Harjot Bains: ਹਰਜੋਤ ਬੈਂਸ ਦੀ ਪਤਨੀ ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤ ਦੀ ਜਾਂਚ ਲਈ SIT ਦਾ ਗਠਨ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦੀ ਆਈਪੀਐੱਸ ਪਤਨੀ ਜੋਤੀ ਯਾਦਵ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਹੁਣ ਇਸ ਮਾਮਲੇ ਦੇ ਵਿੱਚ ਦੋਸ਼ਾਂ ਦੀ ਜਾਂਚ ਨੂੰ ਲੈ ਕੇ SIT ਦਾ ਗਠਨ ਕਰ ਦਿੱਤਾ ਗਿਆ ਹੈ। …
Read More »ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਮਸ਼ਹੂਰ ਅਦਾਕਾਰ
ਕੰਨੜ ਅਦਾਕਾਰ ਕਿਰਨ ਰਾਜ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਕਿਰਨ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਕਿਰਨ ਰਾਜ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ …
Read More »ਭਗਵੰਤ ਮਾਨ “ਆਪ” ਲਈ Asset ਤੋਂ Liability ਵੱਲ
ਭਗਵੰਤ ਮਾਨ “ਆਪ” ਲਈ Asset ਤੋਂ Liability ਵੱਲ ਭਗਵੰਤ ਮਾਨ ਦਾ ਬ੍ਰਾਂਡ ਬਹੁਤ ਹੇਠਾਂ ਆ ਚੁੱਕਾ ਹੈ। ਪਿਛਲੇ ਢਾਈ ਸਾਲ ਵਿੱਚ ਨਾ ਉਹ ਸਿਰਫ ਹਰ ਮਾਮਲੇ ਵਿੱਚ ਫੇਲ੍ਹ ਹੋ ਚੁੱਕਾ ਹੈ ਸਗੋਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਰਿਹਾ ਹੈ। ਜਿਸ ਰਫਤਾਰ ਨਾਲ ਉਸ ਦਾ ਅਕਸ ਹੇਠਾਂ ਡਿੱਗ ਰਿਹਾ ਹੈ, …
Read More »ਮਾਨ ਸਰਕਾਰ ਦੀ ਬਿਜਲੀ ਚੋਰੀ ‘ਤੇ ਸਖ਼ਤੀ: 296 FIR ਦਰਜ, 38 ਕਰਮਚਾਰੀ ਬਰਖਾਸਤ
ਬਿਜਲੀ ਚੋਰੀ ਰੋਕਣ ਲਈ ਲਗਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ: ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਿਜਲੀ ਚੋਰੀ ਖਿਲਾਫ ਆਪਣੀ ਮੁਹਿੰਮ ਤੇਜ਼ ਕਰਦਿਆਂ ਸਿਰਫ ਅਗਸਤ ਮਹੀਨੇ ਦੌਰਾਨ ਸੂਬੇ ਭਰ ਦੇ ਐਂਟੀ ਪਾਵਰ ਥੈਫਟ ਥਾਣਿਆਂ ਵਿੱਚ 296 ਐਫ.ਆਈ.ਆਰ ਦਰਜ …
Read More »ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ ‘ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ ਕੈਨੇਡਾ ‘ਚ ਪੜ੍ਹਨ ਲਈ ਗਏ ਭਾਰਤੀ ਵਿਦਿਆਰਥੀਆਂ ਨੂੰ ਨਵੇਂ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡੀਅਨ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਦੇ ਸਮੇਂ ਵਿੱਚ …
Read More »Adani Group: ਅਡਾਨੀ ਗਰੁੱਪ ਦਾ ਕਿਸਾਨਾਂ ਨੂੰ ਵੱਡਾ ਝਟਕਾ! ਇੱਕੋ ਝਟਕੇ 1500 ਰੁਪਏ ਕੁਇੰਟਲ ਹੇਠਾਂ ਸੁੱਟਿਆ ਫਸਲ ਦਾ ਭਾਅ
ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ ਨੇ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਕਿਵੇਂ ਘਾਟੇ ‘ਚ ਜਾ ਚੁੱਕੀਆਂ 62 ਹਜ਼ਾਰ ਕਰੋੜ ਰੁਪਏ ਦੇ ਰਾਸ਼ਟਰੀ ਬੈਂਕਾਂ ਦੇ ਕਰਜ਼ੇ ਵਾਲੀਆਂ ਕੰਪਨੀਆਂ ਅਡਾਨੀ ਨੇ ਖ਼ਰੀਦੀਆਂ ਤੇ ਬੈਂਕਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਸਾਰੇ ਕਰਜ਼ੇ 16 ਹਜ਼ਾਰ ਕਰੋੜ ਵਿੱਚ ਨਬੇੜ ਲੈਣ। ਇਸ ਨਾਲ …
Read More »Child Marriage: ਪੰਜਾਬ ‘ਚ ਬਾਲ ਵਿਆਹ; ਚਾਈਲਡ ਹੈਲਪਲਾਈਨ ‘ਤੇ ਨਾਬਾਲਗ ਕੁੜੀ ਨੇ ਕੀਤੀ ਸ਼ਿਕਾਇਤ, ਬਰਾਤੀਆਂ ‘ਤੇ ਵੀ ਹੋਇਆ ਪਰਚਾ
Child Marriage: ਪੰਜਾਬ ‘ਚ ਬਾਲ ਵਿਆਹ; ਚਾਈਲਡ ਹੈਲਪਲਾਈਨ ‘ਤੇ ਨਾਬਾਲਗ ਕੁੜੀ ਨੇ ਕੀਤੀ ਸ਼ਿਕਾਇਤ, ਬਰਾਤੀਆਂ ‘ਤੇ ਵੀ ਹੋਇਆ ਪਰਚਾ Child Marriage Kapurthala: ਕਪੂਰਥਲਾ ‘ਚ ਨਾਬਾਲਗ ਲੜਕੀ ਦੇ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਾਲ ਵਿਆਹ ਕਪੂਰਥਲਾ ਦੇ ਭੁਲੱਥ ਵਿੱਚ ਹੋਇਆ। ਇਸ ਸਬੰਧੀ ਬਾਲ ਸੁਰੱਖਿਆ ਵਿਭਾਗ ਦੇ ਹੁਕਮਾਂ ‘ਤੇ ਚਾਈਲਡ …
Read More »“ਚੌਵਨ ਹਜ਼ਾਰ ਕਰੋੜ ਕਾ ਤੋ ਮੈਂ ਇੰਤਜ਼ਾਮ ਕਰਕੇ ਆਇਆ ਹੂੰ।” – ਕੇਜਰੀਵਾਲ, ਭਗਵੰਤ ਮਾਨ ਕੇਂਦਰ ਨੂੰ ਲਿਖ ਰਿਹਾ ਹੈ ਕਿ ਪੰਜਾਬ ਦੀ ਕਰਜ਼ਾ ਲੈਣ ਦੀ ਲਿਮਿਟ ਵਧਾਈ ਜਾਵੇ
ਭਗਵੰਤ ਮਾਨ ਸਰਕਾਰ ਨੇ ਕੇਂਦਰ ਨੂੰ ਕਰਜ਼ਾ ਹੱਦ ਵਧਾਉਣ ਦੀ ਕੀਤੀ ਮੰਗ “ਚੌਵਨ ਹਜ਼ਾਰ ਕਰੋੜ ਕਾ ਤੋ ਮੈਂ ਇੰਤਜ਼ਾਮ ਕਰਕੇ ਆਇਆ ਹੂੰ।” 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਆਪਣੀਆਂ ਇੰਟਰਵਿਊਜ਼ ਵਿੱਚ ਇਹ ਦਾਅਵਾ ਕਰਦਾ ਹੁੰਦਾ ਸੀ ਕਿ ਪੰਜਾਬ ਦੀ ਸਲਾਨਾ ਆਮਦਨ 54,000 ਹਜ਼ਾਰ ਕਰੋੜ ਰੁਪਏ ਤਾਂ ਉਹ ਪਹਿਲੇ …
Read More »ਏਸ਼ੀਆ ਦੀ ਦੂਜੀ ਸਭ ਤੋਂ ਮਾੜੀ ਕਰੰਸੀ ਬਣਿਆ ਭਾਰਤ ਦਾ ਰੁਪਿਆ
Rupee Performance: ਤੀਜੀ ਵਾਰ ਮੋਦੀ ਸਰਕਾਰ ! ਏਸ਼ੀਆ ਦੀ ਦੂਜੀ ਸਭ ਤੋਂ ਮਾੜੀ ਕਰੰਸੀ ਬਣਿਆ ਭਾਰਤ ਦਾ ਰੁਪਿਆ, ਸ਼੍ਰੀਲੰਕਾ ਤੇ ਪਾਕਿਸਤਾਨ ਨਾਲੋਂ ਵੀ ਖ਼ਸਤਾ ਹਾਲਤ Worst Performing Currencies: ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਹਾਲ ਹੀ ਦੇ ਦਿਨਾਂ ਵਿੱਚ ਭਾਰਤੀ ਰੁਪਿਆ ਇਤਿਹਾਸਿਕ ਹੇਠਲੇ ਪੱਧਰ ਤੱਕ ਡਿੱਗ …
Read More »Crime News: ਪੰਜਾਬ ‘ਚ 65 ਸਾਲਾ ਵਿਅਕਤੀ ਨੇ 7 ਸਾਲਾ ਬੱਚੀ ਨਾਲ ਕੀਤੀ ਗਲਤ ਹਰਕਤ, ਮੌਕੇ ਤੋਂ ਹੋਇਆ ਫਰਾਰ
Crime News: ਪੰਜਾਬ ‘ਚ 65 ਸਾਲਾ ਵਿਅਕਤੀ ਨੇ 7 ਸਾਲਾ ਬੱਚੀ ਨਾਲ ਕੀਤੀ ਗਲਤ ਹਰਕਤ, ਮੌਕੇ ਤੋਂ ਹੋਇਆ ਫਰਾਰ Sri Muktsar Sahib Crime News: ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਹੀ ਰਹਿਣ ਵਾਲੇ ਇੱਕ ਤਕਰੀਬਨ 60-65 ਸਾਲ ਵਿਅਕਤੀ ਨੇ ਮੇਰੀ ਬੱਚੀ ਨਾਲ …
Read More »