰਕਾਰ …

Read More »

Punjab – ਪੰਜਾਬ ਦੇ ਬਨੂੜ ਦੀ ਨਵ-ਵਿਆਹੁਤਾ ਨੇ ਮਾਲਦੀਵ ’ਚ ਕੀਤੀ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਗਈ ਸੀ ਵਿਦੇਸ਼, ਪਤੀ ‘ਤੇ ਲੱਗੇ ਇਲਜ਼ਾਮ

Punjab –   ਪੰਜਾਬ ਦੇ ਬਨੂੜ ਦੀ 24 ਸਾਲਾ ਇੱਕ ਨਵ-ਵਿਆਹੁਤਾ ਵੱਲੋਂ ਮਾਲਦੀਵ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਵਾਰਡ ਨੰਬਰ ਚਾਰ ਦੇ ਆਹਲੂਵਾਲੀਆ ਮੁਹੱਲਾ ਦੇ ਵਸਨੀਕ ਸੁਖਦੇਵ ਸਿੰਘ ਦੀ ਮਾਲਦੀਵ ਰਹਿੰਦੀ ਧੀ ਗੁਰਪ੍ਰੀਤ ਕੌਰ (24) ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ 6 ਮਹੀਨੇ …

Read More »

Canada : ਕੈਨੇਡਾ ਪੁਲਿਸ ’ਚ ਅਫ਼ਸਰ ਬਣਿਆ ਅੰਮ੍ਰਿਤਧਾਰੀ ਨੌਜਵਾਨ

Canada : ਕੈਨੇਡਾ ਪੁਲਿਸ ’ਚ ਅਫ਼ਸਰ ਬਣਿਆ ਅੰਮ੍ਰਿਤਧਾਰੀ ਨੌਜਵਾਨ   ਉਚੇਰੀ ਸਿੱਖਿਆ ਲਈ 2015 ਵਿਚ ਗਿਆ ਸੀ ਵਿਦੇਸ਼       Amritdhari youth becomes officer in Canadian police: ਲਾਗਲੇ ਪਿੰਡ ਕਿਲ੍ਹਾ ਰਾਏਪੁਰ ਦੇ ਅਮ੍ਰਿਤਧਾਰੀ ਨੌਜਵਾਨ ਹਰਕਮਲ ਸਿੰਘ ਨੂੰ ਕੈਨੇਡਾ ਪੁਲਿਸ ਵਿਚ ਅਫ਼ਸਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਹਰਕਮਲ ਸਿੰਘ …

Read More »

Randhir Singh Toor – ਨਾਮਵਰ ਕੈਨੇਡੀਅਨ ਪੰਜਾਬੀ ‘ਤੇ ਲੱਗੇ ਸਰੀਰਕ ਛੇੜਛਾੜ ਦੇ ਦੋਸ਼

A high-profile Okanagan businessman and former winemaker is now charged with the sexual assault of a migrant farm worker. It isn’t the first time Randy Toor has faced accusations related to temporary foreign workers.         ਰਣਧੀਰ ਸਿੰਘ ਟੂਰ, ਜਿਸ ਨੂੰ ਰੈਂਡੀ ਟੂਰ ਵੀ ਕਿਹਾ ਜਾਂਦਾ ਹੈ, ਇੱਕ …

Read More »

Canada -ਕੈਨੇਡਾ: ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਕਪਿਲ ਸੂਨਕ ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ

“Kapil Sunak Faces Abduction Charges in Canada After Fleeing to India with Son” Canada -ਕੈਨੇਡਾ: ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਵਿਅਕਤੀ ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ ਵੈਨਕੂਵਰ, 13 ਜੂਨ ਬੀਤੇ ਵਰ੍ਹੇ ਜੁਲਾਈ ਮਹੀਨੇ ਵਿਚ ਆਪਣੇ ਹੀ ਤਿੰਨ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਭਾਰਤ ਭੱਜੇ ਪਿਤਾ ਨੂੰ ਬੀਤੇ ਦਿਨ …

Read More »

Canada-ਸਿੱਖ ਜਥੇਬੰਦੀਆਂ ਨੇ ਪਾਰਲੀਮੈਂਟ ਹਿੱਲ ‘ਤੇ ਲੀਡਰਾਂ ਨੂੰ ਝੰਜੋੜਿਆ

“India targeted a Canadian politician on Canadian soil, that’s an act of war” ਅੱਜ ਸਵੇਰੇ ਪਰਲੀਮੈਂਟ ਹਿੱਲ ਦੀ ਪ੍ਰੈਸ ਗੈਲਰੀ ‘ਚ ਕੈਨੇਡਾ ਭਰ ਦੀਆਂ ਸਿੱਖ ਸੰਸਥਾਵਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮੋਦੀ ਨੂੰ G7 ਸਮਾਗਮ ਲਈ ਕੈਨੇਡਾ ਆਉਣ ਲਈ ਸੱਦਾ ਦੇਣ …

Read More »