Breaking News

Punjab

ਹੁਸ਼ਿਆਰਪੁਰ: BSF ਇੰਸਪੈਕਟਰ ਮੁੰਤਜਾ ਨੇ 7 ਸਾਲਾ ਬੱਚੀ ਨਾਲ ਕੀਤਾ ਜ਼ਬਰ ਜਿਨਾਹ

ਪੰਜਾਬ ‘ਚ ਸ਼ਰਮਨਾਕ ਘਟਨਾ! BSF ਇੰਸਪੈਕਟਰ ਨੇ ਰੋਲ਼ੀ 7 ਸਾਲਾ ਬੱਚੀ ਦੀ ਪੱਤ ਹੁਸ਼ਿਆਰਪੁਰ: ਊਨਾ ਰੋਡ ਸਥਿਤ ਖੜਕਾਂ ਬੀ.ਐੱਸ.ਐੱਫ. ਕੈਂਪਸ ਵਿਚ ਬੀ.ਐੱਸ.ਐੱਫ. ਇੰਸਪੈਕਟਰ ‘ਤੇ 7 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਛੇੜਛਾੜ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ …

Read More »

ਫਿਰੌਤੀ ਲੈਣ ਦੇ ਦੋਸ਼ ਵਿਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਬੇਟੇ ਗ੍ਰਿਫ਼ਤਾਰ

ਮ੍ਰਿਤਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਪੁੱਤਰਾਂ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਇੱਕ ਮੋਬਾਈਲ ਦੁਕਾਨ ਦੇ ਮਾਲਕ ਤੋਂ 15 ਲੱਖ ਰੁਪਏ ਦੇ ਦਾਨ ਵਜੋਂ ਝੂਠੇ ਦਸਤਾਵੇਜ਼ ਬਣਾ ਕੇ 6 ਲੱਖ ਰੁਪਏ ਫਿਰੌਤੀ ਵਜੋਂ ਵਸੂਲਣ ਦੇ ਦੋਸ਼ ਵਿੱਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੰਮ੍ਰਿਤਸਰ ਪੁਲਿਸ ਨੇ ਇਸ …

Read More »

ਮਾਂ ਨੇ ਮਾਰਿਆ ਥੱਪੜ ਤਾਂ ਘਰੋਂ ਦੌੜ ਗਈ ਨਾਬਾਲਗ ਧੀ, ਜਿਸ ਹਾਲ ‘ਚ ਮਿਲੀ, ਉੱਡ ਗਏ ਸਭ ਦੇ ਹੋਸ਼

ਲੁਧਿਆਣਾ – ਲੁਧਿਆਣਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਘਰ ਵਿਚ ਮਾਮੂਲੀ ਗੱਲ ’ਤੇ ਮਾਂ ਨੇ ਨਾਬਾਲਗ ਬੇਟੀ ਨੂੰ ਥੱਪੜ ਜੜ ਦਿੱਤਾ ਤੇ ਇਸ ਗੱਲ ਤੋਂ ਗੁੱਸੇ ’ਚ ਆ ਕੇ ਧੀ ਰੁੱਸ ਕੇ ਘਰੋਂ ਚਲੀ ਗਈ। ਉਸ ਦਾ ਪਰਿਵਾਰ ਲੱਭਦਾ ਰਿਹਾ ਪਰ ਉਹ ਨਹੀਂ ਮਿਲੀ ਅਤੇ 24 …

Read More »

ਇਸ ਤਰਾਂ ਉਡਾਇਆ ਗਿਆ ਟਰੰਪ ਤੇ ਗੋਲੀ ਚਲਾਉਣ ਵਾਲੇ ਨੂੰ

Thomas Matthew Crooks, 20, Identified As Trump Rally Shooter ਟਰੰਪ ‘ਤੇ ਗੋਲੀ ਚਲਾਉਣ ਵਾਲੇ ਸ਼ੂਟਰ ਨੂੰ ਮਾਰਨ ਦਾ ਵੀਡੀਓ ਆਇਆ ਸਾਹਮਣੇ, ਸਕਿੰਟਾਂ ‘ਚ ਸਨਾਈਪਰ ਨੇ ਉੱਡਾ ਦਿੱਤਾ ਸਿਰ The Federal Bureau of Investigation (FBI) has identified Thomas Matthew Crooks as the suspected shooter behind the attempted assassination of former US …

Read More »

ਵਰਮਾਲਾ ਦੌਰਾਨ ਅਮਰੀਕਾ ਤੋਂ ਆਏ ਲਾੜੇ ਨੂੰ ਪਿਆ ਦਿਲ ਦਾ ਦੌਰਾ

ਨਵਾਂ ਸ਼ਹਿਰ ਦੀ ਸਬ ਤਹਿਸੀਲ ਬੰਗਾ ਇਲਾਕੇ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਚੱਲਦੇ ਵਿਆਹ ਸਮਾਗਮ ‘ਚ ਲਾੜੀ ਦੀਆਂ ਅੱਖਾਂ ਸਾਹਮਣੇ ਲਾੜੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕਾ ਵਿਆਹ ਕਰਵਾਉਣ ਲਈ …

Read More »

ਕਨੇਡਾ – ਐਬਸਫੋਰਡ ਦੇ ਇੱਕ ਪੰਜਾਬੀ ਪਰਿਵਾਰ ਦੀ ਹਾਦਸੇ ‘ਚ ਮੌਤ

ਬੀਸੀ ਦੇ ਹਾਈਵੇਅ 3 ‘ਤੇ ਕੱਲ ਸਵੇਰੇ ਲਗਭਗ 11:30 ਵਜੇ ਕੈਰਾਮਿਓਸ ਕਰੀਬ ਵਾਪਰੇ ਕਾਰ-ਟਰੱਕ ਹਾਦਸੇ ‘ਚ 4 ਜਣਿਆਂ ਦੀ ਮੌਤ ਹੋ ਗਈ ਹੈ, ਜੋ ਐਬਸਫੋਰਡ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ‘ਚ ਅੱਧਖੜ ਉਮਰ ਦਾ ਇੱਕ ਪੰਜਾਬੀ, ਉਸਦੀ ਪਤਨੀ, ਬੇਟੀ ਅਤੇ ਸਾਲੀ ਸ਼ਾਮਲ ਹਨ। ਮਿਲੀ …

Read More »

ਲੁਧਿਆਣਾ – 4 ਦਿਨ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨੇ ਕੀਤੀ ਜੀਵਨ ਲੀਲਾ ਸਮਾਪਤ, ਕੁੜੀ ਨੇ ਘਰੋਂ ਭੱਜ ਕਰਵਾਇਆ ਸੀ ਵਿਆਹ

ਲੁਧਿਆਣਾ – 4 ਦਿਨ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨੇ ਕੀਤੀ ਜੀਵਨ ਲੀਲਾ ਸਮਾਪਤ, ਕੁੜੀ ਨੇ ਘਰੋਂ ਭੱਜ ਕਰਵਾਇਆ ਸੀ ਵਿਆਹ ਲੁਧਿਆਣਾ ‘ਚ ਪਤੀ-ਪਤਨੀ ਨੇ ਜ਼ਿੰਦਗੀ ਕੀਤੀ ਖ਼*ਤ*ਮ 4 ਦਿਨ ਪਹਿਲਾਂ ਕਰਵਾਈ ਸੀ ਲਵ-ਮੈਰਿਜ ਕੁੜੀ ਨੇ ਘਰੋਂ ਭੱਜ ਕਰਵਾਇਆ ਸੀ ਵਿਆਹ ਲੁਧਿਆਣਾ ਵਿੱਚ ਇੱਕ ਜੋੜੇ ਵੱਲੋਂ ਖੌਫਨਾਕ ਕਦਮ ਚੁੱਕਣ …

Read More »

ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਮਾਮਲੇ ਵਿਚ ਰਾਜਪਾਲ ਦੀ ਐਂਟਰੀ

ਜੋ ਕੰਮ ਭਾਜਪਾ ਆਗੂ ਹਰਬੰਸ ਲਾਲ ਖੰਨਾ 1980ਆਂ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਵਿੱਚ ਸਿਗਰਟਾਂ, ਬੀੜੀਆਂ ਦੇ ਹੱਕ ਵਿੱਚ ਅੱਤ ਭੜਕਾਊ ਕਿਸਮ ਦਾ ਜਲੂਸ ਕੱਢ ਕੇ ਕਰ ਰਿਹਾ ਸੀ, ਉਹੀ ਕੰਮ ਹੁਣ ਸੰਦੀਪ ਥਾਪਰ, ਅਮਿਤ ਅਰੋੜਾ, ਰਜੀਵ ਟੰਡਨ ਵਰਗੇ ਜਾਅਲੀ ਸ਼ਿਵ ਸੈਨਾ ਵਾਲੇ ਕਰ ਰਹੇ ਨੇ। ਉਸੇ ਖੰਨੇ ਨੇ ਬਾਅਦ ਵਿੱਚ …

Read More »

ਪੰਜਾਬੀ ਲੋਕ ਗਾਇਕ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਬੇਕਾਬੂ ਕਾਰ ਦਰੱਖ਼ਤ ‘ਚ ਵੱਜੀ

ਪੰਜਾਬੀ ਲੋਕ ਗਾਇਕ ਦਲਵੀਰ ਸ਼ੌਂਕੀ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਬੇਕਾਬੂ ਕਾਰ ਦਰੱਖ਼ਤ ‘ਚ ਵੱਜੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਹਲਕਾ ਬੇਗੋਵਾਲ ਦੇ ਪਿੰਡ ਅਕਬਰਪੁਰ ‘ਚ ਇਕ ਸੱਭਿਆਚਾਰਕ ਪ੍ਰੋਗਰਾਮ ਸੀ ਜਿਸ ਵਿਚ ਸ਼ੌਂਕੀ ਨੇ ਉਹਨਾਂ ਦੇ ਨਾਲ ਸ਼ਿਰਕਤ ਕੀਤੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਤੜਕਸਾਰ ਜਦੋਂ ਆਪਣੇ …

Read More »

ਮੂਸੇਵਾਲਾ ਕਾਂਡ ਦੇ ਮੁੱਖ ਗਵਾਹ ਨਹੀਂ ਪਹੁੰਚੇ ਕੋਰਟ, ਘਟਨਾ ਸਮੇਂ ਗੱਡੀ ‘ਚ ਹੀ ਮੌਜੂਦ ਸੀ ਦੋਵੇਂ ਦੋਸਤ

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਗਵਾਹ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਨਹੀਂ ਆਇਆ। ਇਹ ਦੂਜੀ ਵਾਰ ਹੈ ਜਦੋਂ ਘਟਨਾ ਤੋਂ ਬਾਅਦ ਸਿੱਧੂ ਦੀ ਕਾਰ ਵਿੱਚ ਬੈਠੇ ਦੋਵੇਂ ਦੋਸਤ ਗਵਾਹੀ ਦੇਣ ਨਹੀਂ ਆਏ। ਅਦਾਲਤ ਨੇ ਕੱਲ੍ਹ …

Read More »