Breaking News

Punjab

ਪੰਜਾਬੀ ਲੋਕ ਗਾਇਕ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਬੇਕਾਬੂ ਕਾਰ ਦਰੱਖ਼ਤ ‘ਚ ਵੱਜੀ

ਪੰਜਾਬੀ ਲੋਕ ਗਾਇਕ ਦਲਵੀਰ ਸ਼ੌਂਕੀ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਬੇਕਾਬੂ ਕਾਰ ਦਰੱਖ਼ਤ ‘ਚ ਵੱਜੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਹਲਕਾ ਬੇਗੋਵਾਲ ਦੇ ਪਿੰਡ ਅਕਬਰਪੁਰ ‘ਚ ਇਕ ਸੱਭਿਆਚਾਰਕ ਪ੍ਰੋਗਰਾਮ ਸੀ ਜਿਸ ਵਿਚ ਸ਼ੌਂਕੀ ਨੇ ਉਹਨਾਂ ਦੇ ਨਾਲ ਸ਼ਿਰਕਤ ਕੀਤੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਤੜਕਸਾਰ ਜਦੋਂ ਆਪਣੇ …

Read More »

ਮੂਸੇਵਾਲਾ ਕਾਂਡ ਦੇ ਮੁੱਖ ਗਵਾਹ ਨਹੀਂ ਪਹੁੰਚੇ ਕੋਰਟ, ਘਟਨਾ ਸਮੇਂ ਗੱਡੀ ‘ਚ ਹੀ ਮੌਜੂਦ ਸੀ ਦੋਵੇਂ ਦੋਸਤ

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਗਵਾਹ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਨਹੀਂ ਆਇਆ। ਇਹ ਦੂਜੀ ਵਾਰ ਹੈ ਜਦੋਂ ਘਟਨਾ ਤੋਂ ਬਾਅਦ ਸਿੱਧੂ ਦੀ ਕਾਰ ਵਿੱਚ ਬੈਠੇ ਦੋਵੇਂ ਦੋਸਤ ਗਵਾਹੀ ਦੇਣ ਨਹੀਂ ਆਏ। ਅਦਾਲਤ ਨੇ ਕੱਲ੍ਹ …

Read More »

ਸ਼ਿਵ ਸੈਨਾ ਪ੍ਰਧਾਨ ਨੂੰ ਸ਼ਰੇ ਬਜਾਰ ਵੱਢਣ ਵਾਲੇ ਗ੍ਰਿਫਤਾਰ

ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਮਾਮਲੇ ਦੀਆਂ ਹੋਰ ਵੀਡੀਓਜ਼ ਆਈਆਂ ਸਾਹਮਣੇ ਲੁਧਿਆਣਾ- ਅੱਜ ਲੁਧਿਆਣਾ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਸੀ, ਜਿੱਥੇ ਨਿਹੰਗ ਸਿੰਘਾਂ ਦੇ ਬਾਣੇ ‘ਚ ਆਏ ਨੌਜਵਾਨਾਂ ਨੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨੂੰ ਸੜਕ ਵਿਚਕਾਰ ਤਲਵਾਰਾਂ ਨਾਲ ਵੱਢ ਦਿੱਤਾ ਸੀ। ਇਸ ਮਾਮਲੇ ਦੀ …

Read More »

ਭੈਣ ਦੇ ਭੋਗ ‘ਤੇ ਜਾ ਰਹੇ ਦੋ ਭਰਾਵਾਂ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ

ਗੁਰਦਾਸਪੁਰ ਤੋਂ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਮੋਟਰਸਾਈਕਲ ਤੇ ਜਾ ਰਹੇ ਦੋ ਸਕੇ ਭਰਾਵਾਂ ਉੱਪਰ ਸਫੇਦੇ ਦਾ ਟਾਹਿਣਾ ਡਿੱਗ ਗਿਆ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਦੱਸ ਦੇਈਏ ਦੋਵੇਂ ਭਰਾ ਆਪਣੀ ਆਪਣੀ ਭੈਣ ਦੇ ਭੋਗ ‘ਤੇ ਜਾ ਰਹੇ ਸਨ ਕਿ ਰਸਤੇ …

Read More »

ਲੁਧਿਆਣੇ ‘ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਤੇ ਨਿਹੰਗ ਬਾਣੇ ਵਿਚ ਆਏ ਵਿਅਕਤੀਆਂ ਵਲੋਂ ਹਮਲਾ –

Shiv Sena leader Thaper brutally attacked by 3 Nihangs outside Ludhiana Civil Hospital Nihangs attacked Thaper with swords and fled ਸ਼ਿਵ ਸੈਨਾ ਆਗੂ ਸੰਦੀਪ ਥਾਪਰ ‘ਤੇ ਚਾਰ ਜਾਨਲੇਵਾ ਹਮਲਾ ਕੀਤੇ ਜਾਣ ਕਾਰਨ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਤੇ …

Read More »

ਸ਼ੀਤਲ ਅੰਗੁਰਾਲ ਦੀ ‘ਪੈੱਨ ਡਰਾਈਵ’ ਲਿਆਏਗੀ ਸਿਆਸੀ ਭੂਚਾਲ!

ਸ਼ੀਤਲ ਅੰਗੁਰਾਲ ਦੀ ‘ਪੈੱਨ ਡਰਾਈਵ’ ਕਰੇਗੀ ਧਮਾਕਾ? ਵਿਧਾਇਕ ਦੀ ਰਿਕਾਡਿੰਗ ਲਿਆਏਗੀ ਸਿਆਸੀ ਭੂਚਾਲ! Jalandhar News: ਸ਼ੀਤਲ ਅੰਗੁਰਾਲ ਦੀ ‘ਪੈੱਨ ਡਰਾਈਵ’ ਕਰੇਗੀ ਧਮਾਕਾ? ਵਿਧਾਇਕ ਦੀ ਰਿਕਾਡਿੰਗ ਲਿਆਏਗੀ ਸਿਆਸੀ ਭੂਚਾਲ! Sheetal Angural: ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ ‘ਚ ਪਹੁੰਚੇ ਭਾਜਪਾ ਉਮੀਦਵਾਰ ਸ਼ੀਤਲ …

Read More »

ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰੇ ਸਰਕਾਰ: ਹਰਸਿਮਰਤ

“Stop interfering in our religious affairs”: MP Harsimrat Badal tears into NDA in Parliament ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ‘ਚ ਚੱਕ ਦਿੱਤੇ ਫੱਟੇ, ਰਗੜ ਦਿੱਤੀ ਕੇਂਦਰ ਸਰਕਾਰ, ਖਡੂਰ ਸਾਹਿਬ ਤੋਂ MP ਬਾਰੇ ਵੀ ਪੁੱਛ ਲਈ ਗੱਲ!Live “ਸਾਡੇ ਖਡੂਰ ਸਾਹਿਬ ਦੇ MP ਨੂੰ ਤੁਸੀਂ ਸਹੁੰ ਨਹੀਂ ਚੁੱਕਣ ਦੇ ਰਹੇ,ਤੁਹਾਡਾ ਸਟੈਂਡ …

Read More »

ਲੁਧਿਆਣਾ ‘ਚ ਚੱਲਦੀ ਰੇਲਗੱਡੀ ‘ਚੋਂ ਨੌਜਵਾਨ ਨੂੰ ਸੁੱਟਿਆ ਥੱਲੇ, ਮੁਸ਼ਟੰਡਿਆਂ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਦਿੱਤਾ ਧੱਕਾ, ਹਾਲਤ ਗੰਭੀਰ

Ludhian News: ਚੱਲਦੀ ਰੇਲਗੱਡੀ ‘ਚੋਂ ਨੌਜਵਾਨ ਨੂੰ ਸੁੱਟਿਆ ਥੱਲੇ, ਮੁਸ਼ਟੰਡਿਆਂ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਦਿੱਤਾ ਧੱਕਾ, ਹਾਲਤ ਗੰਭੀਰ ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਕੁਝ ਲੋਕਾਂ ਨੇ ਚਲਦੀ ਟਰੇਨ ਤੋਂ ਹੇਠਾਂ ਸੁੱਟ ਦਿੱਤਾ। ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC) ਦੇ …

Read More »

ਖੇਡ ਜਗਤ ਤੋਂ ਸਾਹਮਣੇ ਆਈ ਬੁਰੀ ਖਬਰ, ਕੋਮਾ ‘ਚ ਗਿਆ ਇਹ ਮਸ਼ਹੂਰ ਖਿਡਾਰੀ

Sports Breaking: ਖੇਡ ਜਗਤ ਤੋਂ ਸਾਹਮਣੇ ਆਈ ਬੁਰੀ ਖਬਰ, ਕੋਮਾ ‘ਚ ਗਿਆ ਇਹ ਮਸ਼ਹੂਰ ਖਿਡਾਰੀ Sports Breaking: ਚੋਟੀ ਦਾ ਕਬੱਡੀ ਖਿਡਾਰੀ ਵੀਰੀ ਢੈਪਈ (Veeri Dhaipai) ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਬੱਡੀ ਵਿੱਚ ਵਾਹੋ-ਵਾਹੀ ਖੱਟਣ ਵਾਲਾ ਇਹ ਖਿਡਾਰੀ ਕੋਮਾ ‘ਚ ਚਲਾ ਗਿਆ ਹੈ। ਚੋਟੀ ਦਾ …

Read More »

ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ 40 ਸਾਲਾ ਅਰਚਨਾ ਮਕਵਾਨਾ ਖਿਲਾਫ਼ ਪੁਲਿਸ ਦਾ ਐਕਸ਼ਨ

ਯੋਗ ਦਿਵਸ ਮੌਕੇ ਹਰਿਮੰਦਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਨਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜਿਆ ਹੈ। ਯੋਗ ਦਿਵਸ ਮੌਕੇ ਹਰਿਮੰਦਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਨਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਗੁਜਰਾਤ …

Read More »