ਮਨੋਰੰਜਨ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਮਸ਼ਹੂਰ ਪੰਜਾਬੀ ਗਾਇਕ ਅਤੇ ਲੇਖਕ ਵੱਡਾ ਗਰੇਵਾਲ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਇਸ ਵੀਡੀਓ ‘ਚ ਵੱਡਾ ਗਰੇਵਾਲ ਨੇ ਆਪਣੇ ਨਾਲ-ਨਾਲ ਆਪਣੇ ਸਾਥੀ …
Read More »ਕਬੱਡੀ ਖਿਡਾਰੀ ਦੀ ਮੌਤ ਮਾਮਲੇ ’ਚ 2 ਗ੍ਰਿਫ਼ਤਾਰ – ਕਬੱਡੀ ਖਿਡਾਰੀ ਨੂੰ ਉਸਦੇ ਦੋਸਤ ਨੇ ਹੀ ਦੇ’ਤੀ ਜ਼ਹਿਰ
ਭਾਦਸੋਂ : ਬੀਤੇ ਦਿਨੀਂ ਸ਼ਹਿਰ ਦੇ ਵਾਰਡ ਨੰਬਰ 6 ਦੇ 37 ਕੁ ਸਾਲਾ ਨੌਜਵਾਨ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਉਰਫ ਬੰਟੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰ ਦੇ ਬਿਆਨਾਂ ਉਪਰੰਤ ਭਾਦਸੋਂ ਪੁਲਸ ਵੱਲੋਂ 9 ਵਿਅਕਤੀਆਂ ਖਿਲ਼ਾਫ ਬੀ. ਐੱਨ. ਐੱਸ. ਦੀ ਧਾਰਾ 105 ਤਹਿਤ ਮੁਕੱਦਮਾ ਦਰਜ ਕਰ …
Read More »ਪੰਜਾਬ ਦੇ ਸ਼ਰਾਬ ਕਿੰਗ ਦੀਪ ਮਲਹੋਤਰਾ ਦੇ ਘਰ ਅਤੇ ਟਿਕਾਣਿਆਂ ‘ਤੇ ਰੇਡ
ਪੰਜਾਬ ਦੇ ਸ਼ਰਾਬ ਕਿੰਗ ਦੇ ਘਰ ਅਤੇ ਟਿਕਾਣਿਆਂ ‘ਤੇ ਰੇਡ, ਤੜਕਸਾਰ ਪਹੁੰਚੀਆਂ ਈ. ਡੀ. ਦੀਆਂ ਟੀਮਾਂ ਜ਼ੀਰਾ : ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਵਿਖੇ ਈ. ਡੀ. ਨੇ ਰੇਡ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰ ਕਰੀਬ ਸਾਢੇ 7 ਵਜੇ ਈ. ਡੀ. ਦੀ ਟੀਮ ਵੱਖ-ਵੱਖ ਗੱਡੀਆਂ ਰਾਹੀਂ ਮਾਲਬਰੋਜ਼ …
Read More »ਪੰਜਾਬੀ ਗਾਇਕ ਬੱਬੂ ਮਾਨ ਦੀ ਇਸ ਹਰਕਤ ‘ਤੇ ਭੜਕੇ ਲੋਕ
Babbu Maan: ਬੱਬੂ ਮਾਨ ਨੇ Stage ਤੋਂ ਅਚਾਨਕ ਮਾਰੀ ਛਾਲ, ਵਾਇਰਲ ਵੀਡੀਓ ਨੂੰ ਲੈ ਮੱਚਿਆ ਹਾਹਾਕਾਰ Babbu Maan: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਅਤੇ ਲਿਖਤ ਦੇ ਚੱਲਦਿਆਂ ਦੁਨੀਆ ਭਰ ਵਿੱਚ ਮਸ਼ਹੂਰ ਹਨ। ਉਨ੍ਹਾਂ ਦੀ ਗਾਇਕੀ ਨੂੰ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਕਲਾਕਾਰ ਆਪਣੇ …
Read More »ਸੂਫ਼ੀ ਗਾਇਕਾ ਜੋਤੀ ਨੂਰਾ ਦੀ ਗੱਡੀ ‘ਤੇ #jyotinooran #punjabisinger
ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ ‘ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ ਸੂਫ਼ੀ ਗਾਇਕਾ ਜੋਤੀ ਨੂਰਾ ਤੇ ਉਸ ਦੇ ਸਾਥੀਆਂ ਦਾ ਬੀ. ਐੱਮ. ਸੀ. ਚੌਕ ਕੋਲ 24 Seven ਸਟੋਰ ਦੇ ਬਾਹਰ ਸੋਮਵਾਰ ਦੇਰ ਰਾਤ ਲੁਟੇਰਿਆ ਨੇ ਘੇਰ ਲਿਆ। ਜੋਤੀ ਨੂਰਾ ਸਿਸਟਰ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ …
Read More »ਹਰਮੀਤ ਕੌਰ ਢਿੱਲੋਂ ਵਲੋਂ ਕੀਤੀ ਅਰਦਾਸ ਤੇ ਜਿੱਥੇ ਸਾਰੀ ਦੁਨੀਆ ਸ਼ਲਾਘਾ ਕਰ ਰਹੀ ਹੈ
BJP IT cell outrage after American lawyer Harmeet Kaur Dhillon performs ‘ardas’ at Republican National Convention in Milwaukee American lawyer Harmeet Kaur Dhillon performs ‘ardas’ at Republican National Convention in Milwaukee, video goes viral ਹਰਮੀਤ ਕੌਰ ਢਿੱਲੋਂ ਵਲੋਂ ਕੀਤੀ ਅਰਦਾਸ ਤੇ ਜਿੱਥੇ ਸਾਰੀ ਦੁਨੀਆ ਸ਼ਲਾਘਾ ਕਰ ਰਹੀ ਹੈ ਉਥੇ ਹਿੰਦੂਤਵੀਆਂ …
Read More »ਭਾਜਪਾ ਦੀ ਸ਼ਹਿ ਤੇ ਚਲ ਰਹੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਅਕਾਉਂਟ
ਭਾਜਪਾ ਖੁੱਲ ਕੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਅਤੇ ਹਿੰਦੂ ਸਿੱਖਾਂ ਵਿਚਾਲੇ ਪਾੜ ਪਾਉਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਨਾਲ ਆਈ ਹਾਲਾਂਕਿ ਇਹ ਪਤਾ ਸੀ ਕਿ ਪੰਜਾਬ ਅਤੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਸੋਸ਼ਲ ਮੀਡੀਆ ਖਾਤੇ ਭਾਜਪਾ ਅਤੇ ਸਰਕਾਰ ਦੀ ਸਰਪ੍ਰਸਤੀ ਨਾਲ ਚਲਦੇ ਨੇ ਪਰ ਪੰਜਾਬ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ …
Read More »ਹੁਸ਼ਿਆਰਪੁਰ: BSF ਇੰਸਪੈਕਟਰ ਮੁੰਤਜਾ ਨੇ 7 ਸਾਲਾ ਬੱਚੀ ਨਾਲ ਕੀਤਾ ਜ਼ਬਰ ਜਿਨਾਹ
ਪੰਜਾਬ ‘ਚ ਸ਼ਰਮਨਾਕ ਘਟਨਾ! BSF ਇੰਸਪੈਕਟਰ ਨੇ ਰੋਲ਼ੀ 7 ਸਾਲਾ ਬੱਚੀ ਦੀ ਪੱਤ ਹੁਸ਼ਿਆਰਪੁਰ: ਊਨਾ ਰੋਡ ਸਥਿਤ ਖੜਕਾਂ ਬੀ.ਐੱਸ.ਐੱਫ. ਕੈਂਪਸ ਵਿਚ ਬੀ.ਐੱਸ.ਐੱਫ. ਇੰਸਪੈਕਟਰ ‘ਤੇ 7 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਛੇੜਛਾੜ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ …
Read More »ਫਿਰੌਤੀ ਲੈਣ ਦੇ ਦੋਸ਼ ਵਿਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਬੇਟੇ ਗ੍ਰਿਫ਼ਤਾਰ
ਮ੍ਰਿਤਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਪੁੱਤਰਾਂ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਇੱਕ ਮੋਬਾਈਲ ਦੁਕਾਨ ਦੇ ਮਾਲਕ ਤੋਂ 15 ਲੱਖ ਰੁਪਏ ਦੇ ਦਾਨ ਵਜੋਂ ਝੂਠੇ ਦਸਤਾਵੇਜ਼ ਬਣਾ ਕੇ 6 ਲੱਖ ਰੁਪਏ ਫਿਰੌਤੀ ਵਜੋਂ ਵਸੂਲਣ ਦੇ ਦੋਸ਼ ਵਿੱਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੰਮ੍ਰਿਤਸਰ ਪੁਲਿਸ ਨੇ ਇਸ …
Read More »ਮਾਂ ਨੇ ਮਾਰਿਆ ਥੱਪੜ ਤਾਂ ਘਰੋਂ ਦੌੜ ਗਈ ਨਾਬਾਲਗ ਧੀ, ਜਿਸ ਹਾਲ ‘ਚ ਮਿਲੀ, ਉੱਡ ਗਏ ਸਭ ਦੇ ਹੋਸ਼
ਲੁਧਿਆਣਾ – ਲੁਧਿਆਣਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਘਰ ਵਿਚ ਮਾਮੂਲੀ ਗੱਲ ’ਤੇ ਮਾਂ ਨੇ ਨਾਬਾਲਗ ਬੇਟੀ ਨੂੰ ਥੱਪੜ ਜੜ ਦਿੱਤਾ ਤੇ ਇਸ ਗੱਲ ਤੋਂ ਗੁੱਸੇ ’ਚ ਆ ਕੇ ਧੀ ਰੁੱਸ ਕੇ ਘਰੋਂ ਚਲੀ ਗਈ। ਉਸ ਦਾ ਪਰਿਵਾਰ ਲੱਭਦਾ ਰਿਹਾ ਪਰ ਉਹ ਨਹੀਂ ਮਿਲੀ ਅਤੇ 24 …
Read More »